sukhbir ਨੂੰ ਕਿਸਾਨਾਂ ਨੇ ਪਾਇਆ ਘੇਰਾ,ਲਾ'ਤੀ ਸਵਾਲਾਂ ਦੀ ਝੜੀ ,ਕਹਿੰਦੇ 'ਭਰਾਵਾਂ ਮੈਂ ਨਹੀਂ ਕਰ ਸਕਦਾ ਤੁਹਾਨੂੰ ਖੁਸ਼'

Поділитися
Вставка
  • Опубліковано 15 лис 2021
  • #sukhbirsinghbadal #akalidal #farmers
    sukhbir ਨੂੰ ਕਿਸਾਨਾਂ ਨੇ ਪਾਇਆ ਘੇਰਾ,ਲਾ'ਤੀ ਸਵਾਲਾਂ ਦੀ ਝੜੀ ,ਕਹਿੰਦੇ 'ਭਰਾਵਾਂ ਮੈਂ ਨਹੀਂ ਕਰ ਸਕਦਾ ਤੁਹਾਨੂੰ ਖੁਸ਼'
    Sukhbir was besieged by the farmers, asked a barrage of questions, saying 'brothers, I can't make you happy'.
    #akalidalparty #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    FACEBOOK: / dainiksaverapunjab
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular UA-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

КОМЕНТАРІ • 1,7 тис.

  • @prabhdeepsingh15448
    @prabhdeepsingh15448 2 роки тому +153

    ਪਾਗ਼ਲ ਹੋ ਗਿਆ ਜਵਾਬ ਦੇਣ ਦੀ ਬਜਾਏ ਸਵਾਲ ਕਰੀ ਜਾਂਦਾ ਅਮਲੀ

  • @user-kk9bf4hc4q
    @user-kk9bf4hc4q 2 роки тому +28

    ਮੇਰੇ ਵਲੋਂ ਤੁਹਾਨੂੰ ਅਤੇ ਸਾਰੇ ਦੂਸਰੇ ਵੀਰਾਂ ਨੂੰ ਜੋ ਚੈਨਲ ਦੇ ਸਾਰੇ ਪਰਿਵਾਰ ਦੀਆਂ ਲੰਬੀਆਂ ਉਮਰ ਬਖਸ਼ੇ ਜੀ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਬਖਸ਼ੇ ਜੀ ਵਾਹਿਗੁਰੂ ਜੀ

    • @palwindersingh3731
      @palwindersingh3731 11 місяців тому +1

      Kaatlan nu eh vi pusho RAAM RAHIM NU KIO MAAFI DITI.

  • @santokhsingh-ss6hl
    @santokhsingh-ss6hl 7 місяців тому +73

    ਸਲੂਟ ਐ ਕਿਸਾਨ ਭਰਾ ਨੂੰ ਠੋਕ ਕੇ ਰੱਖ ਦਿੱਤਾ ਸੁਖੇ ਅਮਲੀ ਨੂੰ ਗੱਲ ਨਹੀਂ ਆਈਕੋਈ ਕਿਸਾਨ ਮੂਹਰੇ

  • @DilbagSingh-hz3ml
    @DilbagSingh-hz3ml 11 місяців тому +15

    ਝੂਠੇ ਬੰਦੇ ਨੂੰ ਕੋਈ ਸਵਾਲ ਦਾ ਜਵਾਬ ਨਹੀਂ ਆਉਂਦਾ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @pindirakar5388
    @pindirakar5388 2 роки тому +60

    Kisaan majdoor ekta jindabaad 🙏

  • @PS-oz1ly
    @PS-oz1ly 2 роки тому +94

    ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੇ ਬਾਪ ਦੀ ਜਗੀਰ ਨਹੀਂ

  • @JaswinderSingh-uy3ju
    @JaswinderSingh-uy3ju 7 місяців тому +21

    ਇਹ ਅਕਾਲੀ ਦਲ ਦੇ ਪ੍ਰਧਾਨ ਦੇ ਲਾਇਕ ਨਹੀਂ। ਬੇੜਾ ਗਰਕ ਕਰ ਦਿੱਤਾ ਪਿਓ ਪੁੱਤ ਨੇ। ਇਹ ਮੰਨਣ ਵਾਲਾ ਨਹੀਂ। ਹੁਣ ਸਰਕਾਰ ਦੀ ਆਸ ਨਾ ਰੱਖ।

  • @sukhpalsingh7561
    @sukhpalsingh7561 Рік тому +15

    ਪਹਿਲਾ ਆਰਡੀਨੈਂਸ ਤੇ ਸਾਇਨ ਕੀਤੇ .ਜਦੋਂ ਦੇਖਿਆ ਕਿ ਲੋਕ ਸਾਡੇ ਖਿਲਾਫ ਹੋਣਗੇ ਫਿਰ ਅਸਤੀਫੇ ਦੇਣਲੱਗ ਪਏ

  • @drsatnamgill3854
    @drsatnamgill3854 2 роки тому +144

    ਸਿੱਖ ਕੌਮ ਦੇ ਕਾਤਲ ਨੇ ਬਾਦਲ,
    ਕੇ ਜਿਨਾਂ ਨੁਕਸਾਨ ਸਿੱਖਾਂ ਦਾ ਬਾਦਲਾਂ ਨੇ ਕੀਤਾ ਉਨਾਂ ਕਿਸੇ ਨੇ ਨਹੀਂ ਕੀਤਾ ਕਿਸੇ ਨੇ

    • @ASTeer1699
      @ASTeer1699 8 місяців тому +3

      Badal huna da shunshna rakh k samj lena sare ik han te panjab sarkar jo marji rahi raj ta Indian state da hjnda. Tusi aps vich lage rahe te dushman ne panjab maar k loot lia. Galami samjo hindu te musleman samj gai c 1947 vich.

    • @jugsingh2006
      @jugsingh2006 4 місяці тому +2

      Dushman tan ghar de andar hi ne.Aps ch te lagna hi paena jehde ghar vich baethe ne agent.

    • @user-bg9hs2xc5b
      @user-bg9hs2xc5b 26 днів тому

      😊😊​@@jugsingh2006

  • @gurnaibsinghkhokhar3531
    @gurnaibsinghkhokhar3531 2 роки тому +80

    ਇਹ ਸੁੱਖੇ ਬਾਦਲ ਚ ਹੰਕਾਰ ਬਹੁਤ ਆ।

  • @baldevsidhu4204
    @baldevsidhu4204 9 місяців тому +52

    ਸੁਖਬੀਰ ਬਾਦਲ ਚੰਗਾ ਹੋਵੇ ਘਰ ਬੈਠ ਜਾਵੇ ਹੁਣ ਚੰਗੀ ਗੱਲ ਏ ਨਹੀਂ ਤਾਂ ਲੈਕਸਨ ਵਿੱਚ ਦੇਖ ਲੈਣਾ ਕੀ ਹੁੰਦਾ

    • @RanjeetSingh-qu6pd
      @RanjeetSingh-qu6pd 2 місяці тому +4

      J

    • @user-kk7ne6lt8q
      @user-kk7ne6lt8q Місяць тому

      Bukhe a kishan fir greeba nu kehnde a ki free bahlld e

    • @BholaJuneja
      @BholaJuneja 26 днів тому

      Gal sahe tuhade bai ji baki aah kursia saluta chdia nahe jandia

  • @ranjitbrar2449
    @ranjitbrar2449 4 місяці тому +11

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਅਕਾਲੀ ਪਾਰਟੀ ਦਾ ਨਾਸ ਕਰਦਾ ਬਦਨਾਮ ਕਰਤੀ ਪਾਰਟੀ ਅਜ ਇਹਨਾਂ ਕੀ ਕਰਨਾ ਜਿੰਨਾ ਪੰਦਰਾਂ ਸਾਲ ਕੁੱਝ ਨਹੀ ਕੀਤਾ ਇਹ ਮੂਰਖ ਨੂੰ ਗਲ ਨਹੀ ਆਉਣੀ ਧੰਨਵਾਦ

  • @GurpreetSingh-le7vc
    @GurpreetSingh-le7vc 2 роки тому +95

    ਬਾਦਲ ਪਰਿਵਾਰ ਨੇ ਸਿੱਖ ਕੌਮ ਨਾਲ ਗੱਦਾਰੀ ਕੀਤੀ ਸਿੱਖ ਕੌਮ ਕਦੀ ਵੀ ਮਾਫ਼ ਨਹੀਂ ਕਰੇਗੀ ਬਾਦਲ ਪਰਿਵਾਰ ਨੂੰ ਲੱਖ ਲਾਹਨਤ ਬਾਦਲ ਪਰਿਵਾਰ ਨੂੰ

  • @gsingh8774
    @gsingh8774 2 роки тому +165

    ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਹਨਾਂ ਤੇ ਕੀ ਭਾਲਦੇ ਹੋ

  • @singhgurdeep1977
    @singhgurdeep1977 11 місяців тому +26

    , ਸੁਖਬੀਰ ਦੁਖ ਲਗਦਾ ਹੈ ਤੇਰੀ ਏਸ ਹਾਲਤ ਨੂੰ ਦੇਖ ਕੇ ਤੁਸੀਂ ਦਸ ਸਾਲ ਚ ਕੁਛ ਨਹੀਂ ਕੀਤਾ ਆ ੳਸ ਦਾ ਨਤੀਜਾ ਹੈ

  • @user-dt5vi1wf7j
    @user-dt5vi1wf7j 4 місяці тому +19

    ਬਹੁਤ ਵਧੀਆ ਕੀਤਾ ਪੰਜਾਬੀ ਵੀਰੋ ਤੇ ਬਾਪੂ ਜੀ ਇਦਾ ਹੀ ਹੋਣਾ ਚਾਹੀਦਾ ਹੈ🙏

    • @BalveerSingh-wg4bk
      @BalveerSingh-wg4bk 4 місяці тому +1

      2saal phlan di gl a jdo aap da bhoot sawar c lokan te 😂😂😂😂

  • @gurmeetgill6469
    @gurmeetgill6469 2 роки тому +39

    ਸਿੱਖਾਂ ਦੇ ਗਿਦਾਰ ਹੈ ਬਾਦਲ ਪਰਵਾਰ

  • @jagrajsandhu8421
    @jagrajsandhu8421 2 роки тому +67

    ਇਹਨਾਂ ਚੋਰਾਂ, ਡਾਕੂਆਂ ਕੋਲ , ਕਿਸਾਨਾਂ , ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾਇਆ,

  • @lovesingh5182
    @lovesingh5182 Рік тому +32

    ਬਾਦਲ ਸਾਹਿਬ ਜੀ ਰੱਬ ਨੇ ਤਾਂ ਤੁਹਡੀ ਗੱਲ ਬਹੁਤ ਜਲਦੀ ਸੁਣੀ ਗਈ , ਹੋੋ ਗਈ ਅਰਦਾਸ ਪੂਰੀ
    ਹੁਣ ਤਾਂ ਖੁਸ਼ ਹੋ

    • @jpsingh3234
      @jpsingh3234 4 місяці тому

      ਰੱਬ ਦੀ ਸੋਟੀ ਦੇ ਆਵਾਜ਼ ਨੀ ਆਉਂਦੀ,,ਹੁਣ ਰੁਲਿਆ ਫਿਰਦਾ ਕੁੱਤਿਆਂ ਵਾਂਗ ਗਲੀਆਂ ਚ

  • @jagjeetsingh6837
    @jagjeetsingh6837 Рік тому +36

    ਜਦੋਂ ਕਨੂੰਨ ਬਣੇ ਇਨ੍ਹਾਂ ਨੇ ਪੜੇ ਉਸ ਟਾਈਮ ਇਨਾਂ ਨੂੰ ਨਹੀਂ ਪਤਾ ਸੀ ਕਨੂੰਨ ਗਲਤ ਨੇ ਫੁਦੂ ਬਣਾਉਂਦਾ

  • @kulwantsingh-wl2co
    @kulwantsingh-wl2co 2 роки тому +265

    ਸਿੱਖਾਂ ਦੇ ਗਦਾਰ ਹੈ ਇਹ ਬਾਦਲ ਦਲ ਇਹਨਾਂ ਨੇ ਹੀ ਕਨੂੰਨ ਲਾਗੂ ਕਰਵਾਏ

  • @sukhwantkaur8330
    @sukhwantkaur8330 2 роки тому +61

    ਇੰਨਾਂ ਬਾਦਲਾਂ ਨੇ ਵੱਡੇ ਬਾਦਲ ਤੋਂ ਵੀ ਕਹਾਇਆ ਕਿ ਕਾਨੂੰਨ ਬੜੇ ਵਧੀਆ ਹਨ

  • @GurjantSingh-ng3oy
    @GurjantSingh-ng3oy 2 місяці тому +1

    ਕਿਸਾਨਾਂ ਨੂੰ ਬੇਨਤੀ ਹੈ ਕਿ ਵੋਟਾਂ ਵੇਲੇ ਭੁੱਲ ਨਾ ਜਾਇਓ

  • @mintuchatha9400
    @mintuchatha9400 2 роки тому +19

    ਦਿਲ ਖੁਸ ਕਰਤਾ ਬਾਈ ਨੇ

  • @jagseerwarach4409
    @jagseerwarach4409 2 роки тому +25

    Bhout vadia swal ji kisan majdour ikta jindabad

  • @deepanttal3993
    @deepanttal3993 2 роки тому +41

    ਬਹੁਤ ਵਧੀਆ ਜੀ ਹਰ ਪਿੰਡ ਇਹੀ ਕਰਨਾ ਚੀ
    ਚਾਹੀਦਾ 🙏🙏

  • @user-pl6rz1vk4y
    @user-pl6rz1vk4y 4 місяці тому +2

    ਇਹਨਾਂ ਬਹੁਤ ਵਧੀਆ ਵੀਚਾਰ ਕੀਤੇ ਹਨ

  • @gurusran838
    @gurusran838 11 місяців тому +78

    ਬਹੁਤ ਵਧੀਆ ਕੰਮ ਕੀਤਾ ਜੀ ਕਿਸਾਨਾਂ ਨੇ ❤❤🎉

  • @PardeepSingh-vo8hz
    @PardeepSingh-vo8hz 2 роки тому +67

    ਕਿਸਾਨ ਵੀਰੋ ਵੋਟਾਂ ਵੇਲੇ ਜ਼ਰੂਰ ਯਾਦ ਰੱਖਿਓ ।

  • @s.psandhu590
    @s.psandhu590 2 роки тому +171

    ਜਿਸ ਤਰ੍ਹਾਂ ਬਿੱਲੇ ਨੇ ਦੁੱਧ ਨਾਲ ਆਪਣੀਆਂ ਮੁੱਛਾਂ ਲਬੇੜੀਆਂ ਹੋਣ,ਮਤਲਬ ਕਿ ਗੁਨਾਹ ਵੀ ਅਸੀਂ ਕੀਤਾ ਪਰ ਮੰਨਣਾ ਨਹੀਂ ,ਉਹ ਹਾਲਤ ਸੁੱਖਬੀਰ ਦੀ ਹੋਈ, ਅੱਗੋਂ ਜਵਾਬ ਨਹੀਂ ਸੁਝ ਰਿਹਾ

  • @prabhjotkhalsa5318
    @prabhjotkhalsa5318 6 місяців тому +14

    ਬਹੁਤ ਵਧੀਆ ਕੀਤਾ ਵੀਰੋ 🙏 ਧੰਨਵਾਦ ਇਹ ਸਵਾਲ ਕਰਨ ਲਈ 🙏

  • @jagrajsandhu8421
    @jagrajsandhu8421 Місяць тому +1

    ਪੰਜਾਬ ਸਿੱਖ ਨੌਜਵਾਨਾਂ ਵਾਸਤੇ ਕਦੇ ਨਹੀਂ ਬੋਲਦੇ ਪਾਰਲੀਮੈਂਟ ਵਿੱਚ,

  • @satindersinghbrar8758
    @satindersinghbrar8758 2 роки тому +95

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balwinderjaani3996
    @balwinderjaani3996 2 роки тому +141

    ਅਕਾਲੀਆਂ ਤੋਂ ਲੋਕ ਅੱਕੇ ਪਏ ਨੇ ਤੇ ਹੁਣ ਭੜਾਸ ਕੱਢ ਰਹੇ ਨੇ 😃👍

    • @shindanidhawala9993
      @shindanidhawala9993 2 роки тому +3

      ਬੁੰਡ ਲੋਕਾ ਨੇ ਇੰਡ ਨੂ ਅਕਾਲੀਆ ਨੂ ਮਰਾਉਣੀ

    • @mannsukhpreet5239
      @mannsukhpreet5239 4 місяці тому

      ​ 1111 q lo

    • @AmanPreet-hh9dc
      @AmanPreet-hh9dc 4 місяці тому +2

      Aap nu Palo fer vota dekh lo hun

    • @param9445
      @param9445 3 місяці тому

      😅😅sahi ​@@shindanidhawala9993

    • @user-jy5dh2ps3z
      @user-jy5dh2ps3z 2 місяці тому

      ਪੰਜਾਬ ਦੀ ਖੇਤਰੀ ਪਾਰਟੀ, ਪੰਥਕ ਕਹਾਉਣ ਵਾਲੀ ਯਾਰੀ ਸਵਿੰਧਾਨ ਵਿਰੋਧੀ ਸਿੱਖ ਪੰਥਕ ਵਿਰੋਧੀ ਨਾਲ

  • @JaswinderSingh-wb2us
    @JaswinderSingh-wb2us 4 місяці тому +3

    ਇਸ ਕੋਲ ਕੋਈ ਜਵਾਬ ਨਹੀਂ

  • @balvirkaurbatth9655
    @balvirkaurbatth9655 4 місяці тому +5

    ਇਹ ਦੋਨੋ ਪਾਰਟੀਆਂ ਗੱਲਾਂ ਬਾਤਾਂ ਲਈ ਸੁਲਝੇ ਹੋਏ ਨੇ ਇਹਨਾਂ ਨੂੰ ਪਤਾ ਵੀ ਲੋਕਾਂ ਨੂੰ ਕਿਵੇ ਖੁਸ਼ ਕਰਨਾ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਨੂੰ ਬਰਬਾਦ ਕਰਕੇ ਸਾਰੇ ਪਾਸੇ ਨੂੰ ਰੋਲਕੇ ਰੱਖ ਦਿੱਤਾ ਮਾਵਾਂ ਦੇ ਪੁੱਤਰ ਕੋਹ ਕੋਹ ਕੇ ਖਤਮ ਕਰਵਾਏ ਭਾਈ ਸਾਹਿਬ ਜੀ ਕਾਉਂਕੇ ਜੱਥੇਦਾਰ ਨੂੰ ਟੋਟੇ ਟੋਟੇ ਕਰ ਕੇ ਦਰਿਆ ਵਿੱਚ ਵਹਾਅ ਕੇ ਸ਼ਹੀਦ ਕੀਤਾ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਹੁਣ ਵੋਟਾਂ ਤੱਕ ਵਿਚਾਰੇ ਬਣੇ ਰਹਿਣਾ ਜਿੱਤਣ ਬਾਅਦ ਵਿੱਚ ਸਾਰੇ ਦੇਖੇਿਉ ਇਹ ਕੀ ਰੰਗ ਲਿਆਉਂਦੇ ਨੇ ਪਿੰਡਾਂ ਦੇ ਬਾਦਲਾਂ ਨੇ ਵੀ ਲੋਕਾਂ ਦਾ ਜਿਉਣਾ ਔਖਾ ਕਰ ਦੇਣਾ ਬਾਦਲ ਪਰਿਵਾਰ ਤੇ 70 ਸਾਲਾਂ ਤੋਂ ਭਰੋਸਾ ਕਰਦੇ ਆ ਰਹੇ ਹੋ ਹੁਣ ਬਾਦਲ ਪਰਿਵਾਰ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਬਾਕੀ ਲੋਕ ਸਾਰੇ ਆਪ ਸਿਆਣੇ ਨੇ🙏

  • @tejwantsingh1950
    @tejwantsingh1950 2 роки тому +41

    ਪਿੰਡ ਪਿੰਡ ਆਏ ਵੋਟਾਂ ਮੰਗਣ ਵਾਲਿਆਂ ਨੂੰ ਸਵਾਲ ਪੁੱਛੋ ਪੰਜਾਬੀਓ ਪਿਆਰਿਓ।।

  • @manpreetsingh8867
    @manpreetsingh8867 2 роки тому +233

    ਭਰਾਵੋ ਇਸ ਵਾਰ ਸੋਚ ਸਮਝ ਕੇ ਵੋਟ ਪਾਇਓ 🙏🙏🙏

    • @gurxingh7661
      @gurxingh7661 2 роки тому +6

      Lai vere kidaan di gal karda tu sochna ki ah jihda botal dauga ehna ne ohna nu vote de deni sochna ki ah ehna ne hun tak sochiya kade ehna ne jihna nu kehna?.......

    • @vivaksharma3727
      @vivaksharma3727 2 роки тому +2

      Chani

    • @gurpreetdhandli8389
      @gurpreetdhandli8389 11 місяців тому +4

      ਤੇਰਾ ਕੂਮੈਟ ਪੜ ਕੇ ਮੈ ਭਗਵੰਤ ਮਾਨ ਨੂੰ ਵੋਟ ਪਾਈ, ਏ ਮੇਰੀ ਗਲਤੀ ਸੀ ਵਾਈ

    • @AbhijotKaler-gs8cg
      @AbhijotKaler-gs8cg 10 місяців тому

      ​@@vivaksharma3727q

    • @AbhijotKaler-gs8cg
      @AbhijotKaler-gs8cg 10 місяців тому

      ​@@gurxingh7661😊😊.

  • @AP-sd3ej
    @AP-sd3ej 2 роки тому +15

    ਧਰਮ ਦਾ ਸਹਾਰਾ ਲੈ ਕੇ ਕਿਹੜੀ ਸ਼ਾਂਤੀ ਭਾਲਦਾ।

  • @hdhdbhdhdb1213
    @hdhdbhdhdb1213 Рік тому +7

    ਗੁੱਡ ਦੁਬਾਬੇ ਵਾਲਉ।❤❤😂

  • @user-cj7bz4vn7k
    @user-cj7bz4vn7k 2 роки тому +121

    ਝੂਠੇ ਬੰਦੇ ਅਗੇ ਸੁਵਾਲ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ ਇਹ ਦਸ ਸਾਲਾਂ ਵਿਚ ਪੰਜਾਬ ਨੂੰ ਚੱਟ ਕੇ ਗਏ ਸੀ ਜੀ

    • @s.psandhu590
      @s.psandhu590 2 роки тому +4

      ਸਹੀ ਗਲ ਹੈ ਵੀਰ ਜੀ

    • @BaldevSingh-zx6lu
      @BaldevSingh-zx6lu 4 місяці тому

      i have listened sukhbir saying that agriculture laws are good.sukhbir was saying that he will explain you the benefits of laws.now he says he did not support black laws. sukhbir is not telling truth. he is not to be trusted.

    • @harbhajansingh8090
      @harbhajansingh8090 4 місяці тому

      mmñnĵĺmĺlĺĺĺ

  • @jagrajsandhu8421
    @jagrajsandhu8421 2 роки тому +75

    ਇਹਨਾਂ ਪਾਣੀਆਂ ਨੂੰ ਵੇਚਿਆ , ਪੈਸੇ ਲੈਅ
    ਐਸ ਵਾਈ ਐਲ, ਕਾਂਗਰਸ ਪਾਰਟੀ ਤੇ ਬਾਦਲਕਿਆਂ ਨੇ ਹੀ ਮਿਲੀਭੁਗਤ ਕਰਕੇ

  • @gurcharansinghjawanda6654
    @gurcharansinghjawanda6654 2 роки тому +3

    ਇਹ ਤਾਂ ਬੇਗ਼ੈਰਤ ਇਨਸਾਨ ਹੈ

  • @gannumittalcctvsecuritysys6927
    @gannumittalcctvsecuritysys6927 4 місяці тому +1

    ਕਿਸੇ ਸਵਾਲ ਚ ਕੋਈ ਤੱਤ ਨਹੀਂ ਹੈਗਾ ਸੁਖਬੀਰ ਬਾਦਲ ਨੇ ਵਧੀਆ ਜਵਾਬ ਦਿੱਤਾ ਫਿਰ ਵੀ

  • @satindersinghbrar8758
    @satindersinghbrar8758 2 роки тому +46

    ਡੰਗਰ ਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨੀ

  • @chamkaursarao1615
    @chamkaursarao1615 2 роки тому +115

    ਸੰਗਰੂਰ ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹੇ ਚੋਂ ਇੱਕ ਵੀ ਸੀਟ ਨੀ ਆਉਂਦੀ ਅਕਾਲੀ ਦਲ ਨੂੰ ਸਕਰੀਨ ਸ਼ਾਟ ਲੈ ਕੇ ਰੱਖ ਲੋ

  • @lovesingh5182
    @lovesingh5182 2 місяці тому

    ਅੱਜ ਤੁਸਾਡਾ ਕੱਖ ਕਿੱਥੇ ਆ ਰੱਬ ਸੁਣਦਾ ਜ਼ਰੂਰ ਹੈ ਕਿਸੇ ਦੀ ਪਿਹਲੀ ਵਾਰ ਜਾ ਪਿਛਲੀ ਵਾਰ ਪਰ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਤੁਹਾਡੀ ਤਾਂ ਸਭ ਤੋਂ ਪਹਿਲਾਂ ਹੀ ਸੁਣੀ ਗਈ ਸੁਖਬੀਰ ਬਾਦਲ ਸਾਹਿਬ ਜੀ

  • @user-vh5rm5mz5p
    @user-vh5rm5mz5p 4 місяці тому +1

    ਬਾਦਲ ਸਾਹਬ ਘਬਰਾਉਣਾ ਨਹੀਂ ਜਿਹਨਾਂ ਨੇ ਬਦਨਾਮੀ ਕਰਨੀ ਹੈ ਤਾਂ ਕਰਨੀ ਹੈ। ਜਿਹੜੇ ਲੋਕ ਤੁਹਾਡੇ ਨਾਲ ਹਨ ਉਹ ਇਸ ਤਰ੍ਹਾਂ ਨਹੀਂ ਟੁਟਣਗੇ।

  • @gurwindersingh3326
    @gurwindersingh3326 2 роки тому +54

    ਇਸ ਮੋਦੀ ਦੇ ਚਮਚੇ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਝੂਠ ਬੋਲਣ ਦਾ ਤਾਂ ਇਨ੍ਹਾਂ ਨੇ ਠੇਕਾ ਲਿਆ ਹੋਇਆ ਹੈ

  • @sukhmaansaab1963
    @sukhmaansaab1963 2 роки тому +106

    ਇੱਦਾ ਹੀ ਹੋਣਾ ਚਾਹੀਦਾ ਅਾ , ਸਾਹਮਣੇ ਖੜਾ ਕੇ ਬੱਸ ਸਵਾਲ ਪੁੱਛੋ ਇਨਾ ਨੂੰ ਚਾਹੇ ਜਿਹੜਾ ਮਰਜੀ ਹੋਵੇ , ਜਵਾਬ ਕੋਈ ਨਹੀਂ ਦੇਂਦਾ ਭਾਸ਼ਣ ਦੇ ਕੇ ਚਲੇ ਜਾਦੇ ਸੀ , ਜਿਸ ਬਾਈ ਸਵਾਲ ਕੀਤੇ ਬਹੁਤ ਵਧੀਆ ਕੀਤੇ

    • @manjitsingh7390
      @manjitsingh7390 3 місяці тому

      ਜਿਹਨਾਂ ਨੇ ਦਰਬਾਰ ਸਾਹਿਬ ਤੇ ਸ਼ਰੇਆਮ ਗੋਲੀਆਂ ਨਾਲ ਭੰਨ ਤੋੜ ਕੀਤੀ ਹੈ ਉਨ੍ਹਾਂ ਬਾਰੇ ਦੱਸਿਆ ਜਾਵੇ ਕੀ ਉਹ ਤੁਹਾਡੇ ਖਾਸ ਰਿਸ਼ਤੇਦਾਰ ਹਨ ਸ਼ਰਮ ਕਰੋ ਉਏ

  • @ajaibsingh9738
    @ajaibsingh9738 10 місяців тому +15

    ਸੁਖਬੀਰ ਪੰਜਾਬ ਦਾ ਘਾਣ ਕਿਊ ਕਰਨ ਲਗੀਏ ਕਲਾ ਤੂੰ ਮਸਾਰਘੜ ਬਣਗੀਆ ਅਜੇ ਹੋਰ ਕਿ ਵੇਚਣਾ ਏ ਗੁਰੂ ਘਰ ਵੀ ਵੇਚੀ ਜਾਨਾ ਬਾਣੀ ਤਾ ਵੇਚੀ ਜਾਨਾਏ ਸਭਰ ਕ,ਲੈ

    • @user-oq1ur5fi6r
      @user-oq1ur5fi6r 29 днів тому

      a banda bhagbant mann da kuta kasan leeder ni

  • @gurdevsingh3103
    @gurdevsingh3103 6 місяців тому +2

    ਚੰਨੀ ੩ ਮਹੀਨੇ ਰਿਹਾ ਚੰਨੀ ਜਵਾਬ ਦੇਹ ਨਹੀ ਬਨਦਾ

  • @jagrajsandhu8421
    @jagrajsandhu8421 2 роки тому +89

    ਆਪੇਂ ਦਿੱਤੀਆਂ ਪੀੜਾਂ,,ਆਪੇ ਦੇਣੀਆਂ ਦੁਆਵਾਂ,
    ਇਹ ਕਿਥੋਂ ਦੀ, ਹੈ ਵਫ਼ਾ ਦਾਰੀ,

  • @user-nz3th1qf6m
    @user-nz3th1qf6m 2 роки тому +99

    ਬਾਈ ਇਹ ਰਜਵਾੜੇ ਹਨ ਇਹਨਾ ਨੂੰ ਕੋਈ ਫ਼ਰਕ ਨਹੀਂ

  • @kesarsingh7440
    @kesarsingh7440 11 місяців тому +4

    ਅਕਾਲੀਆਂ ਨੇ ਗੰਦੀਆਂ ਲਈਆਂ ਜਿਸ ਦੇ ਬਦਲੇ ਤੁਸੀਂ ਜੇ ਕੁਝ ਕੀਤਾ ਤਾਂ ਆਪਣੀ- ਜੇਬ ਵਿੱਚੋਂ ਨੀ ਕੀਤਾ ਪਬਲਿਕ ਦਾ ਪੈਸਾ ਹੀ ਵਰਤਿਆ ਅਤੇ ਖੁਦ ਦੇ ਢਿੱਡ ਭੇ ਸਾਡੇ ਤੇ ਕਿਸੇ ਵੀ ਪਾਰਟੀ ਨੇ ਅਹਿਸਾਨ ਨਹੀਂ ਕੀਤਾ ਸਗੋਂ ਲੋਕਾਂ ਦਾ ਅਹਿਸਾਨ ਤੁਹਾਡੇ ਸਿਰ ਤੇ ਹੈ ਜੋ ਲੋਟੀਆਂ ਨੂੰ ਨਿਵਾਜਦੇ ਰਹੇ

  • @kuldipbawakkp6111
    @kuldipbawakkp6111 26 днів тому

    ਕਿਸਾਨ ਯੂਨੀਅਨ ਏਕਤਾ ਜਿੰਦਬਾਦ

  • @onkarsahota1677
    @onkarsahota1677 2 роки тому +84

    ਅਕਾਲੀ ਰਾਜ ਵਿੱਚ ਚਿੱਟਾ ਕਿਉਂ ਨਹੀਂ ਬੰਦ ਹੋਇਆ ਰੇਤ ਮਾਫੀਆ ਬੰਦ ਨਹੀਂ ਹੋਇਆ

    • @DiffKaran
      @DiffKaran 2 роки тому +1

      Chitta te rete da vapaar inha de raaj bich shuru hoya.. lokaan nu smjh aani chahidi hai inha thug leaderan baare 🙏🏽🙏🏽🙏🏽 Kisan Mazdoor ekta jindabad jindabad support farmers and bjp akalidal Badal congress bhajao punjab bachao 🙏🏽❤️❤️

    • @harbanssingh3943
      @harbanssingh3943 Рік тому

      Hun ho gia ohna gia nu 7sal ho gae

    • @rashimrandhawa7397
      @rashimrandhawa7397 4 місяці тому +1

      Shuru hu ehna ne kita c

    • @user-xs7ii7lz7e
      @user-xs7ii7lz7e 2 місяці тому

      Kiyuki badal sarkar harek da hi sochde c

  • @kuldipsingh6393
    @kuldipsingh6393 2 роки тому +32

    ਦੱਬ ਕੇ ਰੱਖੋ ਵੀਰੋ ,

  • @harbansbhullar7318
    @harbansbhullar7318 2 місяці тому

    ਸਵਾਲ ਜਵਾਬ ਕਰਨ ਦਾ ਤਰੀਕਾ ਬਹੁਤ ਵਧੀਆ ਹੈ

  • @user-jy3dd3sw4n
    @user-jy3dd3sw4n 11 місяців тому +35

    ਜਿਨ੍ਹਾਂ ਚਿਰ ਬਾਦਲ ਨੂੰ ਗੁਰੂ ਘਰ ਵਿਚੋ ਬਾਹਰ ਨਹੀ ਕਰਦੇ ੳਨਾ। ਚਿਰ ਗੁਰੂ ਘਰ ਦਾ ਕੁਝ ਨਹੀਂ ਹੋਣਾਂ ਇਹਨਾਂ ਨੂੰ ਕੋਈ ਸਰਮ ਨਹੀਂ ਆਉਂਦੀ 😂😅

    • @user-jl5pv3em3e
      @user-jl5pv3em3e 4 місяці тому +1

      Is

    • @user-jy5dh2ps3z
      @user-jy5dh2ps3z 2 місяці тому

      ਇਹਨਾਂ ਨੇ ਆਪਣੀਆਂ ਸੀਟਾਂ ਪੱਕੀਆਂ ਕਰਨ ਲਈ ਆਰ ਐਸ ਐਸ ਦੇ ਪੈਰਾਂ ਵਿੱਚ ਗਿਰ ਕੇ ਗੁਰੂ ਨੂ ਦੇ ਫਲਸਫੇ ਨੂੰ ਬਹੁਤ ਠੇਸ ਪਹੁੰਚਾਈ ਹੈ

    • @Vishwa_GuruG
      @Vishwa_GuruG Місяць тому

      ਹਰਿਆਣੇ ਦਿੱਲੀ ਤਾ ਹੁਣ ਇੱਕ ਨੰਬਰ ਤੇ ਨੇ ਗੁਰਦੁਆਰਾ ਕਮੇਟੀਆਂ. ਜੋਰਾ ਸ਼ੋਰਾ ਨਾਲ ਸਿੱਖਾਂ ਦੇ ਹੱਕ ਚ ਖੜ ਰਹੀਆਂ ਨੇ..

  • @balvirsingh5810
    @balvirsingh5810 2 роки тому +27

    ਸੁੱਖੇ ਅਮਲੀ ਨੇ ਬਰਗਾੜੀ ਬਹਿਬਲ ਕਲਾਂ ਕੋਟਕਪੂਰਾ ਚੌਕ ਵਿੱਚ ਗੋਲੀਆਂ ਚਲਵਾਈਆਂ ਗਈਆਂ ਪੁਲਿਸ ਅਣਪਛਾਤੀ ਬਣਾ ਦਿੱਤੀ ਗਈ

  • @MadanLal-md8ju
    @MadanLal-md8ju 2 роки тому +16

    ਕਿਸਾਨ ਮਜ਼ਦੂਰ ਵੀਰੋ ਇਨ੍ਹਾਂ ਝੂਠੀਆ ਨੇ ਦੱਸ ਸਾਲ ਰਾਜ ਕੀਤਾ ਹੈ ਪਰ ਕੀਤਾ ਕਿ ਹੈ ਸਭ ਸਾਲ਼ੇ ਝੂਠੇ ਇਨ੍ਹਾਂ ਤੇ ਭਰੋਸਾ ਮਤ ਕਰਨਾ ਸੋਚ ਸਮਝ ਕੇ ਵੋਟਾਂ ਪਾਓ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @gurcharnvirk5885
    @gurcharnvirk5885 11 місяців тому +2

    ਲੋਕ ਕੂੱਝ ਸਿਆਣੇ ਹੋ ਗਏ ਹਨ

  • @Sonu-eb8qf
    @Sonu-eb8qf 2 роки тому +4

    ਿਕਸਾਨ ਏਕਤਾ ਿਜੰਦਾਬਾਦ

    • @user-jy5dh2ps3z
      @user-jy5dh2ps3z 2 місяці тому

      ਪੁਰੇ ਭਾਰਤ ਵਿੱਚੋ ਪੰਜਾਬ ਵਿੱਚ ਬਹੁਗਿਣਤੀ ਮਜ਼ਦੂਰ ਅਨੁਸੂਚਿਤ ਜਾਤੀ ਲੋਕਾਂ ਦੀ ਹੈ

  • @gurmansidhusidhu8073
    @gurmansidhusidhu8073 2 роки тому +14

    ਅਮਲੀ ਸਹਿਬ ਸਤਾਰਾਂ ਵਿੱਚ ਤਾਂ ਜਿਹੜੀਆਂ ਸੀਟਾਂ ਤੇਰੀ ਪਾਰਟੀ ਨੂੰ ਮਿਲੀਆਂ ਸੀ ਬਾੲੀ ਵਿੱਚ ਤਾਂ ਉਹ ਵੀ ਨਹੀਂ ਮਿਲਣੀਆਂ। ਸੁੱਖਿਆ ਬੇਸ਼ਕ ਉਹਦਾ ਜੋਰ ਲਾ ਲੈ।

  • @tejwantsingh1950
    @tejwantsingh1950 2 роки тому +136

    ਕੋਈ ਜੁਆਬ ਸੰਤੂਸ਼ਟ ਨਹੀਂ ਕਰਦਾ ਪਿਆਰਿਓ।।

  • @rajvindermander9075
    @rajvindermander9075 7 місяців тому +1

    ਸਹੀ ਗੱਲ ਏ

  • @nirmalsinghsinghsingh4604
    @nirmalsinghsinghsingh4604 Місяць тому

    ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਮੂੰਹਾਂ ਤੇ ਐਵੇਂ ਹੀ ਭਿਓਂ ਭਿਓਂ ਕੇ ਜੁੱਤੀਆਂ ਮਾਰੋ, ਜੁੱਤੀਆਂ ਦੇ ਯਾਰ ਜੁੱਤੀਆਂ ਨਾਲ ਹੀ ਠੀਕ ਠਾਕ ਰਹਿੰਦੇ ਹਨ। ਭੈਣ ਚੋਦਾ ਰਾਜ ਵੀ ਪੰਜਾਬ ਵਿੱਚ ਤੇਰੇ ਖਾਨਦਾਨ ਤੇ ਕਾਂਗਰਸ ਪਾਰਟੀ ਦਾ ਰਿਹਾ ਹੈ। ਹੁਣ ਦੋ ਸਾਲਾਂ ਵਿੱਚ ਝਾੜੂ ਦੀ ਸਰਕਾਰ ਤੋਂ ਕੀ ਚਾਹੁੰਦੇ ਹੋ। ਵੋਟਾਂ ਤਾਂ ਇਸ ਵਾਰ ਆਮ ਆਦਮੀ ਪਾਰਟੀ ਦਾ ਹੱਕ ਬਣਦਾ ਹੈ❤️💛💙।

  • @amankaur8354
    @amankaur8354 2 роки тому +241

    ਬਹੁਤ ਵਧੀਆ ਤਰੀਕਾ ਹੈ ਵੀਰ ਜੀ.. . ਰੱਬ ਕਰੇ ਸਭ ਜਗ੍ਹਾ ਇਸ ਤਰ੍ਹਾਂ ਹੀ ਇਹਨਾਂ ਨੂੰ ਸਵਾਲ ਕਰੇ ਜਾਣ.

  • @sukhchainsingh4258
    @sukhchainsingh4258 2 роки тому +29

    ਐਣਾ ਚੋਰਾਂ ਤੋਂ ਆਕਾਲ ਤਖਤ ਸਾਹਿਬ ਵੀ ਆਜ਼ਾਦ ਕਰਵਾ ਲਉ ਹਰ ਸ਼ਹਿਰ ਵਿੱਚ ਸਕੁਲ ਹਸਪਤਾਲ ਬਣਾ ਦਿੱਤੇ ਜਾਣ ਪੰਜਾਬ ਤੋਂ ਬਾਹਰ ਦਿਆਂ ਸਟੈਟਾ ਵਿਚ ਸਿੱਖ਼ੀ ਪ੍ਰਚਾਰ ਕੀਤਾ ਜਾਵੇ ਬਾਹਰ ਦਿਆਂ ਸਟੈਟਾ ਵਿਚ ਸਿੱਖ ਧਰਮ ਦਿਆਂ ਕਿਤਾਬਾਂ ਪੰਜਾਬੀ ਭਾਸ਼ਾ ਅਤੇ ਹਿੰਦੀ ਭਾਸ਼ਾ ਵਿਚ ਵੰਡਿਆ ਜਾਂਣ ਜੋ ਸਿੱਖ ਇਤਿਹਾਸ ਦਾ ਦੁਨੀਆ ਨੂੰ ਪਤਾ ਲੱਗੇ

  • @ksphotographyisru1146
    @ksphotographyisru1146 2 роки тому +3

    ਇਹਨਾ ਨੂੰ ਰੱਬ ਨੀ ਚੇਤੇ ਸੀ ਕਿਸੇ ਟਾਇਮ ਹੁਣ ਜਨਤਾ ਨੇ ਔਕਾਤ ਦਿਖਾ ਤੀ

  • @NishanSingh-xr7ce
    @NishanSingh-xr7ce 4 місяці тому +1

    🙏🙏🙏❤❤❤Great

  • @sandeepbrar8834
    @sandeepbrar8834 2 роки тому +21

    Bhut vdia g
    Kisan Ekta jindabaad

  • @DSingh-it5jh
    @DSingh-it5jh 2 роки тому +98

    ਪੰਜਾਬ ਦੇ ਭਲੇ ਲਈ ਬਾਦਲ ਲੁਟੇਰਿਆਂ ਦੀ ਫੱਟੀ ਸਦਾ ਲਈ ਪੋਚ ਦਿਓ।ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਗੱਦਾਰ ਬਾਦਲਾਂ ਤੇ ਕੈਪਟਨ ਦੀ ਲੁੱਟ ਕਾਰਨ ਹੋਇਆ ਐ।

    • @AmarjitSingh-eq3rl
      @AmarjitSingh-eq3rl 2 роки тому +3

      ਦੁੱਧ ਧੋਤੇ ਕਿਹੜੇ ਹਨ ਇਹ ਬੀ ਦੱਸਿਆ ਜਾਵੇ

    • @manjitsingh4834
      @manjitsingh4834 Рік тому +1

      ਕੀ ਹੁਣ ਕਰਜ਼ਾ ਉੱਤਰ ਰਿਹਾ?

    • @anotherplain
      @anotherplain 3 місяці тому

      ਬਿਲਕੁਲ ਹੁਣ ਵਾਲੀ ਸਰਕਾਰ ਇਨਾ ਨਾਲੋ ਤਾਂ ਚੰਗੀ ਏ

    • @DSingh-it5jh
      @DSingh-it5jh 3 місяці тому +1

      @@anotherplain ਨਹੀਂ,ਇਹ ਕੰਜਰ ਤਾਂ ਉਹਨਾਂ ਨਾਲੋਂ ਵੀ ਵਧ ਨਿਕਲੇ।ਮਹਾਂ ਨਿਕੰਮੀ ਸਰਕਾਰ।ਸਿਰਫ ਡਰਾਮੇ ਤੇ ਮਸ਼ਹੂਰੀਆਂ

    • @hardeepsekhonhardeep9441
      @hardeepsekhonhardeep9441 3 місяці тому

      Jina karza Hun wali sarkar ne lya ohna Kise ne nhj lya

  • @JagdishSingh-zi7sw
    @JagdishSingh-zi7sw Рік тому +1

    ਕਿਸਾਨ ਸਿਖਾਂ ਦਾ ਨੁਕਸਾਨ

  • @hardialsingh5972
    @hardialsingh5972 Рік тому +56

    ਇਹਨਾਂ ਰਾਜਨੀਤਕ ਲੀਡਰਾਂ ਨੂੰ ਇਸ ਤਰ੍ਹਾਂ ਸਵਾਲ ਕਰਨ ਲਈ ਵਾਹਿਗੁਰੂ ਲੋਕਾਂ ਨੂੰ ਹੋਰ ਵੀ ਬਲ ਅਤੇ ਬੁੱਧੀ ਬਖ਼ਸ਼ੇ

    • @rajugoyel4880
      @rajugoyel4880 9 місяців тому

      9:21

    • @SohanSingh-fj7cc
      @SohanSingh-fj7cc 4 місяці тому

      1aa¹​@@rajugoyel4880

    • @user-gz4of9xy1q
      @user-gz4of9xy1q 4 місяці тому

      ਹੁਣ ਸੁਨਣਾ ਕੀ ਕੀਤਾ ਨਹੀ ਬਨਨਾ

    • @user-gz4of9xy1q
      @user-gz4of9xy1q 4 місяці тому

      ਲੋਨ ਲੈਣ ਵੇਲੇ ਹਰਾਮ ਜਾਦੋ ਕਿਸਾਨ ਕਰਜ਼ਾ ਬਾਦਲ ਦੇਣ

    • @user-gz4of9xy1q
      @user-gz4of9xy1q 4 місяці тому

      ਨਾ ਲੈਣ ਕਰਜਾ ਕਿਸਾਨ ਕਿੳ ਕਰਜਾ ਲੇਦੇ

  • @ManjitKaur-dn4qk
    @ManjitKaur-dn4qk 2 роки тому +4

    328 ਸਰੂਪਾਂ ਦਾ ਜਵਾਬ ਵੀ ਲਹੂ ਇੰਨਾ ਤੋਂ

  • @nirvalsingh6516
    @nirvalsingh6516 2 роки тому +19

    ਬਾਦਲ ਸਰਕਾਰ ਮੁਰਦਾਬਾਦ ਮੁਰਦਾਬਾਦ

  • @SandeepSingh-hs1wd
    @SandeepSingh-hs1wd Рік тому +25

    ਬਹੁਤ ਵਧੀਆ

  • @kalakhan4778
    @kalakhan4778 4 місяці тому +6

    ਬਹੁਤ ਵਧੀਆ ਕਿਤਾ ਕਿਸਾਨਾਂ ਨੇ

  • @surjitmaur9626
    @surjitmaur9626 2 роки тому +60

    ਪਹਿਲਾ ਤਾ ਏਹੇ ਰੰਨ ਖਸਮ ਬਿੱਲ ਚੰਗੇ ਕਹਿਣ ਵਿੱਚ ਲੱਗੇ ਹੋਏ ਸਨ ਅਸਤੀਫਾ ਤਾ ਬਾਅਦ ਵਿੱਚ ਦਿੱਤਾ ਵਿਰੋਧ ਹੋਣ ਤੇ ਗੱਪੀ ਤਾ ਗੱਪੀ ਹੀ ਰਹਿਣਾ

    • @CHHOKAR
      @CHHOKAR 7 місяців тому +1

      You are totally right

    • @user-gi2vm9po3u
      @user-gi2vm9po3u Місяць тому

      Gapp.marne.an.koi.ni.pushds

  • @hardeephapey9287
    @hardeephapey9287 2 роки тому +12

    ਸ਼ਾਂਤੀ ਦਾ ਇਸ ਅਮਲੀ ਨੇ ਹੀ ਠੇਕਾ ਲਿਆ ਹੋਇਆ ਹੈ .

  • @trsaini1386
    @trsaini1386 4 місяці тому

    ਉਹ ਬਾਈ ਸੁੱਖਾ ਸਿੰਘ ਆਹ ਸ਼ਬਦ ਤੇਰੇ ਤੇ ਪੂਰਾ ਢੁਕਦਾ ਹੱਜ ਨਮਾਜ਼ਾਂ ਕਿਸ ਕੰਮ ਆਈਆਂ ਰੰਗ ਰਹੇ ਨੇ ਕੱਚੇ।ਤੇਥੋਂ ਚੰਗੀ ਕੰਜਰੀ ਬੁਲਿਆ ਧੁਰ ਅੰਦਰੋਂ ਜੋ ਨੱਚੇ

  • @harbanssingh3943
    @harbanssingh3943 Рік тому +5

    ਵੱਡੇ ਬਾਦਲ ਵਲੋਂ ਦਿੱਤੀਆਂ ਮੁਫ਼ਤ ਸਹੂਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਪੰਜਾਬ ਦੇ ਸਾਰੇ ਕਰਜੇ ਉਤਰ ਜਾਣਗੇ ਸਹੁਲਤਾ ਧਨਾਢ ਲੋਕ ਹੀ ਖਾਈ ਜਾਦੇ ਹਨ

    • @jugsingh2006
      @jugsingh2006 4 місяці тому

      Sirf tin lakh parivar Punjab ch greeb hun.Sirf ehna parivaran nu 1000 rupaya monthly support keeti jave.Baki ehna nu kanak,chaval bhart sarkar dindi hai.Baki sabh free vali band karna chahida,bijli hovay,transport hovay.Health lyee insurance scheme lagu keeti jave.Indonesia model sarkari hospitals ch lagu keeta jave.Part pay,part contract fees as per work done.Canal water may be free but tubewel power must be charged.Free power for small and marginal farmers upto a limit to avoid water guzzling crops.Punjab needs major policy overhaul in various sectors to remove distortions.

    • @user-jy5dh2ps3z
      @user-jy5dh2ps3z 2 місяці тому

      ਸਿਰਫ ਰਿਆਇਤ ਹੋਣੀ ਚਾਹੀਦੀ ਹੈ,
      ਹਰ ਘਰ ਨੌਕਰੀ ਚਾਹੀਦੀ,300/ ਰੁਪਏ ਦੀ ਆਟੇ ਦੀ ਥੈਲੀ ਆਪ ਹੀ ਖ਼ਰੀਦ ਲੂ

  • @SadaLive
    @SadaLive 2 роки тому +33

    ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਵਾਲ ਪੁੱਛਣੇ ਸਿਖਾਤੇ 👍

    • @jugsingh2006
      @jugsingh2006 4 місяці тому

      Kisan morcha ne.

    • @user-jy5dh2ps3z
      @user-jy5dh2ps3z 2 місяці тому

      ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਸਵਾਲ ਹੋਣਗੇ
      ਰਾਜ ਸਭਾ,ਲਾ ਅਫਸਰਾ,1000/ਰੁਪਏ ਨਰੇਗਾ ਵਰਕਰ ਤਿਆਰ ਬਰ ਤਿਆਰ ਬੈਠੀਆਂ, ਅਨੁਸੂਚਿਤ ਜਾਤੀ ਦਾ ਕਰਜ਼ਾ ਮੁਆਫ਼ੀ, ਮਕਾਨਾਂ ਤੇ ਯਕਮੁਸ਼ਤ ਕਰਜਾ ਸਕੀਮਾਂ,ਘਰ ਘਰ ਨੌਕਰੀ ਰਿਜ਼ਰਵੇਸ਼ਨ ਚੋਰਾ ਤੇ ਕਾਰਵਾਈ ਕਦੋ

  • @ajaibsingh9738
    @ajaibsingh9738 10 місяців тому +2

    ਬਰਗਾੜੀ ਚ 2 ਭਰਾਵਾ ਦਾ ਡਬਲ ਮਡਰ ਦਾ ਕਾਤਲ ਬਾਦਲ ਆ ਕੇਸ ਹੋਵੇ ਇਸ ਤੇ ਇਹ ਬੰਦਾ ਗਲਤ ਆ ਹੁਣ ਪ੍ਰਿਤਮ ਦਾ ਕੇਸ 302ਦਾ ਪਰਚਾ੍ ਪਾਓ ਬਰਗਾੜੀ ਦੇ ਹਰਭਗਵਾਨ ਹਿੰਘ ਤੇ ਕਿ੍ਰਸਨ ਸਿੰਘ ਦਾ ਪਰਚਾ ਬਾਧਲਾ ਤੇਰੇ ਤੇ ਹੋਣਾ ਚਾਹੀਦਾ ਏ ਪੁਲੀਸ ਵਾਲੁਆ ਨੂੰ ਫਸਾਇ ਜਾਨਾਏ

  • @user-yr9co8xo2y
    @user-yr9co8xo2y Місяць тому

    S sukhbeer singh badal ne bhut vadhia dhang nal jawab ditte

  • @lovesingh5182
    @lovesingh5182 2 роки тому +6

    ਕਦੇ ਚੋਰਾਂ ਨੇ ਕਿਹਾ ਅਸੀਂ ਚੋਰ ਹੁੰਦੇ ਹਾਂ
    1, ਨਵੇਂ ਰੁਜ਼ਗਾਰਾ ਦੀ ਗੱਲਾਂ ਕਰੋ
    2, ਪੰਜਾਬ ਦੇ ਤਰੱਕੀ ਦੀਆਂ ਗੱਲਾਂ ਕਰੋ
    3, ਨਵੀਂ m, s, p ਦੀ ਗੱਲ ਕਰੋ
    4,, ਫਿਰ ਤੋਂ ਪੰਜਾਬ ਸੋਨੇ ਦੀ ਚਿੜੀ ਬਣੋ
    5, ਬੇ ਰੁਜ਼ਗਾਰੀ ਖਤਮ ਹੋਈ ਗਈ

  • @jagdeepkumar2093
    @jagdeepkumar2093 2 роки тому +8

    पंजाब के शेर ही इन नेताओ की आकड निकाल के रख देगे जय किसान मजदूर ऐकता जिंदाबाद

  • @AmrikSingh-tt6ni
    @AmrikSingh-tt6ni 11 місяців тому +1

    Very good

  • @butasingh6411
    @butasingh6411 4 місяці тому

    ਸੁਖਬੀਰ ਬਾਦਲ , ਨੇ ਕਿਸੇ ਵੀ ਸਵਾਲ ਦਾ ਜਵਾਬ ਤਸੱਲੀਬਖ਼ਸ਼ ਨਹੀਂ ਦਿੱਤਾ । ਇਹਨਾਂ ਸਵਾਲਾਂ ਦੇ ਜਵਾਬ , ਇਹਨਾਂ ਕੋਲ ਹੈ ਹੀ ਨਹੀਂ ।

  • @jagrajsandhu8421
    @jagrajsandhu8421 2 роки тому +24

    ਇਸ ਅਮਲੀ ਨੂੰ ਸੁਆਲਾਂ ਦਾ ਜਵਾਬ ਦੇਣ ਲਈ, ਅੱਖਾਂ ਬੰਦ ਕਰਕੇ ਬੋਲਚਾਲ,
    ਮਤਲਬ ਜਵਾਬ ਨਹੀਂ,, ਝੂਠਾ ਹੈ। ਬਾਦਲ

  • @user-to1fk6vh8s
    @user-to1fk6vh8s 2 роки тому +5

    ਇਹ ਕਾਲੇ ਕਾਨੂੰਨ ਅਕਾਲੀਆਂ ਤੇ ਕਾਂਗਰਸੀਆਂ ਦੀ ਦੇਣ ਐ ਪੰਜਾਬ ਦਾ ਬਹੁਤ ਘਾਣ ਕੀਤਾ ਇੰਨਾਂ ਕੰਜਰਾਂ ਨੇ

  • @user-dt5vi1wf7j
    @user-dt5vi1wf7j 4 місяці тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ👍

  • @Dimpleladhar369
    @Dimpleladhar369 2 роки тому +2

    ਭੁੱਕੀ ਵਾਲੀ ਸਰਕਾਰ ਜਿੰਦਾਬਾਦ

  • @satnamjassar8705
    @satnamjassar8705 2 роки тому +67

    ਇੱਕ ਵੀ ਸਵਾਲ ਦਾ ਕੋਈ ਜਵਾਬ ਨਹੀਂ, ਅਕਾਲੀ ਦਲ ਨੇ ਪੰਜਾਬ ਦੇ ਨਾਲ ਹਮੇਸ਼ਾ ਧੋਖਾ ਕੀਤਾ, ਚੋਰ ਪਾਰਟੀ 🤬

  • @gurpreetsinghdhiman618
    @gurpreetsinghdhiman618 2 роки тому +10

    ਬਚੋ ਜਿੰਨ੍ਹਾਂ ਬਚਿਆਂ ਜਾਵੇ ਇਹਨਾ ਤੋਂ

  • @jodhasingh6288
    @jodhasingh6288 4 місяці тому

    ਕਿਸਾਨ ਯੂਨੀਅਨ ਜਿੰਦਾਬਾਦ

  • @mohankahlon4563
    @mohankahlon4563 Місяць тому

    ਸਿਆਸਤ ਦਾਨ ਆਪਣੀ ਗਲਤੀ ਕਦੇ ਨਹੀਂ ਮੰਨਦੇ ਯਾਰੋ ਕਿਸਾਨ ਮਜਦੂਰ ਮਿਲ ਕੇ ਸਰਕਾਰ ਬਣਾਓ।

  • @kawaljitsingh3762
    @kawaljitsingh3762 2 роки тому +7

    ਇਹਨੇ ਕਿਸੇ ਗੱਲ ਤੇ ਨਹੀਂ ਆਉਂਦਾ