Neutral naal earth connect karna sahi nahin hovega.Mein ek var kita c tan meri fitting jal gayi c kyun ke PSPCL da transformer neutral ch current send kar reha c.
Bus earthing karan da ehi trika hai??? Bthere 25 30 futt bor karde ne fir namak v pande ne te sayad hor v kuj material pande ne.. Ki or theek nahi hai??
ਪੰਜਾਬੀ ਬੰਦਾ ਹੀ ਇਨੀ ਹੈਲਪ ਕਰਦਾ ਆ ਮੈਨੂੰ ਮਾਣ ਹੈ ਪੰਜਾਬੀ ਹੋਣ ਤੇ
ਧੰਨਵਾਦ ਜੀ
सत श्री अकालजी, आप काफी मेहनतकश ईन्सान हो. जानकारीके वास्ते धन्यवाद.
ਸਾਬ ਜੀ ਇਕ ਬੇਨਤੀ ਹੈ ਕਿ ਜੋ ਅਜਕੱਲ ਲੋਕ ਲੈਂਟਰ ਪਾਉਦੇ ਪਲੇਟਾਂ ਵਾਲਾ ਤੇ ਇੱਕ ਪਹਿਲਾਂ ਪੈਂਦਾ ਸੀ ਫੱਟੇਆ ਵਾਲਾ ਉਸ ਉੱਤੇ ਵੀਡੀਓ ਬਣਾਉ ਕਿ ਕਿਹੜਾ ਲੈਂਟਰ ਵਧੀਆ ਹੁੰਦਾ ਹੈ ਤੇ ਕਿਸ ਲੈਂਟਰ ਦੀ ਮਜਬੂਤੀ ਵੱਧ ਹੁੰਦੀ ਹੈ ਤੇ ਦੋਹਾਂ ਵਿੱਚੋਂ ਕਿਸਦੇ ਕੀ ਫਾਇਦੇ ਹਨ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਬਾਈ ਤੁਹਾਨੂੰ ਮਿਲਣ ਆਉਣਾ ਬਹੁਤ ਵਧੀਆ ਜਾਣਕਾਰੀ ਦਿੱਨੇ ਤੁਸੀ ਅਸੀਂ ਬਾਘਾਪੁਰਾਣਾ ਤੋਂ ਹਾਂ ਜਿਥੇ ਤੁਸੀ ਖਾਲਸਾ ਸਬਮ੍ਰ੍ਸਿਬਲ ਵਾਲੇ ਵੀਰ ਬਲਜੀਤ ਸਿੰਘ ਕੋਲ ਆਏ ਸੀ ਓਹ ਆਪਣਾ ਭਰਾ ਹੈ
ਸੇਵਕ ਵੀਰ ਜੀ। ਵੀਡੀਓ ਵਿਚ ਮੋਹਰ ਸਾਇਡ ਤੇ ਲਗਾਇਆ ਕਰੋ। ਖਾਸ ਕਰਕੇ ਉਨ੍ਹਾਂ ਵੀਡੀਓ ਵਿਚ ਜਿਨ੍ਹਾਂ ਵਿਚ ਕੁਝ ਲਿਖਿਆ ਦਿਖਾਉਣਾ ਹੋਵੇ
Bhut vadya knowlege👌🏻
ਵਾਹਿਗੁਰੂ ਸਾਹਿਬ ਜੀ ਤਰੱਕੀਆਂ ਬਕਸਨ ਵੀਰਾ ਨੂੰ
Bhut hi vdiya,jruri information, good veer ji
ਬਹੁਤ ਵਧੀਆ ਜੀ 👍🙏
Thank you vir ji best hi knowledge fully video hai
ਭਾਜੀ ਇਹ ਅਰਥ ਰੋਡ ਕਿੰਨੇ ਸਾਲ ਕੰਮ ਕਰੁ ਤੇ ਪ੍ਰਾਈਸ ਕੀ ਹੈ।
20 years tho 25 years tak 8000
ਅਰਥ-ਰਾਡ/ਐਨਟੀਨੇ ਦੀ ਰੇਂਜ ਕਿੰਨੇ ਮੀਟਰ ਜਾਂ ਕਿੰਨੇ ਫੁੱਟ ਹੁੰਦੀ ਹੈ ਜੀ???
ਭਾਵ ਇਹ ਕਿੰਨੇ ਘਰਾਂ ਨੂੰ ਅਸਮਾਨੀ ਬਿਜਲੀ ਤੋਂ ਬਚਾ ਸਕਦੀ ਹੈ???
ਬਰਾਂਡੰਡ ਇਲੈਕਟਰੋਡ ਬਹੁਤ ਵਧੀਆਂ ਹੈ ਜੀ
SSA JI VERY GOOD INFORMATION THANKS JI
Beautiful ਜੀਓ
ਧੰਨਵਾਦ ਵੀਰ
ਬਹੁਤ ਵਧੀਆ ਵੀਡਗੋ
Bahut vadia ji eh v daso ki pata kive lagu ki earthing sahi hai kive check kara ge.
Neutral naal earth connect karna sahi nahin hovega.Mein ek var kita c tan meri fitting jal gayi c kyun ke PSPCL da transformer neutral ch current send kar reha c.
J apa meter to bad nutrul earth kragy ta meter jada ni chluga?
Thanks for awareness.
Arthing waring ring ha
So Thanks Sir. Sir Leakage Current And Asmani Bijli Ko Ik Sath Earth Kar Sakte Hai. To Please Btaye 🙏🏻🙏🏻
U r Gem 💎 person..
Veer ji good information
Bhut Vadiya ji
Bai g kine da lagda eh
Sir je suplly pichoo he badal jave te fer ki kita jave
Earth te appa neutral no dita huna
👉ਧੰਨਵਾਦੀ ਸੇਵਕ ਸਿੰਘ ਜੀ
Very good information ji
Bai ji tractor wala victor sapre pump di full sarvis bare video bnao...
Thanks..
Veer
Sir, ess naal ghar da load chal sakda
ki rate hunda ji esda
Iko saar tine kmm ik rod te lai skde aw ji ????
Sir Ji online purchasing ho sakti hai kya, phone no bhi aapne nahi bataya ?
Kindly tell me installation charges material and labour
Rod kina di hai aur cheical kina da hai aur labour kini lande ho
ਸੇਵਕ ਸਿੰਘ ਬਾਈ ਜੀ ਬੋਹਤ ਬਦੀਅਾ ਜਾਣ ਕਾਰੀ ਦਸੀ ਪੱਰ ਲੇਵਰ ਬਾਰੇ ਨੀ ਦਸੇਅਾ ਕਿਰਪਾ ਕਰ ਕੇ ਦਸੀਅਾ ਕਰੋ
Good job bhaji
Price rod ki ha
kine paise lgde ne earthing te?
Please House grounding ja earthing di video vi banavo
bahut vadhia knowlage and apni video te apne name da watermark jaroor laya karo tan ki koi apne name te reupload na kar sake....thanks
Price kya hai es eating rod ka
Very good👍👍
Sat sri akal ji price kini a
Very nice veer g infamatve
Cost validity of rod
How to check
Very good
Bot vadiya broo
👍
good job
good sir g
Ek pvc pipe pani pane vaste earth rod ke saath lagani chahiye
Coal or namak wala tarika kaisa hai
Veer ji pind kehda ji
ਇਹ ਇਕੱਲਾ ਅਰਥ ਕਿੰਨਾ ਲੋਡ ਚਲਾ ਸਕਦਾ ਜੇਕਰ ਆਪਾ ਮੀਟਰ ਚੋ ਆਉਣ ਵਾਲਾ ਅਰਥ ਕੱਟ ਕੇ ਧਰਤੀ ਵਾਲਾ ਅਰਥ ਲਾਉਣਾ ਹੋਵੇ
ਬਾਈ ਜੀ 3 ਫੈਸ 440 ਵੋਲਟ ਦੀ ਅਰਥ ਲਈ ਕਿ ਇਹੋ ਰੋਡ ਚਲੇਗੀ ਜਾਂ ਵੱਖਰੀ ਆਉਂਦੀ।
ਵੀਰ ਜੀ ਜੇਕਰ ਅਸੀਂ ਦੋਵੇਂ ਕੰਮ ਲੈਣੇ ਹੋਣ ਅਸਮਾਨੀ ਬਿਜਲੀ ਅਤੇ ਏਸੀ ਦਾ ਤਾਂ 2 ਸੈੱਟ ਲਾਵਾਗੇ ਜਾ ਇਕ ਹੀ ਬਹੁਤ ਹੈ
2
2
Je ek lagaya ta Kam Karna band karde ga
ਭਾਜੀ ਇੱਕੋ ਅਰਥ ਦੋਨੋ ਜਗ੍ਹਾ ਕੰਮ ਆਏਗਾ?
ਜਾਂ ਘਰ ਲਈ ਵੱਖਰਾ ਤੇ ਅਸਮਾਨੀ ਬਿਜਲੀ ਲਈ ਵੱਖਰਾ ਕਰਨਾ ਪਏਗਾ?
Veer ji kina price hai es da
Good
What is the price..
Badhia hai
ਕੁਲ ਕਿੰਨਾ ਖਰਚਾ ਆ ਜਾਂਦਾ ਜੀ
Veer ji price daso
Best. ✅ ✅ ✅ ✅ ✅
agar 3 wire na howe ghar ch sirf 2 wire eh bouble phase aunda and bijli b gir gye c ik war
Price
Price kina
ਵੀਰ ਫੋਨ ਨੰਬਰ ਵਿੱਚ ਹੈ ਨੀ
Jankari adurri a price bara jurroo daso
Bai g kina kharcha aa jada arth kruna hove
Hello sir, light arrester k liye earth wire ko open rakhna chahiye ya conduit pipe daalna chahiye please please please sir aaj hi bataye
Koi pipe nahi lagana jina jamin nal jada atch rahu jada km kru
Paini vich chimcal malalavio fair paio ok
Nice 20 r G
Bus earthing karan da ehi trika hai???
Bthere 25 30 futt bor karde ne fir namak v pande ne te sayad hor v kuj material pande ne..
Ki or theek nahi hai??
ਬਾਈ ਜੀ ਉਹ ਵੀ ਬਿਲਕੁਲ ਠੀਕ ਹੈ ਪਰ ਉਸ ਦੇ ਵਿੱਚ ਜਸਤੀ , ਅਲਮੀਨੀਅਮ, ਜਾਂ ਸਟੀਲ ਦੀ ਪਾਈਪ ਪਾਈ ਹੋਵੇ ਤਾਂ ਜ਼ੋ ਜਿਥੇ ਧਰਤੀ ਦੇ ਵਿੱਚ ਨਮੀਂ ਘਟ ਹੋਵੇ ਉਥੇ ਪਾਣੀ ਪਾਯਾ ਜਾ ਸਕੇ ।
Price ta ds deda veer a sab da
Sewk bai mai Manpreet dhandian to eh arth tusi aap krde a k hor bande a
ਕੀਮਤ ਕਿੰਨੀ ਹੈ ਜੀ!
👍
Led tv repair baar ve koi knowledge sanji karo
Paji chemical pan da tareka galat hai
Chemical da coil bana ke paya janda hai.
3 tar kive pani hai es te video bnao pls bro
Electrician da km ae
ਖਾਰਚਾ ਕਿੰਨਾ ਆ ਜਾਦਾ ਅਰਥ ਕਰਨ ਲਈ
Sir Number hai ni koe koe number dadavo ji
Veer g tuhaa nmbr deo veer bn kr solar lvona vere me
Sewak Singh ji aap jab bhi Punjabi mein video banao to hindi me bhi samjaya karo (dhanyabad )
Veer ji ik video homemade wind turbine tey vi bnaeo jroor, solar toh alawa ghraelu bijli bna skiye
Cost ki bandi hai isdi
Apna nuber dio video banani
Sara Kitna kharcha aayega
22 ਜੀ ੲਿਹ ਤਿੰਨ ਫੇਸ ਸੰਬਰਸੀਬਲ ਮੋਟਰਾ ਤੇ ਕੰਮ ਕਰੂ...ੳੁਸ ਦੇ ਅਰਥ ਲੲੀ ਵੀ ਵੀਡੀਓ ਪਾਓ
Ok this
Kharcha kina ku aju paji isda
Tawer Laga hova ta
Sewak Bhaji zindabad
Solar lvona vere nmbr deo apa veer k jrur deo
Veer ji use face mask when you using this kind chemicals or any others chemicals for long time in your life bad for health health is wealth 🙏