ਜੱਟ ਦੀ ਘਰਵਾਲੀ ਤੇ ਯਮਦੂਤ jatt di gharwali te yamdoot | Desi masti pinda wale | New Punjabi Video |

Поділитися
Вставка
  • Опубліковано 14 січ 2025

КОМЕНТАРІ • 1,1 тис.

  • @Prince_7227
    @Prince_7227 3 роки тому +4

    ਵਾਹ ਬਈ ਪਹਿਲਾਂ ਬੰਦਾ ਦੇਖਿਆ ਜਮਦੂਤਾ ਨੂ ਦਾਰੂ ਪਉਂਦਾ ਬਹੁਤ ਵਧੀਆ ਬਈ love u all

  • @AvtarSingh-xp4tk
    @AvtarSingh-xp4tk Місяць тому +1

    Bhut vadiya video Dharnat bai g Love u aa 💖
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @nattrajoana7332
    @nattrajoana7332 4 роки тому +241

    ਧਰਨਾਟ ਬਾੲੀ ਦੇ ਫੈਨ ਕਰੋ Like

  • @vadethanduramsarpunchghuna4625
    @vadethanduramsarpunchghuna4625 2 роки тому +2

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ

  • @sukhmandhillon6474
    @sukhmandhillon6474 4 роки тому +16

    ਬਹੁਤ ਵਧੀਆ ਕਹਾਣੀ ਲੱਗੀ ਬਾਈ ਜੀ ਧੰਨਵਾਦ

  • @balkargrewal4156
    @balkargrewal4156 4 роки тому +1

    Nice all videos of dharnat

  • @j.sdhindsasinghsardar523
    @j.sdhindsasinghsardar523 4 роки тому +6

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @SurinderKumar-cy3zi
    @SurinderKumar-cy3zi 3 місяці тому +1

    ਬਾਬੇ ਨੇ ਵਰਦਾਨ very good very nice 👍👍😂😂😂
    ❤❤❤❤❤😅😅😅😅😅😅😂😂😂😂😂😂😂😂😂😂,,,

  • @ManpreetKaur-sx3zc
    @ManpreetKaur-sx3zc 4 роки тому +13

    My mother and bro big fan of you 🥰🥰🥰

  • @dimplepreetsinghromana3450
    @dimplepreetsinghromana3450 4 роки тому

    Very nice. So much. Veer. Ji. Video👌👌👌👌

  • @sukhmansanghavlogs6617
    @sukhmansanghavlogs6617 4 роки тому +9

    ਬਹੁਤ ਵਧੀਆ ਸਿੱਖਿਆ ਦਿੱਤੀ ਆ ਵੀਡੀਓ ਵਿੱਚ ਸਾਡੇ ਵੀ ਨੇੜੇ ਬਾਬਾ ਰਹਿੰਦਾ ਉਹਦੇ ਕੋਲ ਵੀ ਜਾਂਦੇ ਆ ਮੁੰਡੇ ਸੂਟਾ ਲਾਉਣ

  • @jaspalchangal8274
    @jaspalchangal8274 2 місяці тому

    ਬਹੁਤ ਵਧੀਆ ਬ‌ਈ ਵੀਡਿਓ ਧਰਨਾਟ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ। ❤❤❤❤❤

  • @SukhdevSingh-og5zu
    @SukhdevSingh-og5zu 4 роки тому +11

    ਧਰਨਾਟ ਬਾਈ, ਤੇਰੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ। ਦਿਲ ਖੁਸ਼ ਕਰ ਦਿੱਤਾ।

  • @Chatveersidhu
    @Chatveersidhu 4 роки тому +1

    Super video BABBU Dee miss u babli thrnat

  • @goldygrewal4078
    @goldygrewal4078 4 роки тому +9

    ਬਹੁਤ ਵਧੀਆ story & msg ..

  • @jatindersinghsingh2673
    @jatindersinghsingh2673 4 роки тому

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👍👍👍👍👍👌👌👌👌❤️❤️❤️❤️

  • @MalkitSingh-rm3xy
    @MalkitSingh-rm3xy 4 роки тому +8

    ਧਰਾਨਾਟ ਬਾਈ ਜੀ ਤੇਰੇ ਘਰਵਾਲੀ ਬੜੀ ਤੇਜ ਏ ਫੱਸ ਗਿਆ ਬਾਬੇ ਦੀਆਂ ਗੱਲਾ ਵਿੱਚ

  • @prabhkiratsingh2619
    @prabhkiratsingh2619 4 роки тому +1

    bahut vdia bahut hassa aya clip dekh k😂😂👍🏻👍🏻

  • @vinodaggarwal3125
    @vinodaggarwal3125 4 роки тому +4

    Bahut vadhiya vadhiya vadhiya.
    Dil Karda si video kade khatam hee na hove.
    Dharnat veere Kamaal hee karti.
    Hun main saare ghar deyan nu video vekhan layi kahoongi.
    God bless you all.
    You are so brilliant.
    Love from USA.

  • @narinder0159
    @narinder0159 3 роки тому +2

    Dharnaat mera favourite aaa........soo sweet person god bless you.......j kde miln da mokka mile zindagi ch tan jarur milna veer

  • @jazzkaur7249
    @jazzkaur7249 4 роки тому +7

    Very very interesting video ND very funny wid good massage also 🙏thanks for making me laugh 😍😘😍😘😍😘😘😍😘😘😍😘😍

  • @japnoordhanoa4051
    @japnoordhanoa4051 3 роки тому

    Ghaint sirrraaaa attt jattta
    👍👍👍👍👍👍👍👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥💞💞💞💞💞💞💞💞💞💞💞💞💞💞💞💞💞💞💞💕💕💕💕💕💕💕💕💕💕💕💕💕💕💕💕💕💕💕🥰🥰🥰🥰🥰🥰🥰🥰🥰🥰🥰🥰🥰🥰🥰🥰🥰
    Sardar Gurmeet Singh Dhanoa Dabrikhan

  • @avtarsinghsandhu7009
    @avtarsinghsandhu7009 4 роки тому +14

    ਸਿਰਾਂ ਲਾਤਾ ਬਾਈ ਬਹੁਤ ਵਧਿਆ ਵੀਡੀਓ ।। ਵਾਹਿਗੁਰੂ ਜੀ ਮੇਹਰ ਕਰੋ ਹਮੇਸ਼ਾਂ ਚੜ੍ਹਦੀ ਕਲਾ ਚੋਂ ਰੱਖੇ ਤੁਹਾਨੂੰ ਤੇ ਸਾਰੀ ਟੀਮ ਨੂੰ ।। ਸੋਨੂੰ ਅਜਨਾਲਾ ਤੋਂ ।।

  • @abhijot9896
    @abhijot9896 3 роки тому +1

    Bahut vadia bhai g. Sirrrra😄😄👌🏻👌🏻

  • @Dhillon_Bathinde_Aala
    @Dhillon_Bathinde_Aala 4 роки тому +105

    ਜਪ ਨਾਮ

    • @tersemsingh4181
      @tersemsingh4181 4 роки тому +7

      ਜਪ ਨਾਮ

    • @DESIMASTIPINDAWALE
      @DESIMASTIPINDAWALE  4 роки тому +11

      😂 jp nam

    • @lyricsekamdhab1729
      @lyricsekamdhab1729 4 роки тому +4

      ਜਪ ਨਾਮ ਵਾਲਾ ਬਾਬਾ ਨਹੀ ਇਹ

    • @videosforyou9715
      @videosforyou9715 4 роки тому +2

      @@DESIMASTIPINDAWALE veer mera comment pin krde bill wala

    • @avtarsamra2823
      @avtarsamra2823 4 роки тому +2

      ਧਰਨਾਟ ਹੁਣ ਜਨਮਦਾਤਾ ਨੂੰ ਰੂੜੀ ਮਾਰਕਾ ਬਣਾਉਣ ਦੀ ਆਗਿਆ ਵੀ ਦੇ ਦਿਓ ਆਈ ਲਵ ਯੂ ਸਾਰੀਨਵਿ ਪੁਰਾਣੀ ਟੀਮ ਨੂ ਲਵ ਯੂ ਟਰਾਲੀ ਭਰ ਕੇ

  • @BalbirSingh-wc2bs
    @BalbirSingh-wc2bs 3 роки тому

    Bhut badiya video 👌👌 very nice trnat by sari teem di bhut badiya accting aa

  • @doublecriminal2220
    @doublecriminal2220 4 роки тому +42

    ਬਹੁਤ ਵਧੀਆ। ਅਾਟੂ ,ਮਾਟੂ ,ਕਾਟੂ ਨਾਮ ਅੱਤ ਨੇ। ਪਰ ਧਰਨਾਟ ਦੀ ਬਰਾਬਰੀ ਨੀ

  • @bhimsharma9221
    @bhimsharma9221 4 роки тому

    ਵਾਹ ਜੀ ਵਾਹ ਕਿਆ ਬਾਤ ਹੈ
    ਖੁਸ ਕਰਤਾ ਐਕਟਿੰਗ ਨੇ

  • @amarjeetdhillon5686
    @amarjeetdhillon5686 3 роки тому +5

    ਬਹੁਤ ਵਧੀਆ ਵੀਡੀਓ 👍🏽👍🏽👍🏽👍🏽3

  • @parmindersingh6072
    @parmindersingh6072 3 роки тому +1

    ਸਿਰਾ ਵੀਡਿਓ ਬਣਾਈ ਆ ਜੀ, ਲਵ ਯੂ ਆਲ ਟੀਮ ❤️❤️❤️❤️❤️❤️

  • @jagdeepjawandha5720
    @jagdeepjawandha5720 4 роки тому +6

    ਧਰਨਾਟ ਬਾਈ ਸਿਰਾ ਕਰਿਆ ਪਿਆ ਲਵ ਯੂ ਟਰਾਲੀ ਭਰ ਕੇ 😍😍

  • @jasbirpadda1122
    @jasbirpadda1122 4 роки тому +1

    ਤੂੰ ਕੀ ਜਾਣੇ ਜੱਟੀਏ ਜੱਟ ਜੁਗਾੜੀ ਹੁੰਦੇ ਆ, ਸਿਰਾਂ 👌👌👌👌

  • @mandeepgarcha6662
    @mandeepgarcha6662 4 роки тому +30

    ਧਰਨਾਟ ਬਾਈ ਮੈਡਮ ਬੱਬੂ ਨਾਲ ਹੀ ਬਣਿਆ ਕਰ ਵੀਡੀਓ ਦੋਹਾਂ ਦਾ ਬਹੁਤ ਵਧੀਆ ਰੋਲ ਲੱਗਦਾ

  • @BaljeetSingh-zi8lc
    @BaljeetSingh-zi8lc 4 роки тому +1

    Siraa dharnat

  • @jassihundaljassi2792
    @jassihundaljassi2792 4 роки тому +10

    ਬਾੲੀ ਫਿਲਮ ਤਾ ਤੁਹਾਡੀ ਅੱਤ ਅੈ ਪਰ ਬਾੲੀ ਬੱਬੂ ਨੂੰ ਫਿਲਮ ਚ ਜਰੂਰ ਲਿਅਾ ਕਰੋ

  • @sirrajattsingh7548
    @sirrajattsingh7548 4 роки тому +1

    Sirra bai

  • @uttampreet4619
    @uttampreet4619 4 роки тому +21

    ਜੈ ਜਵਾਨ ਜੈ ਕਿਸਾਨ
    ਧਰਨਾਟ ਬਾਇ ਕਿਸਾਨਾਂ ਦੇ ਹੱਕ ਵਿੱਚ ਕੋਈ ਵਿਡੀਉ ਜਰੂਰ ਬਣਾਓ

    • @oldhindisongs8599s
      @oldhindisongs8599s 4 роки тому +1

      ਧਰਨਾਟ ਵੀਰ ਇਕ ਕਮੀ ਹੈ ਤੁਹਾਡੀ ਹਰ ਇਕ ਵੀਡੀਓ ਵਿਚ ਅਵਾਜ ਘਟਦੀ ਵਧਦੀ ਰਹਿੰਦੀ ਹੈ ਇਸ ਨੂੰ ਠੀਕ ਕਰੋ ਫਿਰ ਹੋਰ ਵਧੀਆ ਲੱਗੂ ਧੰਨਵਾਦ ਵੀਰ

    • @avtarsamra2823
      @avtarsamra2823 3 роки тому +1

      ਧਰਨਾਟ ਬਾਈ ਜੀ ਹੁਣ ਇਹਨਾ ਜਨਮਦਾਤਾ ਨੂੰ ਘਰ ਦੀ ਰੂੜੀ ਮਰਕਾਸਰਾਬ ਬਣਾਉਣੀ ਵੀ ਸਿਖਾ ਦੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

    • @avtarsamra2823
      @avtarsamra2823 3 роки тому +1

      ਜਟ ਲਿਆਇਆ ਬਿਹਾਰ ਤੋ ਬਹੀਆ ਰਾਣੀ ਦੀ ਵੀ ਡੀ ਓ ਈ ਬਣਾ ਦਿਓ ਜੀ ਜੇਕਰ ਜਿਆਦਾ ਵਢ ਹੋ ਗੇ ਤਾ ਟਰਾਲੀ ਭਰ ਕੇ ਮੰਡੀ ਵੇਚ ਆ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

    • @avtarsamra2823
      @avtarsamra2823 3 роки тому +1

      ਹਿਲ ਗਿਆ ਦਿਮਾਗ ਤੇਰੇ ਯਾਰ ਦਾ ਨੀ ਰਖਦੇ ਨੇ ਖੇਤ ਬੰਨ ਕੇ ਵਾਹਿਗੁਰੂ ਜੀ

    • @avtarsamra2823
      @avtarsamra2823 3 роки тому +1

      ਧਰਨਾਟ ਟੀ ਵੀ ਮਿਸਤਰੀ ਤੋ ਠੀਕ ਕਰਵਾ ਕੇ ਘਰ ਲੈ ਜਾ ਅਤੇ ਘਰ ਜਾ ਕੇ ਆਖ ਦੇ ਕੇ ਟੀ ਵੀ ਬਾਬੇ ਤੋ ਠੀਕ ਕਰਵਾ ਕੇ ਲਿਆਇਆ ਹਾ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

  • @nambarDar-x6o
    @nambarDar-x6o 10 місяців тому +1

    ਬਹੁਤ ਵਧੀਅਾ ਵੀਰ ਜੀ

  • @ਰੰਧਾਵਾtractor742
    @ਰੰਧਾਵਾtractor742 4 роки тому +27

    ਸ਼ੁਰੂ ਸ਼ੁਰੂ ਵਿੱਚ ਥੋੜਾ ਜਿਹਾ ਜਿਆਦਾ ਗੰਦ ਬਕ ਗਿਆ ਧਰਨਾਟ ਸਿਆਂ। ਖਿਆਲ ਰੱਖਿਆ ਕਰ।

  • @rajeevyadav3051
    @rajeevyadav3051 4 роки тому

    Tarnat tusi ye comedy landey kitho to bada hi pyara character honda hai twada😂😂😂😂keep going

  • @sprmoosewl8101
    @sprmoosewl8101 4 роки тому +5

    Sirraaa y 😂😂 hass hass tidd dukhn la dina 😂

  • @sukhdevsinghladhar5521
    @sukhdevsinghladhar5521 3 роки тому

    Vahut vadhia story. All members ghaint rool

  • @surinderkumar3842
    @surinderkumar3842 4 роки тому +5

    Dharnat bai tusi great ho,khush kar deta,well done 👍

  • @ashaarora4806
    @ashaarora4806 4 роки тому

    Bahut hi vadhia video banan lag gayi dharnat ji good good 👌

  • @randomvideosking5266
    @randomvideosking5266 4 роки тому +3

    Dharnat bai da fan like caro

  • @SukhwinderSingh-dy4ui
    @SukhwinderSingh-dy4ui 2 роки тому

    Dhan wadh ji bahut vadya video .thuk.... bhullar gurdaspur pb wallo salut sari team noo yaar ji

  • @GagandeepSingh-qy9tp
    @GagandeepSingh-qy9tp 4 роки тому +5

    ਬਹੁਤ ਵਧੀਆ ਵੀਡੀਓ ਵੀਰ ਧਰਨਾਟ 👌👍👍🌴🌴

  • @harnaibchahal4761
    @harnaibchahal4761 4 роки тому

    Bahut vadia video Dharnat sia all team 👫👫👫

  • @davindersingh7488
    @davindersingh7488 4 роки тому +3

    ਬਹੁਤ ਵਧੀਆ ਵੀਡੀਓ ਆ ਵੀਰ ਜੀ ਜਿਉਂਦੇ ਰਹੋ

  • @randeepsidhu987
    @randeepsidhu987 4 роки тому +1

    ਬਹੁਤ ਵਧੀਆਂ ਵੀਡੀਓ ।।।ਧਰਨਾਟ ਵੀਰ ਤੁਹਾਡੀ ਐਕਟਿੰਗ ਬਹੁਤ ਵਧੀਆਂ ।।ਬਾਕੀ ਦੀ ਟੀਮ ਵੀ ਨੇ ਵੀ ਵਧੀਆਂ ਐਕਟਿੰਗ ਕੀਤੀ

  • @preetmann9255
    @preetmann9255 4 роки тому +3

    ਬਹੁਤ ਵਧੀਆ

  • @KuldeepSingh-wi4fy
    @KuldeepSingh-wi4fy 2 роки тому

    ਬਾਈ ਜੀ ਇਕ ਨੰਬਰ ਵੀਡੀਓ ਅਤੇ ਧਰਨਾਟ ਦੂਸਰਾ ਮੇਹਰ ਮਿੱਤਲ

  • @gurtejpuniapunia9744
    @gurtejpuniapunia9744 4 роки тому +5

    Bai please part 3 jrur kadeo best of luck

  • @kamaljitwalia4772
    @kamaljitwalia4772 4 роки тому +1

    Dharnat you are great,,
    👍👊👍

  • @jasvirkaur4349
    @jasvirkaur4349 4 роки тому +3

    Attttt darnat ji ma mandeep a kaulgarh to

  • @KuldeepSingh-wi4fy
    @KuldeepSingh-wi4fy 2 роки тому +2

    ਬਾਈ ਧਰਨਾਟ ਔਰ ਦੀ ਜੋੜੀ ਸਾਰੀ ਟੀਮ ਦਾ ਲਖ ਲਖ ਧਨਵਾਦ ਜੀ

  • @KHUSHPREETSINGH-fo4ww
    @KHUSHPREETSINGH-fo4ww 4 роки тому +5

    Att a Bai jhede bi like karo

  • @mandeepsingh7355
    @mandeepsingh7355 4 роки тому +2

    ਸਿਰਾ ਬਾਈ
    ਪਿੰਡਾਂ ਆਲੇ ਘੈਂਟ ਨੇ ਼਼......

  • @sukhmansanghavlogs6617
    @sukhmansanghavlogs6617 4 роки тому +3

    ਬਾਈ ਧਰਨਾਟ ਤੇ ਹਰਦੀਪ ਕੌਰ ਦੀ ਪੂਰੀ ਤਾਲ ਨਾਲ ਤਾਲ ਮਿਲਦੀ ਆ ਐਕਟਿੰਗ ਵਾਲੀ ਸਿਰਾ ਕਰਵਾ ਦਿੰਦੇ ਆ ਇਹ ਦੋਵੇਂ

  • @harmankiller8013
    @harmankiller8013 4 роки тому +1

    ਧਰਨਾਟ ਬਾਈ ਦਾ ਕੌਣ ਕੌਣ ਫੈਨ ਆ ਇੱਕ 👍 ਜਰੂਰ ਕਰੋ

  • @luckysidhu8963
    @luckysidhu8963 4 роки тому +4

    Love you jatta

  • @AjitSingh-vg7ld
    @AjitSingh-vg7ld 4 роки тому +1

    ਧਰਨਾਟ ਬਾਈ ਤੁਹਾਡੀ ਵੀਡੀਓ ਬਹੁਤ ਸੋਹਣੀ ਹੰਦੀ ਮੈਂ ਹਰ ਰੋਜ਼ ਵੀਡੀਓ ਵੇਖਣ ਦਿਲ ਕਰਦਾ

  • @lyricsekamdhab1729
    @lyricsekamdhab1729 4 роки тому +7

    ਗਾਲ੍ਹਾਂ ਘੱਟ ਕਰੋ ਧਾਰਨਾਟ ਵੀਰ (ਪਰਿਵਾਰ ਚ ਬੈਠ ਕੇ ਦੇਖ ਰਹੇ ਹੁਣੇ ਚੰਗਾ ਨੀ ਲੱਗਦਾ

  • @ramanchahal3609
    @ramanchahal3609 4 роки тому +1

    Dharnat bai parlok ch scooter da horn bajj reha😂😂😂😳😂😂❤️

  • @arshderpsamra3773
    @arshderpsamra3773 4 роки тому +5

    waiting for 3 part

  • @bikkarmatti6359
    @bikkarmatti6359 4 роки тому +44

    ਬੋਲ-ਚਾਲ ਇਸ ਤਰ੍ਹਾਂ ਦੀ ਹੋਵੇ ਕਿ ਸਾਰਾ ਪਰਿਵਾਰ ਇਕੱਠਾ ਬੈਠ ਕੇ ਦੇਖ-ਸੁਣ ਸਕੇ।

    • @RajuSingh-mg4gv
      @RajuSingh-mg4gv 4 роки тому +3

      Sahi bro

    • @avtarsamra2823
      @avtarsamra2823 4 роки тому

      ਧਲਨਾਟ ਜੀ ਕਾਟੂ ਮਾਟੂ ਹੋਰਾ ਨੂੰ ਸੁਖੇ ਵਾਲੇ ਪਕੋੜੇ ਬਣਾ ਕੇ ਵੀ ਖਵਾ ਦਿੳ ਜੀ

    • @avtarsamra2823
      @avtarsamra2823 4 роки тому

      ਧਰਨਾਟ ਇਕ ਵਾਰੀ ਘਰ ਵਾਲੀ ਨੂੰ ਵੀ ਇਸੇ ਤਰਾ ਉਪਰ ਭੇਜ ਫਿਰ ਮੰਨੂ ਗੀ

    • @avtarsamra2823
      @avtarsamra2823 4 роки тому

      ਧਰਨਾਟ ਨਸੇ ਦੀ ਵਾਧ ਘਾਟ ਐ ਜੀ

    • @avtarsamra2823
      @avtarsamra2823 4 роки тому

      ਵੀਰ ਜੀ ਕਾਟੇ ਮਿੰਟੂ ਨੂੰ ਟਾਇਲਟ ਕਰਕੇ ਮੋਦੀ ਕੋਲ ਭੇਜ ਦੇ ਜਿਹੜਾ ਕੇ ਮੋਈ ਕੋਲ ਜਾ ਕੇ ਲਲਕਾਰੇ ਮਾਰਦੇ ਫਿਰਨ ਜੀ

  • @ginnipreet5715
    @ginnipreet5715 3 роки тому

    Bht vdhiya lagyi babu didi g tuhdi video 😇😉

  • @gurwinderdandiwal8241
    @gurwinderdandiwal8241 4 роки тому +3

    Att aa bai🔥🔥🔥🔥

  • @sohanjoshi5291
    @sohanjoshi5291 4 роки тому +1

    Iloveyourchanal

  • @arwindernagra774
    @arwindernagra774 4 роки тому +4

    next part

  • @avtarsinghmararha8839
    @avtarsinghmararha8839 4 роки тому +2

    ਘੈਟ ਵੀਡੀਓ ਧਰਨਾਟ ਬਾਈ ਦੀ ਸਾਰੀ ਟੀਮ ਜਿੰਦਾਬਾਦ

  • @uksidudhalwala8537
    @uksidudhalwala8537 4 роки тому +5

    Att aaa😂😂😂😂😂😂 brother

  • @Ysidhugamer
    @Ysidhugamer 2 роки тому

    ਧਰਨਾਟ siraa ਕਰਾਉਂਦਾ 🤣😂🤣

  • @jasdeepdeep4188
    @jasdeepdeep4188 4 роки тому +4

    Y next part bnao

  • @kastoorbal6597
    @kastoorbal6597 3 роки тому

    Love u bai tuhadi video bhut hi vadia hundi va bhut hi vadia ma ta tuhadia saria video deykhda huna va tuhadia saria video bhut hi vadia hundi aa .... par ma ajj pahli var comment karn lga Love u bai trali bahr k Love u 😘 💖 ❤ 💓 💗 💕 😘

  • @balkarnmaanmaan8556
    @balkarnmaanmaan8556 4 роки тому +6

    I love you bro

  • @ggurwindersomalggurwinders6280
    @ggurwindersomalggurwinders6280 4 роки тому

    Siraaa video y bhut shona message v dita pakhndi babeya bare

  • @kingkooner9026
    @kingkooner9026 4 роки тому +3

    bai actress da naam daseo jan facebook id deyo.... sanu video layi actress di load hai

  • @jasssibher3327
    @jasssibher3327 4 роки тому +1

    ਬਹੁਤ ਹੀ ਵਧੀਆ ਦੂਜਾ ਭਾਗ ਬਾਈ ਵੀਡੀਓ ਦਾ ਧੰਨਵਾਦ ਧਰਨਾਟ ਖੁਸ ਕੀਤਾ ਬਾਈ

  • @sukhvirsingh1305
    @sukhvirsingh1305 4 роки тому +3

    🎉🎉🎈🎈🔥🔥🏅🏅

  • @PANJAB0007
    @PANJAB0007 4 роки тому

    Kyaaa baat jatta koi rees ni teri hasaon de mamle vichh lok hor v ne video bnao de ne par bande nu hasaona bhut changi gal aw 👍👍👍👌👌👌👌

  • @RajSingh-wv2md
    @RajSingh-wv2md 4 роки тому +5

    ਸਿਰਾ ਜੱਟ

  • @jarnailsingh7371
    @jarnailsingh7371 4 роки тому

    Tuhadi video sannu bhut Vdiya laggy ji 👍👍

  • @arshgill2645
    @arshgill2645 4 роки тому +4

    2 nd comment

  • @jassisingh3425
    @jassisingh3425 4 роки тому

    eer vhut kaim aa te babbu bhen di tan acting hqdd aa jma siraa

  • @Topgamer.1
    @Topgamer.1 4 роки тому +2

    ਧਰਨਾਟ ਬਾਈ ਦੇ ਫੈਨ ਮੇਰਾ ਚੈਨਲ ਵੀ ਲਾਈਕ ਤੇ ਸਬਸਕਰਾਇਬ ਕਰਦੋ ਜੀ

  • @AmritpalSidhu-q1u
    @AmritpalSidhu-q1u 10 місяців тому +1

    Amritpalsingh nice good video

  • @happygarg4009
    @happygarg4009 4 роки тому +5

    About this agricuture the government it is only e making laws for the benefit of the farmer people

  • @satpalsingh8667
    @satpalsingh8667 3 роки тому

    Wa ji wa kya baat hai jiodae rho ver Ji

  • @gursewaksinghjharon9411
    @gursewaksinghjharon9411 4 роки тому +4

    ਮੇਰੇ ਚੈਨਲ ਨੂੰ ਸਬਸਕਰਾਈਬ ਕਰ ਲਉ Gursewak Singh👈

  • @mrbrar1735
    @mrbrar1735 4 роки тому +2

    Sira aa bai 👌👌👌👍👍👍

  • @DarshanSingh-np1yc
    @DarshanSingh-np1yc 4 роки тому +10

    Good lesson as how such self made illiterate babas make fools of the people It’s just a nightmare Many innocent people fall in the trap of such babasEducation is the third eye of human Good role of participants specially of lady who’s name I don’t know Please tell the name

  • @bhanguytgaming4129
    @bhanguytgaming4129 4 роки тому +1

    22 ਮੈ ਤਹੁਡਾ ਬਹੁਤ ਵੰਡਾ ਫੈਨ ਆ 22 g

  • @desipenduvirsa
    @desipenduvirsa 4 роки тому +1

    Bauhat ghaint dharnaat wai

  • @bhupendersingh2250
    @bhupendersingh2250 4 роки тому

    very good movie.hardeep.kaur..da.rol.te.vir.dharnat..darell.bahut.hi.khusi.hudi.zado.jharhu.pede.ne..very. nice

  • @deepdeep8973
    @deepdeep8973 4 роки тому

    ਆਟੂ ਮਾਟੂ ਕਾਟੂ ਬੱਲੇ ਉਏ ਧਰਨਾਟ ਸਿਆ ਲਵ ਯੂ

  • @mintubawa9964
    @mintubawa9964 4 роки тому +1

    Part 3 bna do 22

  • @kulwindersidhubrar7257
    @kulwindersidhubrar7257 4 роки тому

    ਬਹੁਤ ਵਧੀਆਂ ਵੀਰ ਜੀ ਸਿਰਾਂ 💕💕💕💕💕💕💕💕💕💕💕💕💕💕💕

  • @akashkaur5636
    @akashkaur5636 4 роки тому +2

    Nice vedio 🙏

  • @BhanuRajput-di8el
    @BhanuRajput-di8el 4 роки тому

    Nice all video