Pspcl wale bijli meter khambe te launde jo ki ghar se 50 meter 100 meter dhur hunda gher de switch sare bandh hon per meter Tara de load nal chalda rhu.......? Parmatma bakhshe ....chora thon
Y ji asi new ghar (23*48) ch wiring krwai aa..mistary ne.mc de nal nal kikat (fuse) v laiya...Eh lgana jroori hai ya nai.? Ki es nal bijli da loos jiyada hove ga.?
Hanji paji mere ghar jo meter aw o garmi ch shi chalda par Sardi ch aw ke bilkul hi band ho zanada 2 month ch 2 unit v nikldian o ki karn aw load v pura chlda lod v 2kw aw jwab jrur deo
Veer g sade chip wala meter lagia 1 year ho gia last year to double bill a riha same load a koi new upkarn nai chalda last year sep 2300 aia c but is vaar 4320 aia 1 month da ki karn a pls reply
Meter in box ess sakeen nal transformer damage rate tan ghat gya par km lambi serves Karan line loss vadh gya Jo ke bahut serious aa crores da comission vee kha gaye akal Dee gal koi karda nee single pole te transformer agaun nal accident vadhe aa.
Brother ek hor ve looot hundi a Apne ghar di jad voltage ghat aundi a apniya cheeza de ampere vad de ne Meter unit ampere de saab naal kad da ct coil hundi a meter ch Transformer over load apni galti thodi a Ede bare ve gal karo
ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀ ਗੱਲਾਂ ਸੁਣ ਕੇ ਦੋਵੇਂ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀਆ ਕਲਾਂ ਵਿੱਚ ਰੱਖਣ ਜੀ
ਗਿਆਨ ਵੰਡਣ ਨਾਲ ਗਿਆਨ ਵਧਦਾ ਹੈ ਜੀ। ਬਹੁਤ ਹੀ ਕੰਮ ਦੀ ਗੱਲ ਬਾਤ ਹੈ। ਪਰਮਾਤਮਾ ਆਪ ਜੀ ਨੂੰ ਅਜੀ ਸਿਹਤ ਅਤੇ ਖੁਸ਼ਹਾਲੀ ਬਖਸ਼ੇ ਜੀ
ਤੁਹਾਡੀਆਂ ਵੀਡੀਓ ਦੇਖ ਕੇ ਰੂਹ ਨੂੰ ਸਕੂਨ ਅਤੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਜੀ ਅਤੇ ਮੈਂ ਬਹੁਤ ਕੁੱਝ ਸਿੱਖਿਆ ਵੀ ਹਾਂ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਜੀ ਪ੍ਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਮੈਂ ਪ੍ਰਮਾਤਮਾ ਅੱਗੇ ਦੋਨੋਂ ਵੀਰਾ ਲਈ ਸੱਚੇ ਦਿਲੋਂ ਅਰਦਾਸ ਕਰਦਾ ਹਾਂ ਜੀ 🙏🤲
ਬਿਜਲੀ ਦੇ ਦੋ ਇੰਜੀਨੀਅਰਾ ਦੀ ਮੁਲਾਕਾਤ ਸੁਣਕੇ ਬਹੁਤ ਵਧੀਆ ਜਾਨਕਾਰੀ ਮਿਲੀ।
ਬਹੁਤ ਵਧੀਆ ਵਿਚਾਰ ਚਰਚਾ ਕਰ ਰਹੇ ਹੋ ਦੋਨੇ ਵੀਰ ਜੋ ਤੁਸੀਂ ਗਿਆਨ ਵੰਡ ਰਹੇ ਹੋ ਉਹ ਲੋਕਾਂ ਦੇ ਲਈ ਬਹੁਤ ਲਾਭਦਾਇਕ ਹੈ ਜੀਉ
ਵਾਹ, ਬਹੁਤ ਮਹੱਤਵਪੂਰਨ ਜਾਣਕਾਰੀ
ਜੇਕਰ ਸਰਕਾਰ ਜੈ ਸਿੰਘ ਜੀ ਨੂੰ ਬਿਜਲੀ ਬੋਰਡ ਵਿਚ ਕਿਸੇ ਉਚੇ ਪ੍ਰਬੰਧਕੀ ਅਹੁਦੇ ਉਪਰ ਲਾ ਦੇਵੇ ਤਾਂ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ।ਕੀ ਇਸ ਪਾਸੇ ਧਿਆਨ ਦੀ ਆਸ ਕੀਤੀ ਜਾ ਸਕਦੀ ਹੈ।
Kehdi dunia vich rehndo....bai ji
oh prawa uche ohde waliyaa nu kehra pata naahi hega iss singh nu knowledge den wala hi rehn de jo sanu sidde rah te pa reha
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਤਰੱਕੀਆਂ ਬਖਸ਼ਣ ਜੀ
ਬਿਜਲੀ ਦੇ ਬਹਾਨੇ, ਮੰਤਰੀਆਂ, ਅਧਿਕਾਰੀਆਂ, ਕਾਰਪੋਰੇਟ ਘਰਾਣਿਆਂ,ਦੀ ਨਿਰੀ ਲੁੱਟ ਮੱਚੀ ਹੋਈ ਐ,
ਪਹਿਲਾਂ ਮੀਟਰ ਘੱਟ ਚੱਲਦੇ ਸੀ,, ਹੁਣ ਨੀਤੀਆਂ ਲੁੱਟ ਵਾਲਿਆਂ ਦੇ ਮੀਟਰ ਤੇਜ਼ ਰਫ਼ਤਾਰ ਦੌੜਦੇ ਹਨ,
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ।
ਵੀਰਿਓ ਤੁਹਾਡੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ। ਦਾਸ ਅਨੰਦ ਪੁਰ ਸਾਹਿਬ ਤੋਂ
Kehra pind
9
ਬਹੁਤ ਵਧੀਆ ਗੱਲ ਕੀਤੀ ਹੈ
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਜਾਣਕਾਰੀ
ਮਲਵਈ ਬੋਲੀ ਮਿੱਠੀ ਬੋਲੀ ਆਪਾਂ ਤਾਂ ਗਾਲ੍ਹਾਂ ਵੀ ਪਿਆਰ ਨਾਲ ਕਢਦੇ ਹਾਂ
ਬਾਈ ਜੀ ਅਰਥ ਕਰਨ ਵਾਲ਼ੀ ਵੀਡੀਓ ਪੂਰੀ ਅਪਲੋਡ ਕਰ ਦਿਓ।
Good information 🙋♂️🙏💯🌹❤
ਵਧੀਆ brand ਦੀਆਂ submersible motors ਵੀ ਸਿਰਫ 58-60% ਹੀ efficiency hai. ਕਿਸੇ ਮੋਟਰ ਨੂੰ ਚੈੱਕ ਕਰਕੇ ਦੇਖ ਲਵੋ
ਧੁੱਪ ਵਿਚ ਲਗਿਆ ਹੋਇਆ ਮੀਟਰ ਤੇਜ ਚਲਦਾ ਹੈ। ਮੀਟਰ ਤੇ ਲਿਖਿਆ ਹੋਇਆ ਹੁੰਦਾ ਹੈ ਕਿ ਇਸ ਨੂੰ ਏਨੇ ਤਾਪਮਾਨ ਤੇ ਲਾਇਆ ਜਾਵੇ।ਪਰ ਬਿਜਲੀ ਬੋਰਡ ਮੀਟਰਾਂ ਨੂੰ ਲੋਹੇ ਦੇ ਬਕਸੇ ਵਿੱਚ ਧੁੱਪ ਵਿਚ ਲਾ ਦਿੰਦਾ ਹੈ।ਜੋ ਕਿ ਗਰਮੀ ਦੇ ਮੌਸਮ ਵਿਚ ਬਹੁਤ ਗਰਮ ਹੋ ਜਾਂਦਾ ਹੈ।
Pspcl wale bijli meter khambe te launde jo ki ghar se 50 meter 100 meter dhur hunda gher de switch sare bandh hon per meter Tara de load nal chalda rhu.......? Parmatma bakhshe ....chora thon
Nice information veer g & jai sing g
Good work
ਸਮਾਰਟ ਮੀਟਰ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਯੂਨਿਟ ਬਿਜਲੀ ਫੂਕੀ ਗਈ। ਦੂਜੀ ਗੱਲ ਸਮਾਰਟ ਦਾ ਮਤਲੱਬ ਇਹ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਕੀ ਕੀ ਲੁੱਟ ਕਰਨੀ ਹੈ। ਇੱਕ ਪਾਸੇ 600 ਯੂਨਿਟ ਫਰੀ ਦੂਜੇ ਪਾਸੇ ਪਿੱਠ ਵਿੱਚ ਛੁਰਾ।
ਚਿੱਪ ਵਾਲੇ ਮੀਟਰ ਵਾਲੀ ਵੀਡੀਉ ਪਾਉ
ਮੈਂ ਵੀ ਘਰ ਸਬ ਮੀਟਰ ਲਾਇਆ ਹੋਇਆ ਹੈ ਤਕਰੀਬਨ ਬਰਾਬਰ ਜੂੰਟਾਂ ਹੀ ਆਉਂਦੀਆਂ ਹਨ
ਤੁਹਾਡੀ ਕੇਬਲ ਵਧੀਆ ਕੰਪਨੀ ਦੀ ਹ
Satshriakal ji
Sweet virji
ਸੇਵਕ ਸਿੰਘ ਜੀ 8 ਕਿਲੋਵਾਟ ਲਈ 200ਫੁੱਟ ਕੇਵਲ ਕਿਸ ਸਾਈਜ। ਦੀ ਚਾਹੀਦੀ ਹੈ
Bahot Great bande ne Bai g❤❤
Thank you so very much
Sahi gal dokha a eh sab miter
ਵੀਰ ਜੀ ਇੱਕ ਇਹ ਦੱਸੋ ਕਿ ਜਦੋਂ ਕਲਕੂਲੇਟ ਕਰਕੇ ਤਾਰ ਦੀ ਮੁਟਾਈ ਪਤਾ ਲੱਗ ਗੀ ਤਾਂ ਉਸ ਤੋਂ ਥੋੜੀ ਜ਼ਿਆਦਾ ਮੋਟੀ ਤਾਰ ਪਾ ਦਿੱਤੀ ਜਾਵੇ ਤਾਂ ਉਸ ਦਾ ਨੁਕਸਾਨ ਜਾ ਫਾਈਦਾ ਕੀ ਕਰੂ ਅਤੇ ਜੇਕਰ ਤਾਰ ਦੀ ਮੁਟਾਈ ਦੁਗਣੀ ਕਰ ਦਿੱਤੀ ਜਾਵੇ ਤਾਂ ਕੀ ਨੁਕਸਾਨ ਕਰੂ
ਮੋਟੀ ਤਾਰ ਪਾਉਣ ਦਾ ਕੋਈ ਵੀ ਨੁਕਸਾਨ ਨਹੀਂ ਹੈ। ਸਿਰਫ ਇੱਕ ਪੈਸੇ ਜਿਆਦਾ ਲੱਗਣਗੇ ਤੁਹਾਡੇ। ਕਿਸੇ ਜਗ੍ਹਾ ਤੇ ਹੋ ਸਕਦਾ ਕਿ ਮੋਟੀ ਤਾਰ ਦੇ ਵਜ਼ਨ ਕਰਕੇ, ਜੇ ਹਵਾ ਚ ਤਾਰ ਲਮਕਾਉਣੀ ਹੈ ਤਾਂ ਉਹ ਝੁਕ ਸਕਦੀ ਆ , ਇਸ ਤੋਂ ਬਿਨਾਂ ਬਿਜਲੀ ਦੀ ਖਪਤ ਤੇ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਮੋਟੀ ਤਾਰ ਦਾ।
Sat Shiri akal ji brother ❤❤❤
👌👌👌
Jai Singh. Great person
❤
Nice video ge
Good wark
❤❤❤❤
Y ji asi new ghar (23*48) ch wiring krwai aa..mistary ne.mc de nal nal kikat (fuse) v laiya...Eh lgana jroori hai ya nai.?
Ki es nal bijli da loos jiyada hove ga.?
Hanji paji mere ghar jo meter aw o garmi ch shi chalda par Sardi ch aw ke bilkul hi band ho zanada 2 month ch 2 unit v nikldian o ki karn aw load v pura chlda lod v 2kw aw jwab jrur deo
Veer g sade chip wala meter lagia 1 year ho gia last year to double bill a riha same load a koi new upkarn nai chalda last year sep 2300 aia c but is vaar 4320 aia 1 month da ki karn a pls reply
सत श्री अकाल ਸਤਿ ਸ੍ਰੀ ਅਕਾਲ ਜੀ ਇਹ ਬੇਨਤੀ ਕਰਦੀ ਆਂ ਵੀ ਜਿਹਦਾ 10 ਹਜਾਰ ਰੁਪਈਆ ਤਨਖਾਹ ਹੋਵੇ 10 ਹਜਾਰ ਬਿੱਲ ਆ ਜਾਵੇ ਫਿਰ ਉਹ ਬੰਦਾ ਕੀ ਕਰੇ ਬਿਲ ਭਰੇ ਜਾਂ ਰੋਟੀ ਬਣਾ ਕੇ ਖਾਵੇ ਸਾਨੂੰ ਹੁਣ ਚਾਰ ਮਹੀਨਿਆਂ ਦਾ ਬਿੱਲ 20 ਹਜਾਰ ਬਿੱਲ ਆਇਆ ਬਿਜਲੀ ਦਾ ਅਸੀਂ ਘਰ ਦਾ ਖਰਚਾ ਕਰੀਏ ਕਿ ਬਿੱਲ ਭਰੀਏ ਬੜੇ ਔਖੇ ਕੋਈ ਇਨਾ ਬਿਜਲੀ ਦਾ ਖਰਚਾ ਵੀ ਨਹੀਂ ਅਸੀਂ ਗਰੀਬ ਆ
Good y ji
15 mtr.ਤੇ 1 k.wat load ਵਾਸਤੇ ਕਿੰਨੀ ਅੰਪੇਅਰ ਤਾਰ ਲੱਗੂ ਜੀ ਜਰੂਰ ਦਸੇਓ ਏਸੀ ਵੀ ਹੈ
Sr j aluminum di jagah copper di ceble pai jawe ta v farak pawega
ਪੈਸੇ ਦਾ ਫਰਕ..ਪਵੇਗਾ ਬਸ
Jekar load ton jyada moti taar pa daiye tan osda Faida a ja nuksaan a ji ?
Meter in box ess sakeen nal transformer damage rate tan ghat gya par km lambi serves Karan line loss vadh gya Jo ke bahut serious aa crores da comission vee kha gaye akal Dee gal koi karda nee single pole te transformer agaun nal accident vadhe aa.
Nice
ਭਾਜੀ.... Three phase ਮੋਟਰ ਕਿੰਨੀ ਤੋ ਸ਼ੁਰੂ ਹੁੰਦੀ ਏ
🙏🙏
Pehlan Wala meter 100watt De bulb te chalde nahi c ji chakri wala
Sadde new delhi starting to hi meter ghar de just bahar ne koi distence nahi aa
3.5ਲੋਡ ਲਈ ਕਿੰਨੇ m.m ਤਾਰ ਠੀਕ ਰਹੂ
Our load is 5 kw so which wire power is needed from meter to connection inside.
My electric meter turning. Fast Advise me
Aluminum da resistence te copper de resistence da kinna farak hunda hai
Sir Card wale meetar bare v daso, thike aa k galt
Battery blast prablam par vadio banana
Company wale ehuje enginer nu kyu ni khade
2 hp sabmarsibel Cabell kine mm paea
6 kva nu Cabell kine mm hove
Uncle ji koi free gar waste bijli bnao
Size of conduster ld system line losses setright
Mere meter da panel shotcuircut
ਢਿੱਡ ਵਧਣ ਦੇ ਕੀ ਕਾਰਨ ਹੁੰਦੇ ਹਨ, ਭਲਾ
ਟੈਨਸ਼ਨ ਜਾ ਗਲਤ ਖਾਣਾ
Best reply @@jaisinghmarahar
Brother ek hor ve looot hundi a
Apne ghar di jad voltage ghat aundi a apniya cheeza de ampere vad de ne
Meter unit ampere de saab naal kad da ct coil hundi a meter ch
Transformer over load apni galti thodi a
Ede bare ve gal karo
ਬਹੁਤ ਲੋੜੀਂਦੀ ਜਾਣਕਾਰੀ ਹੈ ਇਹ। ਹਰੇਕ ਨੂੰ ਦੇਖਣੀ ਚਾਹੀਦੀ
5 kv load and 100 MTR lenth pl wire
ac nu 2.5 square mm ok ha home ch
Hnji
Kwh reading 400 200 100 50 20 10 5 ,5 allwas set right ME labs
Sir tuhada no mil jayega
Veer ji ehna da no Mill jaugga
ਬਾਈ ਜੀ ਅਸੀਂ ਬਿਜਲੀ ਦੀ ਨਵੀ ਫਿਟਿੰਗ ਕਰਵਾਈ ਹੈ ਪਰ ਬਿਜਲੀ ਸਵਿੱਚ ਬੰਦ ਹੋਣ ਦੇ ਬਾਵਜੂਦ ਵੀ ਹਲਕਾ ਜਿਹਾ ਜੀਰੋ ਬਲਵ ਚੱਲਦਾ ਰਹਿੰਦਾ ਇਸ ਦਾ ਕੀ ਕਾਰਨ ਹੋ ਸਕਦਾ ਜੀ
Ih LED bulb di problem hai which I am facing also.
Wire +- wale change karo
Bai g face change kro
@@tajinderpalsingh1126 ਬਾਈ ਜੀ ਬਿਜਲੀ ਵਾਲੇ ਨੂੰ ਦੱਸਿਆ ਸੀ ਉਹ ਕਹਿੰਦਾ ਇਹ ਸਾਰੇ ਬਲਵਾ ਵਿੱਚ ਦਿੱਕਤ ਆ ਰਹੀ ਹੈ ਜੀ ਬਲਵ ਵਿੱਚ ਨੁਕਸ ਹੈ ਜੀ
@@punjabsingh1710 veer ji eh earthing de problem aa....
150 miter
Bhai,ji,jni, knowledge, engineers,nu,v,nhi,a,wast, knowledge,h,ess,bhane,nu,manna,pau,,
ਬਹੁਤ ਵਧੀਆ ਜਾਣਕਾਰੀ ਜੀ
Good work
ਵਧੀਆ brand ਦੀਆਂ submersible motors ਵੀ ਸਿਰਫ 58-60% ਹੀ efficiency hai. ਕਿਸੇ ਮੋਟਰ ਨੂੰ ਚੈੱਕ ਕਰਕੇ ਦੇਖ ਲਵੋ
🙏🙏
❤