Veer jado sultan te sandeep dop ch aa gye odo chak ke ohna ne new fedration bna li je inne sache c ta ithe hi khare rehnde eve group na change karn ik de ho ke challan
Davinder Johal Veer ji gal Chathay di fed vich khedn di nhi. Gal eh ke future bnauna Kabaddi da. Ohde lyi ik new federation da auna bahut jaruri si. N. Fed Vich sirf Chatha vdiya banda. Baki jo han ohna baare puraney players UA-cam te interviews Vich Sab Kuj saaf das rhey han.
AH KHUO DE DADU NE...NAKLI TEAMA BANAI FIRDE NE..CANADA USA ENGLAND AUSTRALIA NEW ZEALAND ITALY AAP HI PUNJABIA NE RALL KE BANAYIA NE KOI GHORE NAI JAANDE KABADDI NU
Dulla har jagah har turnament te chathe nu gala kad da hun bohat jur ke baitha chathe nal , ena bandhyan da koi stand nahi ,stand walyan ne stand Lai lya ,MKL bana ke
Yrr rupinder bai nu pyar krde aapa boht...bai nal dil toh love u aa.. But pta nhi kyun lg reha ki kuch glt aa...kyuki rupinder bai pehla mlk di support c krda...but jo v aa rupinder bai nal love u aa..
Dulle Te pale varge v ohdr hi aa bhra drug Sare hi krde aa veere Hun sultan drug Nhi krda jaffe har match ch lgde aa pichle saal Koi 1 jaffa hunda c kise nu bura na kaho jine Moonh ohnian gallan.....
Surkhpur waale bhot wdde dogle aa. Snjeev pndit pehla North vch fer punjab vch hun fr north vch. 2 nd Lally surkhpur eh major league di hr meeting vch hunda and North di v hrek meeting vch😀😀😂😀😂😂
apdea apdea teams a ohi var var khede jande a ik doje nal kuj nva ne aa rhea nazara ta aou j dono fadreations vallo match khed hon ik doje nal.bss avdi avdi chouder a ego a jo koi chdna ne chounda.
ਪੰਜਾਬ ਦੀਆ ਕਮੇਟੀਆ ਨੂੰ ਬੇਨਤੀਆ ਕੇ ਮੇਜਰ ਕਬੱਡੀ ਲੀਗ ਦੇ ਮੈਚ ਵੱਧ ਤੋ ਵੱਧ ਕਰਵਾਓ ਉਸਦੇ ਵਿੱਚ ਨਵੇ ਪਲੇਏਅਰਾ ਨੂੰ ਮੋਕਾ ਮਿਲ ਰਿਹਾ 🙏🙏🙏🙏🙏
ਸੁਲਤਾਨ ਸਹੀ ਬੰਦਾ y ...ਅਸੀਂ ਸਾਰੇ ਸੁਲਤਾਨ ਨਾਲ ਆ ...... end
ਮੇਜਰ ਲੀਗ ਵਿਁਚ ਸਾਰੇ ਪਲੇਆਰ ਸਿਰਾ ਹਨ ਜਿਵੇ ਕੀ ਪਾਲਾ ਖੁਸੀ ਅਰਸ ਬਾਗੀ ਜੇ ਸਾਰੇ ਇਁਕਟੇ ਹੋ ਜਾਣ ਤਾ ਸਿਰਾ ਹੋਗਾ
ਮੇਜਰ ਕਬੱਡੀ ਲੀਗ ਵਿੱਚ ਹੀ ਸਾਰੇ ਪਲੇਅਰਾਂ ਨੂੰ ਖੇਡਣਾ ਚਾਹੀਦਾ ਹੈ
ਮੇਜਰ ਲੀਗ ਹੋਣੀ ਚਾਹੀਦੇ ਇਹ ਪਲੇਅਰ ਸੰਦੀਪ ਨਾਲ ਧੌਖਾ ਕਰ ਰਹੇ ਆ ਇਨਾਂ ਨੂੰ ਇਹ ਦਿਨ ਚੇਤਾ ਭੁੱਲ ਗਏ ਜਦੋ ਚੱਠੇ ਨੇ ਆਨੰਦਪੁਰ ਬੈਨ ਕੀਤੇ ਸੀ ।।
MLK walliya te shahkot di sarri team nu full spot aa
ਮੇਜਰ ਲੀਗ ਫੁੱਲ ਸਪੋਟ
Mlk vich sare nave players nu mouka mil riha vadhia gall a
Mlk att federation
ਹੋਰ ਤਾਂ ਗੱਲਾਂ ਦੀਆਂ ਗੱਲਾਂ ਪਰ ਲੋਕਾਂ ਨੂੰ ਮੇਜਰ ਲੀਗ ਕਬੱਡੀ ਪਸੰਦ ਅਾ ਗਈ
ਬਾਈ ਜੀ ਸੰਦੀਪ ਨੰਗਲ ਅੰਬੀਆਂ ਜੇ ਇਨਾ ਈ ਸੱਚਾ ਸੀ ਕਿਊਂ ਬਣਾਈ ਉਹਨੇ ਫੇਡਰੇਸ਼ਨ , , , , ਜਦੋ ਆਪ ਆਗੇ ਸੁਲਤਾਨ ਸੰਦੀਪ ਤੇ ਫੂਲਾ ਓਦੋਂ ਨੌਰਥ ਫੇਡਰੇਸ਼ਨ ਮਾੜੀ ਹੋਗੀ , , , , ਗੱਲ ਇਹ ਆ ਕੇ ਸੰਦੀਪ ਨੰਗਲ ਅੰਬੀਆਂ ਤੇ ਮੰਗੀ ਨੇੰ ਥੋੜੇ ਟਾਈਮ ਤਕ ਲੈਣਾ ਸੰਨਿਆਸ ਕਬੱਡੀ ਤੋਂ , , , ਪਰ ਜਾਂਦੇ ਜਾਂਦੇ ਆਪਣੀ ਚੌਧਰ ਲਈ ਭੈਣ ਗੜ ਗਏ ਕੌਡੀ ਦੀ , , , , , , ਪਲੇਅਰ ਤਾ ਹੋਰ ਵੀ ਬਹੁਤ ਬੈਨ ਹੋਏ ਸੀ , , , , , ਉਹ ਕਿਹੜਾ ਫੁੱਦੂ ਸੀ ਫਿਰ , , , , ,ਬਾਕੀ ਅੰਨੇ ਭਗਤਾ ਨੂੰਂ ਤਾ ਇਕ ਦੋ ਜਾਨੇ ਹੀ ਦਿਸਦੇ ਆ , , , , ਕੌਡੀ ਸਮੇ ਦੀ ਮੁਹਤਾਜ਼ ਆ , , , ਪਹਿਲਾ ਵੀ ਬੜੇ ਪਲੇਅਰ ਬੈਨ ਹੁੰਦੇ ਆਏ ਆ ਓਦੋਂ ਤਾ ਕੋਈ ਬੋਲਿਆ ਨੀ , , , ਪਰ ਕੁਝ ਕ ਪਲੇਅਰ ਸੋਚਦੇ ਆ ਵੀ ਕੌਡੀ ਸਾਡੇ ਕਿੱਲੇ ਨਾਲ ਬੰਨੀ ਹੋਈ ਆ , , , , ਵਹਿਮ ਆ ਬੱਸ , , , , ਜਿਨਾ ਟਾਈਮ ਉਂਗਲ ਖੜਦੀ ਆ ਇਹ ਫੈਨ , ਪੈਸਾ , ਸਪੋਟ ਉਨਾ ਟਾਈਮ ਈ ਆ , , , , ਬਾਦ ਚ ਕੋਈ ਨੀ ਪੁਸ਼ਦਾ ਕਿਸੇ ਨੂੰਂ , , , ਦੁੱਧ ਧੋਤਾ ਚੱਠਾ ਵੀ ਨੀ , , , ਬਥੇਰੀਆਂ ਠੱਗੀਆਂ ਮਾਰੀਆਂ ਉਨੇ ਵੀ , , , , ਪਰ ਜੇ ਮਾਲਵੇ ਦੇ 1990 ਦੇ ਦਹਾਕੇ ਦੇ ਪਲੇਅਰ ਇੰਗਲੈਡ ਗਏ ਤਾ ਚੱਠੇ ਕਰਕੇ ਗਏ , , , , ਪਹਿਲਾ ਸੰਦੀਪ ਅੰਕਲ ਅੰਕਲ ਕਰਦਾ ਸੀ , , , , ਮੁੱਕਦੀ ਗੱਲ ਕੋਈ ਸੇਵਾ ਸੂਵਾ ਨੀ ਹਰੇਕ ਆਪਦਾ ਸੋਚਦਾ ਵੀ ਮਲਾਈ ਕਿਵੇ ਖਾਣੀ ਆ , , , , ਬਾਕੀ ਆਹ ਜਿਹੜੇ ਆਖ ਰਹੇ ਆ MLK ਨੂੰਂ ਸਪੋਟ ਆ , , , ਪੁਤ ਕੱਪ ਕਰਾਉ , , , , 13 ਲੱਖ ਦਾ ਬਜਟ ਆ MLK ਦਾ , , , ਗੱਲਾ ਕਰਨੀਆ ਸੌਖੀਆਂ , , , , , ਪਤਾ ਲੱਗੇ ਵੀ ਪੈਸੈ ਕਿਵੇ ਕੱਠੇ ਹੁੰਦੇ ਆ , , , , coment ਚ ਗਾਲ ਤਾ ਹਰੇਕ ਕੱਢ ਲੈਂਦਾ , , , , ਜਿਨੇਂ ਤਕੜੇ ਪਲੇਅਰ ਹੋਏ ਆ ਦੁਆਬੇ ਦੇ ਹੁਣ ਤਕ ਨੌਰਥ ਚ ਈ ਖੇਡੇ ਆ ਪੰਜਾਬ ਅਕੈਡਮੀਆਂ ਖ਼ਤਮ ਕੀਤੀਆ ਪਹਿਲਾ ਨੌਰਥ ਨੇੰ ਹੁਣ ਸੰਦੀਪ ਹੋਣੀ ਹੋਰ ਪਾਸੇ ਹੋ ਤੁਰੇ , , ਸੱਚਾ ਕੋਈ ਨੀ ਨਾਂ ਚੱਠਾ ਨਾਂ ਹੋਰ ਕੋਈ , , , , , ਸਾਰੇ ਫੁੱਦੂ ਬਣਾਉਂਦੇ ਆ , , , ਬਾਕੀ ਕੀ ਲੈਣਾ ਆਪਨੇੰ ਵਲੋ ਭੈਣ ਮਰਾਵੇ ਚੱਠਾ ਤੇ ਨਾਲ ਹੋਰ ਵੀ , , , , , ਜ਼ਵਾਬ ਦੇਨਾ ਤਾ ਤਰਕ ਨਾਲ ਦੇਉ , , , ,
bilkul sahi veer ji.
Right ji
ਇਸ ਸਾਲ ਜੇਰੋ ਭਰਾ ਸਰਹਾਲਾ ਰਣੂਆ ਲਈ ਖੇਡਣਾ ਪੰਜਾ ਬ ਦਾ ਕਬੱਡੀ ਕੱਪ
Parminder Singh bai kalle khedi jan...shahkot ta haini
Mlk nu full sport aa apne ta tusi jo marji karo
baiii ji baki galla ik passe gaggi baii tu pajda hoya bot sohna lagda 😳🤪🤪🤪🤝🤝🤝
mkl👍sultan,both sandeep ,khushi,arsh
ਮੇਜਰ ਲੀਗ ਦਾ ਕੀ ਬिਣਆ ..ਏਹ ਤਾਂ ਆਪਸ ਚ ਪਾਟੇ ਪਏ ਆ..ਪਲੇਅਰਾਂ ਨੂੰ िਮਲ ਕੇ ਮੇਜਰ ਲੀਗ ਚ khedna ਚਾਹੀਦਾ.chattha SAAB TUC ਮੇਜਰ ਲੀਗ ਨੂੰ ਸਪੋਰਟ ਕਰਨੀ ਸੀ..ਆਪੋ ਆਪਣਾ ਨਾਮ ਚਮਕਾਉਣ ਨੂੰ िਫਰਦੇ ਆ ਸਾਰੇ..
,,bilkul sahi keha
ਸਹੀ ਗੱਲ ਹੈ
Right bro
Ohna ne new bnali ohi edr rehde
ਫੇਰ ਚੋਧਰ ਚਲੀ ਜਾਉ.ego a
Us din da intzar a hun jis din dulla Fariwad te inderjit muhre kabbi pyo
Haha. Sahi Gall ao swad
Shi gl paji es var faryad te inderjeet pure fit aa
Hmm deko ki bnnda
Us far inderjeet te faryiad 💪💪💪
Aho hun khushi de ta vasso bahr di gal aa dulle nu fadna 😂
Sultan khushi Ludhar good 👍 player 🌟 aa
Shankot full suport
Mlk nu full sport
Apn Mlk nl aaaa bhut vadai team aa mlk vich aaaa
Major league federation ch khedan saariya teams
ਬਹੁਤ ਵਧੀਆ ਜੀ
Jidro marji kehdo 💉 Drugs tuo Bach k
mja pura kirkra ho gyaaa ,,, top dia teama wandia gayia, north india ,dulle honi ,ate mlk ch khushi honi cle gye
Waheguru
Baaki royal king waleya ta othe he khedna jitho drug vcho shott millu
Aah mera veer ne mera dil di gll khi oh
Deep Sidhu sahi keya bro
Te veer oddan friyad huna ne keeta v ki aah
Major kabaddi league
Best.....
God bless you
MLK support 👍
10 naami players thodey kol
Je saana naal bhirrna ta MLK Vich khedo
Othe sare star players khedney a
A he ta ehna de policy aa y a saale majer league nu ktm krn nu frde jida pehla srf ehna de chlldi c odha he chloun nu frde
Veer jado sultan te sandeep dop ch aa gye odo chak ke ohna ne new fedration bna li je inne sache c ta ithe hi khare rehnde eve group na change karn ik de ho ke challan
@@davinderjohal6063 good reply
Davinder Johal
Veer ji gal Chathay di fed vich khedn di nhi. Gal eh ke future bnauna Kabaddi da. Ohde lyi ik new federation da auna bahut jaruri si. N. Fed Vich sirf Chatha vdiya banda. Baki jo han ohna baare puraney players UA-cam te interviews Vich Sab Kuj saaf das rhey han.
Haa
Dulla veer god bless you
Mlk Full spot
Mlk atttt
My favorite Sandeep nangalambia
Kabaddi 365 zindabad
ਫ਼ਰਿਆਦ ਤੇ ਕਲਸੀ ਜਫੇ ਬਿਨਾਂ ਡਰੱਗ ਤੋਂ ਨਹੀ ਲਾਉਂਦੇ
Darde aa sara shakot Tu dulla v darda khushi Tu
Mkl siraaa aaa
22 ji sandep nangal ambia de katal vich surjan chatha da vi hath ho sakda hai in nu police investigation vich lena cjaida a
Nxt year ਬੁਗਲਾ ਬਠਿੰਡਾ ਵਾਲਾ v apni fedration bna reha ..kehnda sare star roul dene aa
Sandeep veera jindaybad
Ah ਰੁਪਿੰਦਰ ਜਲਾਲ ਦੋਗਲਾ । ਦੇਖ ਲਿਓ ਦੋਨੇ ਪਾਸੇ ਚੱਲੂ। ਪਹਿਲਾ ਕਬੱਡੀ ਨੂੰ ਭੰਡ ਦਾ ਰਿਹਾ ਹੁਣ ਪੈਸਾ ਦੇਖ ਕੇ ਫਿਰ ਮੂੰਹ ਚਕ ਫਿਰਦਾ।
ਏ ਇਕ ਝੰਡੇ ਥੱਲੇ ਇਕੱਠੇ ਨਹੀਂ ਹੋ ਸਕਦੇ । ਸਾਰਿਆਂ ਨੂੰ ਬੇਨਤੀ ਹੈ ਸੰਦੀਪ ਨੰਗਲ ਅੰਬੀਆਂ ਦਾ ਸਾਥ ਦੇਣਾ ਚਾਹੀਦਾ
Vr Sandeep varga koi banda ni
O sirra banda a landu na sara
@@madhidhillon683 ਸਹੀ ਕਿਹਾ ਵੀਰ
Dulaa veer att a
ਜਲਾਲ ਵਾਲਿਆਂ ਤੇਰਾ ਵੀ ਕੋਈ ਦੀਨ ਨਹੀਂ ਪਹਿਲਾ ਸਾਰੀ ਗਰਮੀਆਂ ਵਿਚ ਮੇਜਰ ਕਬੱਡੀ ਲੀਗ ਦਾ ਰੌਲਾ ਪਾਈ ਜਾਂਦਾ ਰਿਹਾ ਤੇ ਹੁਣ ਮਾਮਾ ਬਣ ਗਿਆ ਚੱਠੇ ਦਾ ।ਜਿੰਨੇ ਕ ਪਲੇਅਰ ਆ ਪੰਜਾਬ ਚ ਇਕ ਫੈਡਰੇਸ਼ਨ ਹੋਵੇ 32 ਟੀਮ ਦਾ ਪੂਲ ਹੋਵੇ 8 ਟੀਮਾਂ ਇਕ ਦਿਨ 8 ਅਗਲੇ ਦਿਨ ਖੇਡਣ।ਖਿਡਾਰੀਆਂ ਨੂੰ ਰੈਸਟ ਵੀ ਮਿਲੇ ਤੇ ਹਰ ਇਕ ਨੂੰ ਮੌਕਾ ਵੀ ਮਿਲੇ।ਫੈਡਰੇਸ਼ਨ ਵਾਲਿਆਂ ਨੂੰ ਘੱਟ ਤੇ player ਨੂੰ ਪੂਰੇ ਪੈਸੇ ਮਿਲਣਗੇ ।
Good
Lalli Di 💉💉💉💉💉💊💊💊 wali team jindabaaad
pUnJaB sTuDiO hahahahaha shi gal aa bro
ਤੂੰ ਤਾ ਲਾਕੇ ਆਉਨਾ ਟੀਕੇ ਉਹਨਾ ਦੇ
@@gurideol3723 Veer ji tu trak kr k gall Na kro please bro🙏
Nice Surjan singh chita
Shakot nu full spot a vr o kad te k hagia
Mlk👍👍👍👍👍👍👍👍
Mlk te shakot lion nu full spot a
Major league da bhog pa ta lagda dule de team and USA nu major league de support Karne Chahede se
ਮੇਜਰ ਲੀਗ ਹੋਣੀ ਚਾਹੀਦੀ ਹੈ
Shahkot sarrr
Sandeep kabaddi da baber sher
Fedrations koi v bnao ..pr nve munde agge le k ao..ehna hove jittan de mare koi drug di help lavo..sachi suchi khed khedo te khedao...thnx all..
NYC video
Kabaddi zindabad
Nice design
Majer legue good
Mejer leeg sira
Bhuut vdiyaa jii
supne olympic de tey rall k punjab ch nhi kbaddi kra sakdey...pehla north wale ne anandpur sahib chmpionsip khraaab kiti c....aje v nhi tllll da
sandhu 4u eh chatha kutta banda a
North India feadration all time good work for kabadi
Rupinder sahi gall nu spot krya kr
Nyc
Brother apne kabaddi Indian teem Pakistan World Cup kabaddi 2020.kehlne Jayage ya nahi. Please reply.
Major leage federation ch khedan sarian teams
North India federation v/s major league match bhi hone chaiye fer
North best aa... Full support from Australia
ਤੁਸੀਂ 5 4 ਜਾਣੇ ਹੀ ਖੇਡੋ ਗੇ 😂😂😂😂😂
Mkl sirraa
Yaada paunga dhak poori
MLK siirrraaaa
Mlk sirrraa
👌
Nyc 👌👌👌
AH KHUO DE DADU NE...NAKLI TEAMA BANAI FIRDE NE..CANADA USA ENGLAND AUSTRALIA NEW ZEALAND ITALY AAP HI PUNJABIA NE RALL KE BANAYIA NE KOI GHORE NAI JAANDE KABADDI NU
Make best
Dulla har jagah har turnament te chathe nu gala kad da hun bohat jur ke baitha chathe nal , ena bandhyan da koi stand nahi ,stand walyan ne stand Lai lya ,MKL bana ke
All yong stars in north this year, we're wait for matches
Sariyan teams 1 level diya hon
Yrr rupinder bai nu pyar krde aapa boht...bai nal dil toh love u aa..
But pta nhi kyun lg reha ki kuch glt aa...kyuki rupinder bai pehla mlk di support c krda...but jo v aa rupinder bai nal love u aa..
Bai rupinder sanja banda..
Chahe o. MLK hove chahe North fed
Y enna nu jana painda.. Ohnaa ne sadhea hona.enna de aaps de chkr ch. Ohne awdi roti nu latt thoro marni aa.
ਏਹੇ ਸਾਰਾ ਗੰਦ MKL ਨੇ ਪਾਇਆ .ਜਲਾਲ ਵਾਲੇ ਨਾਲ ਜੋ ਸੰਦੀਪ ਹੋਰਾਂ ਨੇ ਕੀਤੀ ਆ ਉਹ ਹੱਲੇ ਲੋਕਾਂ ਚ ਆਇਆ ਨਹੀਂ. ਵੀਰ ਜਲਾਲ ਵਾਲੇ ਨੂੰ ਇਕ ਵਾਰ ਪੁਸ਼ੋ ਜਰੂਰ ਕਿ ਹੋਇਆ ਕਿ ਆ. ਐਵੇਂ ਉਸ ਨੂੰ ਜੱਜ ਨਾ ਕਰੋ. ਇਨਸਾਨ ਵਦੀਆਂ ਓਹੋ. MKL ਜੋ ਦਿਖਦੀ ਆ ਉਹ ਹੈ ਨਹੀਂ, ਇਹ ਸਬ ਰਾਜਨੀਤੀ ਵਾਲਾ ਖੇਡ ਆ, ਸੰਦੀਪ ਹੋਰੀਂ ਕਬੱਡੀ ਨੂੰ ਸੁਧਾਰਨ ਨਹੀਂ ਬਲਕਿ ਅੰਦਰੋਂ ਅੰਦਰਿ ਆਵਦੇ ਫਾਇਦੇ ਚੁੱਕਣ ਆਏ ਆ, ਬੱਸ ਜਲਾਲ ਵਾਲੇ ਤੋਹ ਪੁਸ਼ੋ ਕਿ ਗੱਲ ਕਿ ਹੋਈ ਆ ਆਪੇ ਦਸੁ. ਜੋ ਓਹਦੇ ਨਾਲ ਹੋਇਆ ਉਹ ਤੁਹਾਨੂੰ ਨਹੀਂ ਪਤਾ. ਪਰ ਜਾਣਨਾ ਤੁਹਾਡਾ ਹਕ਼ ਆ ਤੇ ਜਲਾਲ ਵਾਲੇ ਦਾ ਦੱਸਣ ਦਾ, MKL ਇਕ ਉਹ ਫੇਡਰੈਸ਼ਨ ਆ ਜੋ ਦਿਖਦੇ ਕੁਸ਼ ਹੋਰ ਆ ਤੇ ਅੰਦਰਿ ਖਾਤੇ ਕਰਦੇ ਕੁਸ਼ ਹੋਰ.
@@KulwantSingh-nj2pq ਅਸੀਂ ਤਾਂ ਬਾਈ ਰੁਪਿੰਦਰ ਜਲਾਲ ਦੀ ਇੱਜਤ ਹਮੇਸ਼ਾ ਕਰਦੇ ਸੀ ਤੇ ਕਰਦੇ ਰਹਾਂਗੇ ਕਿਉਂਕਿ ਉਹ ਬੰਦਾ ਹੀ ਸਿਰਾ।
oh lan bnda dogla
passa hi sabb kuj nhi hunda
stand ta rakhe koi apna
mnu c vadia lgda c pr e ta dogla niklya
1 passe rahe dogla na bne
Jalal Vala v dono pasa aa
Ravi Gill veer oh sanjha banda,ohnu koi v bula sakda,oh kise federation da banda ni
Yaar oh comnter ah yaar oh ohna de vichar sade tak phocha reha vr
@@gurpreetdagru659 ਜਲਾਲ ਵਾਲੇ ਦਾ ਕੋਈ ਸ਼ਟੈਡ ਨੀ ਕੀਤੇ ਕਿਧਰੇ ਕੀਤੇ ਕਿਧਰੇ
Bai drag te baut daaka Kita sultan nal
ਬਿਜਨਿਸ ਬਣਾ ਕੇ ਬੈਠ ਗਏ ਲੋਕ ਕਬੱਡੀ ਨੂੰ,, ਬਾਈ ਪਲੇਅਰਾਂ ਨੂੰ ਬੇਨਤੀ ਹੈ ਨਸ਼ੇ ਤੋਂ ਦੂਰ ਰਹੋ ਠੱਗਾਂ ਤੋਂ ਬਚੋ
M K l nu full support
Mkl de match dekhage
Bai apne tournament a mkl da 2 January amargadh2020
Dulle Te pale varge v ohdr hi aa bhra drug Sare hi krde aa veere Hun sultan drug Nhi krda jaffe har match ch lgde aa pichle saal Koi 1 jaffa hunda c kise nu bura na kaho jine Moonh ohnian gallan.....
M.l.k.sandeep💯
MLK best
Burraaahhh hun hou ghi att, sarhala ranua vs shahkot🤩, veer koi banda das sakde major kabaddi league da pehla tournament kadu ah?
Vere ehna deya mn mrjeya kr k ta major league bni a but jo gulaami te bn k khedna aadt bna chukke ohna da kuj ne ho skda
@@AmandeepSingh-iz5en veer pehla tournament kadu ah?
23 decmbr nu shyd....kairon maajhe ch
@@sandhu4u943 thanks veer
Baki Jithe Kabbadi Te Lakha Paisa Lagda Othe Ehna Nu Chaida De 1 Month Bad Kise Ve Cup te Nata De team nu Bula Ke Dop Test karwaye. jan
Rupinder ਦੋਗਲੀ gal kar gya
Shakot?
Surkhpur waale bhot wdde dogle aa. Snjeev pndit pehla North vch fer punjab vch hun fr north vch. 2 nd Lally surkhpur eh major league di hr meeting vch hunda and North di v hrek meeting vch😀😀😂😀😂😂
Sandeep nangl ambiya shi bnda
Major kabaddi league
Asi Sandeep nall aa
apdea apdea teams a ohi var var khede jande a ik doje nal kuj nva ne aa rhea nazara ta aou j dono fadreations vallo match khed hon ik doje nal.bss avdi avdi chouder a ego a jo koi chdna ne chounda.