Boht vaddi apeal kerti hai bai, sabh nu moohre ho ke ikatthe ho ke saath dena chahida. Hun te apne hakkan lyee kharhna chahida....pls niklo ghran chon loko. Apni zameer ne jgao
Gal shi hai oh apne personal kam lai nhi betha yr deep sidhu os time such akhda shi ki Hje vi na jao osnu kai singer te aa rajewal ughrawa te oh jehra deep Singh wala ujh tan bera mooh 2 paar reporter nu speech dain joge hai apne ghara ch beth ke, oh karde kuch nhi loka nu giyan tan brra dinda oh deep Singh wala ave boli janda hunda Bhagwant maan ne oh karta, hun jehra bukh hartaal te betha, hun pta singer nu subh Bhagwant to darde hai nhi aunde
ਭਾਨੇ ਵੀਰ ਸੁਕਰ ਤੁਸੀ ਚਲੇ ਗੲਏ ਮੇਰੇ ਵੀਰ ਬਹੁਤ ਧੰਨਵਾਦ ਤੁਹਾਡੇ ਚਲੋ ਸਾਰੇ ਚਲੀਏ ਦਿਲੀ
ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਾਥ ਦੇਵੋ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਮੇਹਰ ਕਰਨ।
ਸਾਰੇ ਪੰਜਾਬ ਵਿੱਚ ਸੜਕਾ ਜਾਵ ਕਰੋ ਸਾਰਾ ਪੰਜਾਬ ਅੱਗੇ ਆਵੇ
ਵਾਹਿਗੁਰੂ ਜੀ
ਵਾਹਿਗੁਰੂ ਗੁਰੂ ਜੀ
🤲🤲🤲🤲🙏🙏🙏🙏🙏🙏
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਗੱਲ ਕਹੀ ਹੈ ਬਾਈ ਜੀ
ਵਾਹਿਗੁਰੂ ਜੀ ਮਿਹਰ ਕਰੀ
ਭਾਨੇ ਵੀਰ ਦੀਆ ਗੱਲਾ ਬਿਲਕੁਲ ਸੱਚੀਆ ਨੇ ਸਾਰੇ ਅੱਗੇ ਆਉਣ ਸਾਰੇ ਪੰਜਾਬ ਦੀ ਗੱਲ ਆ
Waheguru waheguru waheguru waheguru waheguru waheguru waheguru waheguru
ਕਿਸਾਨ ਇਕਤਾ ❤
. ਕਿਸਾਨ ਯੂਨੀਅਨ ਲੱਖੋਵਾਲ. ਡੱਲੇਵਾਲ..ਜਿੰਦਾਬਾਦ
ਵਾਹਿਗੁਰੂ ਜੀ ਬਾਪੂ ਜੀ ਦੇ ਸਹਾਈ ਹੋਣ ਜੀ ਰਾਮਦਾਸ ਗੁਰੂ ਜੀ ਸਹਾਈ ਹੋਣ ਜੀ
ਜਦੋ ਦਿੱਲੀ ਤਰਨੇ ਵਿਚ 700 ਕਿਸਾਨਾਂ ਦੀਆਂ ਮੌਤਾ ਹੋਈਆ ਸੀ ਉੱਦੋ ਇਸ ਸਰਕਾਰ ਨੂੰ ਕੋਈ ਫਰਕ਼ ਨਹੀਂ ਪਾਇਆ ਸੀ ਹੁਣ ਵੀ ਇੱਕ ਮੌਤ ਨਾਲ ਕੋਈ ਫ਼ਰਕ ਵੀ ਨਹੀ ਪੈਣਾ ਚਾਹੇ ਜੋ ਮਰਜ਼ੀ ਕਰੀ ਜਾਉ ਜਦੋ ਤੱਕ ਸਿੱਖਾਂ ਦਾ ਆਪਣਾ ਰਾਜ ਨਹੀਂ ਆਉਦਾ ਉੱਦੋ ਤੱਕ ਕੁਝ ਨਹੀਂ ਹੋਣਾ
Pauga farak veer zaroor pauga, ek bahut vaddi kurbaani hai ji
ਵਾਹਿਗੁਰੂ ਜੀ, ਅਸੀਂ ਪੰਜਾਬੀ, ਨੁਕਸਾਨ ਕਰਵਾ ਕੇ, ਹੀ ਅੱਖਾਂ ਖੋਲ੍ਹ ਦੇ ਹਾਂ ਜੀ, ਵਾਹਿਗੁਰੂ 🙏🙏 ਸਾਡੀਆਂ ਅੱਖਾਂ ਖੋਲ੍ਹ ਦੋ ਜੀ,🙏🙏🙏🙏🙏😔😔😔😔😔
Very nice bhana sidhu ji 🙏🙏
Veri nice bhana Sidhu ji
ਜਗਜੀਤ ਸਿੰਘ ਡੱਲੇਵਾਲ ਦੀ ਭੈਣ ਨੇ ਭਾਵੁਕ ਹੋ ਕੇ ਕਿਹਾ 'ਮੈਨੂੰ ਭਰਾ ਡੱਲੇਵਾਲ ਨੇ ਸਹੁੰ ਖਵਾਈ ਸੀ, ਕਿ ਜੇਕਰ ਬਾਰਡਰ ‘ਤੇ ਆਉਣਾ ਰੋਣਾ ਨਹੀਂ, ਪਰ ਮੇਰੇ ਤੋਂ ਰਿਹਾ ਨਹੀਂ ਜਾਂਦਾ
ua-cam.com/video/HNsrfWpGkrs/v-deo.html
Good bai
Wahyguru ji wahyguru ji
Waheguru ji mehar karo
Waheguru ji meher kero
Waheguru ji tuhadi parmatma manokamna puri kren ji
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਤੁਸੀਂ ਉਸ ਸਰਕਾਰ ਤੋ ਮੰਗਾ ਮੰਗ ਰਿਹੇ ਹੋ ਜਿਹੜੀ ਸਰਕਾਰ ਬੋਲ ਰਹੀ ਸੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਹਮਲਾ 4 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਉਸ ਸਰਕਾਰ ਤੋ ਤੁਸੀਂ ਲੋਕ ਉਮੀਦ ਰੱਖੀ ਬੈਠੇ ਹੋ ਭੁੱਲ ਜਾਉ
Waheguru ji mehar Karo 🙏🙏
Waheguru ji 🙏
Putt me ardas karde ha tuhadi parmatma cherdekala kre ❤❤❤❤❤❤❤
👍👏
Waheguru ji mehar kro bapu ji nu lambi umar baksho
Waheguru jii
ਜਰੂਰੀ ਮਰਨ ਵਰਤਨਾ ਰੱਖਣਾ ਰੱਖਣਾ ਸਿੱਧੀ ਲੜਾਈ ਲੜੋ ਸਰਕਾਰ ਨਾਲ
Ryt
🙏🙏🙏🙏🙏
Kisan akta jindabad
Good ver ge❤❤
Waheguru ji mehar kreo❤
❤❤❤
Waheguru ji 🙏🙏
Sada Agu leader veerji teek rehan ❤❤❤❤❤❤kissan morcha jindabad.
ਤੂੰ ਬਹੁਤ ਸਿਆਣੇ ਨਾਂ ਬਨਣਾ ਡੱਲੇਵਾਲ ਵਾਲਾ ਨਹੀਂ ਆਖਦੇ ਸਾਰੇ ਕੱਠ ਹੋਏ ਜਾਵੇ ਡੱਲੇਵਾਲ ਆਖਦੇ ਜਾ ਇਹ ਆਏ ਮੈਂ ਮੋਰਚਾ ਛੱਡਿਆ ਦੇਣ ਵਹਿਗੁਰੂ ਇੱਕ ਦੀ ਗੱਲ ਨਾਂ ਕਰ ਇਹ ਸਾਰੇ ਕੱਠ ਹੋਣਾ ਫਿਰੇਂ ਜਿੱਤਾਂ ਜਾਣਾਂ ਮੋਰਚਾ ਵਹਿਗੁਰੂ ਜੀ
भाई साहब सभी पंजाब भाइयों से अपील है कि इन बेल्डन की बाद में ना आए
Dan dan guru ramdas ji tara shukar ha Waheguru mehar kro ji
ਪੰਜਾਬੀਓ ਆਜਾਦੀ ਲੈਣੀ ਪੈਣੀ ਆ ਖਾਲਸਾ ਰਾਜ ਖਾਲਿਸਤਾਨ ਬਨਾਉਣਾ ਜਰੂਰੀ ਆ ਨਹੀ ਇੰਡੀਆ ਨੇ ਪਹਿਲਾ ਪੰਜਾਬ ਦੇ 3 ਟੁਕੜੇ ਕਰਤੇ jo ਬਚਿਆ ਪੰਜਾਬ o b khatam kr dena punjab ਤੇ ਆਉਣ ਵਾਲੀ ਪੀੜ੍ਹੀ ਨੂੰ ਜਿਉਂਦਾ ਰੱਖਣ ਲਈ ਆਪਣਾ ਰਾਜ ਜਰੂਰੀ ਆ
Waheguru Ji Meher Karo Jai kisan Ekta jindabad
❤🙏
Bhana bai zindabad
Waheguru ji
❤😢
Bhana bhi zindabad
Kisaan majdur jindabad
Sardar jagjeet singh dallewal zindabad waheguru ji hamesha chrhdi kla vich rakhe
ਰੋੜ ਮੈਪ ਸੋਡੇ ਕੋਲ ਹੈ ਨਹੀਂ ਐਮੇ ਚੀਕਾਂ ਮਾਰੇ ਤੋਂ ਕੋਈ ਨਹੀ ਆਉਦਾ
Bhaana Sidhu Rabbi Rooh wahe guru ji 🙏
ਕਿਸਾਨ ਮਜਦੂਰ ਜਿੰਦਾਬਾਦ
Wheagur ji
California. Dalla Sahib Zindabad
Ha bahne vr ayage jurur,,,
Lok baemannna nu support kardae
Kisan Ekta jindabad
ਪੰਥ ਦੋਨਾਂ ਪਾਸੇ ਸਾਥ ਦੇਵੋ ਬਾਪੂ ਡੱਲੇ ਵਾਲ ਜੀ ਦੀ ਤੇ ਬਾਪੂ ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਦਾ v ਇਕ ਪਾਸੇ 75%ਸਾਲ ਦੇ ਬਾਪੂ ਨੇ ਇਕ ਪਾਸੇ 70ਸਾਲ ਦੇ ਦੋਨੋ ਹੀ ਪੰਜਾਬ ਤੇ ਪੰਥ ਲਈ ਤੁਰੇ ਨੇ ਦੋਨੋ ਪਾਸੇ ਸਾਥ ਦੇਵੋ
Aa gey bhai ji kal awa gey
ਮੁਤ ਪੀਣੇ ਤਾ ਭੋਕਦੇ ਹੀ ਰਹਿੰਦੇ ਨੇ ਔਨਾ ਦੀ ਪ੍ਰਵਾਹ ਨਾ ਕਰੋ
ਭਾਨੇ ਵੀਰ ਹੁਣ ਲੋਕੀ ਤੇ ਸਰਕਾਰ ਅੱਕ ਚੁੱਕੇ ਨੇ ਥੋਡੇ ਤੀਜ਼ੇ ਦਿਨ ਧਰਨੇ ਤੋਂ ਹੁਣ ਤੁਸੀ ਲੋਕਾਂ ਦੇ ਪੁੱਤ ਮਰਵੋਨ ਨੇ ਹੋਰ ਗੱਲ ਨਹੀਂ।ਤੇਰਾ ਤੇ ਸਧਾਨੇ ਦਾ ਦਾ ਕੋਈ ਅਸੂਲ ਨਹੀਂ
Sach hai veer
Good. Y. G
Boht vaddi apeal kerti hai bai, sabh nu moohre ho ke ikatthe ho ke saath dena chahida. Hun te apne hakkan lyee kharhna chahida....pls niklo ghran chon loko. Apni zameer ne jgao
Watching ji
❤❤❤
Right
🙏
Bs😢😢😢hun khalistan🎉😂 hor kuj ni Waheguru ji Mehar kran 😢😢😢
Gal shi hai oh apne personal kam lai nhi betha yr deep sidhu os time such akhda shi ki Hje vi na jao osnu kai singer te aa rajewal ughrawa te oh jehra deep Singh wala ujh tan bera mooh 2 paar reporter nu speech dain joge hai apne ghara ch beth ke, oh karde kuch nhi loka nu giyan tan brra dinda oh deep Singh wala ave boli janda hunda Bhagwant maan ne oh karta, hun jehra bukh hartaal te betha, hun pta singer nu subh Bhagwant to darde hai nhi aunde
Kisana di ik jathebandi honi chidia .sirf kisan jathebandi pujab ..
Sare Punjabi ekta karo ji Punjab Punjabi te hketi bachao
Modi daa antt nyddy aa gya
6:27
Kioki bjp samjh chuki aap sarkar nu pta ki kisan jathebandia khilar chukia hai
Klakar kush nahi kr sakdey
Punjab infalanser bnan ch busy aa sidhu veer jmeer jmoor ta Geeta videos ch jgde aa Koda sach aa
Jawao 😭😭😭😪 Shram Kro😮 ghro aao ek jutt ho jaao old man nu dekho aje v wela hai
Sikh com nu Haath jodke Ardas meri ik hojo sab wahe guru ji 🙏
Yr sare ek ho ta he Jeet saktey ho
ਭਾਨਾ ਜੀ ਤੁਸੀ ਆਪਣਾ ਨੰ, ਜਰੂਰ ਦਿਆ ਕਰੇ ਹੇਰ ਜੁੜੀਏ ਆਪਾ ਜੀ ਡਾ, ਰਾਜ ਭੁਪਾਲ ਕਲਾ ।
ਔਖਾ ਥੋਡਾ
Skm nu be aapel karo nall chalen lai
Jado tak baniye pandta di raj njti ni samjo ge odo tak mari jao ..agleya nu fark nai penda
Eh kisana di larai hai, ehde ch dharm ki lain aaya,
Bhane kissan ne punjab da beda gark kar ta..modi saab hena danga fero
✊️🏳️⚧️✊️🙏👍
ਭਾਨੇ ਵੀਰ ਇਹਨੂੰ ਸਿੱਖ ਧਰਮ ਨਾਲ ਨਾ ਜੋੜੋ।ਇਹ ਡੱਲੇਵਾਲ ਦੇ ਆਪਣੇ ਹਿੱਤ ਵਾਸਤੇ ਧਰਨਾ ਹੈ ਕੋਈ ਸਿੱਖ ਧਰਮ ਦਾ ਲੈਣਾ ਦੇਣਾ ਨਹੀਂ
Ye kissan nahi. Congress. Hudda. Chotala kejriwal ke khalistani gundy hai inka. Ram. Nam sat hoga. Cm. Saini cm yogi. Pm. Modi jindabad
Bakwas na krrr
Disclaimer : Funded by BJP likhna bhool gyr bhai sahab aap!
Tusi ta pahila bi bot kuj keha thode Ghrr cha kde koi Sahid peda nhi ho sakda
ਜਿਉਦਾ ਰਹਿ ਪੁੱਤ ਭਾਨ ---- ਬਾਪੂ ਮਲ ਸਿੰਘ ਮਾਨ ਕਨੇਡਾ।
Waheguru ji
🙏
Right
🙏🙏🙏🙏🙏
Waheguru ji