Sir. Ji. Mara. Paind. Rajalhari. Ha. Mare. Khat. Wach. 1. Pol. Laga. Ha. Os. De. 1. Pol. De tar. Nagi. Ho. Gae. Ha. 3. Sall. To. Karant. Auda. Ha. Ma. Mulajama. Nu. 20. War. Bol. Data. C. Koi. Sala. Sunda. He. Nahi. Awa. Utahea. Pae. Ha. Bharat. De. Dale. Nata. Ta. Haramkhor Officee. Da
ਸਾਡੇ ਲੋਕਾਂ ਕੋਲ ਕੰਮ ਦੀ ਵੀਡੀਓ ਦੇਖਣ ਲਈ ਟਾਈਮ ਨਹੀਂ, ਪਰ ਸਾਰੀ ਦਿਹਾੜੀ ਫਜ਼ੂਲ ਦੀਆਂ ਰੀਲਾਂ ਦੇਖਣ ਤੋਂ ਵਿਹਲ ਨਹੀਂ। ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਨੇ, ਬਹੁਤ ਧੰਨਵਾਦ ਸਾਰੀ ਟੀਮ ਦਾ। ਬਹੁਤ ਬਹੁਤ ਧੰਨਵਾਦ 🎉❤🎉
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
ਬਹੁਤ ਵਧੀਆ ਜਾਣਕਾਰੀ ❤❤
ਵਿਸਥਾਰ ਸਾਹਿਤ ਜਾਣਕਾਰੀ ਦੇਣ ਲਈ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਵਧੀਆ ਜਾਣਕਾਰੀ
ਮਹੱਤਵ ਪੂਰਨ ਜਾਣਕਾਰੀ
ਧੰਨਵਾਦ ਸਰ
ਬਹੁਤ ਵਧੀਆ ਜਾਣਕਾਰੀ
Bahut hi keemati jankari diti hai respected sardar sahib ne
Very nice sir ji
ਸਰ ਗੱਲ ਤਾਂ ਠੀਕ ਆ ਜੀ ਵੀ ਜਿਹੜੇ ਬੰਦੇ ਨੇ ਤੇਲ ਕੱਢਿਆ ਟ੍ਰਾਂਸਫਾਰਮਰ ਚ ਅੰਨਾ ਗਿਆਨ ਰੱਖਦਾ ਸੀ ਜੀ ਜੇ ਮੈਂ ਸੋਚਣ ਕਰਤੀ ਤਾਂ ਕਰੰਟ ਵੱਜੂ
ਬਿਜਲੀ ਤਾ ਚੁੱਕਕੇ ਮਾਰਦੀ ਪਰਾ ਜੇੜੀ ਗਿਆਰਾ ਹਜਾਰ ਵੋਲਟ ਆਲੀ ਜਦੋ ਟਰਾਸਫਾਰਮ ਛਾਟ ਹੁੰਦਾ ਸੁੱਚ ਚੋ ਆ ਜਾਦੀ ਜੇੜੀ ਘਰਾ ਆਲੀ ਹੁੰਦੀ ਉਹ ਕਈ ਵਾਰੀ ਫੜ ਲੈਦੀ ਮੈਨੂੰ ਪੱਠੇ ਪਾਉਦੇ ਮਸ਼ੀਨ ਦੀ ਮੋਟਰ ਦੀ ਤਾਰ ਨਾਲੋ ਕਰੰਟ ਲੱਗ ਗਿਆ ਪੈਰ ਵੀ ਨੰਗੇ ਸੀ ਫੜ ਲਿਆ ਬਿਜਲੀ ਨੇ ਮਸਾ ਛੱਡਿਆ ਦੋ ਕੋ ਮਿੰਨ ਬਾਅਦ ਕਰੰਟ ਪਈ ਜਾਵੇ ਤਾਰ ਤੋ ਪਰਾ ਹੋ ਨਾ ਹੋਵੇ ਹਿੱਲਣ ਈ ਨੀ ਦਿੰਦੀ ਜਦੋ ਫੜਦੀ
ਮੈਨੂੰ ਟਰਾਸਫਾਰਮ ਨੇ ਛੈ ਫੁੱਟ ਦੂਰ ਚੁੱਕਕੇ ਮਾਰਿਆ ਇੱਕ ਵਾਰੀ ਅੱਧਾ ਘੰਟਾ ਪਿਆ ਰਿਆ ਉੱਠ ਈ ਨਾ ਹੋਵੇ ਫੇ ਹੋਲੀ ਹੋਲੀ ਉੱਠਕੇ ਘਰ ਪਹੁੰਚਿਆ ਹੁੱਣ ਆਪਾ ਤਾ ਤੂਪ ਰੱਖੀ ਟਰੈਕਟਰ ਦੇ ਮੋਹਰਲੇ ਟੈਰ ਦੀ ਉਸ ਤੋ ਬਿੱਨਾ ਨੀ ਸੁੱਚ ਨੂੰ ਹੱਥ ਪਾਈਦਾ ਕਦੇ
Excellent information
Good sir
❤mandepelectrican
ਹਾ ਬਾਈ ਜੀ ਮੈ ਵੀ ਇਹ ਕੰਮ ਕੀਤਾ LT to HT
ਘੁਰੇਲੂ ਮੇਨ ਬੋਰਡ ਵਾਰੇ ਦੱਸੋ ....
2 mcb laga k capacitor lagya ...hor starter de dabe ch kush ni
ਸਰ ਬਹਿਕੇਲਾਈਟ ਮਟੀਰੀਅਲ ਚੋਂ ਤਾਂ ਨਹੀਂ ਬਿਜਲੀ ਪਾਸ ਹੋ ਸਕਦੀ
ਵੀਰ ਹਰ ਮਟੀਰੀਅਲ ਦੀ ਇੱਕ ਹੱਦ ਹੈ , ਉਸ ਤੋਂ ਬਾਅਦ ਕਿਸੇ ਵੀ ਚੀਜ ਵਿੱਚੋ ਨਿਕਲ ਸਕਦੀ ਹੈ , ਇਸੇ ਕਰਕੇ ਵੱਡੀ ਲਾਈਨ ਦੇ ਇੰਸੂਲੇਟਰ ਬਹੁਤ ਲੰਬੇ ਲੰਬੇ ਹੁੰਦੇ ਹਨ
Sir. Ji. Mara. Paind. Rajalhari. Ha. Mare. Khat. Wach. 1. Pol. Laga. Ha. Os. De. 1. Pol. De tar. Nagi. Ho. Gae. Ha. 3. Sall. To. Karant. Auda. Ha. Ma. Mulajama. Nu. 20. War. Bol. Data. C. Koi. Sala. Sunda. He. Nahi. Awa. Utahea. Pae. Ha. Bharat. De. Dale. Nata. Ta. Haramkhor Officee. Da
ਐਪਲੀਕੇਸ਼ਨ ਲਿਖੋ
ਸੇਵਾ ਵਿਖੇ ਉਪ ਮੰਡਲ ਅਫ਼ਸਰ ਮੁੱਖ ਇਜੀ
ਸਬੰਧਤ ਡਵੀਜ਼ਨ ਦੇ ਨਾਮ
ਵਿਸਾ ਪੋਲ ਵਿੱਚ ਕਰੰਟ ਆਉਣ ਸਬੰਧੀ
, ਫਲਾਣਾ ਪਿੰਡ,,,,,, ਖਾਤਾ ਨੰਬਰ ਫੀਡਰ ਨਾਂਮ ਪਿੰਡ ਮੇਰੇ ਖੇਤ ਵਿੱਚ ਲੱਗੇ ਪੋਲ ਵਿੱਚ ਕਰੰਟ ਆਉਦਾ ਹੈ ਜਿਸ ਨੇਂ ਮੈਨੂੰ ਤੇ ਮੇਰੇ ਖੇਤ ਵਿੱਚ ਕੰਮ ਕਰਦੀ ਲੇਬਰ ਨੂੰ ਬਹੁਤ ਵਾਰੀ ਕਰੰਟ ਮਾਰਿਆਂ ਹੈ ਮੈਂ ਜ਼ਬਾਨੀ ਮੋਕੇ ਦੇ ਲਾਇਨ ਮੈਨ ਨੂੰ ਬਹੁਤ ਵਾਰ ਦੱਸਿਆ ਹੈ ਪਰੰਤੂ ਕੋਈ ਨਹੀਂ ਸੁਣਦਾ ਹੁਣ ਜੇ ਕੋਈ ਹਾਦਸਾ ਹੋਇਆ ਤਾ ਮੋਕੇ ਦੇ ਮੁਲਾਜ਼ਮ ਐਸ ਡੀ ਓ ਐਕਸੀਅਨ ਜ਼ਿਮੇਵਾਰ ਹੋਣਗੇ ਕਿਰਪਾ ਕਰਕੇ ਕੰਪਲੇਟ ਕੀਤੀ ਜਾਵੇ
ਥੱਲੇ ਤਰੀਕ ਸਾਇਨ ਇੱਕ ਕਾਪੀ ਆਪਣੇ ਕੋਲ ਰੱਖ ਇਕ ਸਬ ਡਵੀਜ਼ਨ ਐਸ ਡੀ ਓ ਨੂੰ ਦਿਓ ਉਸੇ ਦਿਨ ਮਸਲਾ ਹੱਲ ਹੋਵੇਗਾ ਮੂੰਹ ਜ਼ਬਾਨੀ ਕੋਈ ਨਹੀਂ ਸੁਣਦਾ,,,
ਬਹੁਤ ਵਧੀਆ ਜਾਣਕਾਰੀ