Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਚਲੋ ਵਧੀਆ ਗੱਲ ਜੀ ਪਰ ਬਾਈ ਸੱਚ ਦੱਸਾਂ ਹੁੰਦੀ ਤਾਂ ਸਭ ਪੈਸਿਆਂ ਦੀ ਖੇਡ
Right
Sach y
ਆਬਦੇ ਬੱਚਿਆਂ ਨੂੰ ਗਿਫਟ ਦੇਣ ਦਾ ਜੀ ਕੀਹਦਾ ਨਹੀਂ ਕਰਦਾ। ਇਹਦੇ ਕੋਲ ਘਰ ਦੀ ਜਾਇਦਾਦ ਚੰਗੀ ਹੋਵੇਗੀ ਤਾਹੀ ਆਬਦੇ ਮੁੰਡੇ ਨੂੰ ਐਨੇ ਵੱਡੇ ਗਿਫਟ ਦਿੰਦਾ ਹੈ। ਗਰੀਬ ਤੋਂ ਸਾਇਕਲ ਨਹੀਂ ਲੈ ਕੇ ਦਿੱਤਾ ਜਾਦਾ ਆਬਦੇ ਬੱਚੇ ਨੂੰ
ਇਹ ਬਾਈ ਉਹ ਹੀ ਹੈ ਜੋ ਬਾਈ ਜੀ ਨੇ ਭੈਣ ਬਣਾਈ ਤੇ ਰੱਖੜੀ ਬਣਾਈ। ਤੇ ਹੁਣ ਪੂਰੇ ਸਤਕਾਰ ਨਾਲ ਭੈਣ ਨਾਲ ਭਰਾ ਖੜ੍ਹਦਾ ਹੈ। ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਖੁੱਸ ਰੱਖਣ ਜੀ 🙏
Hji hio
ਮੈ ਵੀ ਸੋਚ ਰਿਹਾ ਸੀ ,ਕਿ ਇਹ ਤਾਂ ਉਹੀ ਬੰਦਾ ਹੈ ,,ਚੰਗਾ ਬੰਦਾ ਹੈ ,,ਵਧੀਆ ਲੱਗਾ ❤❤
ਬਾਈ ਸਭ ਪੈਸੇ ਦੀ ਖੇਡ ਹੈ ਪਿਆਰੇ ਫੁਕਰਪੁਣੇ ਦਾ ਕੋਈ ਫਾਇਦਾ ਨਹੀਂ
ਵਧੀਆ ਗੱਲ ਆ ਕੇ ਕੋਈ ਆਪਣੇ ਬੱਚੇ ਨੂੰ ਕਿਸੇ ਤਰੀਕੇ ਆਪਣੀਆਂ ਜੜ੍ਹਾਂ ਨਾਲ ਜੋੜ ਰਿਹਾ ਪਰ ਸੱਭ ਤੋਂ ਜਰੂਰੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋ ਬਚਾਉ ਚੰਗੇ ਸੰਸਕਾਰ ਦਿਉ ਪਹਿਲਾਂ ਆਪ ਨਸ਼ੇ ਛੱਡੋ
ਚੰਗੀ ਗੱਲ ਆ ਪਰ ਬਾਈ ਆਪਣਿਆਂ ਲੲਈ ਤਾਂ ਸਾਰੀ ਦੁਨੀਆਂ ਕਰਦੀ ਇਦੇ ਚ ਕੋਈ ਵੱਡੀ ਗੱਵੀ ਨਹੀਂ ਵੱਡੀ ਗੱਲ ਤਾ ਸਮਾਜ ਨੂੰ ਕੁਝ ਦੇਣ ਦਿਉ ਐਨਾਂ ਪੈਸਾ ਹੈ ਕਿਸੇ ਗਊ ਗਰੀਬ ਦਾ ਭਲਾ ਕਰੋ ਕਿਸੇ ਕੱਮ ਆਉ ❤❤❤❤
ਬਹੁਤ ਵਧੀਆ ਸ਼ੋਕ ਹੈ ਵੀਰ। ਚਾਦਰੇ ਦੀ ਟੋਰ ਵੱਖਰੀ ਹੈ। ਆਪਣੇ ਦਾਦੇ ਪੜਦਾਦੇ ਚਾਦਰੇ ਲਾਉਂਦੇ ਸੀ। ਆਪਾਂ ਨੂੰ ਵੀ ਲਾਉਣੇ ਚਾਹੀਦੇ ਨੇ। ਬਹੁਤ ਮਨ ਖ਼ੁਸ਼ ਹੋਇਆ ਜੀ। ਧੰਨਵਾਦ 🙏
ਵਾਹ!ਜੱਟਾਵਾਹ--ਸਾਡਾਰੰਗਲਾਪੰਜਾਬ।
Eh bai ne ik bhen de sir te hath rakhya bhut vadiya sport kita bai ne ❤oh video bhut vadiya lagi ❤
ਵੀਰੇ ਤੁਹਾਡੀਆਂ ਵੀਡੀਓ ਬਹੁਤ ਵਧੀਆ ਗੱਲਾਂ ਬਹੁਤ ਸੱਚੀਆਂ ਸਹੀ ਹੁੰਦੀਆ ਨੇ 🙏🎉🌷👌
ਅਸੀਂ ਵੀਰੇ ਧੂਰੀ ਤੋ ਆ ਰਾਜਵਿੰਦਰ ਕੌਰ ਧੂਰੀ ਤੋ 👌🙏🎉 ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ
ਪੈਸੈ ਦੀ ਖੇਡ ਆ ਬਾਈ ਸਾਰੀ
ਫੁੱਕਰੇ
Nhi bai
Tu shi aa ma vedio dekhi aa
Veere tusi ohi veer ho Jina ne ik behn to rahkdi bnayi a behn bna lia❤❤❤🎉🎉thanks veere
ਬਹੁਤ ਵਧੀਆ ਲੱਗਿਆ
Veer a ohhi veer ne jo sukh gill da brother bnya ha
God bless you all brothers ❤
Bai ji dastaar bare v dasde
Siraaa bro ❤❤
Bai ne ekk bhan ve banai a good bai
Very nice veer ji I’m in India 🇮🇳 now for sorts time 🇬🇧❤❤
Veer j paise na kol hon taan kitho banda gaddiaan tractor gift kr du,shonk v paiseaan naal pugde ne..
ਮੇਰਾ। ਦਾਦਾ। ਜੀ। ਚਾਦਰਾਂ। ਲਾਓਂਦਾ। ਸੀ। ਮੇਰੀ। ਕਿਸਮਤ। ਚਿੱਟੇ। ਕੁੜਤੇ। ਪਜਾਮੇ। ਨਾਲ। ਨਿੱਕਲੀ। ਜ਼ਿੰਦਗੀ। ਟਰੱਕ। ਯੁਨੀਅਨ। ਪ੍ਰਧਾਨ। ਲੱਬਾ। ਅਰਸ਼ਾਂ। ਰਿਹਾ। ਚਾਦਰੇ। ਵਾਲੇ। ਕੋਈ। ਇਨਸਾਨ। ਹੋਵੇ। ਮੇਰੀ। ਸਤਿ ਸਿਰੀ। ਅਕਾਲ। ਪਰਮਾਤਮਾ। ਲੰਬੀ ਉਮਰ। ਬਖਸੇ ❤
Very nice
Buhat sone ho tusi sarpanch saab 🙏🙏❤️
Pasa de game a veer
Nice brother 😊
ਗੁੱਗੂ ਗਿੱਲ ਤਾਂ ਇੱਕ ਹੀ ਏ ਤੇ ਇੱਕ ਹੀ ਰਹਿਗਾ ਦੁਬਾਰਾ ਨਹੀਂ ਜੰਮਣਾ
ਗੱਗੂ ਗਿੱਲ ਨੂੰ ਮਿਲ ਲਓ ਤੁਸੀ
Very good ji RRC Rampura Narinder sidhu
🥰🥰❤️❤️👌👌✌️✌️👍👍
Paise de gall a jade kol Paise hai nahi o ki karu dasi awe bhakie mari jana
Eh ta sirf muktsar jile wale kar sakde aa
🙏👌👌👌
Fer Canada ja ki karna
Ghant o verre do no peo put. Sode nere pind harnam singh wale meri bhen married a. Raju sandhu dhuri
heera.banda.mara.veer.bhular.sab.
Hai ta o hi ni jis ne ek sis bnayi c his te v video payi c
Phlea thadai video ai 27 year meet bro and sis 🤔🤔🤔🤔 same a 22 kuj samj nai aya
ਫਿਲਮਾ 😅😅😅😅
😅😅😅😅😅
n^ice
luttan Chaurian kar K na TURO , VINGIAN HO JAANGIAN.