Payal Param ਤੇ modi ਦੀ film ਹੋਈ Ban ॥Tiktok ਨੇ ਲਈ ਕੁੜੀ ਦੀ ਜਾਨ New Punjabi podcast EP 22

Поділитися
Вставка
  • Опубліковано 9 лют 2023

КОМЕНТАРІ • 591

  • @bhullar1779
    @bhullar1779 Рік тому +19

    ਦੋਵੇਂ ਮੇਰੇ ਭਰਾ ਜੀਉਂਦੇ ਰਹਿਣ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @joginderkaur4703
    @joginderkaur4703 Рік тому +7

    ਇਟਲੀ ਵਾਲਾ ਭਰਾ ਕਿੰਨਾ ਸੋਹਣਾ ਬੋਲਦਾ ਐ ਤੇ ਵਧੀਆ ਗਿਆਨ ਰੱਖਦਾ ਐ ਹਰ ਇੱਕ ਮੁੱਦੇ ਤੇ ,good job

  • @AkashDeep-qc4fh
    @AkashDeep-qc4fh Рік тому +21

    ਪਾਜੀ ਤੁਸੀ ਬਹੁਤ ਸੱਚ ਬੋਲਦੇ ਹੋ ਬਸ ਅਪਣਾ ਧਿਆਨ ਰੱਖਣਾ.... ਅਸੀ ਆਪ ਇਕ ਅਜੇਹੀ ਜਗ੍ਹਾ ਤੇ ਰਹਿਣੇ ਆ ਜਿੱਥੇ ਸਭ ਧਰਮ ਦੇ ਲੋਕ ਨੇ ਪਰ ਜਦੋਂ ਧਰਨਾ ਲੱਗਾ ਸੀ ਤਾਂ ਮੇਰੇ ਘਰਵਾਲੇ ਨੂੰ ਬੰਦੇ ਲੈਣ ਆ ਗਏ। ਸੀ ਕਿਉਕਿ ਉਹ ਉੱਥੇ ਸੇਵਾ ਕਰਦਾ ਸੀ ਇਕ ਮਹੀਨਾ ਉਹ ਘਰੋਂ ਬਾਹਰ ਸੀ। ਸਿਰਫ ਇਹ ਗੰਦੀ ਸਰਕਾਰ ਕਰਕੇ।। ਅੱਜ ਵੀ ਡਰ ਲਗਦਾ ਅ ਜਦੋਂ ਕਿਤੇ ਉਹ ਲੇਟ ਹੋ ਜਾਣ।। ਸਰਕਾਰ ਕਿਸੇ ਦੀ ਮਿੱਤ ਨਹੀਂ ਹੈ ਇਸ ਲਈ ਅਪਣਾ ਖਿਆਲ ਹੁਣ ਆਪ ਹੀ ਰੱਖੋ।।।

  • @Gursanj2022
    @Gursanj2022 Рік тому +7

    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।

  • @GurpreetSingh-ss4qr
    @GurpreetSingh-ss4qr Рік тому +15

    aaj takk jo kdi nhi c suniya o knowlage thouade es podcast nu dekh k mili ❤ jeyounde vaste rho dono veer 🌸👌

  • @lifefactenjoy
    @lifefactenjoy Рік тому +3

    ਬਹੁਤ ਵਧੀਆ ਮੇਰੇ ਵੀਰ ਕੰਮ ਰਹੇ ਨੇ ਬੱਸ ਏਦਾ ਹੀ ਲੱਗੇ ਰਹੋ ਵਾਹਿਗੁਰੂ ਤੁਹਾਨੂੰ ਦੋਨਾਂ ਵੀਰਾਂ ਨੂੰ ਖੁਸ਼ ਰੱਖ਼ੇ great job 👍🏻👌👌👍🏻👍🏻👌👌👍🏻💌💌

  • @funclub996
    @funclub996 Рік тому

    Sukar aa Bai video aagyi bohat din Baad but bohat vdia lgga notification dekh hi khushi charr gyi 😁😁😁😁❤️❤️❤️❤️❤️

  • @GurpreetKaur-qc6or
    @GurpreetKaur-qc6or Рік тому +1

    Gud job bro thnku for upload video ,,,, jaldi upload krya kro video veer

  • @RiyaDhami11
    @RiyaDhami11 Рік тому +4

    Boht pyaara podcast brothers.. Informative as always....keep up the ghaint work..🙏😇 God Bless Uu

  • @navdeepkaur7238
    @navdeepkaur7238 Рік тому

    Bhut hi vdia podcast. Always waiting. Mai pishle 1,2 mheene to dekhna start kita bhut hi vdia podcast hunde ne te sare hi dekh chukki bhut vdia te knowledgable podcasts ne.

  • @shabadpreetkaur6618
    @shabadpreetkaur6618 Рік тому +3

    Bht vdhya episode hunda tuhada wait rehndi next episode di Har var

  • @MrKhush001
    @MrKhush001 Рік тому +4

    End kra ta jatto ...siraaaa...jaldi leke aya kro episode always wait rehndi aa te Dona di personal videos di v hmesha wait rehndi aa long video rakhn lyi thnku podcast v long rakhya kro ...
    Full support aa ..vadde veero ...
    God bless uuu and your family members....
    Lots of love from faridkot....punjab. ...
    Thnku 🙏

  • @lakhansidhu7167
    @lakhansidhu7167 Рік тому +1

    Hanji veer aa Robin boxer sada hi pind da aa aah vi Canada gye aa bahut vadiya gall kite wahaguru ji mehar kare sab ta

  • @geetkaur2739
    @geetkaur2739 Рік тому

    ssa dowen vera nu .. buat vdiaaa knowledge mildi aa thonu . aah dangya wali gal sachi mnu hun ptaaa lgdi buat knowledge mildi thodi podcast dekh k nd plz jldi upload krya kro main wait krdi aa bakki rabb lambi umar kre dowen bhrawa te love from patiala

  • @ranjotsaini1743
    @ranjotsaini1743 Рік тому +1

    Att bro ਲੱਗੇ ਰਹੋ ਪਹਿਲੀ ਬਾਰ ਸੁਣਿਆ ਤੇ ਦਿਲ ਕੀਤਾ share 🤗ਕਰਨ ਨੂੰ

  • @amankaur3889
    @amankaur3889 Рік тому

    Bhut vdia podcast c aj vala
    Bhut Chija sikhn noo miliya
    Thanks 🙏

  • @hakamsingh9509
    @hakamsingh9509 Рік тому

    Sat seri akhal dini veera nu ji. Very very nice podcast veero. Kich ka rakho kam nu. Full sport brothers

  • @navusekhon2976
    @navusekhon2976 Рік тому

    Veere jldi post krya kro ❤💯keep it up ❤thodian gllan sunke vdia lgda ❤

  • @aloneboyedits4439
    @aloneboyedits4439 Рік тому +1

    Veer ji tuc dono bhut vdia Galla krde oh duniya bare lots of luv ❣️ rabb thonu Dona nu hmesha tarrkiya bakhshan ❤️

  • @khushmeetangle5773
    @khushmeetangle5773 Рік тому +4

    🙏WMK🙏....veer eda he hsde vasde rho 😊 veer jaldi jaldi video la k ajya kro plzzz🙏....keep it up bro 👍.... lot's of love from Punjab bro 💕

  • @sukhmanpreetsidhu6595
    @sukhmanpreetsidhu6595 Рік тому

    Gud job .God bless you both, proud of you, veer ,rab thanu dona nu traki bhakshe

  • @nikkghuman6979
    @nikkghuman6979 Рік тому +6

    Waheguru Mehar krn ♥️ bro'$

  • @amanpreetkaur8473
    @amanpreetkaur8473 Рік тому +1

    Bahut vadhia podcast hunde ne, Thank u so much ❤️❤️❤️

  • @jasmeenkaur52910
    @jasmeenkaur52910 Рік тому +1

    Bohut vdiya c veere podcast love it 😍😍❣️

  • @gina01234
    @gina01234 Рік тому +4

    Omg Really Good Podcast. God Bless Both Of You Always. From Canada 🙂👍💖💚💗

  • @itzshaankaur94
    @itzshaankaur94 Рік тому +3

    Tohade podcast ch veere bhut wadia motivation wale points hunde .. jina toh bhut kuj sikhn nu milda..👏 god bless you veere😇

  • @11agurleenkaur6
    @11agurleenkaur6 Рік тому +4

    Eagerly waiting for next podcast✌🏻😇

  • @GurpreetKaur-kt5ls
    @GurpreetKaur-kt5ls Рік тому +5

    Freshy paaaji .....podcast Dekhn ton baad sara din mere muh ch ehi aanda rehnda .....,😂😂😂freshy paaaji

  • @raveenamotley2028
    @raveenamotley2028 Рік тому +9

    ਫਰੈਸ਼ੀ ਪਾਜੀ ਜਦੋਂ ਤੇਰੇ ਵੱਲ ਦਿਨ ਹੁੰਦਾ ਉਦਾ ਰਿਕਾਰਡ ਕਰ ਲਿਆ ਕਰੋ podcast।।mainu ਤੈਨੂੰ ਦੇਖ ਕੇ ਤਰਸ ਆਂਦਾ ਰਹਿੰਦਾ ਦੇਖ ਕੇ ।। ਨੀਂਦੀ ਅੱਖੀਆਂ 😋

  • @jattbande7597
    @jattbande7597 Рік тому +1

    Great❤ keep it up bro’s
    Love u soo much.. sirraaaaaww great👍🏻👍🏻

  • @yuvrajGrewal536
    @yuvrajGrewal536 Рік тому +3

    ਇੱਕ ਗੱਲ ਵੀਰੇ ਨੇ ਕੀਤੀ ਸੀ ਕਿ ਕੋਠੀ ਪਾਈ ਸੀ ਸਾਡੇ ਵੀ ਕੋਈ ਮੁੰਡਾ ਹੈ ਤੇ ਉਹ ਬਾਹਰ ਗਿਆ ਹੋਇਆ ਹੈ ਸਾਰੇ ਲੋਕੀ ਕਹਿੰਦੇ ਹੈ ਕਿ ਦੇਖੋ ਕਿੰਨੀ ਵੱਡੀ ਹੈ ਕੋਠੀ ਬਣਾਈ ਹੈ ਉਹਨੇ ਉਸ ਮੁੰਡੇ ਦਾ ਬਾਪੂ ਗੌਰਮੈਂਟ ਜੌਬ ਕਰਦਾ ਸੀ ਰਿਟਾਇਰਮੈਂਟ ਦੇ ਜਿੰਨੇ ਵੀ ਪੈਸੇ ਸੀ ਤੇ ਉਹਦੇ ਕੋਲ ਹੀ ਸੀ ਛੋਟੇ ਮੁੰਡੇ ਕੋਲ ਰਹਿਣਾ ਸੀ ਤੇ ਉਸਨੇ ਸਾਰੇ ਪੈਸੇ ਛੋਟੇ ਮੁੰਡੇ ਦੀ ਕੋਠੀ ਉੱਤੇ ਲਾ ਦਿੱਤੀ ਅਤੇ ਲੋਕੀ ਕਹਿੰਦੇ ਐ ਕਿ ਮੁੰਡਾ ਬਾਹਰ ਗਿਆ ਅਤੇ ਉਹ ਬਹੁਤ ਸੋਹਣੀ ਏ ਜਿਹੜੀਆਂ ਸਾਡੀਆਂ ਮੰਮੀਆਂ ਹੁੰਦੀਆਂ ਤੇ ਉਨ੍ਹਾਂ ਨੂੰ ਇਹ ਹੀ ਲੱਗਦਾ ਹੈ ਬੀਜ ਵਾਲੀ ਗੱਲ ਹੈ ਕਿ ਉਹਦੇ ਬਾਪੂ ਨੇ ਜਿੰਨੇ ਵੀ ਪੈਸੇ ਲੈ ਕੇ ਆਇਆ ਸੀ ਤੇ ਉਹ ਆਪਣੇ ਛੋਟੇ ਮੁੰਡੇ ਦੀ ਕੋਠੀ ਦੇ ਵਿੱਚ ਲਾ ਦਿੱਤੇ ਨੇ 🤣🤣 ਮੈਨੂੰ ਤਾਂ ਰਾਤ ਨੂੰ ਵੀ ਮੰਮੀ ਦਾ ਫੋਨ ਆਇਆ ਸੀ ਤੇ ਮੰਮੀ ਕਹਿੰਦੀ ਦੇਖੋ ਇੰਨੀ ਵੱਡੀ ਕੋਠੀ ਬਣਾਈ ਹੈ ਤੇ ਤੁਸੀਂ ਕੁਝ ਵੀ ਨਹੀਂ ਕਰਦੇ ਮੈਂ ਫ਼ੋਨ ਕੱਟ ਦਿੱਤਾ ਤੇ ਮੈਂ ਮੰਮੀ ਨੂੰ ਹੱਸ ਕੇ ਕਿਹਾ ਕਿ ਮੰਮੀ ਏਦਾਂ ਨਾ ਬੋਲਿਆ ਤਾਂ ਕਿਸੇ ਦੇ ਘਰ ਦਾ ਨਹੀਂ ਪਤਾ ਹੁੰਦਾ ਤੇ ਕੋਈ ਆਪਣੇ ਘਰ ਦੇ ਬਾਰੇ ਦੱਸਦਾ ਨਹੀਂ ਹੈ ਜਿਹੜੇ ਉਹਦੇ ਪਾਪਾ ਦੇ ਪੈਸੇ ਸੀ ਤੇ ਉਸਨੇ ਆਪਣੇ ਪਿਉ ਦੇ ਪੈਸੇ ਲੈ ਫੇਰ ਮੇਰਾ ਤਾਇਆ ਜੀ ਉਹਨਾਂ ਦੇ ਘਰ ਵਿਚ ਕੰਮ ਕਰਦਾ ਸੀ ਤੇ ਉਹਨਾਂ ਦੀ ਕੋਠੀ ਤਿਆਰ ਹੁੰਦੀ ਪਈ ਸੀ ਤੇ ਮੇਰੇ ਤਾਇਆ ਜੀ ਉਨ੍ਹਾਂ ਦੀ ਕੋਠੀ ਵਿੱਚ ਹੀ ਕੰਮ ਕਰਦੇ ਆ ਚ ਫੇਰ ਮੇਰੇ ਤਾਇਆ ਜੀ ਨੇ ਕਿਹਾ ਕਿ 15 ਲੱਖ ਰੁਪਈਆ ਉਹਦੇ ਬਾਪੂ ਨੇ ਲਾਇਆ ਹੈ ਉਹਨੇ ਤੇ ਤੋੜੇ ਮੱਥੇ ਭੇਜੇ ਸੀ ਤੇ ਉਹ ਲਾਏ ਨੇ ਉਹ ਹਜੇ ਵੀ ਆਪਣੇ ਬਾਪੂ ਨੂੰ ਕਹਿੰਦਾ ਹੈ ਕਿ ਹੋਰ ਪੈਸੇ ਕਢਾ ਕੇ ਆਹ ਕੰਮ ਕਰਾ ਲਾਂ 🤣🤣 ਜਿਹੜੀਆਂ ਸਾਡੀਆਂ ਮਾਵਾਂ ਹੁੰਦੀਆਂ ਨੇ ਬਸ ਇਹ ਏਦਾਂ ਹੀ ਕਰਦੇ ਨੇ

  • @harmanchahal94
    @harmanchahal94 Рік тому +1

    Mai kde kde sochdi huni k kaash tuhade dovaa cho ik mera geography teacher hunda , , boht jaldi tuhadi dsi history mere dimaag ch baithhdi ❤️Gbu

  • @sukhjotbrar8398
    @sukhjotbrar8398 Рік тому +2

    Best video ever sari knowledge mildi hai jido veere thoda video onda hai mai sub kuj shd k phala vkhdi hai

  • @Aesthetic_gallery55
    @Aesthetic_gallery55 Рік тому

    Veere tuhde video di wait c bht.. nice video

  • @jaspreetsinghbirdi6050
    @jaspreetsinghbirdi6050 Рік тому +1

    My favourite podcast ❤
    Waiting rehndi tuhadian gallan sunan di❤

  • @guddu786
    @guddu786 Рік тому

    ਬਹੁਤ ਵਧੀਆ ਪੋਡਕਾਸਟ ਸੀ Sir👌👌👌

  • @davinderbhatia637
    @davinderbhatia637 Рік тому

    Bohat hi vdia galla t topic te treeka smjan da punjabia nu jrur dekhni chahi di

  • @harshpreet2645
    @harshpreet2645 Рік тому +6

    Waiting for podcast thanks for uploading

  • @SK12188
    @SK12188 Рік тому +3

    Please veere bring all theories about Modi documentary so everyone get knowledge about it . Amazing and educated podcast 👏

  • @sukhwantsingh6001
    @sukhwantsingh6001 Рік тому +1

    ਵੀਡੀਓ ਵਿਚ ਅੰਦਾਜ ਵੱਖਰਾ ਵੱਖਰਾ ਬਹੁਤ ਵਧੀਆ ਲੱਗਾ ਦੋਵਾਂ ਬਾਈਆਂ ਦਾ

  • @gavi_naaz
    @gavi_naaz Рік тому +1

    God bless you brother from sahnewal Ludhiana

  • @harjotsingh7e646
    @harjotsingh7e646 Рік тому +1

    ਭਾਜੀ ਮੈਂ ਵੀ ਫਿਲਮ ਦੇਖ ਕੇ ਬਹੁਤ ਰੋਈ ਵਧੀਆ ਫਿਲਮ ਹੈ

  • @OfficialInder88
    @OfficialInder88 Рік тому

    bhut vdia broadcast si bro both of u.,..👌

  • @gursharankaur1033
    @gursharankaur1033 Рік тому

    Buht vadiya veere, tusi sohni te logically gall baat karde o , good 👍

  • @payalparam4526
    @payalparam4526 Рік тому +1

    ♥️♥️thanku for clearing 😊

  • @gurfatehsingh1014
    @gurfatehsingh1014 Рік тому +2

    Congratulations veera for new studio. ❤❤❤❤❤❤❤❤❤❤❤❤❤❤❤

  • @Harsh_Ramgarhia07
    @Harsh_Ramgarhia07 Рік тому +5

    O a gya Doabe ala pra saadha bht Soni video lgi love u manider veere 👌👁️👍

  • @kamalpreetkaur7731
    @kamalpreetkaur7731 Рік тому

    Very informative keep it up brothers 👌👍🏻

  • @Sandhu-mn5gm
    @Sandhu-mn5gm Рік тому

    Thank you for posting ❤️

  • @soniasingh2525
    @soniasingh2525 Рік тому

    Sat shri aakal veer ji🙏🙏🙏🙏

  • @kamalpreethirke14
    @kamalpreethirke14 Рік тому +4

    une prabh de pakke aa veere… te una Hp ch aa te viahi ohh taran taran aa

  • @baljitkaur1137
    @baljitkaur1137 Рік тому

    I always wait for your videos thankyou brothers❤❤

  • @gurpreetmehmi8097
    @gurpreetmehmi8097 Рік тому

    Vadiya movie aa bro KALI JOTA mai ajjj hi dekh k aya aa bht important subject aa mental health da eh kuriya te mundya ch dono ch hi aa eh problem .

  • @garrysandhu6218
    @garrysandhu6218 Рік тому +7

    Bhot sohna podcast veere…Waheguru ji mehar bhareya hath rakhan dova veeran te ❤❤❤

  • @reet7772
    @reet7772 Рік тому +1

    Veere Tusi doona ne bhot Vadia gallan dshiya❤️
    God bless you veere❤️🙏

  • @jagman4906
    @jagman4906 Рік тому

    Nice Podcast, both are doing great work 👍

  • @gkaurr6805
    @gkaurr6805 Рік тому +1

    Nice podcast veere❤❤

  • @huntergaming-br7hb
    @huntergaming-br7hb Рік тому

    Ik number video aa veer❤❤

  • @VarinderSingh-if1pn
    @VarinderSingh-if1pn Рік тому

    Bahut sohni knowledge aa thanks for uploading podcast

  • @thaflooproaster
    @thaflooproaster Рік тому +1

    I'm watching your video's again an again but Avery time I'm enjoying love u jatto ..

  • @indermann-nu4nn
    @indermann-nu4nn Рік тому

    😀😀ssa veere 🙏🏻🙏🏻kive ooo gbu veere ☺️ tusi dono hmesha khush rho ☺️🙏🏻

  • @taranchakkal914
    @taranchakkal914 Рік тому +3

    i m the one watching your videos and podcast while on treadmil 😂😂😂gives me more strength than songs

  • @kuljinderpandit07
    @kuljinderpandit07 Рік тому +5

    ਬਹੁਤ ਵਧੀਆ ਅੱਤ ਦੋਨੋ ਵੀਰ ☺

  • @sandipdhillon9858
    @sandipdhillon9858 Рік тому +1

    I have been waiting for your podcast all week....🥰

  • @amukooner5996
    @amukooner5996 Рік тому +2

    Finally ah giya podcast ❤❤

  • @singhabhi142
    @singhabhi142 Рік тому

    Ghaint aa ਦੋਨੋ ਵੀਰ 👍👍👍👍👍

  • @pav356
    @pav356 Рік тому +1

    Well done to both bros ❤❤ god bless u

  • @sukhchaindhaliwal2307
    @sukhchaindhaliwal2307 Рік тому

    Bhut vadia video brother 🙏👍👍

  • @paramjeetparam1286
    @paramjeetparam1286 Рік тому

    Bhot vadiya gla kitiya veer tuc bhot informatieve video bnayai. Lokka de maa bhain 😂krn da naal naal aaj sanu bhot sara gyan v deta . Mainu aa share markit de knowledge nhi c aaj o v tuc example da k smja ti
    Jiyonda rvo veero❤( Rj13)

  • @navjot2940
    @navjot2940 Рік тому +1

    👍🏻 bht vadia podcast aw 😊

  • @jaskaransingh1642
    @jaskaransingh1642 Рік тому +1

    Paji Time naal podcast paa deya kro de plz ❤love u veero ❤

  • @raveenamotley2028
    @raveenamotley2028 Рік тому

    Bdia c podcast paaji ।।love u ।।paaji india aaye aa ta saanu jrur dseyo assi milna paaji

  • @manjodhsinghsidhu3323
    @manjodhsinghsidhu3323 Рік тому

    Majhe aleya podcast kaint hunde ne ❤

  • @PassengerParamvir
    @PassengerParamvir Рік тому +7

    🙏🏼

  • @familyblogs3061
    @familyblogs3061 Рік тому +1

    Paji bhut knowledge mildi aw😊

  • @diljitsran6592
    @diljitsran6592 Рік тому +1

    Podcast Kaim ae veer❤️

  • @GurleenKaur-il9eo
    @GurleenKaur-il9eo Рік тому +1

    Bhut wait krni paindi tude podcast lyi

  • @MaaDurgaBhaktiSagar09
    @MaaDurgaBhaktiSagar09 Рік тому +1

    Italy vala veera te freshy bhai siraaa... Love u veero.. Jinde raho.. Tarkiya kroo jn jm k

  • @lovepreetsandhu6861
    @lovepreetsandhu6861 Рік тому +1

    Freshy paaji ........freshy paaji sun k mind v fresh ho gye.. 😂😂😂

  • @kawaldeepkaurpati205
    @kawaldeepkaurpati205 Рік тому

    God bless you bro buth vidaa ,👍👍👍🙏

  • @aulakh_234
    @aulakh_234 Рік тому

    Very nice 💯💯 video dono Veera nu bhut bhut pyar ❤️❤️❤️

  • @rahulgill7342
    @rahulgill7342 Рік тому +1

    ❤️ Love from Punjab GURDASPUR ❤️🚀

  • @muskanseth7178
    @muskanseth7178 Рік тому

    Knowledgeable episode ❤️keep it up

  • @rajveerkaur3156
    @rajveerkaur3156 Рік тому +1

    Àlways waiting for your podcasts.

  • @kuldeeprai8860
    @kuldeeprai8860 Рік тому

    Love you bro ਬਹੁਤ ਵਧੀਆ ਜੀ

  • @noorboutiquebathinda
    @noorboutiquebathinda Рік тому +1

    Good job vere ❤️❤️❤️

  • @inder_preetsingh..2097
    @inder_preetsingh..2097 Рік тому

    Jldi ayaya kro brthrr

  • @HarpreetSingh-eb3bk
    @HarpreetSingh-eb3bk Рік тому +1

    Satsriakal ਭਾਜੀ from Philippines, ਸਹੀ ਗੱਲ ਭਾਜੀ ਏਥੇ ਵੀ ਕੲੀ ਗੋਰੇ ਬਣੀ ਫਿਰਦੇ ਨੇ

  • @pammsahota6909
    @pammsahota6909 Рік тому

    Paji m hune shift la k ayan te thode video dekh k sare thakan ooter gai lab u from italy

  • @manjotkaur2151
    @manjotkaur2151 Рік тому

    Both are my favourite 👍🏻 and both never disappoints

  • @GaganpreetSingh-nw8wj
    @GaganpreetSingh-nw8wj Рік тому

    Bhot sohna kar reh pra Sade ❤

  • @parveenchandla1623
    @parveenchandla1623 Рік тому

    Sade praa doven 👌👌❤️❤️ love you Italy aale veere 🙏❤️

  • @purvadeepkaur6433
    @purvadeepkaur6433 Рік тому

    Informative podcast ❤

  • @KamalJeet-pm9lp
    @KamalJeet-pm9lp Рік тому +2

    Pencil da rang bda sohna italy wale bhaji.. neon colour good choice.. 😊 hun menu e na roast kr daio k content di tareef krn di bajaye pencil di kiti aa.. bhut vdia knowledge diti tuc sare podcast ch..

  • @komaldhillon3367
    @komaldhillon3367 4 місяці тому

    veer g seriusly bht sohni information ditti aa

  • @maninderkaur227
    @maninderkaur227 Рік тому

    Amazing as always 🙌

  • @batragaurav1929
    @batragaurav1929 Рік тому +2

    Donve veer Sadi complaint note kar k likh lo jr Bai jaldi vedio upload kreya karo taki assi v update rahiye ki duniya ch chal ki rya 🙏❤️

  • @Idgafaudk
    @Idgafaudk Рік тому +3

    Please Do weekly love your podcast ♥️

  • @meetk8441
    @meetk8441 Рік тому

    Ssa veera nu boht vadeya tusi dasoo boht khooob tusi har waar de tera vadeya ❤❤

  • @Abhijit_chandi21
    @Abhijit_chandi21 9 місяців тому

    Italy vale bhaji fi sat shiri akal boht vadia