Sari team da bahut shukriya ena changa lgga tusi ehna gharo jihra khana khada na bahut e man khush hoya , eh hundi a insaniyat. Sacchi salute sari team nu 🙏
Very very love and respect from Haroonabad District Bahawalnagar. And very very big fan of Nasir Bhai, waqas Bhai, Sami Bhai, ripan Bhai, Khushi behn,and others in group.
Different life Different view bemisaal lajawab behtareen mohbbat endless izahar regards to all mehmana nu payar bhare sat shri akal ji speechless regards to Dillon sahib ji doleya ne bahut khoob welcome keta bahut vadya laga waheguruji hamesha tuhade te meher bharya hath rakhe ji have a nice day always be happy 😊 gbu nd nowords ji ❤❤.
Punjab is the only place on earth 🌎 where you can find Snow Mountains on one side while few hundred miles away its the only fertile desert on planet earth
Nasar.You are a star lots of blessings for you sonshine.Love your way of talking to all.God bless your mum too she is so sweet saw her in the videos.Love from UK
Happy to you good work keep it up lally dhillon from samrala (ludhiana) close to waqas bhinder s pind MUTTION BEAUTIFULL CHOLISTAN AND ITS AMAZING WONDERFULL PEOPLE THANKS NASAR BAI JI
Aa Sohnea ve Jug jyondya de Mele Very Lucky All Group , God Bless All Punjabis💎💎💎🌹🌹🌹🌹🌹🔥🔥🔥💖💖💖⭐⭐⭐💐💐💐💥💥💥🌷🌷👌👌👌👌👍👍👍👍👍💫💫😅😿😭😂😅😭🤣🤣🤣🤣😁😄😃😀😆😆😆😚😘😗😉😙💖⭐🤣😂😅😆😁😄😀😀😃💛🤩🤝🤝🤝🤝Lehanda Charda Punjab💎💎💎💎💎🌹🌹🌹🌹💪💪💪💪💪💪💪💪💪💪💪💪💪💪💪🙏🙏🙏🙏🙏🙏🙏🙏🙏🙏🙏🙏🙏🙏. Iam Seema Fazilka Distt Jbd
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਵੇਂ ਪੰਜਾਬ ਪੰਜਾਬ ਜ਼ਿੰਦਾਬਾਦ
Wah sadke Java Pakistan de loka to bohat pyar karde ne lok I love Pakistan ke logo very nice
ਨਾਸਿਰ ਜੀ ਰੰਗ ਬੰਨ੍ਹਿਆ ਪਿਆ ਸਾਡੇ ਚਿਸਤੀ ਵਾਲੇ ਬਾਬੇ ਜੀ ਬਹੁਤ ਵਧੀਆ ਰੰਗ ਲਿਆਈ
ਨਸ਼ੀਰ ਵੀਰ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ਇਹ ਤਾਰਾ ਸਰਹਦਾ ਦੀਆ ਹੁੰਦਿਆ ਪਿਆਰ ਦੀ ਵੀਚਲ ਕੋਈ ਕੰਧ ਨੀ ਹੁੰਦੀ
ਸੰਮੀ ਵੀ ਘੈਂਟ ਪੰਜਾਬੀ ਗਾਇਕ ❤
ਸਾਡੇ ਪਿੰਡ ਵੀ ਇਸੇ ਤਰਾਂ ਦੇ ਘਰ ਅਸੀਂ ਵੇਖੇ ਨੇ ਸੇਮ ਇਸੇ ਤਰਾਂ ਦੇ ਸੀ
Sammi veer lakh ra da song gya ❤❤❤❤❤❤
ਨਾਸਿਰ ਵੀਰ ਪੰਜਾਬ ਅਤੇ ਪੰਜਾਬੀਅਤ ਦਾ ਮਾਣ .....
ਵਾਹਿਗੁਰੂ ਜੀ ਸਾਰੇ ਲੈਹਦੇ ਪੰਜਾਬ ਵਾਲੇ ਵੀਰਾਂ ਭੈਣਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ🙏🙏🙏🙏🙏🙏🙏🙏🙏
Love from Panjwad Amritsar to sare pakistan vale veeran peena nu❤❤
ਸੰਮੀ ਦੀ ਬਹੁਤ ਸੋਹਣੀ ਅਵਾਜ਼ ਹੈ ਭਰਾਵਾਂ ਗਾਣਾ ਕੱਢਦੇ ❤❤❤❤❤
ਸਤਿ ਸ੍ਰੀ ਅਕਾਲ ਨਾਸਿਰ ਢਿੱਲੋ ਵੀਰੇ। ਉਦਾਂ ਤੇ ਤੁਹਾਡਾ ਕੰਮ ਵਾਹ ਕਮਾਲ ਹੈ ਬਟ ਇੱਕ ਰਿਕਵੈਸਟ ਹੈ ਜਦੋਂ ਵੀ ਤੁਸੀਂ ਚੋਲੀ ਸਥਾਨ ਵਰਗੇ ਏਰੀਆ ਚ ਜਾਓ ਐਟਲੀ ਉਥੇ ਦੇ ਬੱਚਿਆਂ ਵਾਸਤੇ ਕੁਛ ਖਾਣ ਪੀਣ ਦਾ ਚੀਜ਼ਾਂ ਲੈ ਕੇ ਜਾਓ ਡਿਸਟਰੀਬਿਊਟ ਕਰੋ। ਹੋਏ ਉਹ ਵੀ ਵੀਡੀਓ ਵਿੱਚ ਦਿਖਾਓ।।❤
I was about to say the same
Karde e bhai .. nasir has a big heart
@@Quest3669 ਪਤਾ ਹੈ ਬਾਈ ਜੀ ਤਾਂ ਹੀ ਤਾਂ ਚੜਦੇ ਪੰਜਾਬ ਵਾਲੇ ਨਾਸਿਰ ਵੀਰੇ ਨੂੰ ਪਿਆਰ ਹੀ ਬੜਾ ਕਰਦੇ ਨੇ ਮੇਰਾ ਕਹਿਣਾ ਹੈ ਕਿ ਉਹ ਵੀਡੀਓ ਵਿੱਚ ਵੀ ਦਿਖਾਓ।।
@@bharti.dhiman1603 yess he iis the getelmman God bless him
Mei bhi dhillon aa
Amritser di
ਨਾਸਿਰ ਵੀਰੇ ਤੁਹਾਡੀ ਇਸ ਸੇਵਾ ਨੂੰ ਜਗਤ ਸਲਾਮ ਕਰਦਾ ਹੈ,,
Believers! Do not take unbelievers as friends over fellow believers. Would you give Allah a clear reason to punish you? Quran 4:144
ਵਾਹਿਗੁਰੂ ਜੀ ਢਿੱਲੋਂ ਸਾਬ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣਾ
ਸਾਡੇ ਵੀਰ ਢਿੰਲੋ ਸਾਬ ਜੀ ਸਤਿ ਸ੍ਰੀ ਅਕਾਲ ਜੀ ਅੱਲਾ ਖੁਸ ਰੱਖੈ ਜੀ ਤੇ ਤੰਦਰੁਸਤੀ ਦੀ ਦਾਤ ਦੈਵੈ ਜੀ
ਸਾਰੇ ਪਾਕਿਸਤਾਨੀ ਵੀਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ❤ ਬਹੁਤ ਧੰਨਵਾਦ 🙏🙏
ਪਾਕਿਸਤਾਨੀ ਹਰ ਗੱਲ ਵਿੱਚ ਜੁਗਤ ਕਰਦੇ ਹਨ ਮੈਂ ਸੋਚਿਆ ਸੀ ਸ਼ਾਇਦ ਡਰਾਮੇ ਹੀ ਇਸ ਤਰ੍ਹਾਂ ਦੇ ਹੁੰਦੇ ਹਨ। ਪਰ ਸੰਮੀ ਵਾਈ ਨੇ ਚਮਕੀਲਾ ਗਾ ਕੇ ਮਨ ਬੋਲਿਆ। ਦਿਲੋਂ ਪਿਆਰ ਤੇ ਸਲਾਮ❤❤❤
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Purana time yaad agya eh dekh k . Very good work i hope to see Pakistan Punjab in my life ❤
ਚਾਚਾ ਜੀ ਵੀ ਬਹੁਤ ਸੌਹਣਾ ਗੀਤ ਗਿਆ
ਕਲਾਮ। ਮੀਆਂ ਮੁਹੰਮਦ ਬਖ਼ਸ਼
ਨਾਸਿਰ ਵੀਰੇ ❤️❤️❤️ ਯੂ ਤੁਹਾਡੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੇਵਾ ਨੂੰ ਸੱਜਦਾ ਕਰਦਾ ਹਾਂ 😍🙏 ਤੁਹਾਡੀ ਇਸ ਸੇਵਾ ਨੂੰ ਜਗਤ ਸਲਾਮ ਕਰਦਾ ਹੈ 😍🙏
Southhal London
ਸਹੀ ਆ ਦੀਪ 👌👌🙏
@Diljitkourjosan6170 ਦਿਲਜੀਤ ਆਂਟੀ ਜੀ ਧੰਨਵਾਦ 😍😍
ਲਹਿੰਦੇ ਪੰਜਾਬ ਦੇ ਲੋਕਾਂ ਦੇ ਪਿਆਰ ਵੇਖ ਹੀ ਅਸਲ ਅੰਦਾਜ਼ਾ ਲਗਦਾ ਹੈ ਕਿ ਦੋਵੇਂ ਪੰਜਾਬਾਂ ਦੇ ਲੋਕ ਆਪਸ ਵਿੱਚ ਕਿੰਨਾ ਪਿਆਰ ਲੁਟਾਉਂਦੇ ਹਨ,, ਨਹੀਂ ਤਾਂ ਸਰਕਾਰੀ ਮੀਡੀਆ ਨੇ ਨਫ਼ਰਤ ਵੰਡਣ ਵਿੱਚ ਕੋਈ ਕਸਰ ਨਹੀਂ ਛੱਡੀ,,,,
Manak da geet sami jat ne bahut vadhiya gaya. Kaint 👌
ਚੜਦੇ ਪੰਜਾਬ ਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ
Khus raho Aabad raho . Allah Waheguru khus rakhega . Punjab Punjabi and Punjabiat jindabad . Team Lidar Nasir Dhillon ji veer di Aawaj kini sohni aa
ਦਿਲੋਂ ਸਾਬ ਸਤਿ ਸ੍ਰੀ ਅਕਾਲ
Sari team da bahut shukriya ena changa lgga tusi ehna gharo jihra khana khada na bahut e man khush hoya , eh hundi a insaniyat. Sacchi salute sari team nu 🙏
Bilkul sahi!
Very very love and respect from Haroonabad District Bahawalnagar.
And very very big fan of Nasir Bhai, waqas Bhai, Sami Bhai, ripan Bhai, Khushi behn,and others in group.
Punjab penjabiat nu salam Nasir Dillow ji Fatehgreh sahib punjab gud job
ਬਹੁਤ ਸੋਹਣਾ ਪਾਕਿਸਤਾਨ ਤੇ ਬਹੁਤ ਵਧੀਆ ਲੋਕ
Sebi jat ki Punjabi badi acchi he sabhi bhaio ko salam Dil se
ਜਦੋਂ ਤੁਸੀਂ ਉਨ੍ਹਾਂ ਲੋਕਾਂ ਦੇ ਘਰਾਂ ਤੋਂ ਥੋੜੀ ਥੋੜੀ ਰੋਟੀ ਖਾਦੀ ਮਨ ਖ਼ੁਸ਼ ਹੋ ਗਿਆ ਸ਼ੁਕਰੀਆ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤ 36:03
And also a very big fan of Anjum Saroya,Waqar bhinder and zaibi hanjra
Kye baat he Puttar Ripan khusi
Very Nice Very Beautiful
Rab Sukhrakhe
ਭੈਣਜੀ ਅਸਲਾਮ ਵਾਲੇਕਮ ਢਿਲੋ ਸਾਹਿਬ ਬਹੁਤ ਵਧੀਆ ਦਾ ਬੰਦੇ ਆ ਬਹੁਤ ਵਧੀਆ ਤੁਸੀਂ ਕੰਮ ਕਰਦੇ ਹੋ ਇਹ ਬਹੁਤ ਹੀ ਵਧੀਆ ਇਨਸਾਨ
Dhillon veer g,, Bahot e Pyare lok ne ,bahot e Ache lok ne ,Bache ta honde e Rabb da roop ne❤❤❤❤❤🙏🙏🙏🙏🙏
Jis din Nasir dhilo chade punjab avega us di kini seva respect karde punjab de lok and ripan khusi ta pata lagu
Mai v aahi sochdi c
Kisy ny nai krni
Ta hi ty blonde nai
Full krnge 22 ji apne panjabia de khoon ch aa aon wale bnde di respect krni nasir heera bnda ga
Wadiya video Nasir veer tey Ripen veer khubsoorat tey sadi zindagi gaon di buhat vadiya👍
Wah Nasir veer, bapu ji da song bahut vadiya, shammi jatt beautiful voice
ਬਾਈ ਦਿਲ ਖੁਸ਼ ਕਰਤਾ। ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਆਨੰਦਪੁਰ ਸਾਹਿਬ ਤੋਂ।
Different life Different view bemisaal lajawab behtareen mohbbat endless izahar regards to all mehmana nu payar bhare sat shri akal ji speechless regards to Dillon sahib ji doleya ne bahut khoob welcome keta bahut vadya laga waheguruji hamesha tuhade te meher bharya hath rakhe ji have a nice day always be happy 😊 gbu nd nowords ji ❤❤.
ਵੀਰ ਜੀ ਸਾਰੇ ਖੁਸ਼ ਰਹੋ ਸਾਰਾ ਪੰਜਾਬ ਤਰੱਕੀਆਂ ਕਰੇ
Very nice Nasir Dhilon sir 🎉🎉❤❤sat sheri akal chardey Punjab walon love you semi jatta nice song
Pind Chishtien de chache ne kamaal hi karte thanks coffee sandhu amritsar.🎉🎉🎉🎉🎉🎉🎉🎉🎉🎉🎉🎉🎉
ਵਾਹ।ਵੀਰੋ। ਧੰਨਵਾਦ ਤਹਿਡਾ
Bahut wdia Nasir Veer,Waheguru tuhanu hamesha Chardikla ch rakhn.Love from Hoshiarpur ❤❤❤❤❤❤❤🎉🎉🎉🎉🎉🎉🎉
Wahhhhhh Ji Wahhhhhh Punjab Zindabad ❤❤❤❤❤
ਨਾਸਿਰ ਵੀਰ ਜੀ ਤੁਸੀ ਚੜਦੇ ਪੰਜਾਬ ਦਾ ਮਾਣ ਵਧਾਇਆ ਤੁਹਾਨੂੰ ਚੜਦੇ ਪੰਜਾਬ ਨੂੰ ਪਿਆਰ ਨਾਲ ਸਿਜਦਾ ਕਰਦੇ ਹਨ
ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ ਜੀ
ਬਹੁਤ ਖੂਬਸੂਰਤ ਵਿਲੋਗ
Purana Punjab,Bohut vdiya lgeya daikh k.Assi ess punjab nu miss krde haan.
ਵਾਹਿਗੁਰੂ ਤੁਹਾਨੂੰ ਸਾਰੇ ਵੀਰਾ ਨੂੰ ਚੜਦੀ ਕਲਾ ਵਿਚ ਰੱਖੇ , ਤੇ ਤੁਹਾਨੂੰ ਵਾਹਿਗੁਰੂ ਜੀ ਸਾਰਿਆ ਨੂੰ ਚੜਦੇ ਪੰਜਾਬ ਆਉਣ ਦਾ ਬਲ ਬਖਸ਼ੇ 🙏🙏♥️♥️🌹🌹
ਪੰਜਾਬ ਪੰਜਾਬੀਅਤ ਜਿੰਦਾਬਾਦ
Love you pak Punjabi veero te bhaino khush raho Allah waheguru khushiyan bakshey 🙏🫶🙏
16:00 ja Naisr Bai Hass Hass ke Dhid peer karn lag gya 🤣🤣🤣🤣
Ripan te khushi you are jems!
🎉❤ਸ਼ਮੀ ਸ਼ਮੀ ਹੀ ਹੋਈ ਪਈ ਆ😊
ham log k pass pasa aa gaya but sakon maza khtm asa waqit yaad aa raha han g❤❤❤
ਕਾਸ਼ ਇਕ ਹੋ ਜਾਈਏ ਰਬੰ ਮੇਹਰ ਕਰਨ
ਚਿਸਤੀਆਂ ਵਾਈ ਸਤਿ ਸ਼੍ਰੀ ਅਕਾਲ
Punjab is the only place on earth 🌎 where you can find Snow Mountains on one side while few hundred miles away its the only fertile desert on planet earth
ਬਹੁਤ ਖੂਬ ਜੀ , ਜਿੳਦੇ ਰਹੋ ।
ਨਾਸਿਰ ਢਿੱਲੋਂ ਪੰਜਾਬ ਦੀ ਪੱਗ ਅੱਲ੍ਹਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇਂ
ਐਨਾ ਸੋਹਣਾਂ ਘਰ ਆ
Aina sohna ghar❤😅
ਬਹੁਤ ਵਧੀਆ ਨਾਸਿਰ ਢਿੱਲੋ ਜੀ
Mashallah very good Video ❤❤❤❤❤
ਸਾ਼ਮੀ ਜੱਟਾ ਸਿਰਾਂ💯👍👌👌👌
Love from Mandrawala sindh Pakistan
Bahut bahut vadhiya g. God bless you.
Ble🎉ble very good tuhadi awg bohot Changi hy waheguru ji kirpa karo
ਰੱਬ ਕਰੇ ਇੱਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਜੀ ❤️❤️❤️❤️❤️❤️❤️
Aameen ❤🇵🇰
Nasar.You are a star lots of blessings for you sonshine.Love your way of talking to all.God bless your mum too she is so sweet saw her in the videos.Love from UK
❤️ਸੱਮੀ ਜੱਟ ਵਾਹ, ਵਾਹ ❤️❤️❤️❤️❤️❤️
Bahut sohna vlig Nasir veerjii, Wahegurujii hmesha khush rkhn aap nu
😭😭😭 ਸਾਡੇ ਚੜਦੇ ਪੰਜਾਬ ਦੀ ਧੀ ਤੁਹਾਡੀ ਆਪਣੀ ਧੀ ਆ ਜੀ ਬਹੁਤ ਬਹੁਤ ਪਿਆਰ ਲੈਹਦੇ ਪਿਆਰ ਨੂੰ ਜੀ ਚੜਦਾ ਪੰਜਾਬ ਲੁਧਿਆਣ ਤੌ ਜੀ❤❤
❤❤❤❤❤ਫਿਰੋਜ਼ਪੁਰ ਵਾਲੇ 👍👍👍👍👌👌👌👌
Dhillon shab bhot bhot Mubarak
ਭਰਾ ਚੜਦੇ ਪੰਜਾਬ ਤੋ ਹਰ ਵੀਡੀਓ ਦੇਖਦਾ ਬਹੁਤ ਸੌਣੀ ਰਿਪਨ ਪੰਜਾਬ ਦੀ ਸਾਨ ਹੈ ਨਾਸਰ ਭਰਾ ਇੰਡੀਆ ਕਦੋ ਆਵੋਗੇ
ਬੁਹਤ ਖੂਬ ਜੀ
واہ جی واہ سمیع نے تے کمال کر دیتا
ਢਿੱਲੋਂ ਸਾਬ ਦਾ ਧੰਨਵਾਦ ਕਰਦੇ ਹਾਂ
All teem members are so nice God bless all of you
Love you paji from Gurpreet Singh Amritsar India
ਬਹੁਤ ਵਧੀਆ ਜੀ
A vlog ta jma e ennnnnnnnnnd c 😂😂😂😂 yar am so happy love u nasar bro 100000%love u
Bahut hi Sohna gaunda chacha...promote karo Nasir bai...different voice aa
ਸੰਮੀ ਬਾਈ ਬਹੁਤ ਸੋਹਣੀ ਅਵਾਜ਼ ਆ
Naser bhai sat seri akal. 2 na punjab jinda vad
Chach ji de awaz bhut soni ❤
ਸ਼ਮੀ ਜਟੱ ਹਦ ਹੀ ਕਰ ਤੀ ❤❤❤❤❤❤ 39:54
Very good sir ji nice video ❤❤❤❤❤
❤❤❤❤❤❤❤❤❤ ਪ੍ਰਮਾਤਮਾ ਇਵੇਂ ਹੀ ਪਿਆਰ ਬਣਾਏ ਰੱਖੇ ❤❤❤❤
Happy to you good work keep it up lally dhillon from samrala (ludhiana) close to waqas bhinder s pind MUTTION BEAUTIFULL CHOLISTAN AND ITS AMAZING WONDERFULL PEOPLE THANKS NASAR BAI JI
Dhiloon the great Ammartasariya Jutt
ਸਾਡਾ ਢਿੰਲੋ ਸਾਬ ਜੀ ਸਤਿ ਸ੍ਰੀ ਅਕਾਲ ਜੀ ਅੱਲਾ ਮੇਰ ਕਰਨ ਜੀ
Aa Sohnea ve Jug jyondya de Mele Very Lucky All Group , God Bless All Punjabis💎💎💎🌹🌹🌹🌹🌹🔥🔥🔥💖💖💖⭐⭐⭐💐💐💐💥💥💥🌷🌷👌👌👌👌👍👍👍👍👍💫💫😅😿😭😂😅😭🤣🤣🤣🤣😁😄😃😀😆😆😆😚😘😗😉😙💖⭐🤣😂😅😆😁😄😀😀😃💛🤩🤝🤝🤝🤝Lehanda Charda Punjab💎💎💎💎💎🌹🌹🌹🌹💪💪💪💪💪💪💪💪💪💪💪💪💪💪💪🙏🙏🙏🙏🙏🙏🙏🙏🙏🙏🙏🙏🙏🙏. Iam Seema Fazilka Distt Jbd
6:06 LOVE FROM HEER RANJHA CITY , PUNJAB PAKISTAN 💛💚❤
Veer Dhillon j war war Like da batan hove tan Bali napi jawan❤❤❤❤
Punjab Punjabi punjabiyat zindabad ❤
ਨਾਸਿਰ ਵੀਰ ਬਹੁਤ ਵਧੀਆ ❤️🙏
ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਢਿੱਲੋ ਵੀਰ ਜੀ ਤੁਹਾਡੇ ਬਲੋਕ ਬੜੇ ਸੋਹਣੇ ਲੱਗਦੇ ਐ ਰਿਪਨ ਵੀਰ ਜੀ ਦੇ ਬਲੋਕ ਸਿਮੀ ਵੀਰ ਜੀ ਦੇ ਬਲੋਕ ਵਿਕਾਸ ਵੀਰ ਜੀ ਦੇ ਬਲੋਕ ਮੈਨੂੰ ਦਿਖਦੇ ਨਹੀਂ ਹੈ
ਢਿੱਲੋਂ ਵਾਈ ਜਿੰਦਾਬਾਦ ਬੜੇ ਘੈਂਟ ਹੋ ਜਿਉਂਦੇ ਰਹੋ
🌹ਬਹੁਤ ਵਧੀਆ ਢਿਲੋਂ ਬਾਈ ਜੀ🌹