Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੇਕਰ ਓਹਨਾ ਸਮਿਆਂ ਵਿੱਚ ਭੱਜ ਕੇ ਵਿਆਹ ਕਰਨ ਦਾ ਰਿਵਾਜ ਹੁੰਦਾ ਤਾਂ ਇਹੋ ਜਿਹੇ ਗੀਤ ਨਾ ਬਣਨੇ ਸੀ ਤੇ ਨਾ ਹੀ ਅਮਰ ਹੋਣੇ ਸੀ। ਗੁਜਰੇ ਸਮੇਂ ਨੂੰ ਪ੍ਰਣਾਮ।
Pajji sahi gal e jado add hoeya si ohde ton main a gana bhut suneya si 😢 .ajj ohde gum vich likhda rena a
You are absolutely right 👍
ਕੋਈ ਵਿਰਲਾ ਹੀ ਹੋਵੇਗਾ , ਜਿਸਨੂੰ ਇਹ ਗਾਣਾ ਸੁਣ ਕਿ ਆਪਣੇ ਸਕੂਲ ਸਮੇਂ ਦੀ ਯਾਦ ਨਹੀਂ ਆਈ ਹੋਣੀ , ਕਿਉਕਿ ਉਹ ਇੱਕ ਹੀ ਹੁੰਦੀ ਆ ਜਿਸਨੂੰ ਅੱਧੀ ਛੁੱਟੀ ਵੇਲੇ ਅਸੀਂ ਦੇਖਣਾ ਚਾਹੁਣੇ ਹੁੰਦੇ ਆ , ਉਸਨੂੰ ਦੇਖ ਕਿ ਸੁਕੂਨ ਮਿਲ ਜਾਂਦਾ ਸੀ ❤
यार ये लड़कियां किसी की नही है
😢❤
Sahi bai ❤❤❤❤seriously bhut
ਲੰਮਹੋ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ
Good song ❤❤
ਬਹੁਤ ਸੋਹਣਾ ਗੀਤ ਆ ਅਸੀਂ ਬੱਚਿਆਂ ਵਾਲੇ ਹੋ ਗਏ ਪਰ ਇਹ ਗੀਤ ਅੱਜ ਨਵਾਂ ਹੀ ਲੱਗਦਾ ❤❤❤ ਦਿਲ ਵਿੱਚ ਖੁੱਭਿਆ ਹੀ ਪਿਆ
ਮੈਨੂੰ ਲੱਗਦਾ ਇਹ ਗੀਤ 90 ਤੋਂ 94 ਵਾਲਿਆਂ ਲਈ ਬਹੁਤ ਸਪੈਸ਼ਲ ਆ
hanji paji
ਦਿਲਾਂ ਨੂੰ ਇਕ ਹਲੂਣਾ ਦੇ ਜਾਦਾਂ ਤੇਰਾ ਹਰੇਕ ਗੀਤ ਯਾਰ ਹਰਮਨ ।ਮਾਂ ਦੀ ਮਿਠੀ ਲੋਰੀ ਵਰਗੇ ਪਰਗਟ ਬਾਈ ਦੇ ਬੋਲ ਤੇ ਸ਼ਹਿਦ ਵਰਗੀ ਮਿੱਠੀ ਆਵਾਜ ।ਬੱਸ ਸ਼ਬਦ ਹੀ ਮੁੱਕਜਾਂਦੇ ਆ ਤਾਰੀਫ ਵਾਸਤੇ ।ਜਿਉਂਦਾ ਰਹਿ ਮੇਰੀ ਮਾਂ ਬੋਲੀ ਪੰਜਾਬੀ ਦਿਆ ਹੀਰਿਆ ਪੁੱਤਰਾ ।love you so much
.hhb
Sahi keha verr
@@baldevkrishan8348 vfv
U
Lĺllĺlĺĺlĺĺlllllll
ਹਰ ਇੱਕ ਇਨਸਾਨ ਦੀ ਜਿੰਦਗੀ ਚ ਇੱਕ ਇਹੋ ਇਨਸਾਨ ਹੁੰਦਾ ਜਿਹਨੂੰ ਕਦੇ ਨੀ ਭੁੱਲ ਸਕਦੇ ਨਾ ਭੁਲਾਇਆ ਜਾਂਦਾ🙏🏼🙏🏼ਸਕੂਲ ਟਾਈਮ ਦੀ ਯਾਦ ਆਉਂਦੀ ❤️❤️ , ਅੱਜ ਵੀ ਕਿਤੇ ਦਿਖੇ ਸਕੂਨ ਮਿਲ ਜਾਂਦਾ ❤️❤️ਨੂੰ 🙏🏼
🥺🥺🥺😢😢
Veer tuhaadaa comment vi dil nu chhoo gyaa song de naal same here
❤️❤️🙏🏼
❤❤
@@santysingh3298 aaawaaaaaaw
ਇਹ ਗੀਤ ਸੁਣ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਅਤੇ ਕਲੇਜੇ ਚ ਹੌਲ ਪੈਣ ਲੱਗ ਜਾਂਦਾ ਕਾਸ਼ ਕਿਤੇ ਉਹ ਸਮਾ ਫੇਰ ਆ ਜਾਵੇ
60 ਮਿੰਟ ਵਾਲੀ ਰੀਲ ਦਾ B ਪਾਸਾ ਸਾਰਾ ਏਸੇ ਗਾਣੇ ਨਾਲ ਇ ਭਰਾਇਆ ਹੋਇਆ ਸੀ,,, ਓ ਦੌਰ ਬਹੁਤ ਵਧੀਆ ਸੀ ਗੀਤ ਸੁਣਦੇ ਸੁਣਦੇ ਨੀਂਦ ਆ ਜਾਂਦੀ ਸੀ,,ਹੁਣ ਦੇ ਗਾਣੇ ਸੁਣ ਕੇ ਤਾਂ,,,ਸਾਲਾ BP ਵਧ ਜਾਂਦਾ,,,
ਸਹੀ ਗਲ ਆ
Good
ਪੁਰਾਣਾ ਸਮਾਂ ਯਾਦ ਆ ਜਾਂਦਾ ਗਾਣਾ ਸੁਣ ਕੇ ਹਰਜੀਤ ਹਰਮਨ ਵੀਰ
ਕਾਲਜ ਚ ਪਏ िਪਅਾਰ ਦੀ ਦਾਸਤਾਨ ਯਾਦ ਅਾ ਗਈ,,,ਜੋ ਮੁੜ ਕੇ ਕਦੇ ਵੀ ਨਜਰ ਨਹੀ ਅਾਈ,,
Sab nal eda hunda bro
Same here
Right
ਆ ਗਣਾ 10,12 ਸਾਲ ਮਗਰ ਲੇ ਜਾਦਾ ਮਿਸ ਯੂ ਹਰਮਨ ਵੀਰ ❤❤❤❤❤
ਕਾਸ਼ ਉਹ ਦਿਨ ਮੁੜ ਆ ਜਾਣ 😢❤
ਭੱਜ ਦੌੜ ਦੀ ਜ਼ਿੰਦਗੀ ਆਹ ਗੀਤ ਸੁਣ ਦਿਲ ਨੂੰ ਸਕੂਨ ਮਿਲਦਾ
ਬਾਈ ਦੇ ਸਾਰੇ ਗੀਤ ਦਿਲ ਦੇ ਕਰੀਬ ਨੇ ਆ ਵਾਲਾ ਤਾ ਕੁਝ ਜਿਆਦਾ ਹੀ ਆ ਜਦੋ ਆ ਵਾਲੀ ਐਲਬਮ ਆਈ ਸੀ ਛੋਟਾ ਹੁੰਦਾ ਸੀ ਅਜ ਉਮਰਾ ਵੱਡੀਆ ਹੋ ਗਈਆ ਪਰ ਬਾਈ ਦੇ ਗੀਤਾ ਦਾ ਚਾਅ ਪਹਿਲਾ ਵਾਂਗ ਹੀ ਆ ਜਿਉਦਾ ਵੱਸਦਾ ਦਾ ਰਹਿ ਪੰਜਾਬ ਦੇ ਹਿਰੇਆ
sahii aa bro
Sahi gall hai chote hunde cassette bhra k leke aya c main. 10 rupe ch..😢
Same to u g
ਥੋੜਾ ਹੱਸਣਾ 😊 ਥੋੜੀ ਜਿਹੀ ਘੂਰੀ 🤫 ਵੱਟਣਾਦਿਲਾਂ❤ ਨੂੰ ਸਦਾ ਯਾਦ ਹੀ ਰਹੂ 🥰❤🙏🏻
ਆ ਕੇ ਨੇੜੇ ਜਿਹੇ ਪਰਾਂਹ ਨੂੰ ਉਹਦਾ ਹਟਣਾਦਿਲਾਂ❤ ਨੂੰ ਸਦਾ ਯਾਦ ਹੀ ਰਹੂ 🥰
❤❤💫
ਜਦ ਕਾਲਜ ਵਿੱਚ ਪੜਦੇ ਸੀ ਉਹ ਵਾਲੀ ਜਿੰਦਗੀ ਦੀ ਯਾਦ ਆ ਗਈ super
😊😊
4-5 ghnte ka song hona chahiye tha ye to😍
ਬਹੁਤ ਸੋਹਣਾ ਗੀਤਪਰਗਟ❤
ਪੁਰਾਣਾ ਸਮਾ ਯਾਦ ਆ ਜਾਂਦਾ ਏ ਗਾਣਾ ਸੁਣ ਕੇ 😍❤️
bhot wadhia c o tym doctor saab
Bilkul sahi g
ਬਿਲਕੁਲ ਬਾਈ ਜੀ 😢❤
Kya baat hai very nice awaz harjeet harman ji
ਜਿਨਾਂ ਸੋਹਣਾ ਗੀਤ ਆ ਉਹਨਾਂ ਹੀ ਸੋਹਣਾ music ਆ ਇਕ feel ਆਉਂਦਾ ਆ 👌👌👌👍👍❤️
ਆ ਕੇ ਨੇੜੇ ਜੇ ਪਰਾਂ ਨੂੰ ਉਹਦਾ ਹਟਨਾ ਦਿਲਾ ਨੂੰ ਸਦਾ ਯਾਦ ਹੀ ਰਹੂੰ …
❤️❤️ ਮੇਰੇ ਕੋਲ ਕੋਈ ਸ਼ਬਦ ਨਹੀਂ ਆ ਤਾਰੀਫ਼ ਕਰਨ ਲਈ
ਦੇਕੇ ਇਸਕੇ ਦੀ ਪੀਂਘ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ ਬੈਠਾ ਪੱਤਣਾ ਚ ਪਰਗਟ ਰਹਿ ਗਿਆ ਹਵਾ ਦੇ ਬੁੱਲੇ ਵਾਂਗ ਤੁਰਗੀ
a song mera daddy tractor te londa hunda c jdo me chota c te aaj eh song sun k o din boht yaad onde aa
ਕੁਦਰਤ ਦੀ ਮਹਾਨ ਸੌਗਾਤ ਇਹ ਪਿਆਰੀ ਮਿੱਠੀ ਅਵਾਜ ਹਰਮਨ ਬਾਈ ਨੂੰ ❤❤❤
ਬਾਕੀ ਸਾਰੀਆਂ ਗੱਲਾਂ ਅਸੀਂ ਭੁੱਲ ਗਏ ਤੇਰਾ ਮੇਰੇ ਵੱਲ ਵੇਖ ਕੇ ਹੱਸ ਕੇ ਨੀਵੀਂ ਪਾ ਕੇ ਵੇਖਣਾ ਮੈਨੂੰ ਅੱਜ ਵੀ ਯਾਦ ਆ ਭਾਵੇਂ ਕਈ ਸਾਲ ਹੋ ਗਏ ਐਵੇਂ ਲੱਗਦਾ ਜਿਵੇਂ ਗੱਲ ਹੀ ਕੱਲ ਦੀ ਆ
ਬਿਲਕੁਲ ਬਾਈ ਜੀ
Jive2 uomer aage vall nu vadhegi .uoho yaad aaje taa horr v dukh deuo.y..i miss you..uoho time.1991.92...pb13india..
Mera v ehi hall a dekhna nhi bhulya face kuj dundla hu gya a
10 ਕਲਾਸ ਵਿਚ ਉਨੇ ਮੇਰੇ ਸਾਹਮਣੇ ਵਾਲੇ ਡੈਸਕ ਦੇ ਇਕੋ ਸੇਧ ਵਿਚ ਬੈਠਣਾ ਤੇ ਕਦੇ ਹਸਣਾ ਕਦੇ ਨੀਵੀ ਪਾਉਣਾ ਕਦੇ ਕਾਪੀ ਮੰਗਣੀ ਕਦੇ ਉਹਦਾ ਕੰਮ ਮੈ ਕਰਨਾ ਕਦੇ ਉਹਨੇ ਕਰਨਾ ਸਾਰੀ ਉਮਰ ਯਾਦ ਰਹੁਗਾ miss you 😢
Same
मेरा दोस्त नवीन था वो इस गीत को बहुत सुनता था 2018 मे उसकी मोत हो गयी
😭💔😭💔💔
😢😥💔
So sab
ਬਹੁਤ ਦੁਖਦਾਈ ਹੈ ਯਾਰਾਂ ਦਾ ਛੱਡ ਜਾਣਾ
10 ਕਲਾਸ ਦੀ ਪਾਰਟੀ ਆਲਾ ਦਿਨ ਮੈਡਮ ਨੂੰ ਸੁਣਾ ਸੀ ਦਿਲਾ ਨੂੰ ਸਦਾ ਯਾਦ ਹੀ ਰਹੁ ❤❤❤❤❤❤
😢😢❤੨੦੦੨ ੨੦੦੫
ਦਿਲ ਅੱਜ ਵੀ ਧਾਹਾਂ ਮਾਰਦਾ ਜਿਹੜੀ ਦੁਨੀਆਂ ਤੋਂ ਤੁਰ ਗੲਈ ਐ
ਪੜ੍ਹਕੇ ਦੁੱਖ ਹੋਇਆ ਜੀ
ਅੱਜ 2023 ਵਿੱਚ ਵੀ ੲੈ ਗੀਤ ਸੁਣਦੇ ਹਾਰੂਹ ਨੂੰ ਸੁਕੂਨ ਮਿਲਦਾ ਗੀਤ ਸੁਣਕੇ
Koi na koi song eho jiha hunda ,, jehrha rooh nal judeaa hunda hai,,
Mai Karnal Haryana se hu lekin mujhe Punjabi songs bhut ache lgte hai.....
2021 ch v ehh song sun k dil ni bhrdaa👍👍❤️❤️❤️mind blowing ❤️
ਰੂਹ ਨੂੰ ਸਕੂਨ ਕਰਦੇ ਬੋਲ ਹਰਮਨ ਬਾਈ ਦੇ ੨੦੨੦ ✔️🤝👫👌
ਦੇ ਕੇ ਇਸ਼ਕੇ ਦੀ ਪੀਂਘ ਨੂੰ ਹੁਲਾਰਾਹਵਾ ਦੇ ਬੁੱਲ੍ਹੇ ਵਾਂਗ ਤੁਰ ਗਈ .............
ਬਹੁਤ ਵਧੀਆ ਗੀਤ ਏ।👌👌👌👌👌👌👌
ਇਹ ਜਿਹੋ ਗੀਤ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਹਰਮਨ 🎉🎉🎉🎉
ਪੁਰਾਣਾ ਸਮਾਂ ਯਾਦ ਆ ਗਿਆ ਬਾਈ ਗਾਣਾ ਸੁਣ ਕੇ 😢😢
2012 me suna tha ye song first time or aaj tak sun rha hu
ਅਜ ਵੀ ਯਾਦ ਆ , ਲਗਦਾ ਕਲ ਦੀ ਗਲ ਆ 😢😢❤❤
ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤❤,20020//,,2005 ਉਟਾਲਾਂ ਕਾਲਿਜ 😮😮❤❤
Mithi te sohni awaj da malik herman veer.love you
ਸਾਡੇ ਦਿਲ ਤੇ ਹਜੇ ਵੀ ਪਰਛਾਵੇ ਦੂਰ ਉੱਡੀ ਉਸ ਕੂੰਝ ਦੇ 👌
ਬਹੁਤ ਹੀ ਪਿਆਰਾ ਗੀਤ❤
J a song hun de sme ch aya hunda 100 million view asani nal a jnde 👍
Yo
ਬਹੁਤ ਵਾਰੀ ਸੁਣਿਆ ਇਹ ਗੀਤ ਫੇਰ ਵੀ ਮਨ ਨਹੀਂ ਭਰਦਾ
ਅੱਧਵਾਟੇ ਛੁੱਟੇ ਪਿਆਰ ਦਾ ਦਰਦ ਬਿਆਨ ਕਰਦਾ ਗੀਤ 💔
Ron nikal giya purane din yad karate veer Harman ji ne
ਸਕੂਨ ਮਿਲ ਜਾਦਾ ਇਹ ਗਾਣਾ ਸੂਣ ਕੇ
❤❤ ਸਦਾ ਬਹਾਰ 22ji ਦੇ ਗੀਤ🎉❤
❤❤2024 🎉 seriously amazing song yrrr bhott piche lai jnda 😢
Hmm seriously.........
ਦੇਕੇ ਇਸ਼ਕੇ ਦੀ ਪੀਂਘ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ😢
nice..eh song sun ke bite a time yaad aa janda e..
Hai koi jo September 2k24 ch ehe song sun riha hove
My favourite album Harjit Harman Night ❤❤
Hanji
ਲੰਮਹੋ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ 😢😢❤❤
Good work ਸਾਡੀ ਟੀਮ super hit song vir ❤️
ਬਹੁਤ ਪਿਆਰਾ ਗੀਤ , ਬਚਪਨ ਦੀ ਯਾਦ ❤
School time yaad aa gya.. 😊😊
One of top singer in Punjabi industry ❤
Harjit harman bai ji sachi bhut sohna song 🎵 ae rooh khush ho jandi ae
ਨਿਰਾ ਇਸ਼ਕ ❤
ਦਿਲ ਨੂੰ ਖ਼ੁਸ਼ ਕਰਤਾ ਇਸ ਪੁਰਾਣੇ ਗੀਤ ਨੇ
Pargat bai de jan nl harman di singer life khatam hi hogi bht vadia banda c pargat miss u
My life's most feeling with this song
Evergreen purana sma yaad aunda ae .ae gana sun ke te me es gaane nu baar baar sunda ha
Mn nu skoon milda a sun ke
ਗੁਜਰ ਚੁਕਾ ਸ਼ਮਾ ਯਾਦ ਆ ਜਾਂਦਾ ਇਹ ਗਾਣਾ ਸੁਣਕੇ
2020 vich kon kon sun riha pls like
20021
2021
Koi muqabala ni eh song da aujle sidhu honi ki rees kr len ge ehda . Ajj gaana ounda ohna da kal nu lok bhul jnde aa ohna de song nu
Who still listening legend in oct 2018
Kya baat hai skoon da duja naam aw song ❤
Main odo 8th class ch c nva nva pyar hoea c ohdo mainu ta bohut sunda c eh song ❤️❤️❤️❤️😁😁😁😁😁
Vo time fer Mila de rabba....Song de naal naal oooh time b vadia c
Veri nice song tu sada ni eh kehndi aadat bandi jandi e ❤❤
❤️ ਸਕੂਲ ਟਾਈਮ ਦੀਆਂ ਯਾਦਾਂ 💔
100% complete.this masterpiece 🔥R.i.p. 😂 fabulous 🧑🎓 lyrist pargat.👍 (A lot of love ❤️)
2007 yaad karvata
Ehna shona a eh koi lafz he nhi
2004 chate aa gia paji love you
Sahi gal aa veer
ਬਿਲਕੁਲ ਬਾਈ
Siraa song collage zaad krata
Timeless Song of Harjit Harman💜❤️🧡💙🩵💚💛
2024 ਵਿੱਚ ਵੀ ਹਿੱਟ ਗੀਤ ❤❤❤
Bahut khubsurat awaz ,and song.🍃🍃
manjit kaur ha ji
Right jiDil ch dard uthda
hai koi 2022 wala
Bhaji jwaani yaad aagi
The best song in Harjit Harnam . medan haryana
Bhai dil ppp lagya u song purani yaad aa gi ladle gnna Andy gana ssss love ladle harjit Harman bhai 😘😘😘🙏👌👌😘😘😘
Betha patlan te pargat reh gya. ❤
Mind blowing.
2025 ch kon kon sun reha pyara 🎵
college time yad karwta
Sahi gall aa ji 😢
Puraana time yaad aa geya song sun k bout suneya eh song best song forever
Bhot Sona song aw dila nu sadda jad rahu 😢
Beautiful lyrics, awesome voice. Just love it. Thanks for these lovely songs.❤❤
School time 2008 ki yad dava dinda song
Song forever....Maan kartar colony nabha
Masterpiece song always favourite
O my school days ❤❤❤❤❤
I know this song when harjit Harman is special guest on Wednesday day on dd Punjabi2013 chete AA giyaJdon Mani loves me.........
Hun ki bnya mni da? 🤗
ਮਨੀ ਮਿਲੀ ਯਾ ਚੜਗੀ ਡੋਲੀ ਕਿਸੇ ਹੋਰ ਦੀ ਦੱਸਿਓ ਜ਼ਰੂਰ ਗਿੱਲ ਸਾਬ
ਬਾਕਮਾਲ ❤
ਜੇਕਰ ਓਹਨਾ ਸਮਿਆਂ ਵਿੱਚ ਭੱਜ ਕੇ ਵਿਆਹ ਕਰਨ ਦਾ ਰਿਵਾਜ ਹੁੰਦਾ ਤਾਂ ਇਹੋ ਜਿਹੇ ਗੀਤ ਨਾ ਬਣਨੇ ਸੀ ਤੇ ਨਾ ਹੀ ਅਮਰ ਹੋਣੇ ਸੀ। ਗੁਜਰੇ ਸਮੇਂ ਨੂੰ ਪ੍ਰਣਾਮ।
Pajji sahi gal e jado add hoeya si ohde ton main a gana bhut suneya si 😢 .ajj ohde gum vich likhda rena a
You are absolutely right 👍
ਕੋਈ ਵਿਰਲਾ ਹੀ ਹੋਵੇਗਾ , ਜਿਸਨੂੰ ਇਹ ਗਾਣਾ ਸੁਣ ਕਿ ਆਪਣੇ ਸਕੂਲ ਸਮੇਂ ਦੀ ਯਾਦ ਨਹੀਂ ਆਈ ਹੋਣੀ , ਕਿਉਕਿ ਉਹ ਇੱਕ ਹੀ ਹੁੰਦੀ ਆ ਜਿਸਨੂੰ ਅੱਧੀ ਛੁੱਟੀ ਵੇਲੇ ਅਸੀਂ ਦੇਖਣਾ ਚਾਹੁਣੇ ਹੁੰਦੇ ਆ , ਉਸਨੂੰ ਦੇਖ ਕਿ ਸੁਕੂਨ ਮਿਲ ਜਾਂਦਾ ਸੀ ❤
यार ये लड़कियां किसी की नही है
😢❤
Sahi bai ❤❤❤❤seriously bhut
ਲੰਮਹੋ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ
Good song ❤❤
ਬਹੁਤ ਸੋਹਣਾ ਗੀਤ ਆ ਅਸੀਂ ਬੱਚਿਆਂ ਵਾਲੇ ਹੋ ਗਏ ਪਰ ਇਹ ਗੀਤ ਅੱਜ ਨਵਾਂ ਹੀ ਲੱਗਦਾ ❤❤❤ ਦਿਲ ਵਿੱਚ ਖੁੱਭਿਆ ਹੀ ਪਿਆ
ਮੈਨੂੰ ਲੱਗਦਾ ਇਹ ਗੀਤ 90 ਤੋਂ 94 ਵਾਲਿਆਂ ਲਈ ਬਹੁਤ ਸਪੈਸ਼ਲ ਆ
hanji paji
ਦਿਲਾਂ ਨੂੰ ਇਕ ਹਲੂਣਾ ਦੇ ਜਾਦਾਂ ਤੇਰਾ ਹਰੇਕ ਗੀਤ ਯਾਰ ਹਰਮਨ ।ਮਾਂ ਦੀ ਮਿਠੀ ਲੋਰੀ ਵਰਗੇ ਪਰਗਟ ਬਾਈ ਦੇ ਬੋਲ ਤੇ ਸ਼ਹਿਦ ਵਰਗੀ ਮਿੱਠੀ ਆਵਾਜ ।ਬੱਸ ਸ਼ਬਦ ਹੀ ਮੁੱਕਜਾਂਦੇ ਆ ਤਾਰੀਫ ਵਾਸਤੇ ।ਜਿਉਂਦਾ ਰਹਿ ਮੇਰੀ ਮਾਂ ਬੋਲੀ ਪੰਜਾਬੀ ਦਿਆ ਹੀਰਿਆ ਪੁੱਤਰਾ ।love you so much
.hhb
Sahi keha verr
@@baldevkrishan8348 vfv
U
Lĺllĺlĺĺlĺĺlllllll
ਹਰ ਇੱਕ ਇਨਸਾਨ ਦੀ ਜਿੰਦਗੀ ਚ ਇੱਕ ਇਹੋ ਇਨਸਾਨ ਹੁੰਦਾ ਜਿਹਨੂੰ ਕਦੇ ਨੀ ਭੁੱਲ ਸਕਦੇ ਨਾ ਭੁਲਾਇਆ ਜਾਂਦਾ🙏🏼🙏🏼ਸਕੂਲ ਟਾਈਮ ਦੀ ਯਾਦ ਆਉਂਦੀ ❤️❤️ , ਅੱਜ ਵੀ ਕਿਤੇ ਦਿਖੇ ਸਕੂਨ ਮਿਲ ਜਾਂਦਾ ❤️❤️ਨੂੰ 🙏🏼
🥺🥺🥺😢😢
Veer tuhaadaa comment vi dil nu chhoo gyaa song de naal same here
❤️❤️🙏🏼
❤❤
@@santysingh3298 aaawaaaaaaw
ਇਹ ਗੀਤ ਸੁਣ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਅਤੇ ਕਲੇਜੇ ਚ ਹੌਲ ਪੈਣ ਲੱਗ ਜਾਂਦਾ ਕਾਸ਼ ਕਿਤੇ ਉਹ ਸਮਾ ਫੇਰ ਆ ਜਾਵੇ
60 ਮਿੰਟ ਵਾਲੀ ਰੀਲ ਦਾ B ਪਾਸਾ ਸਾਰਾ ਏਸੇ ਗਾਣੇ ਨਾਲ ਇ ਭਰਾਇਆ ਹੋਇਆ ਸੀ,,, ਓ ਦੌਰ ਬਹੁਤ ਵਧੀਆ ਸੀ ਗੀਤ ਸੁਣਦੇ ਸੁਣਦੇ ਨੀਂਦ ਆ ਜਾਂਦੀ ਸੀ,,
ਹੁਣ ਦੇ ਗਾਣੇ ਸੁਣ ਕੇ ਤਾਂ,,,ਸਾਲਾ BP ਵਧ ਜਾਂਦਾ,,,
ਸਹੀ ਗਲ ਆ
Good
ਪੁਰਾਣਾ ਸਮਾਂ ਯਾਦ ਆ ਜਾਂਦਾ ਗਾਣਾ ਸੁਣ ਕੇ ਹਰਜੀਤ ਹਰਮਨ ਵੀਰ
ਕਾਲਜ ਚ ਪਏ िਪਅਾਰ ਦੀ ਦਾਸਤਾਨ ਯਾਦ ਅਾ ਗਈ,,,ਜੋ ਮੁੜ ਕੇ ਕਦੇ ਵੀ ਨਜਰ ਨਹੀ ਅਾਈ,,
Sab nal eda hunda bro
Same here
Right
ਆ ਗਣਾ 10,12 ਸਾਲ ਮਗਰ ਲੇ ਜਾਦਾ ਮਿਸ ਯੂ ਹਰਮਨ ਵੀਰ ❤❤❤❤❤
ਕਾਸ਼ ਉਹ ਦਿਨ ਮੁੜ ਆ ਜਾਣ 😢❤
ਭੱਜ ਦੌੜ ਦੀ ਜ਼ਿੰਦਗੀ ਆਹ ਗੀਤ ਸੁਣ ਦਿਲ ਨੂੰ ਸਕੂਨ ਮਿਲਦਾ
ਬਾਈ ਦੇ ਸਾਰੇ ਗੀਤ ਦਿਲ ਦੇ ਕਰੀਬ ਨੇ ਆ ਵਾਲਾ ਤਾ ਕੁਝ ਜਿਆਦਾ ਹੀ ਆ ਜਦੋ ਆ ਵਾਲੀ ਐਲਬਮ ਆਈ ਸੀ ਛੋਟਾ ਹੁੰਦਾ ਸੀ ਅਜ ਉਮਰਾ ਵੱਡੀਆ ਹੋ ਗਈਆ ਪਰ ਬਾਈ ਦੇ ਗੀਤਾ ਦਾ ਚਾਅ ਪਹਿਲਾ ਵਾਂਗ ਹੀ ਆ ਜਿਉਦਾ ਵੱਸਦਾ ਦਾ ਰਹਿ ਪੰਜਾਬ ਦੇ ਹਿਰੇਆ
sahii aa bro
😢❤
Sahi gall hai chote hunde cassette bhra k leke aya c main. 10 rupe ch..😢
Same to u g
ਥੋੜਾ ਹੱਸਣਾ 😊 ਥੋੜੀ ਜਿਹੀ ਘੂਰੀ 🤫 ਵੱਟਣਾ
ਦਿਲਾਂ❤ ਨੂੰ ਸਦਾ ਯਾਦ ਹੀ ਰਹੂ 🥰❤🙏🏻
❤❤
ਆ ਕੇ ਨੇੜੇ ਜਿਹੇ ਪਰਾਂਹ ਨੂੰ ਉਹਦਾ ਹਟਣਾ
ਦਿਲਾਂ❤ ਨੂੰ ਸਦਾ ਯਾਦ ਹੀ ਰਹੂ 🥰
❤❤
❤❤
❤❤💫
ਜਦ ਕਾਲਜ ਵਿੱਚ ਪੜਦੇ ਸੀ ਉਹ ਵਾਲੀ ਜਿੰਦਗੀ ਦੀ ਯਾਦ ਆ ਗਈ super
😊😊
4-5 ghnte ka song hona chahiye tha ye to😍
ਬਹੁਤ ਸੋਹਣਾ ਗੀਤ
ਪਰਗਟ❤
ਪੁਰਾਣਾ ਸਮਾ ਯਾਦ ਆ ਜਾਂਦਾ ਏ ਗਾਣਾ ਸੁਣ ਕੇ 😍❤️
bhot wadhia c o tym doctor saab
Bilkul sahi g
ਬਿਲਕੁਲ ਬਾਈ ਜੀ 😢❤
Kya baat hai very nice awaz harjeet harman ji
ਜਿਨਾਂ ਸੋਹਣਾ ਗੀਤ ਆ ਉਹਨਾਂ ਹੀ ਸੋਹਣਾ music ਆ ਇਕ feel ਆਉਂਦਾ ਆ 👌👌👌👍👍❤️
ਆ ਕੇ ਨੇੜੇ ਜੇ ਪਰਾਂ ਨੂੰ ਉਹਦਾ ਹਟਨਾ ਦਿਲਾ ਨੂੰ ਸਦਾ ਯਾਦ ਹੀ ਰਹੂੰ …
❤️❤️ ਮੇਰੇ ਕੋਲ ਕੋਈ ਸ਼ਬਦ ਨਹੀਂ ਆ ਤਾਰੀਫ਼ ਕਰਨ ਲਈ
ਦੇਕੇ ਇਸਕੇ ਦੀ ਪੀਂਘ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ ਬੈਠਾ ਪੱਤਣਾ ਚ ਪਰਗਟ ਰਹਿ ਗਿਆ ਹਵਾ ਦੇ ਬੁੱਲੇ ਵਾਂਗ ਤੁਰਗੀ
a song mera daddy tractor te londa hunda c jdo me chota c
te aaj eh song sun k o din boht yaad onde aa
ਕੁਦਰਤ ਦੀ ਮਹਾਨ ਸੌਗਾਤ ਇਹ ਪਿਆਰੀ ਮਿੱਠੀ ਅਵਾਜ ਹਰਮਨ ਬਾਈ ਨੂੰ ❤❤❤
ਬਾਕੀ ਸਾਰੀਆਂ ਗੱਲਾਂ ਅਸੀਂ ਭੁੱਲ ਗਏ ਤੇਰਾ ਮੇਰੇ ਵੱਲ ਵੇਖ ਕੇ ਹੱਸ ਕੇ ਨੀਵੀਂ ਪਾ ਕੇ ਵੇਖਣਾ ਮੈਨੂੰ ਅੱਜ ਵੀ ਯਾਦ ਆ ਭਾਵੇਂ ਕਈ ਸਾਲ ਹੋ ਗਏ ਐਵੇਂ ਲੱਗਦਾ ਜਿਵੇਂ ਗੱਲ ਹੀ ਕੱਲ ਦੀ ਆ
ਬਿਲਕੁਲ ਬਾਈ ਜੀ
Jive2 uomer aage vall nu vadhegi .uoho yaad aaje taa horr v dukh deuo.y..i miss you..uoho time.1991.92...pb13india..
Mera v ehi hall a dekhna nhi bhulya face kuj dundla hu gya a
10 ਕਲਾਸ ਵਿਚ ਉਨੇ ਮੇਰੇ ਸਾਹਮਣੇ ਵਾਲੇ ਡੈਸਕ ਦੇ ਇਕੋ ਸੇਧ ਵਿਚ ਬੈਠਣਾ ਤੇ ਕਦੇ ਹਸਣਾ ਕਦੇ ਨੀਵੀ ਪਾਉਣਾ ਕਦੇ ਕਾਪੀ ਮੰਗਣੀ ਕਦੇ ਉਹਦਾ ਕੰਮ ਮੈ ਕਰਨਾ ਕਦੇ ਉਹਨੇ ਕਰਨਾ ਸਾਰੀ ਉਮਰ ਯਾਦ ਰਹੁਗਾ miss you 😢
Same
मेरा दोस्त नवीन था वो इस गीत को बहुत सुनता था
2018 मे उसकी मोत हो गयी
😭💔😭💔💔
😢😥💔
So sab
ਬਹੁਤ ਦੁਖਦਾਈ ਹੈ ਯਾਰਾਂ ਦਾ ਛੱਡ ਜਾਣਾ
10 ਕਲਾਸ ਦੀ ਪਾਰਟੀ ਆਲਾ ਦਿਨ ਮੈਡਮ ਨੂੰ ਸੁਣਾ ਸੀ ਦਿਲਾ ਨੂੰ ਸਦਾ ਯਾਦ ਹੀ ਰਹੁ ❤❤❤❤❤❤
😢😢❤੨੦੦੨ ੨੦੦੫
ਦਿਲ ਅੱਜ ਵੀ ਧਾਹਾਂ ਮਾਰਦਾ ਜਿਹੜੀ ਦੁਨੀਆਂ ਤੋਂ ਤੁਰ ਗੲਈ ਐ
ਪੜ੍ਹਕੇ ਦੁੱਖ ਹੋਇਆ ਜੀ
ਅੱਜ 2023 ਵਿੱਚ ਵੀ ੲੈ ਗੀਤ ਸੁਣਦੇ ਹਾ
ਰੂਹ ਨੂੰ ਸੁਕੂਨ ਮਿਲਦਾ ਗੀਤ ਸੁਣਕੇ
Koi na koi song eho jiha hunda ,, jehrha rooh nal judeaa hunda hai,,
Mai Karnal Haryana se hu lekin mujhe Punjabi songs bhut ache lgte hai.....
2021 ch v ehh song sun k dil ni bhrdaa👍👍❤️❤️❤️mind blowing ❤️
ਰੂਹ ਨੂੰ ਸਕੂਨ ਕਰਦੇ ਬੋਲ ਹਰਮਨ ਬਾਈ ਦੇ ੨੦੨੦ ✔️🤝👫👌
ਦੇ ਕੇ ਇਸ਼ਕੇ ਦੀ ਪੀਂਘ ਨੂੰ ਹੁਲਾਰਾ
ਹਵਾ ਦੇ ਬੁੱਲ੍ਹੇ ਵਾਂਗ ਤੁਰ ਗਈ .............
ਬਹੁਤ ਵਧੀਆ ਗੀਤ ਏ।👌👌👌👌👌👌👌
ਇਹ ਜਿਹੋ ਗੀਤ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਹਰਮਨ 🎉🎉🎉🎉
ਪੁਰਾਣਾ ਸਮਾਂ ਯਾਦ ਆ ਗਿਆ ਬਾਈ ਗਾਣਾ ਸੁਣ ਕੇ 😢😢
2012 me suna tha ye song first time or aaj tak sun rha hu
ਅਜ ਵੀ ਯਾਦ ਆ , ਲਗਦਾ ਕਲ ਦੀ ਗਲ ਆ 😢😢❤❤
ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤❤,20020//,,2005 ਉਟਾਲਾਂ ਕਾਲਿਜ 😮😮❤❤
Mithi te sohni awaj da malik herman veer.love you
ਸਾਡੇ ਦਿਲ ਤੇ ਹਜੇ ਵੀ ਪਰਛਾਵੇ ਦੂਰ ਉੱਡੀ ਉਸ ਕੂੰਝ ਦੇ 👌
ਬਹੁਤ ਹੀ ਪਿਆਰਾ ਗੀਤ❤
J a song hun de sme ch aya hunda 100 million view asani nal a jnde 👍
Yo
ਬਹੁਤ ਵਾਰੀ ਸੁਣਿਆ ਇਹ ਗੀਤ ਫੇਰ ਵੀ ਮਨ ਨਹੀਂ ਭਰਦਾ
ਅੱਧਵਾਟੇ ਛੁੱਟੇ ਪਿਆਰ ਦਾ ਦਰਦ ਬਿਆਨ ਕਰਦਾ ਗੀਤ 💔
Ron nikal giya purane din yad karate veer Harman ji ne
ਸਕੂਨ ਮਿਲ ਜਾਦਾ ਇਹ ਗਾਣਾ ਸੂਣ ਕੇ
❤❤ ਸਦਾ ਬਹਾਰ 22ji ਦੇ ਗੀਤ🎉❤
❤❤2024 🎉 seriously amazing song yrrr bhott piche lai jnda 😢
Hmm seriously.........
ਦੇਕੇ ਇਸ਼ਕੇ ਦੀ ਪੀਂਘ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ
😢
nice..eh song sun ke bite a time yaad aa janda e..
Hai koi jo September 2k24 ch ehe song sun riha hove
My favourite album Harjit Harman Night ❤❤
Hanji
ਲੰਮਹੋ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ 😢😢❤❤
Good work ਸਾਡੀ ਟੀਮ super hit song vir ❤️
ਬਹੁਤ ਪਿਆਰਾ ਗੀਤ , ਬਚਪਨ ਦੀ ਯਾਦ ❤
School time yaad aa gya.. 😊😊
One of top singer in Punjabi industry ❤
Harjit harman bai ji sachi bhut sohna song 🎵 ae rooh khush ho jandi ae
ਨਿਰਾ ਇਸ਼ਕ ❤
ਦਿਲ ਨੂੰ ਖ਼ੁਸ਼ ਕਰਤਾ ਇਸ ਪੁਰਾਣੇ ਗੀਤ ਨੇ
Pargat bai de jan nl harman di singer life khatam hi hogi bht vadia banda c pargat miss u
My life's most feeling with this song
Evergreen purana sma yaad aunda ae .ae gana sun ke te me es gaane nu baar baar sunda ha
Mn nu skoon milda a sun ke
ਗੁਜਰ ਚੁਕਾ ਸ਼ਮਾ ਯਾਦ ਆ ਜਾਂਦਾ ਇਹ ਗਾਣਾ ਸੁਣਕੇ
2020 vich kon kon sun riha pls like
20021
2021
Koi muqabala ni eh song da aujle sidhu honi ki rees kr len ge ehda . Ajj gaana ounda ohna da kal nu lok bhul jnde aa ohna de song nu
Who still listening legend in oct 2018
Kya baat hai skoon da duja naam aw song ❤
Main odo 8th class ch c nva nva pyar hoea c ohdo mainu ta bohut sunda c eh song ❤️❤️❤️❤️😁😁😁😁😁
Vo time fer Mila de rabba....
Song de naal naal oooh time b vadia c
Veri nice song tu sada ni eh kehndi aadat bandi jandi e ❤❤
❤️ ਸਕੂਲ ਟਾਈਮ ਦੀਆਂ ਯਾਦਾਂ 💔
100% complete.this masterpiece 🔥
R.i.p. 😂 fabulous 🧑🎓 lyrist pargat.👍
(A lot of love ❤️)
2007 yaad karvata
Ehna shona a eh koi lafz he nhi
2004 chate aa gia paji love you
Sahi gal aa veer
ਬਿਲਕੁਲ ਬਾਈ
Siraa song collage zaad krata
Timeless Song of Harjit Harman💜❤️🧡💙🩵💚💛
2024 ਵਿੱਚ ਵੀ ਹਿੱਟ ਗੀਤ ❤❤❤
Bahut khubsurat awaz ,and song.🍃🍃
manjit kaur ha ji
Right ji
Dil ch dard uthda
hai koi 2022 wala
Bhaji jwaani yaad aagi
The best song in Harjit Harnam . medan haryana
Bhai dil ppp lagya u song purani yaad aa gi ladle gnna Andy gana ssss love ladle harjit Harman bhai 😘😘😘🙏👌👌😘😘😘
Betha patlan te pargat reh gya. ❤
Mind blowing.
2025 ch kon kon sun reha pyara 🎵
college time yad karwta
Sahi gall aa ji 😢
Puraana time yaad aa geya song sun k bout suneya eh song best song forever
Bhot Sona song aw dila nu sadda jad rahu 😢
Beautiful lyrics, awesome voice. Just love it. Thanks for these lovely songs.❤❤
School time 2008 ki yad dava dinda song
Song forever....Maan kartar colony nabha
Masterpiece song always favourite
O my school days ❤❤❤❤❤
I know this song when harjit Harman is special guest on Wednesday day on dd Punjabi
2013 chete AA giya
Jdon Mani loves me.........
Hun ki bnya mni da? 🤗
ਮਨੀ ਮਿਲੀ ਯਾ ਚੜਗੀ ਡੋਲੀ ਕਿਸੇ ਹੋਰ ਦੀ
ਦੱਸਿਓ ਜ਼ਰੂਰ ਗਿੱਲ ਸਾਬ
ਬਾਕਮਾਲ ❤