ਤਰਕਸ਼ੀਲ ਪਹੁੰਚੇ ਪਿੰਡ ਦੇ ਸ਼ਮਸ਼ਾਨ ਘਾਟ! ਸ਼ਮਸ਼ਾਨ ਘਾਟ ਚ ਆਪੇ ਹਿੱਲਦਾ ਸੀ ਖੰਭਾ, ਦੇਖੋ ਮੌਕੇ ਤੇ ਕੀ ਕੀਤਾ | DUNIYA

Поділитися
Вставка
  • Опубліковано 1 лют 2025

КОМЕНТАРІ • 177

  • @vinylRECORDS0522
    @vinylRECORDS0522 12 годин тому +51

    ਬਹੁਤ ਵਧੀਆ ਲੋਕਾਂ ਦੇ ਵਹਿਮ ਕੱਢ ਰਹੇ ਆ। ਅਸੀਂ ਕੋਈ ਖੇਤ ਜਾਂ ਘਰ ਕੋਈ ਮੜੀ ਮਸਾਣ ਨਹੀਂ, ਨਾ ਦਸਵੀਂ ਕਰੀਏ ਨਾ ਸ਼ਰਾਧ ਨਾ ਵਾਸ਼ੜੀਆ ਪੂਜੀਏ। ਬਹੁਤ ਸੌਖੇ ਹਾਂ। ਇਹ ਮਾਸਟਰ ਸੁਰਜੀਤ ਸਿੰਘ ਮੇਰੇ ਪਿੰਡ ਦੇ ਹੈ, ਬਹੁਤ ਸੁਲਝਿਆ ਹੋਇਆ ਇਨਸਾਨ ਹੈ ਪਰ ਜਿਹੜੇ ਇਹੋ ਜਿਹੇ ਵਹਿਮਾਂ ਦੇ ਮਾਰੇ ਹੋਏ ਆ, ਉਹ ਕਹਿਣਗੇ ਰਾਤ ਨੂੰ 12 ਵਜੇ ਆਓ। ਚਾਰ ਇੱਟਾਂ ਵਿੱਚ ਕੋਈ ਬਾਬਾ ਨਹੀਂ ਰਹਿ ਸਕਦਾ। ਸਾਡੇ ਸ਼ਹੀਦ ਕਿਹੜਾ ਜੰਗ ਲੜਕੇ ਸ਼ਹੀਦ ਹੋਏ ਸੀ? ਜਿਵੇਂ ਕਮਾਉਂਦੇ, ਜਵਾਕ ਪਾਲਦੇ ਅਸੀਂ ਮਰ ਜਾਣਾ, ਉਸੇ ਤਰ੍ਹਾਂ ਸਾਡੇ ਵੱਡੇ ਵਡੇਰੇ ਜਵਾਕ ਪਾਲਦੇ ਤੁਰ ਗਏ।

  • @anuthind123
    @anuthind123 4 години тому +16

    ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਜੀ, ਜਾਗੋ ਲੋਕੋ ਜਾਗੋ

  • @gurbirgill4945
    @gurbirgill4945 8 годин тому +18

    ਕੋਈ ਭੂਤ ਨਹੀ ਭੂਤ ਏਨੇ ਵਹਿਲੇ ਨਹੀ ਕੇ ਲੋਕਾਂ ਨੂੰ ਡਰੋਦੇ ਫਿਰਨ ਹੁੰਦੇ ਜਰੂਰ ਨੇ ਸਭ ਵਹਿਮ ਏ

  • @NirmalSingh-g4h
    @NirmalSingh-g4h 11 годин тому +9

    Tarksheel veera nu salute h ji jehna ne pind walia de vahiem bharam dur kety ek pind da kamred jo amritdhari ve oh ve keh reha as vich kich h guru patsha thoude samu team te sada e kirpa Karan ji

  • @kiranpalkaur9565
    @kiranpalkaur9565 9 годин тому +18

    ਵੀਰ ਜੀ ਵਧੀਆ ਕੰਮ ਕੀਤਾ ਪਰ ਬਾਬੇ ਬਹੁਤ ਬੈਠੇ ਆ ਬਹਮ ਫੈਲਾਉਣ ਵਾਲੇ ਉਨਾ ਦਾ ਵੀ ਕੁਝ ਕਰੋ ਲੋਕਾ ਦਾ ਭਲਾ ਹੋਵੇਗਾ

  • @charanjitsingh4388
    @charanjitsingh4388 24 хвилини тому

    ਵੈਰੀ ਗੁੱਡ ਬਹੁਤ ਵਧੀਆ ਸੁਨੇਹਾ ਦਿੱਤਾ ।

  • @kewalsingh1278
    @kewalsingh1278 40 хвилин тому

    Bahut vadia jankari thank u

  • @SatnamSingh-qh3le
    @SatnamSingh-qh3le 7 годин тому +10

    ਖੰਭੇ ਦੇ ਪੈਰ ਨਹੀਂ ਪਿੰਡ ਵਾਲਿਆਂ ਦਾ ਦਿਮਾਗ ਨਹੀਂ , ਧੰਨ ਬਾਬਾ ਝੂਲੇ ਸ਼ਾਹ ਜੀ

  • @KuldeepSingh-nx3lc
    @KuldeepSingh-nx3lc 9 годин тому +15

    ਸਾਡੇ ਪਿੰਡ ਪਾਖੰਡੀ ਬਾਬੇ ਬਹੁਤ ਹਨ ਨਕਲੀ ਜਟਾਵਾ ਲਾਈ ਫਿਰਦੇ ਲੋਕਾ ਨੂੰ ਵਹਿਮਾ ਪਾਉਦੇ ਹਨ ਦੋਧਰ ਵਾਲੇ ਮਾਸਟਰ ਦਾ ਫੋਨ ਨੰਬਰ ਜਰੂਰ ਦਿਉ ਜੀ ❤❤

  • @AmarjitSingh-eq3rl
    @AmarjitSingh-eq3rl 3 години тому +3

    ਤਰਕ ਹਰ ਗੱਲ ਵਿਚ ਹੁੰਦਾ ਹੈ ਇਥੇ ਸਮਜਿਕ ਕੁਰੀਤੀਆਂ ਜਿਵੇਂ ਡੀ ਜੇ ਵਿਆਹਾਂ ਵਿਚ ਫਜ਼ੂਲ ਖਰਚ ਇਹਨਾਂ ਤੇ ਤਰਕਸ਼ੀਲ ਕਦੇ ਵੀ ਤਰਕ ਨਹੀ ਕਰਦੇ ਸਿਰਫ ਧਾਰਮਿਕ ਕੰਮਾਂ ਨੂੰ ਤਰਕ ਨਾਲ ਰੱਦ ਕਰਦੇ ਹਨ ਹੋਰ ਖੇਤਰਾਂ ਵੱਲ ਵੀ ਤਰਕ ਕਰਨ ਦੀ ਲੋੜ ਹੈ

  • @darbarasingh9145
    @darbarasingh9145 6 годин тому +3

    ਬਹੁਤ ਵਧੀਆ ਜੀ ।

  • @HarjinderSingh-rq8tl
    @HarjinderSingh-rq8tl 2 години тому +1

    ਬਹੁਤ ਵਧੀਆ

  • @davindersingh704
    @davindersingh704 8 годин тому +6

    Salute a g

  • @JagtarmaanMaan
    @JagtarmaanMaan 5 годин тому +12

    ਤਰਕਸ਼ੀਲ਼ ਸੁਸਾਇਟੀ ਵਾਲਿਆ ਨੂੰ ਹਰ ਪਿੰਡ ਦੀ ਪੰਚਾਇਤ ਤੇ ਕਲੱਬਾ ਦੁਆਰਾ ਪਿੰਡਾ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ

  • @AmanDeep-fi4zf
    @AmanDeep-fi4zf 21 хвилина тому

    Very good veer ji

  • @nsdhillon9937
    @nsdhillon9937 9 годин тому +4

    Janab Dhaudhar sahib Bai ji good 👍 🙏 from Talwandi Sabo

  • @Lovenature-nt8zm
    @Lovenature-nt8zm 6 годин тому +5

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @JoginderSangha-s1v
    @JoginderSangha-s1v 14 годин тому +19

    ਪੱਤਰਕਾਰ ਵੀ ਮਿਲੇ ਹੈ ਇੱਕ ਕਹਾਣੀ ਬਨਾਉਦਾ ਦੂਜਾ ਕਹਾਣੀ ਖਤਮ ਕਰਦਾ ਏ😅ਹਨਾ ਨੂੰ ਮਸਾਲਾ ਚਾਹੀਦਾ ਹੁੰਦਾ ਵੀਰੋ ਬੱਚੋ ਵਹਿਮਾਂ ਤੋ ਬੱਚੋ ਬੱਚੋ ਨਕਲੀ ਪੱਤਰਕਾਰਾਂ ਤੋਂ

    • @Shivcharan-o1z
      @Shivcharan-o1z 12 годин тому

      ਇਹ ਸਭ ਭੈਣ ਦੇਣੇ ਹਨ

    • @maninderkaurbhatti929
      @maninderkaurbhatti929 10 годин тому +2

      @@JoginderSangha-s1v ਨਕਲੀ ਹੁੰਦਾ ਤਾਂ ਇਹੋ ਜਿਹੀ ਵੀਡਿਓ ਨਾ ਕਰਦਾ ਬੰਦੇ ਦੀ ਪਰਖ਼ ਨੀ ਬਾਈ ਤਾ ਤੈਨੂੰ

  • @HarbhajanSingh-gt6ty
    @HarbhajanSingh-gt6ty 19 годин тому +10

    ਬਹੁਤ ਵਧੀਆ ਜੀ

  • @GdhdGdgd-y4t
    @GdhdGdgd-y4t 11 годин тому +3

    Good information and massage ji good chanal work thanks 🙏👍

  • @RajSingh-do7zu
    @RajSingh-do7zu 3 години тому

    Waheguru ji waheguru ji waheguru ji waheguru ji waheguru ji

  • @inderjitsingh7376
    @inderjitsingh7376 36 хвилин тому

    ਹਾਂਸਕਲਾਂ

  • @KuldeepSingh-l9h6g
    @KuldeepSingh-l9h6g 11 годин тому +3

    Very Good Job ❤

  • @ParamjitKaur-lk2ft
    @ParamjitKaur-lk2ft 4 години тому

    Waheguru ji

  • @SatpalSingh-wb7xn
    @SatpalSingh-wb7xn 21 годину тому +2

    ,, bahut badhiya patrakaar Veer

  • @rajpallitt8365
    @rajpallitt8365 7 годин тому +3

    ਇਹ ਗੱਲ ਗਲਤ ਰਾਤ ਨੂੰ 12 ਵਜੇ ਆਉ ਹੁਣ ਤਾ ਭੂਤ ਸੁੱਤੀ ਪਈ ਆ ਜਾ ਬਜਾਰ ਗਈ ਹੋਣੀ ਆ 😂😂😂

  • @123nah45
    @123nah45 11 годин тому +2

    Very good

  • @ArvinderSingh-n8s
    @ArvinderSingh-n8s 6 годин тому

    Good Effort

  • @khushsangha2562
    @khushsangha2562 5 годин тому

    ਸਰਜੀਤ ਸਿੰਘ ਗਰੇਟ ਵਿਚਾਰਵਾਨ ਠੀਕ ਕਰ ਰਹੇ ਹੋ ਬਹੁਤ ਵਧੀਆ

  • @jagrajsingh8081
    @jagrajsingh8081 12 годин тому +1

    Very very good. . Y. G

  • @HarjitSingh-yk2ho
    @HarjitSingh-yk2ho 10 годин тому +2

    ਪੰਜਾਬ ਦੇ ਲੋਕਾਂ ਨੂੰ ਵਹਿਮ ਖਾ ਗਿਆ ਸ਼ਹੀਦਾਂ ਨੂੰ ਸਿਰਫ ਖੰਭਾ ਹੀ ਨਜ਼ਰ ਆਇਆ ਨਾ ਬਦਨਾਮ ਕਰੋ ਸ਼ਹੀਦਾਂ ਨੂੰ ਪੰਜਾਬ ਦੀ ਕੌਮ ਇਨੀ ਗਰਕ ਚੁੱਕੀ ਹੈ ਇਹਨਾਂ ਨੂੰ ਇਸਾਈਬਣਾ ਲਓ ਮੁਸਲਮਾਨ ਬਣਾ ਲਓ ਕੋਈ ਮੁਸ਼ਕਿਲ ਨਹੀਂ ਡਰੀ ਹੋਈ ਕੌਮ ਗੁਰਦੁਆਰੇ ਚ ਬੈਠੇ ਹੋਏ ਗ੍ਰੰਥੀ ਸਿੰਘਾਂ ਨੇ ਰੱਬ ਦੀਆਂ ਗੱਲਾਂ ਕਰ ਕਰ ਕੇ ਇਹਨਾਂ ਲੋਕਾਂ ਨੂੰ ਡਰਾ ਛੱਡਿਆ

  • @GurdevsinghVirdi
    @GurdevsinghVirdi 10 годин тому +4

    ਐਵੇਂ ਏ ਤਾਂ ਬੇਵਕੂਫਾ ਵਾਲੀਆਂ ਗੱਲਾਂ ਵੈਮ ਫਲਾਉਣ ਵਾਲੇ ਨੂੰ ਜੁਤੀਆਂ ਫੇ

  • @punjabichakde1217
    @punjabichakde1217 5 годин тому

    Bai sira la ta

  • @ajitkaur7063
    @ajitkaur7063 7 годин тому

    Bhut Bria ਗੱਲ ਹੈ

  • @GurvinderSingh-mq2fc
    @GurvinderSingh-mq2fc 21 годину тому +2

    good job

  • @sukhjeetsukhjeet6586
    @sukhjeetsukhjeet6586 10 годин тому +1

    ਬਹੌਤ।ਵਧੀਆ।ਕੀਤਾ।ਜੀ

  • @sidhusidhu6811
    @sidhusidhu6811 11 годин тому +1

    Good job g

  • @ShreeBhagwan-x2u
    @ShreeBhagwan-x2u 20 годин тому +4

    Taraksil bno bhai

  • @bhullarsaab2132
    @bhullarsaab2132 11 годин тому

    Very good.sir.ji🌹 UAE

  • @chhindasinghaulakh6815
    @chhindasinghaulakh6815 4 години тому +3

    ਵੀਰ ਮੈਂ ਵੀ ਨਹੀਂ ਮੰਨਦਾ ਸੀ,ਪਰ ਕਹਿੰਦੇ ਨੇਂ ਨਾਂ ਕਿ ਜਾ ਰਾਹ ਪਏ ਜਾਣਿਏ ਯਾ ਵਾਹ ਪਏ ਜਾਣਿਏ।ਬਾਕੀ ਠੀਕ ਹੈ ਸਬ ਰੱਬ ਨੂੰ ਪਤਾ ਹੈ,ਜੇ ਰੱਬ ਹੈ ਤਾਂ ਸਭ ਕੁਝ ਹੈ

  • @Random_videostore
    @Random_videostore 6 годин тому +3

    ਆਹ ਤਰਕਸ਼ੀਲ ਆਕੇ ਘੁਸੇ ਹੀ ਨੇ ,, ਜੇ ਰੱਬ ਹੈ ਤਾਂ ਨੈਗੇਟਿਵ ਸ਼ਕਤੀਆਂ ਵੀ ਹੁੰਦੀਆ

  • @SukhwinderSingh-cv4zb
    @SukhwinderSingh-cv4zb 9 годин тому

    Very nice 🎉

  • @LovelySingh-sl6fs
    @LovelySingh-sl6fs 5 годин тому

    Shri waheguru Sahay maharaj

  • @sukhbirsinghdhami7717
    @sukhbirsinghdhami7717 11 годин тому

    Very nice views SSA JI

  • @SatpalSingh-wb7xn
    @SatpalSingh-wb7xn 21 годину тому +5

    , tarksheel Bano

  • @ManinderSingh-yu2kt
    @ManinderSingh-yu2kt 10 годин тому

    Very Good Ji

  • @RadhirSingh-ge6zs
    @RadhirSingh-ge6zs 3 години тому +1

    Bhaaii chlo mnde han ke Veham naa kriie tan chngga hei .But Bhuut Pret Pisach bi ik juuni hei . Shri Guru Granth Sahib iss gl di haami bhrde ne ..Bhuut pret passhu mugadh pathar koo tare..

  • @rajindersharma5008
    @rajindersharma5008 9 годин тому +9

    99% ਬਾਬੇ ਜਾਅਲੀ ਜਰੂਰ ਆ ਤੇ ਡਰ ਵਹਿਮ ਵੀ ਬਹੁਤ ਆ ਪਰ ਮੈ ਦੋ ਥਾਵਾ ਤੋ ਤਰਕਸ਼ੀਲ ਵਾਲੇ ਭਜਦੇ ਦੇਖੇ ਆ । ਇਨਾਂ ਨੇ ਚੈਲੰਜ ਕੀਤਾ ਸੀ ਓਨਾਂ ਨੇ ਬੁਲਾ ਲਏ ਤੇ ਕਿਹਾ ਕਰੋ ਹੱਲ ਫੇਰ ਸਾਰਾ ਨਜਾਰਾ ਅੱਖੀਂ ਦੇਕੇ ਗਏ ਆ।ਇਕ ਗੱਲ ਸੇਅਰ ਕਰ ਦਿੰਨਾ ਸਾਡੇ ਪਿੰਡ ਦੇ ਤਰਕਸ਼ੀਲ ਮਾਸਟਰ ਜੀ ਨੇ ਵੱਡਾ ਜਿੰਦਾ ਆਪਣੇ ਹੱਥੀ ਲਾਇਆ ਸੀ ਇਕ ਮਿੰਟ ਬਾਅਦ ਭੜਾਕਾ ਪੈ ਗਿਆ ਤੇ ਮਾਸਟਰ ਜੀ ਦਾ ਪਿਸ਼ਾਬ ਵਿੱਚ ਨਿਕਲ ਗਿਆ।

    • @JagjitSingh-xd3ox
      @JagjitSingh-xd3ox 8 годин тому +1

      22 ji tuhada pind kehra

    • @ZiyaKhan-k6w
      @ZiyaKhan-k6w 7 годин тому

      Pind kithe aa y Tera ds de vere

    • @manjindersinghsidhu1275
      @manjindersinghsidhu1275 7 годин тому

      ਕਿਹੜੇ ਪਿੰਡ ਕਿਹੜੇ ਮਾਸਟਰ ਜੀ ???

    • @manjindersinghsidhu1275
      @manjindersinghsidhu1275 7 годин тому

      ਪਿੰਡ ਦੱਸੋ 10 ਕਰੋੜ ਦਾ ਇਨਾਮ ਜਿੱਤੋ ਜੋ ਤਰਕਸ਼ੀਲ ਸੁਸਾਇਟੀ ਨੇ ਰੱਖਿਆ

    • @AmandeepKaur-ew3mh
      @AmandeepKaur-ew3mh 2 години тому

      Veer ji Kiser ne brik tahga bn ke hila dende hone a ap door Beth jande hone a dor bn ke

  • @SardarSardar-o6d
    @SardarSardar-o6d 9 годин тому

    Good

  • @HardeepBajwa-vg7ve
    @HardeepBajwa-vg7ve 5 годин тому

    Punjab vich hor bhut mudde aa veer o vi dkha deya kro

  • @Ekamnoor584
    @Ekamnoor584 6 годин тому

    Channail wale nu request aaa ke 12 :1AM ,, tarksheel wale beer videos jurar bnon. Ta ke lok jagruk ho Jan.. thnx 👍

    • @Knowledge_is_power2.0
      @Knowledge_is_power2.0 6 годин тому

      Pls koi desi dwa dus do.kale piliye di 😢 hapatitc -C

    • @Ekamnoor584
      @Ekamnoor584 6 годин тому

      @Knowledge_is_power2.0 thatti dahi subba OR shamm haf kg only 1 month kro suru no wine 🍷

  • @ramanjeet8916
    @ramanjeet8916 21 годину тому +1

    😮😮

  • @Knowledge_is_power2.0
    @Knowledge_is_power2.0 6 годин тому

    Mai 1 wje kabra ch beth k phone sunnda hunda 😂bethn nu bhot vadiya a sade kursiyan😂 and ek war murda luh k gye c te kabra te agg nal shaliyan bhun k khadiyan😜kam ok hoya c

  • @JasvirSingh-j8o
    @JasvirSingh-j8o 6 годин тому

    ਕਿਹੜੀ ਗੱਲ ਐ ਤਾਰਾ ਪਾਉਣ ਵਾਲੀਆ ਤਰਕਸ਼ੀਲ ਦੀ ਲੋੜ ਨਹੀਂ

  • @butasinghbatth2690
    @butasinghbatth2690 4 години тому

    ਜਿਹੜੇ ਲੋਕ ਚੂਠ ਮਾਰਦੇ ਹਨ ਉਨ੍ਹਾਂ ਨਾਲੋਂ ਵੱਡੈ ਭੂਤ ਪ੍ਰੇਤ ਅਤੇ ਜਿੰਨ ਭੂਤ ਪ੍ਰੇਤ ਹੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੱਪਦੇ ਹਨ ਉਨ੍ਹਾਂ ਲੋਕਾਂ ਨੂੰ ਕੋਈ ਭੂਤ ਪ੍ਰੇਤ ਕੁਝ ਨਹੀਂ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuldipsingh5787
    @kuldipsingh5787 13 годин тому +1

    Very good😂😂😂😂😂😂

  • @madhvisharma280
    @madhvisharma280 10 годин тому +1

    Bai sabh kush a duniaa te

  • @kakasukhija808
    @kakasukhija808 5 годин тому +1

    ਤਰੱਕਸ਼ੀਲ ਵਾਲੇ ਤਾ ਵਹਿਮ ਦਾ ਇਲਾਜ ਕਰ ਦੇਦੇ ਆ

  • @sukhmindersinghbahia4813
    @sukhmindersinghbahia4813 11 годин тому +1

    ਇਹ ਵਹਿਮ ਭਰਮ ਫੈਲਾ ਕੇ ਫੇਰ ਆਪ ਬਾਬਾ ਬਣ ਕੇ ਤੇ ਕੋਈ ਮੜ੍ਹੀ ਜਿਹੀ ਬਣਾਕੇ ਬਹਿ ਜਾਂਦੇ ਨੇ ਵੀ ਲਓ ਜਦੋਂ ਤੱਕ ਮੈਂ ਬੈਠਾਂ ਭੂਤ ਨਹੀਂ ਆਉਂਦਾ ਤੇ ਮੇਰੇ ਤੋਰੀ ਫੁਲਕੇ (ਮੁਰਗੇ) ਦਾ ਪ੍ਰਬੰਧ ਕਰੀ ਜਾਓ। ਇਹਨਾਂ ਵਰਗੇ ਮੂਰਖ ਮਗਰ ਲੱਗ ਕੇ ਆਵਦਾ ਘਰ ਤੇ ਕਈ ਵਾਰ ਘਰ ਵਾਲੀ ਵੀ ਗੰਵਾ ਬੈਠਦੇ ਨੇ

  • @DaljitSingh-bj5rm
    @DaljitSingh-bj5rm 5 годин тому

    ਖੇਡ ਬੀਬੀਆਂ ਨੂੰ ਹੀ ਕਿਉਂ ਆਉਂਦੀ, ਬੰਦਿਆ ਨੂੰ ਕਿਉੰ ਨਹੀਂ 🤔🤔🤔🤔

  • @surinderparmar3306
    @surinderparmar3306 9 годин тому +1

    ਪਿੰਡ ਕਿਹੜਾ ਏਹ ਵੀ ਦੱਸੋ? ਮਾੜਾ ਮੋਟਾ ਅਕਲ ਵਾਲਾ ਬੰਦਾ ਇਹ ਸਮਝ ਸਕਦਾ ਸੀ।

  • @InstaDhillon
    @InstaDhillon 6 годин тому +1

    😅😅savere anb frde..raat nu 12 to 2 aoo

  • @nirmaldhiman773
    @nirmaldhiman773 8 годин тому

    Kush
    Pind
    Vale
    V
    Afvahan
    FlaiJandeNe
    Vahim
    Hai
    Man
    Da

  • @Virkkabaddi08
    @Virkkabaddi08 9 годин тому +2

    ਸਾਡੇ ਪਿੰਡ ਬੀਬੀਆਂ ਨੂੰ ਪੌਣ ਬਹੁਤ ਆਉਂਦੀ,,, ਖੇਲ ਬੋਲਦੇ ਜਿਸ ਨੂੰ ਇਸ ਦੀ ਕੀ ਵਜ੍ਹਾ ਹੋ ਸਕਦੀ ਜੀ,, ਕੋਈ ਦੇਵੀ ਸ਼ਕਤੀ ਜਾਂ ਬਾਬਾ ਆ ਜਾਂਦਾ ਉਨ੍ਹਾਂ ਚ 😍

    • @manjindersinghsidhu1275
      @manjindersinghsidhu1275 7 годин тому +1

      ਮਾਨਸਿਕ ਤੌਰ ਤੇ ਬਿਮਾਰ ਨੇ

    • @harindersingh9832
      @harindersingh9832 2 години тому

      ਬੀਬੀਆਂ ਨੂੰ ਮਾਨਸਿਕ ਤੌਰ ਤੇ ਬਿਮਾਰ ਨੇ ਉਹਨਾਂ ਨੂੰ ਡਾਕਟਰ ਨੂੰ ਦਿਖਾਓ

  • @happy7236
    @happy7236 5 годин тому

    Samsan ghat de belkul nal he loka de ghar bane ne..

  • @randhirkaur5356
    @randhirkaur5356 5 годин тому

    ਖੰਭੇ ਨੂੰ ਪੇਂਟ ਕਰ ਦਿੱਤਾ ਜਾਵੇ ਫਿਰ ਵੀ ਨਹੀਂ ਹਿੱਲੇਗਾ

  • @NarvailSingh-qr3dg
    @NarvailSingh-qr3dg 9 годин тому +1

    ਪੰਜਾਬ ਪਹਿਲੇ ਬਹੁਤ ਬੇ ਕੂਫ ਆ ਖੱਬੇ ਲਾਗੇ ਡੇਰਾ ਬਣਾ ਦਿਉ

  • @FUN_FAMILY_VLOG-5
    @FUN_FAMILY_VLOG-5 4 години тому

    Sade pind de lok garmiyaan nu shamshan ghat vich ja ke Beth jànde kehnde hawa bohat sohni lagdi ethe😂😂 koi ni darda

  • @SunilKumar-gv6fy
    @SunilKumar-gv6fy 3 години тому

    ਐਵੈਂ ਵਹਿਮ ਏ,,ਹੋਰ ਕੁਝ ਨੀ,,ਗੁਰਬਾਣੀ ਚ ਲਿਖਿਆ ਤਾਂ ਹੇ ਪਰ ਯਾਰ ਉਹ ਕੋਈ ਖਾਸ ਟਾਈਮ ਹੁੰਦਾ ਹੋਉ,,ਇਹ ਥੌੜੀ ਕੀ ਚੋਵੀ ਘੰਟੇ ਹੀ,,ਹਰ ਇਕ ਚੀਜ ਦਾ ਟਾਈਮ ਏ ਇਸ ਸੰਸਾਰ ਤੇ

  • @Knowledge_is_power2.0
    @Knowledge_is_power2.0 6 годин тому

    Pls koi desi dwa dus do.kale piliye di 😢 hapatitc -C

  • @GSSS-l8l
    @GSSS-l8l 6 годин тому

    ਅਨਪੜ੍ਹ ਟੋਲਾ, ਆਪਣੇ ਹੀ ਆਪਣੇ ਅਨਪੜ੍ਹ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿੱਚ ਪਾਕੇ,ਆਪ ਕੰਮ ਤੋਂ ਜਾਣ ਛੁਡਵਾ ਲੈਂਦੇ, ਜਿਹੜੇ ਅੰਧਵਿਸ਼ਵਾਸ ਵਿੱਚ ਫਸ ਜਾਂਦੇ ਉਹੋ ਮੇਹਨਤ ਕਰਕੇ ਇਹਨਾਂ ਨੂੰ ਦੱਈ ਜਾਂਦੇ

  • @Knowledge_is_power2.0
    @Knowledge_is_power2.0 6 годин тому

    Pls koi desi dwa dus do.kale piliye di 😢 hapatitc -C .mai sarkari hospital di kha li a 1 saal baad phr hogya hun oh medicine ni dinde ghumayi jande a

    • @sudagarsingh1476
      @sudagarsingh1476 3 години тому

      ਵੀਰ ਜਦੋਂ ਕੁਰਾਲੀ ਤੋਂ ਰੌਪੜ੍ਹ ਨੂੰ ਜਾਦੇ ਆ ਜੀ ਨਹਿਰ ਦਾ ਪੂਲ ਉਤਰ ਕੇ ਸੱਜੇ ਪਾਸੇ ਰੰਗੀਲਪੁਰ ਪਿੰਡ ਆ ਜੀ ਰੰਗੀਲਪੁਰ ਤੋਂ ਮੀਆਂਪੁਰ ਨੂੰ ਸੜਕ ਜਾਂਦੀ ਆ ਜੀ ਮੀਆਂਪੁਰ ਪਹੁੰਚ ਕੇ ਤੁਸੀਂ ਰੋਡੇ ਸ਼ਾਹ ਕੋਲ ਜਾਣਾ ਜੀ ਉਹ ਇਸ ਬਿਮਾਰੀ ਦਾ ਪੱਕਾ ਇਲਾਜ ਕਰਦੇ ਜੀ 🙏🙏🙏🙏

  • @InstaDhillon
    @InstaDhillon 6 годин тому

    Gurbani accept krdi bro eh sb kj hnda

  • @sardargpb13
    @sardargpb13 7 годин тому +1

    ਪਾਲੇ ਬਾਬੇ ਦੇ ਕੋਲ ਜਾਉ ਪਿੰਡ ਕੁਲਾਰ ਸਮਾਣਾ

  • @JatinderKumar-bc7he
    @JatinderKumar-bc7he 10 годин тому +1

    Chalo changi gall ae, per eh tarksheel bande othe v jaan, jithe christian apne samne khade bandea nu hilaunde ne te oh kamlea vangra sir te poora shareer hilaunde ne. But eh odhar nu nahi jaande , saaf zahir hai ke enna de tark othe fail ne. Eh akhauti tarksheel ne hor kujh v nahi haiga. Eh samajik kureetan door nahi karna chauhnde ne, eh ek khaas dharm sde pakhanda nu vadhauna chaunde ne, ekk paseo hata ke loka nu dooje paase dhakka dena enna da maksad haiga hai

  • @BalwinderSingh-bn3uz
    @BalwinderSingh-bn3uz 9 годин тому

    Very nice

  • @kuldipdhak7972
    @kuldipdhak7972 12 годин тому +2

    Khambe noo put ke sit diyo ke need nahi ta put suto

  • @RameshKumar-fr1vz
    @RameshKumar-fr1vz 12 хвилин тому

    ਜੇਕਰ ਹੱਥ ਲਾਏ ਤੋਂ ਬੰਦਾ ਗੇਟ ਨਹੀਂ ਟੱਪਦਾ ਇਹ ਦੱਸੋ ਕਿ ਕਿਨੇਂ ਕੁ ਬੰਦੇ ਮਰ ਗਏ ਸਿਵਿਆਂ ਵਿੱਚ ਜਾਂਣ ਕਰਕੇ ਜਾਂ ਖੱਬੇਂ ਨੂੰ ਹੱਥ ਪਾਇਆ ਬਾਅਦ ਬਸ ਜਾਂ ਤਾਂ ਵਿਉ ਲੈਣ ਖ਼ਾਤਰ ਵੀਡੀਓ ਜਾਂ ਫਿਰ ਉਥੋਂ ਨਸ਼ੇੜੀ ਕੋਈ ਕਾਰਵਾਈ ਪਾਉਂਣਗੇ ਜਾਂ ਫਿਰ ਪਰਮਾਨੇਂਟ ਅੱਡਾ ਬੰਣਜੁਗਾ ਤਾਕਿ ਕੋਈ ਡਰਦਾ ਸਿਵਿਆਂ ਦੇ ਨੇੜੇ ਤੇੜੇ ਆਵੇ ਹੀ ਨਾ

  • @harmeshlal2552
    @harmeshlal2552 3 години тому

    Baabe Nanak de 20 Rupaiya de langar bare vi search the show tarksheel wale

  • @PRITPALSinghthind-mn3rk
    @PRITPALSinghthind-mn3rk 10 годин тому +1

    Veer g aa pastors jo karde oder v jao jara

  • @RameshKumar-l1q6t
    @RameshKumar-l1q6t 7 годин тому

    MAIN VI EHO KIHA SI OUH CAMRED GATRE VALA GATRA PA KE ANDVISHVASI HO CHUKA SI ,90 PERSENT GATRE VALE BAHUT HI JIADA ANDVISHVASI HUNDE HAN SADE PIND VI GATRE VALE ANDVISHVASI GVAR HAN

  • @gurindersingh1031
    @gurindersingh1031 10 годин тому +2

    ਹੋਰ‌‌ ‌ਗੱਲਾ‌ ਛੱਡੋ ਬਰੋਟਾ ਬਹੁਤ ਸੋਹਣਾ ਪਿੰਡ ਵਿੱਚ

  • @paramkaily-56
    @paramkaily-56 4 години тому

    sade pind de lokk sara din smsanghat vich hi bhate rande ne kuss ni hunda

  • @ReshamDhillon-uh2uu
    @ReshamDhillon-uh2uu 11 годин тому +1

    Viro raat andary nahi hoondy keety jandy hay

  • @nsnirmaan4766
    @nsnirmaan4766 4 години тому

    Ehna da manja dahaao siveyan ch

  • @jasreensinghs2452
    @jasreensinghs2452 6 годин тому

    😂😂😂😂😂😂😂🎉

  • @rajwindersingh4423
    @rajwindersingh4423 10 годин тому

    Bai ji. Ek. Pind. Jand. Vich. Baba. Bolda.

  • @gurcharansingh9720
    @gurcharansingh9720 6 годин тому

    ਪਿੰਡ ਦੇ ਅਨਪੜ ਤੇ ਬੂਝੜ ਲੋਕ ਆ

  • @modify_mekhma_5911
    @modify_mekhma_5911 8 годин тому

    A ta bhutnath vargiya filama nu v prmut krdi hai sarkar

  • @NarinderKaur-lo5vv
    @NarinderKaur-lo5vv 10 годин тому

    Vehli janta....Ehna d sui othe hi rehni jinna marzi tark de dewo.....

  • @KhushwantSingh-ht5qe
    @KhushwantSingh-ht5qe 9 годин тому +1

    ਇਹ ਕਿਹੜਾ 200 ਸਾਲ ਪੁਰਾਣੇ,5, 10 ਸਾਲ ਦਾ ਪੰਚਾਇਤ ਨੇ ਲਾਇਆ ਹੋਣੈ

  • @SatnamSingh-vd4dw
    @SatnamSingh-vd4dw 7 годин тому

    Pott ਤਾਂ ਜਿਉਹਦੇ ਬੰਦੇ ਨੇ ਪਿੰਡ ਵਾਲੇ viheld

  • @toorvlogs3528
    @toorvlogs3528 6 годин тому

    ਚੈਲੰਜ ਦਾ ਕਰਦੇ ਹੋ ਫਿਰ ਰਾਤ ਨੂੰ 12 ਵਜੇ ਆ ਕੇ ਦਿਖਾਓ

  • @JasbirSingh-h6d6e
    @JasbirSingh-h6d6e 10 годин тому

    M, pakhand da virodi ha pahlo nahi rab di hondnu manda c nhi bhut pareta nu par jad akhan de samne bhut dekhe fhir rab yad aia nal mere pind vich vi tarakshil wale ne ohnane vi hun har manli

  • @ArvinderSingh-n8s
    @ArvinderSingh-n8s 6 годин тому

    Pakhand vati bhav

  • @SukhdeepSingh-j9l
    @SukhdeepSingh-j9l 20 годин тому +1

    Jendà bhuta to bhaco

  • @Harjinderkaur-v1g
    @Harjinderkaur-v1g 10 годин тому

    Sav. Kuj. Hotta. Hay

  • @maninderkaurbhatti929
    @maninderkaurbhatti929 22 години тому +5

    ਮੈਂ ਭੂਤ ਦੇਖੀ ਆ ਇੱਕ

    • @dharampalsingla6783
      @dharampalsingla6783 21 годину тому

      😂😂

    • @gurnamsingh3789
      @gurnamsingh3789 18 годин тому +4

      ਸ਼ੀਸ਼ਾ ਦੇਖਿਆ ਹੋਣਾ ਭੈਣੇ 😂

    • @sevenriversrummi5763
      @sevenriversrummi5763 12 годин тому +1

      No le lainda 😂😅😂😅

    • @randhirkaur4252
      @randhirkaur4252 11 годин тому

      ਆਹ ਮੰਤਰੀ ਮੋਦੀ ਲਾਣਾ ਸਾਰੇ ਭੂਤ ਨੋ

    • @manjindersinghsidhu1275
      @manjindersinghsidhu1275 11 годин тому

      ਮੈਨੂੰ ਮਿਲਾਦੇ ਮੈਂ ਛੜਾ ਬੰਦਾ ਮੇਰਾ ਬੁੱਤਾ ਸਾਰਿਆ ਕਰੂ ਰੋਟੀ ਪਕਾਉਣ ਵਾਲੀ ਹੈ ਨੀ ਮਾਤਾ ਬਿਰਧ ਆ ਪੰਜ ਕਿਲੇ ਜਮੀਨ ਤੇ 80000 ਤਨਖਾਹ ਮੇਰੀ ਮਹੀਨੇ ਦੀ

  • @gurmukhmaan
    @gurmukhmaan 22 години тому +36

    ਰਾਤ ਨੂੰ 12 ਵਜੇ ਆਵੋ

    • @dharampalsingla6783
      @dharampalsingla6783 21 годину тому +17

      12 ਵਜੇ ਕੀ ਹੋ ਜਾਊ??

    • @gurnamsingh3789
      @gurnamsingh3789 18 годин тому +18

      ਹੋਣਾ ਕੀ ਆ
      ਥੋੜੀ ਦੇਰ ਨੂੰ ਇੱਕ ਵਜ ਜੂ

    • @Bapla.baldevBapla.baldev
      @Bapla.baldevBapla.baldev 15 годин тому +4

      ❤❤❤SABH.KUJH.HEGA🇳🇱🇳🇱🇳🇱💯💯👍👍👍

    • @JoginderSangha-s1v
      @JoginderSangha-s1v 14 годин тому +17

      ਤਾ ਜੋ ਹਨੇਰੇ ਵਿੱਚ ਹਮਲਾ ਕੀਤਾ ਜਾ ਸਕੇ
      ਵਹਿਮਾ ਭਰਮਾ ਚੋ ਬੱਚੋ

    • @Avtar-xu1dd
      @Avtar-xu1dd 13 годин тому +2

      ਬੱਸ ਕਰੋ ਯਾਰ

  • @amarjitsinghmavi5084
    @amarjitsinghmavi5084 8 годин тому +1

    ਰਾਤ ਨੂੰ 12 to 3 ਵਜੇ ਦੇ ਵਿਚ ਆਇਓ।
    ਫੇਰ ਪਤਾ ਲਗਦਾ।