Sidhu Moose Wala di Maa ne Keha Sidhu da Baap eda yaad krda | Punjab News

Поділитися
Вставка
  • Опубліковано 22 сер 2024
  • ਮਾਂ ਨੇ ਰੋਂਦਿਆਂ ਦੱਸਿਆ ਸਿੱਧੂ ਦਾ ਬਾਪ ਰਾਤ ਨੂੰ
    ਏਦਾਂ ਯਾਦ ਕਰਦਾ ਬੈਡ ਤੇ ਆਪਣੇ ਮਰੇ ਪੁੱਤ ਨੂੰ ....!
    The mother, crying, said that Sidhu's father remembers his dead son like this in the bed at night....!
    Sidhu Moose Wala di Maa ne Keha Sidhu da Baap eda yaad krda | Punjab News
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #sidhumoosewala #mother #speech #PunjabNews
    Music :
    Punjab News

КОМЕНТАРІ • 541

  • @arshmaan5415
    @arshmaan5415 Рік тому +193

    ਮਾਂ ਪਿਉ ਨੂੰ ਵੇਖ ਕੇ ਤਾਂ ਮਨ ਬਹੁਤ ਦੁਖੀ ਹੋ ਜਾਂਦਾ ਹੈ

  • @ramanveer549
    @ramanveer549 Рік тому +125

    ਮਾਤਾ ਜੀ ਸਲਾਮ ਹੈ ਤੁਹਾਨੂੰ ।Plz. ਰੋਵੋ ਨਾ,ਤੁਹਾਨੂੰ ਰੋਂਦੇ ਹੋਏ ਦੇਖਿਆ ਨਹੀਂ ਜਾਂਦਾ।
    ਵਾਹਿਗੁਰੂ ਜੀ ਤੁਸੀਂ ਇਨਸਾਫ ਕਰੋ।ਹੋਰ ਕਿਸੇ ਤੋਂ ਕੋਈ ਉਮੀਦ ਨਹੀ।

  • @Manisingh62395
    @Manisingh62395 Рік тому +78

    1000% ਸੱਚ ਕਿਹਾ ਮਾਤਾ ਜੀ

  • @gurveersinghsidhu2294
    @gurveersinghsidhu2294 Рік тому +87

    ਮਿਸ ਯੂ ਸਿੱਧੂ ਵੀਰ ਨਹੀਂ ਭੁੱਲਣਾ ਵਿਛੋੜਾ ਸਾਨੂੰ ਤੇਰਾਂ 😭😭

  • @sidhugaming59115
    @sidhugaming59115 Рік тому +51

    ਜੇ ਸਿੱਧੂ ਬਾਈ ਦੇ ਜਿਉਦੇ ਤੋਂ ਕੋਈ ਰਵਾਉਦਾ ਨਾ ਉਸ ਦੇ ਮਾਤਾ-ਪਿਤਾ ਨੂੰ ਤਾਂ ਉਹ ਪੁਰੀ ਦੁਨੀਆ ਹਲਾ ਕੇ ਰੱਖ ਦਿੰਦਾ ਬਹੁਤ ਦਿਲ ਦੁਖਦਾ ਮਾਤਾ ਪਿਤਾ ਨੂੰ ਰੋਦੇ ਦੇਖ ਕੇ ਮਾਤਾ ਜੀ ਮੈਂ ਤੁਹਾਡੇ ਨਾਲ ਆ ਭੁੱਖ ਹੜਤਾਲ 'ਤੇ ਮੈ ਬੈਠੂ ਤੁਹਾਡੀ ਥਾਂ ਤੇ ਤੁਸੀਂ ਨਹੀ ਤੁਸੀਂ ਤਾਂ ਪੁੱਤ ਖੋਹਿਆ ਸੇਰ ਸੀ ਸਿੱਧੂ ਬਾਈ ਨਾ ਰਵਾਓ ਮਾਤਾ ਨੂੰ ਸਿੱਧੂ ਬਾਈ ਦੀ ਆਤਮਾ ਤੁਹਾਨੂੰ ਉਜਾਰ ਕੇ ਰੱਖ ਦਿਓ ਸਾਲੀਓ ਤਰਸ ਨੀ ਆਉਂਦਾ ਤੁਹਾਨੂੰ ਮੇਰੇ ਤਾ ਰੋਦੀ ਦੇ ਕੰਨ ਭਰ ਜਾਦੇ ਆ ਜਦੋ ਸਾਮ ਨੂੰ ਫੋਨ ਦੇਖਦੀ ਆ ਮਾਤਾ ਜੀ ਮੈਂ ਤੁਹਾਡੇ ਨਾਲ ਆ ਬਿਨਾ ਕਿਸੇ ਲਾਲਚ ਤੋ ਜਾਨ ਵੀ ਦੇ ਦਿਉ ਮੈਨੂੰ ਜਦੋ ਮਰਜੀ ਯਾਦ ਕਰੋ ਮੈਂ ਆਪਣੇ ਵਲੋਂ ਜਿੰਨਾ ਹੋ ਸਕੀਆ ਤੁਹਾਡਾ ਸਾਥ ਦੈਉ ਮੇਰਾ ਪਿੰਡ ਸੂਚ ਜਿਲਾ ਬਠਿੰਡਾ ਤਹਿਸੀਲ ਮੌੜ ਮੰਡੀ ਫੋਨ ਨੰਬਰ 98720 16725 ਮੇਰੇ ਸੋਹਰਾ ਸਾਹਿਬ ਦੇ ਨਾਮ ਤੇ ਆ ਜੀ ਨੰਬਰ ਮੈ ਆਪਣਾ ਪਿਤਾ ਖੋਹਿਆ ਮੈਨੂੰ ਪਤਾ ਦੁੱਖ ਕੀ ਹੁੰਦਾ ਮੈਨੂੰ ਆਪਣਾ ਪੁੱਤਰ 21 ਸਾਲ ਬਾਅਦ ਮਿਲੀਆ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਨੂੰ ਉਮੀਦ ਸੀ ਕੇ ਉਹ ਸਾਡੇ ਕੋਲ ਆੳ ਗਾ ਮੈਂ ਹਿੰਮਤ ਨਹੀਂ ਛੱਡੀ ਮਾਤਾ ਜੀ ਸਿੱਧੂ ਬਾਈ ਵੀ ਜਰੂਰ ਆੳ ਗਾ ਤੇ ਵੀਰ ਨੂੰ ਇਨਸਾਫ਼ ਵੀ ਜਰੂਰ ਮਿਲੁ ਗਾ ਪਰਮਾਤਮਾ ਤੇ ਭਰੋਸਾ ਰੱਖੋ ਅਸੀ ਵੀ ਪਰਮਾਤਮਾ ਤੇ ਭਰੋਸਾ ਕੀਤਾ ਸੀ ਸਾਰੇ ਲੋਕ ਇੱਕ ਪਾਸੇ ਸੀ ਤੇ ਅਸੀਂ ਇੱਕ ਪਾਸੇ ਬਹੁਤ ਗੋਡੇ ਰਗੜੇ ਵਾਹਿਗੁਰੂ ਨੇ ਸਾਥ ਦਿੱਤਾ ਸਬ ਕੁੱਝ ਠੀਕ ਹੋ ਗਿਆ

  • @baba5663
    @baba5663 Рік тому +95

    ਮਾਤਾ ਜੀ ਤੁਹਾਡਾ ਦੁੱਖ ਬਹੁਤ ਵੱਡਾ ਆ ਮਾਤਾ ਜੀ ਤੁਸੀਂ ਸਹੀ ਬੋਲਦੇ ਆ

  • @raminderkaur3237
    @raminderkaur3237 Рік тому +44

    ਪੂਜਨੀਕ ਮਾਤਾ ਜੀ ਆਪ ਦੀ ਸਪੀਚ ਦਿਲ ਚੀਰ ਦਿੰਦੀ ਹੈ,ਅਸੀ ਬੇਵੱਸ ਹਾਂ ਆਪ ਦਾ ਦੁੱਖ ਵੇਖਿਆ ਨਹੀ ਜਾਂਦਾ ਵਾਹਿਗੁਰੂ ਆਪ ਨੂੰ ਤੰਦਰੁਸਤੀ ਬਖਸ਼ੇ🙏🙏

  • @bikramjitsingh3356
    @bikramjitsingh3356 Рік тому +20

    ਇਹਨਾ ਸਰਕਾਰਾਂ ਤੋਂ ਕੋਈ ਆਸ ਨਹੀਂ ਰੱਖ ਸਕਦੇ ਅਸੀਂ, ਮਾਤਾ ਜੀ ਤੁਸੀ ਰੋਵੋ ਨਾ ਰੱਬ ਇਨਸਾਫ ਕਰੂ ਗਾ ਤੁਹਾਡੇ ਬੇਟੇ ਦਾ,

  • @lavishabector3945
    @lavishabector3945 Рік тому +3

    ਮਾ ਦੀ ਗੱਲ ਕਹੀ ਬਿਲਕੁਲ ਸਹੀ ਹੈ ਜਿਹਦੇ ਢਿੱਡ ਨੂੰ ਲੱਗੀ ਹੈ ਉਹੀ ਜਾਣਦਾ ਮਾ ਮੇਰੀਏ

  • @karanjotsinghturban6467
    @karanjotsinghturban6467 Рік тому +79

    ਭੈਣ ਜੀ ਬਹੁਤ ਰੋਣਾ ਆਉਂਦਾ ਤਹਾਨੂੰ ਵੇਖ ਕੇ ਵਾਹਿਗੁਰੂ ਜੀ ਇਹਨਾਂ ਨੂੰ ਜਲਦੀ ਇਨਸਾਫ਼ ਮਿਲੇ

  • @talwindersinghsran
    @talwindersinghsran Рік тому +23

    ਮਾਤਾ ਜੀ ਵਾਹਿਗੁਰੂ ਨੇ ਸਭ ਦੋਖੀਆਂ ਦਾ ਹਿਸਾਬ ਕਰ ਦੇਣਾ ਤੁਸੀਂ ਹੌਂਸਲਾ ਰੱਖੋ ਕਿਉਂਕਿ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ। 🙏

  • @tarsemsingh55024
    @tarsemsingh55024 Рік тому +13

    ਮਾਤਾ ਜੀ ਕਿਸ ਤੋਂ ਮੰਗੀਏ ਇਨਸਾਫ ਸਾਰੇ ਡਾਕੂ ਨੇ

  • @SUKHWINDERSINGH-uo6zh
    @SUKHWINDERSINGH-uo6zh Рік тому +34

    ਵਾਹਿਗੁਰੂ ਜੀ ਮੇਹਰ ਕਰੋ. ਮਾਂ ਜੀ ਨੂੰ ਜਲਦੀ ਹੀ ਇਨਸਾਫ ਮਿਲ ਆਵੇ...𝖒𝖎𝖘𝖘 𝖚 𝖘𝖎𝖉𝖍𝖚 𝖛𝖊𝖊𝖗...👋👋

  • @charanjeet1456
    @charanjeet1456 Рік тому +13

    ਬਿਲਕੁਲ ਸਹੀ ਕਹਿੰਦੇ ਹਨ ਬਹੁਤ ਦੁੱਖ ਹੁੰਦਾ ਮਾਂ ਪਿਉ ਨੂੰ ਦੇਖ ਕੇ ਧੰਨ ਜਿਗਰਾ ਮਾਂ ਪਿਉ ਦਾਂ ਤੇਰੇ ਨਾਲ ਆ ਭੈਣ ਘਬਰਾਇਉ ਨਾਂ

  • @charanjeet1456
    @charanjeet1456 Рік тому +7

    ਮਿਲੇਗਾ ਭੈਣ ਇਨਸਾਫ਼ ਜਰੂਰ ਮਿਲੇਗਾ ਰੱਬ ਦੇ ਘਰ ਨਿਆਹ ਹੈਗਾ

  • @darshanajoshi3984
    @darshanajoshi3984 Рік тому +44

    ਭੈਣੇ ਮੇਰੀਏ ਇਥੇ ਵਿਰਲੇ ਨੇ ਦੂਜੇ ਦਾ ਦੁੱਖ ਵੇਖਣ ਵਾਲੇ ਸਭ ਆਪਣੇ ਹੀ ਢਿੱਡ ਭਰਨ ਤੇ ਲੱਗੇ ਨੇ ਕੋਈ ਰੱਬ ਤੋਂ ਨਹੀਂ ਡਰਦਾ ਸਭ ਡੱਡੇ ਤੋਂ ਡਰਦੇ ਤੁਹਾਨੂੰ ਦੇਖ ਕੇ ਤਾਂ ਭਗਵਾਨ ਵੀ ਰੋਂਦਾ ਹੋਵੇਗਾ

  • @singhdhaliwal6483
    @singhdhaliwal6483 Рік тому +21

    ਸਹੀ ਕਿਹਾ ਕੁੱਝ ਨੀ ਕਰਨਾ ਮਾਂ ਸਰਕਾਰਾਂ ਨੇ ਕੋਈ ਵੀ ਆਜੇ ਆਪਣਾ ਬਚਾਅ ਆਪ ਕਰੋ ਨਸ਼ੇ ਤਿਆਗੋ ਇਹਨਾਂ ਨੇ ਨੀ ਬੰਦ ਕਰਨੇ

    • @Khanowall
      @Khanowall Рік тому

      ਸੱਚੀ ਗੱਲ ਇਹੀ ਨੱਸ਼ਾ ਲੋਕਾ ਆਪ ਲਾਇਆ ਤੇ ਆਪ ਹੀ ਛੱਡਣਾ ਵੀ ਆਪ ਪੈਣਾ ਲੀਡਰਾ ਤੇ ਵੇਚਣਾ ਹੀ ਵੇਚਣਾ ਚਿੱਟਾ

  • @varindersandhuharike2922
    @varindersandhuharike2922 Рік тому +2

    ਇਕ ਪੁਤ ਸੀ ਕਵੀ ਖੋ ਲਿਆਂ ਧੰਨ ਇਹ ਮਾਂ ਐ ਧੰਨ ਧੰਨ ਇਕ ਮਾਂ ਜਿਸ ਦਾ ਦਿਲ ਧਾਹਾਂ ਮਾਰਦੈ ਐ

  • @davinderbrar6913
    @davinderbrar6913 Рік тому +2

    ਸਿਧੂ ਸਦਾ ਸਭ ਦੇ ਮਨਾ ਵਿੱਚ ਰਹੂਗਾ ਸਾਥ ਸਾਡੇ ਪੁੱਤ ਦਾ ਰੱਬ ਦੇਉਗਾ ਜੇ ਸਿੱਧੂ ਨਸ਼ੇ ਕਰਦਾ ਫੇਰ ਸਰਕਾਰ ਨੂ ਚੰਗਾ ਲੱਗਣਾ ਸੀ ਲੋਕਾ ਨੂ ਇਸ ਮਾਦਾ ਮਨ ਦੁਖੀ ਕਰਕੇ ਕੀ ਮਿਲਦਾ ਕੋਈ ਗੱਲ ਨੀ ਇਹ ਦਿਨ ਉਹਨਾ ਤੇ ਵੀ ਆਉਣਗੇ

  • @sukhwantkaur8330
    @sukhwantkaur8330 Рік тому +15

    ਬਿਲਕੁੱਲ ਸੱਚੀਆਂ ਗੱਲਾਂ ਕਹਿ ਰਹੇ ਓ ਭੈਣ ਜੀ,ਬਹੁਤ ਜ਼ਿਆਦਾ ਦੁੱਖ ਹੁੰਦਾ ਤੁਹਾਡਾ ਦੁੱਖ ਦੇਖ ਕੇ। ਬੇ_ਵੱਸ ਹਾਂ,ਰੱਬ ਅੱਗੇ ਕੋਈ ਜ਼ੋਰ ਨਹੀਂ।ਪਰ ਦੁਸ਼ਮਣਾਂ ਨੂੰ ਅੱਖੀਂ ਦੇਖ ਕੇ ਰੋਣ ਤੇ ਮਜਬੂਰ ਹੋ ਜਾਈਦਾ ਏ।ਹਰਖ ਤਾਂ ਆਉਂਦਾ ਏ।

  • @prgtparjapatsingh6995
    @prgtparjapatsingh6995 Рік тому +16

    ਮਾਂ ਰੋिੲਅਾ ਨਾਂ ਕਰ ਹੌਸਲਾ ਰॅਖ ਵੀਰਾ ਰੋਣ ਨਾਲ ਵਾिਪਸ ਨਹੀ ਅਾੳੁਣਾ ਤੁਸੀ ਵੀ ਬੀਮਾਰ ਹੋ ਜਾੳੁਗੇ ਮਾਂ ਤੇਰਾ ਦੁॅਖ ਦੇिਖਅਾ ਨੀ ਜਾਂਦਾ ਲੜਣਾ ਪੈਣਾ िਹੰਮਤ ਤੋ ਕੰਮ ਲਓ ਮਾਂ😭😭😭😭😭🙏🙏🙏🙏🙏🙏🙏

  • @cutebaby4947
    @cutebaby4947 Рік тому +43

    Akha bhar ayian maa tenu dekh k ...speechless....justice for sidhu moosewala..veer bht miss krde wa aaja kito tu kita v aa ja keh de aa k dil da ni maarha Mera sidhu moosewala 😭😭😭😭😭😭

  • @oberoisaab5556
    @oberoisaab5556 Рік тому +27

    Maa ji honsla rkho saare tuhade nal ne

  • @quratulain3193
    @quratulain3193 Рік тому +44

    Justice for The Legend Sidhu Moose Wala

  • @gurpreethardwork9966
    @gurpreethardwork9966 Рік тому

    ਸਹੀ ਗੱਲ। ,ਮਾਤਾ ਜੀ ਸਿੱਧੂ ਤਾਂ ਅੱਜ ਵੀ ਜ਼ਿੰਦਾ ਹੈ ਮਾਂ ਬਾਈ ਤਾਂ ਸਦਾ ਸਾਡੇ ਦਿਲਾਂ ਵਿਚ ਜ਼ਿੰਦਾ ਹੈ
    ਕੋਈ ਨਾ ਜੇ ਬਾਈ ਸ਼ਰੀਰ ਕਰਕੇ ਨਹੀਂ ਹੈ

  • @varindersandhuharike2922
    @varindersandhuharike2922 Рік тому +1

    ਮਾਂ ਮੈਂ ਤੇਰੇ ਨਾਲ ਹਾਂ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਤੁਸੀਂ ਬਹੁਤ ਦੁਖੀ ਜੇ

  • @SunilSingh-dv9fd
    @SunilSingh-dv9fd Рік тому +9

    ਜਿਦੇ ਘਰ ਅੱਗ ਲੱਗੀ ਹੋਵੇ ਉਹਨੂੰ ਹੀ ਪਤਾ ਕਿੰਝ ਅੱਗ ਵਿੱਚ ਕਿਵੇਂ ਜਲਦੇ ਨੇ

  • @gamingwithlegend1680
    @gamingwithlegend1680 Рік тому +5

    ਮਾਂ ਤੇਰੇ ਦੁੱਖ ਦੇਖਿਆ ਨਹੀਂ ਜਾਂਦਾ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @sunnysingh6634
    @sunnysingh6634 Рік тому +17

    Mata hosla rakh Bapu nu b hosla dbo Bapu bhut preshan a😭😭😭😭

  • @SinghMandeepMuradpur
    @SinghMandeepMuradpur Рік тому +5

    maa nu dekh Dil Ron lagg janda eh dukh kida muk sakda kitho lai awa maa Tera put ..

  • @harbhajankaur4405
    @harbhajankaur4405 Рік тому +6

    ਭੈਣਜੀ ਸਤਿਸ੍ਰੀ ਅਕਾਲ ਰਬਾ ਪੁਤ ਚੜਦੀ ਉਮਰੇ ਚਲਾ ਜਾਏ ਉਹਦੀ ਦੁਨੀਆ ਉਜੜ ਗਈ ਕਿਸੇ ਦੁਸ਼ਮਣ ਨਾਲ ਨਾਂ ਹੋਵੇ 🙏🙏

  • @sunnysingh6634
    @sunnysingh6634 Рік тому +9

    Mata na ro menu b Rona a gya miss u Sidhu jaan 😭

  • @ryk30
    @ryk30 Рік тому +13

    She has so much strength.... Hats offf to her

  • @gurmeetsandhu2669
    @gurmeetsandhu2669 Рік тому +21

    Waheguru ji mehr kro sidhu veer nu insaaf dwaoo g

  • @balwinderkaur287
    @balwinderkaur287 Рік тому

    ਵਾਹਿਗੁਰੂ ਜੀ ਮੇਹਰ ਕਰੋ ਸਿੱਧੂ ਮੂਸੇ ਨੂੰ ਇਨਸਾਫ਼ ਦਿਵਾਉ ਸਿੱਧੂ ਬਾਈ ਦੇ ਮਾਤਾ ਪਿਤਾ ਜੀ ਦਾ ਬਹੁਤ ਵੱਡਾ ਦੁਖ ਹੈ ਮਾਤਾ ਜੀ ਰੋਂਦੇ ਵੇਖੇ ਨਹੀਂ ਜਾਂਦੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਿੱਧੂ ਬਾਈ ਨੂੰ ਇਨਸਾਫ਼ ਦਿਵਾਉਣ ਵਿੱਚ ਉਨ੍ਹਾਂ ਦਾ ਸਾਥ ਦਿਉ ਵਾਹਿਗੁਰੂ ਜੀ ਸਿੱਧੂ ਬਾਈ ਦੇ ਮਾਤਾ ਪਿਤਾ ਜੀ ਤੇ ਮੇਹਰ ਕਰੋ ਤੰਦਰੁਸਤੀ ਦਿਉ

  • @DILDAARBANDE
    @DILDAARBANDE Рік тому +3

    100% ਸੱਚ ਬੋਲਿਆਂ ਮਾਤਾ ਨੇ 🙏🙏🙏

  • @vijaysaroha453
    @vijaysaroha453 Рік тому +22

    Justice for Sidhu 🙏

  • @gschahal4214
    @gschahal4214 Рік тому +16

    ਵਾਹਿਗੁਰੂ ਜੀ ਮੇਹਰ ਕਰੇ

  • @daljitsingh4730
    @daljitsingh4730 Рік тому +11

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੋ 🙏🙏🙏🙏🙏

  • @kuljitkaurthind4527
    @kuljitkaurthind4527 Рік тому +16

    Miss you sidhu veere🙏
    #justice for sidhumoosewala veer🙏

  • @ParamjeetKaur-oz4qf
    @ParamjeetKaur-oz4qf Рік тому +5

    ਰੱਬ ਬਦਲਾ ਲੳੁ

  • @Deep0985
    @Deep0985 Рік тому +5

    Tadf tadf marnge jo Es Maa nu dukh de rahe , Miss u Sidhu mosewala 😭

  • @nindersingh3203
    @nindersingh3203 Рік тому

    ਸਿੱਧੂ ਦਾ ਮਾਤਾ ਤੇ ਪਿਤਾ ਜੀ ਦੀ ਕੋਈ ਵੀ ਵੀਡੀਓ ਦੇਖਣ ਨੂੰ ਵੀ ਜਿਗਰਾ ਚਾਹੀਦਾ ਏ ਦੇਖ ਨਹੀ ਹੁੰਦੀ ਮਾ ਪਿਉ ਦੀ ਏ ਹਾਲਤ ਵਾਹਿਗੁਰੂ ਜੀ ਭਲੀ ਕਰਨ ਸਿੱਧੂ ਦੇ ਪਰਵਾਰ ਤੇ। ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ ਇਕ ਮਾਂਵਾ ਦੇ ਪੁੱਤ ਮਾਰਨ ਵਾਲੀਆ ਨੂੰ ਛੱਡ ਕੇ।

  • @gammerchaudhry9768
    @gammerchaudhry9768 Рік тому +8

    Maa ji na roya kro 😭😭😭😭😭mere to tuhada dukh ni dekhya janda bs weheguru ji ardass krdi a sidhu nikke pari mudh awe🙏🙏🙏

  • @charanjitkaur7218
    @charanjitkaur7218 Рік тому +4

    ਭੈਣੇ ਮੇਰੀੲੇ ਤੇਰਾ ਦੁੱਖ ਬੁਹਤ ਵੱਡਾ ਹੈ ਵਾਹਿਗੁਰੂ ਭੈਣ ਦੇ ਪੁੱਤ ਨੇ ਤਾਂ ਨਹੀ ਅਾਣਾ ਪਰ ੲਿਨਸਾਫ ਜਲਦੀ ਕਰੋ ਬਾਕੀਅਾਂ ਦਾ ਤਾਂ ਪਤਾ ਨਹੀ ਮਾ ਪਿਓ ਨੂੰ ਕਦੇ ਸਬਰ ਨਹੀ ਅਾਓਨਾ ਤਸੱਲੀ ਜਿਹੀ ਹੋ ਜਾਓ ਕਿ ਪੁੱਤ ਦਾ ਕੀ ਕਸੂਰ ਸੀ ਜੇਹੜਾ ਜਾਲਮਾਂ ਨੇ ਦੁਨੀਅਾਂ ਤੋ ਨਾਮ ਹੀ ਖਤਮ ਕਰ ਦਿੱਤਾ

  • @bhupinderkaur2665
    @bhupinderkaur2665 Рік тому +1

    ਹਾਏ ਮਾਂ ਰੋ ਨਾ ਦੇਖਿਆ ਨੀ ਜਾਂਦਾ

  • @GURAVTAR_ff
    @GURAVTAR_ff Рік тому +18

    Justice for our legend sidhu bai

  • @RandomWRLDW
    @RandomWRLDW Рік тому +16

    Waheguru ji mehar karo ji
    😭😭😭😭😭😭😭
    Waheguru ji waheguru ji waheguru ji waheguru ji

  • @govindamini7094
    @govindamini7094 Рік тому +9

    Miss you sidhu verae 😭😭😭

  • @sunnysingh6634
    @sunnysingh6634 Рік тому +8

    Waheguru 😭 Bapu bhut miss krda VA Bapu nu lmi umr bksho waheguru ji😭😭😭

  • @gurnoorsingh2910
    @gurnoorsingh2910 Рік тому +1

    Ma both dukhi ha soda layi subhdeep Singh miss you Bhai

  • @missmirza1185
    @missmirza1185 Рік тому +4

    🤲🏽 amazing mum, very heart touching ❤️❤️❤️😥

  • @shaminderkaur4721
    @shaminderkaur4721 Рік тому

    ਮਾਂ।ਬਿਲਕੁਲ।ਸੱਚ।ਬੋਲ।ਰਹੀ।ਐ

  • @gurdeepdhillon9987
    @gurdeepdhillon9987 Рік тому +1

    ਮਾਤਾ ਜੀ ਨੂੰ ਕੀ ਕਹਿ ਦਿਲਾਸਾ ਦੇਈਏ ਕਿ ਤੁਸੀਂ ਰੋਵੋ ਨਾ ਕੋਈ ਸਬਦ ਵੀ ਨਹੀਂ ਰਿਹਾ ਬੋਲਣ ਨੂੰ 😭😭😭🙏🏼🙏🏼🙏🏼

  • @sukhmeetkaur679
    @sukhmeetkaur679 Рік тому +19

    Waheguru ji

  • @sarabjitkaur9987
    @sarabjitkaur9987 Рік тому +7

    bhen ਜੀਦਾ ਜਾਂਦਾ ਉਨੂੰ ਹੀ ਪਤਾ, ਹੁੰਦਾਂ,

  • @healyourpain4775
    @healyourpain4775 Рік тому

    Mother like sidhu straight and forward

  • @KulwinderKaur-to6rw
    @KulwinderKaur-to6rw Рік тому +1

    Mata g rovo na waheguru thanu Insaaf deve

  • @balbirkaur3123
    @balbirkaur3123 Рік тому

    ਸਰਕਾਰ ਨੇ ਗੈਗਸਟਰ ਜਵਾਈ ਬਣਾਏ ਹੋਏ ਹਨ। ਕੋਠੇ ਜਿੱਡਾ ਜਵਾਨ ਪੁੱਤ, ਕੱਖਾਂ ਦੇ ਭਾੜੇ ਮਾਰ ਦਿੱਤਾ, ਲੱਖ ਲਾਹੱਣਤ ਸਰਕਾਰਾਂ ਦੇ।

  • @husangharu1056
    @husangharu1056 Рік тому +9

    Waheguru maa te mehar kari Miss you sidhu Bai ji wmk 🙏

  • @barinderkaurhundal9856
    @barinderkaurhundal9856 Рік тому +1

    ਸਹੀ ਕਿਹਾ ਤੁਸੀ ਰੋਣਾ ਆਉਦਾ ਤੁਹਾਡੀਆਂ ਗੱਲਾ ਸੁਣ ਕੇ ਸਰਕਾਰ ਨੇ ਕੁੱਝ ਨੀ ਕਰਨਾ ਇਥੇ😭😭😭😭

  • @khushmeetgill
    @khushmeetgill Рік тому +17

    ਭੈਣ ਜੀ ਜੋ ਚਵਲਾਂ ਹਨ ਇਹ ਅੱਗ ਜਰੂਰ ਉਹਨਾਂ ਨੂੰ ਸੇਕਨੀ ਪੈਣੀ ਹੈ।

  • @hsavlogs5314
    @hsavlogs5314 Рік тому +1

    Mata ji rovo na saara punjab thode naal kuch ku landu bandeya nu chadd ke rabb tuhanu sukh shanti deve

  • @sukhbirkaur7838
    @sukhbirkaur7838 Рік тому +7

    God bless this family.justice for sidhu

  • @ManjitKaur-xv1gt
    @ManjitKaur-xv1gt Рік тому +5

    Justice for sidhu moosewala 🙏🙏Langed never die 🙏🙏

  • @RanjeetSingh-si8ez
    @RanjeetSingh-si8ez Рік тому +3

    Jddo ek bache di gall hoye tan har kamjor maa sherni ban jandi e te onu insaf Rabb jarur davonda e🙏🙏🙏🙏🙏

  • @ManpreetKaur-ti5yk
    @ManpreetKaur-ti5yk Рік тому +2

    Bout dukh lagda mata g nu dekh ke plz baba ji jldi insaaf kro

  • @ArtSweetyVig
    @ArtSweetyVig Рік тому +2

    I sincerely pray for the Justice for our Legend ,Sidhu Moosewala ,may god bless the grieving family, its so disheartening to see parents in so much pain. Miss you Sidhu Moosewala 😓🙏

  • @rekharani5576
    @rekharani5576 Рік тому +8

    Justice for sidhu moose wala 22 ji

  • @vishalmasih148
    @vishalmasih148 Рік тому

    Anti ji sidhu bhai nu bhot pyar karda main anti ji 🥺

  • @GurpreetKaur-yr6gt
    @GurpreetKaur-yr6gt Рік тому

    ਮਾਤਾ ਬਹੁਤ ਗ਼ੁੱਸਾ ਆਉਂਦਾ ਕੀ ਕਰਾ😞😞😓😓😓

  • @jaiveer3343
    @jaiveer3343 Рік тому

    Mata ji veer ji jaroor tuhade kol vapis aange🙏🙏🙏🙏

  • @sidhugaming59115
    @sidhugaming59115 Рік тому

    ਸਿੱਧੂ ਬਾਈ ਜਿੰਦਾਬਾਦ

  • @neetucyprus4771
    @neetucyprus4771 Рік тому

    Dear mother you are very very right we are with you

  • @harjeetkaur6814
    @harjeetkaur6814 Рік тому

    ਮਾਂ ਤੈਨੂੰ ਸਲਾਮ ਹੈ

  • @arshdeep2008
    @arshdeep2008 Рік тому

    Bhai Sindhu moosewala legend

  • @yuansh6499
    @yuansh6499 Рік тому +10

    Sidhu moosewala family zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad

  • @gurmelkaur6635
    @gurmelkaur6635 Рік тому

    ਤੁਸੀ ਤਾ ਯਾਦ ਕਰਨਾ ਹੀ ਹੈ ਪਰ ਮੇਰਾ ਕੋਈ ਅਜਿਹਾ ਦਿਨ ਨਹੀ ਜਿਦਣ ਵੀ ਸਿੱਧੂ ਨੂੰ ਯਾਦ ਕਰ ਕੇ ਨਾ ਰੋਈ ਹੋਵਾ ਭੈਣ

  • @BalwinderKaur-vt9eb
    @BalwinderKaur-vt9eb Рік тому +9

    We are very up set when I see both of you ❤

  • @inderbirsingh4075
    @inderbirsingh4075 Рік тому +2

    ਜਿਸ ਤਨ ਲਾਗੇ ਸੋਈ ਜਾਣੇ
    ਕੌਣ ਜਾਣੈ ਪੀਰ ਪਰਾਈ।

  • @rrg...2265
    @rrg...2265 Рік тому

    ਪਾਪ ਬਹੁਤ ਵੱਡਾ ਕਰ ਪੁਸਤਾ ਕਲੰਕਿਤ ਕਰ ਲੀਆ ਲਾਹਣਤੀਆ

  • @agamgill9069
    @agamgill9069 Рік тому

    Schi ma tuc ta rwa😭hi dita,
    Eh gl kehke v bapu ji kida ronde aa😭😭
    Ro na ma,insaf miluga apa nu
    Sidhu mussewala y ✍️🎤🚜🔫🙏
    Justice for Sidhu mussewala

  • @simarjeetkaur6367
    @simarjeetkaur6367 Рік тому

    Maa dhann jigra tera sachi 😢

  • @gagandeepsinghmaan3511
    @gagandeepsinghmaan3511 Рік тому +9

    Miss you veerje

  • @rajnibansal8820
    @rajnibansal8820 Рік тому

    Ekdm shi khya mumey g tusi sidhu veer g de door Jan da dukh samjhne haan assi bohot okha hai putta Bina rhna veer g da ek din nyaye jrur hona vaheguru jrur insaf milu mumey tusi roya na kro dekh nhi hunda

  • @Nirmala57578
    @Nirmala57578 Рік тому +3

    Great mother miss you sendhu bro 💗❤️🙏🙏

  • @simransidhu8885
    @simransidhu8885 Рік тому +6

    ਵਾਹਿਗੁਰੂ ਜੀ😫😭😭😭🙏🙏🙏🙏🙏😢

  • @im._.rxmxnu
    @im._.rxmxnu Рік тому

    Yaar dill Ronda bebe nu dekh k 😖😭

  • @KusumLata-nt6px
    @KusumLata-nt6px Рік тому

    मां की तकलीफ सिर्फ मां ही जानती है

  • @SukhwinderKaur-rr2yq
    @SukhwinderKaur-rr2yq Рік тому

    ਮੇਰਾ ਦਿਲ ਕਰਦਾ ਮੈਂ ਤੇਰੇ ਕੋਲ ਰਹਿਣ ਲੱਗ ਜਾਵੇ ਕਦੀ ਤੇਰੀ ਅੱਖ ਚ ਅੱਥਰੂ ਨਾ ਆਣ ਦੇਵਾ

  • @jassisekhon6335
    @jassisekhon6335 Рік тому +2

    ਭੈਣ ਵਹਿਗੁਰੂ ਜੀ ਤੁਹਾਨੂੰ ਹਿੰਮਤ ਦੇਵੇ

  • @kamalsingh3612
    @kamalsingh3612 Рік тому +2

    Maa ji waheguru Insaaf jarur Karega, 😭😭😭😭😭🙏🙏🙏🙏

  • @nonunazir5067
    @nonunazir5067 Рік тому

    Justices for Sidhu mooswala ji as soon as possible

  • @kirankenu7687
    @kirankenu7687 Рік тому +3

    Waheguru ji mehar karyo Brother de Bebe bapu te🙏🙏🙏

  • @GurjeetSingh-ry5mf
    @GurjeetSingh-ry5mf Рік тому +5

    ਭੈਣੇ ਕੀ ਕੀਤਾ ਜਾਵੇ ਦੁੱਖ ਬਹੁਤ ਵੱਡਾ ਕੀ ਹੋਸਲਾ ਦੇਈਏ ਪਰਮਾਤਮਾ ਹੀ ਹੋਸਲਾ ਦਉੁ

  • @RAi73554
    @RAi73554 Рік тому

    Miss you sidhu moose wala bai😭😭😭😭

  • @gajendrabhati5800
    @gajendrabhati5800 Рік тому

    Justice for sidhu moose wala
    Mein sidhu bhai ki maa ke sath hoon
    All time favourite SIDHU MOOSE WALA ❤

  • @gulshandeepkaur633
    @gulshandeepkaur633 Рік тому +1

    🙏🏼waheGuru ji ardass karda ha ji sidhu moose wala beta nu jestic mila ji.

  • @Dhammu_huni
    @Dhammu_huni Рік тому +5

    ਜੁਬਾਨ ਬੰਦ ਹੋ ਗਈ 😭😭😭😭

  • @Damannoor
    @Damannoor Рік тому

    Mata pita nu himat deo waheguru ji 🙏🙏🙏🙏😔😔