Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬੇਹੱਦ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਅੱਜ ਮਨੁੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਹਰ ਸਾਲ ਲਗਭਗ ਬਿਜਲੀ ਦੇ ਕੰਮ ਵਿੱਚ ਨਵੀਆਂ ਤਕਨੀਕਾਂ ਦੀ ਵਰਤੋਂ ਹੋ ਰਹੀ ਹੈ ਸਰਦਾਰ ਜੈ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ Er jai Singh kakkar ਵਲੋਂ। ਧੰਨਵਾਦ ਜੀ Er Ajaib Singh SDO PSPCL BATHINDA
ਵੱਡੇ ਵੀਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਤੁਸੀ।ਇਹ ਜਰੂਰੀ ਜਾਣਕਾਰੀ ਬਿਜਲੀ ਬੋਰਡ ਨੂੰ ਹੋਣੀ ਚਾਹੀਦੀ ਆ।ਤੇ ਲਾਗੂ ਵੀ ਕਰਨੀ ਚਾਹੀਦੀ। ਮੇਰੀ ਕਲਾਸ ਦਾ ਪਹਿਲਾ ਪਾਠ ਬਿੱਜਲੀ ਝਟਕੇ ਤੋਂ ਬਚਾਉ ਆ।ਉਸ ਵਿਚ ਬਹੁਤ ਵਾਧਾ ਹੋਇਆ। ਆਰਥ ਨਾਂ ਦੀ ਚੀਜ ਇਲੈਕਟ੍ਰੀਸ਼ੀਅਨ ਭਰਾਵਾਂ ਨੇ ਗੈਬ ਈ ਕਰਤਾ ਇਕ ਤਾਰ ਵੱਧ ਖਿੱਚਣੀ ਪੈਣੀ ਆ।ਪੈਸੇ ਉਨੇ ਹੀ ਮਿਲਨੇ ਨੇ ਛੱਡੋ ਪਰੇ।
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਤਨੀ ਵਧੀਆ ਜਾਣਕਾਰੀ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ ਮਹਿਕਮੇ ਵਲੋ ਇਸ ਤਰਾ ਦੀ ਜਾਣਕਾਰੀ ਸਬੰਧੀ ਹਰ ਪਿੰਡ ਵਿੱਚ ਬੋਰਡ ਲਾ ਕੇ ਜਾਣਕਾਰੀ ਦੇਣੀ ਚਾਹੀਦੀ ਸੀ
ਸਰਦਾਰ ਜੈ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਹੈ ਬਹੁਤ ਧੰਨਵਾਦ ਹੈ ਜੀ
ਅਰਥ ਤੇ ਕੋਈ ਖ਼ਰਚਾ ਨੀ। ਸਸਕਾਰ ਤੇ ਭੋਗ ਤੇ ਬਹੁਤ ਜ਼ਿਆਦਾ ਹੋਣਾ
ਬਹੁਤ ਵਧੀਆ ਜਾਣਕਾਰੀ ਦਿੰਦੇ ਆ ਸਰਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
ਸਰਦਾਰ ਜੈ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,,
ਬਹੁਤ ਵਧੀਆ ਜਾਣਕਾਰੀ ਜੈ ਸਿੰਘ ਜੀ 🙏🏽
Satnam shiri waheguru Ji waheguru Ji bahut badhiya Laga ji ❤
Fabulous vital information FOR HUMAN SAFETY,all must follow ELECTRIC SAFETIES and let others too.REGARDS 🙏
ਸੱਚੀ ਸਪੱਸ਼ਟ ਤੇ ਸਹੀ ਬੇਸ਼ਕੀਮਤੀ ਜਾਣਕਾਰੀ ।
ਵਧੀਆ ਜਾਣਕਾਰੀ
ਸਰਦਾਰ ਜੈ ਸਿੰਘ ਜੀ ਮੈਰੇ ਤੋਂ ਕਮੈਟ ਕਰੇਂ ਤੋਂ ਬਿਨਾਂ ਰਹਿ ਨਹੀਂ ਹੋਇਆ ਇਹਨਾਂ ਕਿਸਾਨ ਭਰਾਵਾਂ ਨੂੰ ਜਿੰਨਾ ਮਰਜੀ ਸਮਝਾਂ ਲਿਓ ਹੁਣ ਮੋਕੇ ਤੇ ਕਹਿਣਗੇ ਹਾ ਜੀ ਹਾ ਕਰਾਂਗੇ ਪਰ ਕਰਦੇ ਕੁੱਝ ਨਹੀਂ ਆਦਤ ਬਣ ਗਈ ਇਹਨਾਂ ਦੀ ਕਿਉਂਕਿ ਬਿਜਲੀ ਮੁਫਤ ਹੈ ਜਿਹੜਾ ਤੁਸੀਂ ਇੰਡਸਟਰੀ ਦੀ ਜਾਣਕਾਰੀ ਦਿੱਤੀ ਹੈ ਮੋਟਰਾਂ ਅੰਡਰ ਲੋਡ ਚੱਲਦੀਆਂ ਹਨ ਉਹਨਾਂ ਨੂੰ ਪਤਾ ਬਿੱਲ ਭਰਨਾ ਇਥੇ ਪਿੰਡਾਂ ਵਿੱਚ ਤਾਂ ਜਿਹੜਾ ਮਿਸਤਰੀ ਥੁੱਕ ਲਾ ਕੇ ਤਾਰ ਜੋੜਦਾ ਹੈ ਇਹ ਕੰਮ ਉਸਤੋਂ ਕਰਵਾਉਂਦੇ ਹਨ ਵਾਹ ਵਾਹ ਉਸਦੀ ਕਰਦੇ ਹਨ ਜਿਹੜਾ ਮੋਟਰ ਹਰੇਕ ਸਾਲ ਬੰਨਦਾ ਸਰਦਾਰ ਜੈ ਸਿੰਘ ਜੀ ਮੈਂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨਕੇ ਕਹਿ ਰਿਹਾ ਮੈਂ ਮੋਟਰ ਉਤੇ ਕਪੈਸਟਰ ਸਹੀ ਕਿਹੜਾ ਲੱਗੇਗਾ ਉਸਦੀ ਜਾਣਕਾਰੀ ਲਈ ਇੱਕ ਤਿੰਨ ਫੇਸ ਪਾਵਰ ਫੈਕਟਰ ਮੀਟਰ ਓਨਲਾਇਨ ਮੰਗਵਾ ਕੇ ਲਾਇਆ ਜਦੋਂ ਮੀਟਰ ਤੇ 99 ਪਾਵਰ ਫੈਕਟਰ ਆਉਦਾ ਸੀ ਉਥੇ ਕਪੈਸਟਰ ਕਿੰਨੇ ਦਾ ਲੱਗਣਾ ਪੂਰਾ ਸਹੀ ਪਤਾ ਲੱਗ ਜਾਂਦਾ ਸੀ ਨਾਲ਼ ਇੱਕ ਯੁਨਿਟ ਮੀਟਰ ਐਮਪੇਅਰ ਮੀਟਰ ਲਗਾ ਕੇ ਇੱਕ ਲੱਕੜੀ ਦਾ ਬੋਕਸ ਤਿਆਰ ਕੀਤਾ ਫੇਰ ਉਸਦੇ ਵਿੱਚ 35 ਦੇ ਕਰੀਬ ਵੱਖ-ਵੱਖ ਪਾਵਰ ਦੇ ਕਪੈਸਟਰ ਲਗਾਏ ਜਿਸ ਉਪਰ ਮੇਰਾ ਪੰਦਰਾ ਹਜ਼ਾਰ ਰੁਪਏ ਲੱਗਿਆਂ ਉਹ ਸਾਰਾ ਕੁਝ ਬਣਾਇਆਂ ਲੋਕਾਂ ਲਈ ਤਾ ਕਿ ਮੋਟਰਾ ਨਾ ਮੱਚਣ ਪਰ ਜਿੰਨਾਂ ਦੇ ਮੁ੍ਫਤ ਵਿੱਚ ਚਿੱਕ ਕਰਕੇ ਦਿੱਤਾ ਉਨ੍ਹਾਂ ਨੇ ਵੀ ਕਪੈਸਟਰ ਨਹੀਂ ਲਗਾਏ ਪਰ ਜਦੋਂ ਮੈਂ ਉਸਦਾ ਚਿੱਕ ਕਰਨ ਦਾ 200 ਰੁਪਿਆ ਲੈਣ ਲੱਗ ਗਿਆ ਉਦੋਂ ਦਾ ਤਾ ਕਿਸੇ ਨੇ ਵੀ ਚਿੱਕ ਹੀ ਨਹੀਂ ਕਰਵਾਇਆ ਹੁਣ ਇੱਕ ਖੂੰਜੇ ਵਿੱਚ ਛੁੱਟਿਆ ਪਿਆ ਇਥੇ ਸੀਹੀ ਕਹੇਂ ਤੋਂ ਕੋਈ ਪਾਣੀ ਨਹੀਂ ਪੀਦੀ ਪਰ ਜਦੋਂ ਮਹਿਕਮਾ ਪ੍ਰਾਈਵੇਟ ਹੋ ਗਿਆ ਖੇਤਾ ਵਿੱਚ ਮੀਟਰ ਲੱਗ ਗਏ ਉਦੋ ਚੰਗੇ ਸਮਝਦਾਰ ਮਿਸਤਰੀਆ ਦੀ ਕਦਰ ਹੋਵੇਗੀ ਉਦੋਂ ਦੇਖਿਓ ਕਿਵੇਂ ਤਹਾਨੂੰ ਜੇ ਜੱਟਾ ਨੇ ਰਾਤ ਨੂੰ ਵੀ ਸੋਣ ਦਿੱਤਾ ਤਾ ਕਹਿਓ ਇਥੇ ਹਾਲ ਬਹੁਤ ਗੰਭੀਰ ਹੈ ਤੁਸੀਂ ਬਹੁਤ ਚੰਗੇ ਓ ਜਿਹੜੇ ਲਗਾਤਾਰ ਸਮਝਾਉਣ ਲੱਗੇ ਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਚੜਦੀ ਕਲਾ ਬਖਸ਼ਿਸ਼ ਕਰਨ ਜੀ,
ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ, ਸਮਾਂ ਦੂਰ ਨਹੀਂ
free electricity equal to curse
ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ
jai singh ji waguru tuhadi umar lambi kara.bauit hi good jankari ditti...
Doing very good job. Very detailed information. God bless you my friend.
God bless you vir ji Right👍
Very nice
Veer g Bahoot vadhia jankari hia mudki feeder te job karde ho
Very important information
Sir jai singh dhanwad
GOOD ਵੀਰ G
Jai Singh ji Very good ji God Bless you ji
Very nice video
Bijli nal sambandat hadsea aate bachaa bare book publish karo
Sohni jankari sir
Thank. You.
Wonderful ji ❤❤❤❤❤❤❤
ਸਤਿ ਸ੍ਰੀ ਆਕਾਲ ਜੀ
Jai singh jee 🙏🙏 awesome information 👌👌
Good information _Thanks sir
Good knowledge
Great informative video.
Very good waheguru ji
Good information
Jay singh ji salute sir
Nice information 🙏
Khob.ashi.jankari.aa.g
Sade L&T da starter lagea ji , 10/12 saal hoge ik var bhi motor ni sadn diti.. Ohna times ch 4500₹ da starter lgea c
ਅਸੀਂ 1983 ਵਿੱਚ ਲਾਇਆ ਸੀ, ਅੱਜ ਤੱਕ ਚੱਲ ਰਿਹਾ।
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ
Right
ਰੱਬ ਖ਼ੁਸ਼ੀ ਦੇਵੇ ਸ਼ਭ ਨੂੰ ਇਨਸਾਨੀਅਤ ਸ਼ਭ ਤੋ ਵੱਡੀ ਹੈ, ਸ਼ਭ ਤੋ ਵੱਡੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਘਰਾਂ ਵਿੱਚ ਸੰਗਲ਼ ਲੱਗੇ ਹੋਏ ਇਨਸਾਨ ਨੂੰ ਸੰਗਲ਼ ਖੋਲ੍ਹ ਕੇ ਠੀਕ ਕਰ ਦਿੰਦੇ ਹਨ,
Very Nice
Noble work to save lives
Ek sawaal ji mara Sada ghar vich 1.5 ton ac lagya hoya si , esi 2 new ac lbayana na jis da jod bijla wala na phla wala ac di tar nal kar diya ki aha thik ha Please reply
❤❤❤❤❤
Sardar jai singh sat shri akal
Veer ji asi sab mitr laya , bot Jada chlda,koi hal dso,Nal aih v dso k sab miter nu gar andr hi Lana hunda, k bahr v la skdy, please answer 🙏
Kai var piche to fase change kr dinde ne urth di jga current aa jada,,es da hall v daso
Ikk gall lakh lakh di y g
You should show practical demonstration what earthing is and what MCBs are and how they trip MCBs
ਵੀਰ ਸਤਿ ਸ਼੍ਰੀ ਅਕਾਲ ਜੀ। ਮੈਂ ਉੱਤਰਾਖੰਡ ਤੋਂ ਹਾਂ। ਅਤੇ ਮੈਂ ਤੁਹਾਡੇ ਚੈਨਲ ਨੂੰ ਲਗਾਤਾਰ ਦੇਖਦਾ ਹਾਂ, ਮੇਰੇ ਕੋਲ ਘਰ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਹੈ। IfB ਇੱਕ ਕੰਪਨੀ ਹੈ। ਮੇਰੇ ਘਰ ਵਿੱਚ 270-75 ਬੋਲਟ ਹਨ। ਅਤੇ ਓਵਰ ਵੋਲਟੇਜ ਕਾਰਨ ਵਾਸ਼ਿੰਗ ਮਸ਼ੀਨ ਚੱਲ ਨਹੀਂ ਪਾ ਰਹੀ ਹੈ। ਕਿਰਪਾ ਕਰਕੇ ਮੈਨੂੰ ਹੱਲ ਦੱਸੋ
Stablizer lagwao ji
This man gives good safety information but people don’t care
Earthing sarker nu zarori karna chida bina earth Tu sarkar nu bijle meter pass nai karna chida
ਬਿਜਲੀ ਬਿਨਾਂ ਸਰਦਾ ਨਹੀਂ ਇਹ ਸਹੀ ਆ ਪਰ ਅਫਸੋਸ ਪਿੰਡਾਂ ਵਿਚ ਦਰਵਤੋ ਜ਼ਿਆਦਾ ਹੈ ਬਿੱਲ ਭਰਦੇ ਆ ਨੂੰ ਮੌਤ ਪੈਂਦੀ ਆ ਜ਼ਿਆਦਾਤਰ ਲੋਕਾਂ ਨੂੰ
ਸ਼ਹਿਰਾਂ ਵਾਲਿਆਂ ਨੂੰ ਵੱਧ ਪੈਂਦੀ ਆ ਮੌਤ ਜੋ s d o ਸਿੱਧਾ ਪੈਸਾ ਦੇ ਕੇ ਫੈਕਟਰੀਆਂ ਚਾਲਾਂਦੇ ਨੇ 😂
@@dhaliwalpb3116ਸ਼ਹਿਰਾਂ ਵਾਲੇ ਭਰਦੇ ਨੇ ਜਾਣਕਾਰੀ ਨਾ ਹੋਵੇ ਐਵੇਂ ਟੰਗਾਂ ਨਹੀਂ ਫ਼ਸਾਈ ਦੀਆਂ
Tuhadi Lami age hoveTuhadi Bhut need hai
❤❤
ਬੇਹੱਦ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਅੱਜ ਮਨੁੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਹਰ ਸਾਲ ਲਗਭਗ ਬਿਜਲੀ ਦੇ ਕੰਮ ਵਿੱਚ ਨਵੀਆਂ ਤਕਨੀਕਾਂ ਦੀ ਵਰਤੋਂ ਹੋ ਰਹੀ ਹੈ ਸਰਦਾਰ ਜੈ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ Er jai Singh kakkar ਵਲੋਂ। ਧੰਨਵਾਦ ਜੀ Er Ajaib Singh SDO PSPCL BATHINDA
ਵੱਡੇ ਵੀਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਤੁਸੀ।ਇਹ ਜਰੂਰੀ ਜਾਣਕਾਰੀ ਬਿਜਲੀ ਬੋਰਡ ਨੂੰ ਹੋਣੀ ਚਾਹੀਦੀ ਆ।ਤੇ ਲਾਗੂ ਵੀ ਕਰਨੀ ਚਾਹੀਦੀ। ਮੇਰੀ ਕਲਾਸ ਦਾ ਪਹਿਲਾ ਪਾਠ ਬਿੱਜਲੀ ਝਟਕੇ ਤੋਂ ਬਚਾਉ ਆ।ਉਸ ਵਿਚ ਬਹੁਤ ਵਾਧਾ ਹੋਇਆ। ਆਰਥ ਨਾਂ ਦੀ ਚੀਜ ਇਲੈਕਟ੍ਰੀਸ਼ੀਅਨ ਭਰਾਵਾਂ ਨੇ ਗੈਬ ਈ ਕਰਤਾ ਇਕ ਤਾਰ ਵੱਧ ਖਿੱਚਣੀ ਪੈਣੀ ਆ।ਪੈਸੇ ਉਨੇ ਹੀ ਮਿਲਨੇ ਨੇ ਛੱਡੋ ਪਰੇ।
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਤਨੀ ਵਧੀਆ ਜਾਣਕਾਰੀ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ ਮਹਿਕਮੇ ਵਲੋ ਇਸ ਤਰਾ ਦੀ ਜਾਣਕਾਰੀ ਸਬੰਧੀ ਹਰ ਪਿੰਡ ਵਿੱਚ ਬੋਰਡ ਲਾ ਕੇ ਜਾਣਕਾਰੀ ਦੇਣੀ ਚਾਹੀਦੀ ਸੀ
ਸਰਦਾਰ ਜੈ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਹੈ ਬਹੁਤ ਧੰਨਵਾਦ ਹੈ ਜੀ
ਅਰਥ ਤੇ ਕੋਈ ਖ਼ਰਚਾ ਨੀ। ਸਸਕਾਰ ਤੇ ਭੋਗ ਤੇ ਬਹੁਤ
ਜ਼ਿਆਦਾ ਹੋਣਾ
ਬਹੁਤ ਵਧੀਆ ਜਾਣਕਾਰੀ ਦਿੰਦੇ ਆ ਸਰ
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
ਸਰਦਾਰ ਜੈ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,,
ਬਹੁਤ ਵਧੀਆ ਜਾਣਕਾਰੀ ਜੈ ਸਿੰਘ ਜੀ 🙏🏽
Satnam shiri waheguru Ji waheguru Ji bahut badhiya Laga ji ❤
Fabulous vital information FOR HUMAN SAFETY,all must follow ELECTRIC SAFETIES and let others too.
REGARDS
🙏
ਸੱਚੀ ਸਪੱਸ਼ਟ ਤੇ ਸਹੀ ਬੇਸ਼ਕੀਮਤੀ ਜਾਣਕਾਰੀ ।
ਵਧੀਆ ਜਾਣਕਾਰੀ
ਸਰਦਾਰ ਜੈ ਸਿੰਘ ਜੀ ਮੈਰੇ ਤੋਂ ਕਮੈਟ ਕਰੇਂ ਤੋਂ ਬਿਨਾਂ ਰਹਿ ਨਹੀਂ ਹੋਇਆ ਇਹਨਾਂ ਕਿਸਾਨ ਭਰਾਵਾਂ ਨੂੰ ਜਿੰਨਾ ਮਰਜੀ ਸਮਝਾਂ ਲਿਓ ਹੁਣ ਮੋਕੇ ਤੇ ਕਹਿਣਗੇ ਹਾ ਜੀ ਹਾ ਕਰਾਂਗੇ ਪਰ ਕਰਦੇ ਕੁੱਝ ਨਹੀਂ ਆਦਤ ਬਣ ਗਈ ਇਹਨਾਂ ਦੀ ਕਿਉਂਕਿ ਬਿਜਲੀ ਮੁਫਤ ਹੈ ਜਿਹੜਾ ਤੁਸੀਂ ਇੰਡਸਟਰੀ ਦੀ ਜਾਣਕਾਰੀ ਦਿੱਤੀ ਹੈ ਮੋਟਰਾਂ ਅੰਡਰ ਲੋਡ ਚੱਲਦੀਆਂ ਹਨ ਉਹਨਾਂ ਨੂੰ ਪਤਾ ਬਿੱਲ ਭਰਨਾ ਇਥੇ ਪਿੰਡਾਂ ਵਿੱਚ ਤਾਂ ਜਿਹੜਾ ਮਿਸਤਰੀ ਥੁੱਕ ਲਾ ਕੇ ਤਾਰ ਜੋੜਦਾ ਹੈ ਇਹ ਕੰਮ ਉਸਤੋਂ ਕਰਵਾਉਂਦੇ ਹਨ ਵਾਹ ਵਾਹ ਉਸਦੀ ਕਰਦੇ ਹਨ ਜਿਹੜਾ ਮੋਟਰ ਹਰੇਕ ਸਾਲ ਬੰਨਦਾ ਸਰਦਾਰ ਜੈ ਸਿੰਘ ਜੀ ਮੈਂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨਕੇ ਕਹਿ ਰਿਹਾ ਮੈਂ ਮੋਟਰ ਉਤੇ ਕਪੈਸਟਰ ਸਹੀ ਕਿਹੜਾ ਲੱਗੇਗਾ ਉਸਦੀ ਜਾਣਕਾਰੀ ਲਈ ਇੱਕ ਤਿੰਨ ਫੇਸ ਪਾਵਰ ਫੈਕਟਰ ਮੀਟਰ ਓਨਲਾਇਨ ਮੰਗਵਾ ਕੇ ਲਾਇਆ ਜਦੋਂ ਮੀਟਰ ਤੇ 99 ਪਾਵਰ ਫੈਕਟਰ ਆਉਦਾ ਸੀ ਉਥੇ ਕਪੈਸਟਰ ਕਿੰਨੇ ਦਾ ਲੱਗਣਾ ਪੂਰਾ ਸਹੀ ਪਤਾ ਲੱਗ ਜਾਂਦਾ ਸੀ ਨਾਲ਼ ਇੱਕ ਯੁਨਿਟ ਮੀਟਰ ਐਮਪੇਅਰ ਮੀਟਰ ਲਗਾ ਕੇ ਇੱਕ ਲੱਕੜੀ ਦਾ ਬੋਕਸ ਤਿਆਰ ਕੀਤਾ ਫੇਰ ਉਸਦੇ ਵਿੱਚ 35 ਦੇ ਕਰੀਬ ਵੱਖ-ਵੱਖ ਪਾਵਰ ਦੇ ਕਪੈਸਟਰ ਲਗਾਏ ਜਿਸ ਉਪਰ ਮੇਰਾ ਪੰਦਰਾ ਹਜ਼ਾਰ ਰੁਪਏ ਲੱਗਿਆਂ ਉਹ ਸਾਰਾ ਕੁਝ ਬਣਾਇਆਂ ਲੋਕਾਂ ਲਈ ਤਾ ਕਿ ਮੋਟਰਾ ਨਾ ਮੱਚਣ ਪਰ ਜਿੰਨਾਂ ਦੇ ਮੁ੍ਫਤ ਵਿੱਚ ਚਿੱਕ ਕਰਕੇ ਦਿੱਤਾ ਉਨ੍ਹਾਂ ਨੇ ਵੀ ਕਪੈਸਟਰ ਨਹੀਂ ਲਗਾਏ ਪਰ ਜਦੋਂ ਮੈਂ ਉਸਦਾ ਚਿੱਕ ਕਰਨ ਦਾ 200 ਰੁਪਿਆ ਲੈਣ ਲੱਗ ਗਿਆ ਉਦੋਂ ਦਾ ਤਾ ਕਿਸੇ ਨੇ ਵੀ ਚਿੱਕ ਹੀ ਨਹੀਂ ਕਰਵਾਇਆ ਹੁਣ ਇੱਕ ਖੂੰਜੇ ਵਿੱਚ ਛੁੱਟਿਆ ਪਿਆ ਇਥੇ ਸੀਹੀ ਕਹੇਂ ਤੋਂ ਕੋਈ ਪਾਣੀ ਨਹੀਂ ਪੀਦੀ ਪਰ ਜਦੋਂ ਮਹਿਕਮਾ ਪ੍ਰਾਈਵੇਟ ਹੋ ਗਿਆ ਖੇਤਾ ਵਿੱਚ ਮੀਟਰ ਲੱਗ ਗਏ ਉਦੋ ਚੰਗੇ ਸਮਝਦਾਰ ਮਿਸਤਰੀਆ ਦੀ ਕਦਰ ਹੋਵੇਗੀ ਉਦੋਂ ਦੇਖਿਓ ਕਿਵੇਂ ਤਹਾਨੂੰ ਜੇ ਜੱਟਾ ਨੇ ਰਾਤ ਨੂੰ ਵੀ ਸੋਣ ਦਿੱਤਾ ਤਾ ਕਹਿਓ ਇਥੇ ਹਾਲ ਬਹੁਤ ਗੰਭੀਰ ਹੈ ਤੁਸੀਂ ਬਹੁਤ ਚੰਗੇ ਓ ਜਿਹੜੇ ਲਗਾਤਾਰ ਸਮਝਾਉਣ ਲੱਗੇ ਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਚੜਦੀ ਕਲਾ ਬਖਸ਼ਿਸ਼ ਕਰਨ ਜੀ,
ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ, ਸਮਾਂ ਦੂਰ ਨਹੀਂ
free electricity equal to curse
ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ
jai singh ji waguru tuhadi umar lambi kara.bauit hi good jankari ditti...
Doing very good job. Very detailed information. God bless you my friend.
God bless you vir ji Right👍
Very nice
Veer g Bahoot vadhia jankari hia mudki feeder te job karde ho
Very important information
Sir jai singh dhanwad
GOOD ਵੀਰ G
Jai Singh ji Very good ji God Bless you ji
Very nice video
Bijli nal sambandat hadsea aate bachaa bare book publish karo
Sohni jankari sir
Thank. You.
Wonderful ji ❤❤❤❤❤❤❤
ਸਤਿ ਸ੍ਰੀ ਆਕਾਲ ਜੀ
Jai singh jee 🙏🙏 awesome information 👌👌
Good information _Thanks sir
Good knowledge
Great informative video.
Very good waheguru ji
Good information
Jay singh ji salute sir
Nice information 🙏
Khob.ashi.jankari.aa.g
Sade L&T da starter lagea ji , 10/12 saal hoge ik var bhi motor ni sadn diti.. Ohna times ch 4500₹ da starter lgea c
ਅਸੀਂ 1983 ਵਿੱਚ ਲਾਇਆ ਸੀ, ਅੱਜ ਤੱਕ ਚੱਲ ਰਿਹਾ।
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ
Right
ਰੱਬ ਖ਼ੁਸ਼ੀ ਦੇਵੇ ਸ਼ਭ ਨੂੰ ਇਨਸਾਨੀਅਤ ਸ਼ਭ ਤੋ ਵੱਡੀ ਹੈ, ਸ਼ਭ ਤੋ ਵੱਡੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਘਰਾਂ ਵਿੱਚ ਸੰਗਲ਼ ਲੱਗੇ ਹੋਏ ਇਨਸਾਨ ਨੂੰ ਸੰਗਲ਼ ਖੋਲ੍ਹ ਕੇ ਠੀਕ ਕਰ ਦਿੰਦੇ ਹਨ,
Very Nice
Noble work to save lives
Ek sawaal ji mara
Sada ghar vich 1.5 ton ac lagya hoya si , esi 2 new ac lbayana na jis da jod bijla wala na phla wala ac di tar nal kar diya ki aha thik ha
Please reply
❤❤❤❤❤
Sardar jai singh sat shri akal
Veer ji asi sab mitr laya , bot Jada chlda,koi hal dso,
Nal aih v dso k sab miter nu gar andr hi Lana hunda, k bahr v la skdy, please answer 🙏
Kai var piche to fase change kr dinde ne urth di jga current aa jada,,es da hall v daso
Ikk gall lakh lakh di y g
You should show practical demonstration what earthing is and what MCBs are and how they trip MCBs
ਵੀਰ ਸਤਿ ਸ਼੍ਰੀ ਅਕਾਲ ਜੀ। ਮੈਂ ਉੱਤਰਾਖੰਡ ਤੋਂ ਹਾਂ। ਅਤੇ ਮੈਂ ਤੁਹਾਡੇ ਚੈਨਲ ਨੂੰ ਲਗਾਤਾਰ ਦੇਖਦਾ ਹਾਂ, ਮੇਰੇ ਕੋਲ ਘਰ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਹੈ। IfB ਇੱਕ ਕੰਪਨੀ ਹੈ। ਮੇਰੇ ਘਰ ਵਿੱਚ 270-75 ਬੋਲਟ ਹਨ। ਅਤੇ ਓਵਰ ਵੋਲਟੇਜ ਕਾਰਨ ਵਾਸ਼ਿੰਗ ਮਸ਼ੀਨ ਚੱਲ ਨਹੀਂ ਪਾ ਰਹੀ ਹੈ। ਕਿਰਪਾ ਕਰਕੇ ਮੈਨੂੰ ਹੱਲ ਦੱਸੋ
Stablizer lagwao ji
This man gives good safety information but people don’t care
Earthing sarker nu zarori karna chida bina earth Tu sarkar nu bijle meter pass nai karna chida
ਬਿਜਲੀ ਬਿਨਾਂ ਸਰਦਾ ਨਹੀਂ ਇਹ ਸਹੀ ਆ ਪਰ ਅਫਸੋਸ ਪਿੰਡਾਂ ਵਿਚ ਦਰਵਤੋ ਜ਼ਿਆਦਾ ਹੈ ਬਿੱਲ ਭਰਦੇ ਆ ਨੂੰ ਮੌਤ ਪੈਂਦੀ ਆ ਜ਼ਿਆਦਾਤਰ ਲੋਕਾਂ ਨੂੰ
ਸ਼ਹਿਰਾਂ ਵਾਲਿਆਂ ਨੂੰ ਵੱਧ ਪੈਂਦੀ ਆ ਮੌਤ ਜੋ s d o ਸਿੱਧਾ ਪੈਸਾ ਦੇ ਕੇ ਫੈਕਟਰੀਆਂ ਚਾਲਾਂਦੇ ਨੇ 😂
@@dhaliwalpb3116ਸ਼ਹਿਰਾਂ ਵਾਲੇ ਭਰਦੇ ਨੇ ਜਾਣਕਾਰੀ ਨਾ ਹੋਵੇ ਐਵੇਂ ਟੰਗਾਂ ਨਹੀਂ ਫ਼ਸਾਈ ਦੀਆਂ
Tuhadi Lami age hove
Tuhadi Bhut need hai
❤❤