Jenny Johal ਨੂੰ ਪੁਲਸ ਨੇ ਧਮਕਾਇਆ? Lakha Sidhana ਦੇ ਹੱਕ ਚ ਪਹੁੰਚੇ Sidhu Moose Wala ਦੇ ਬਾਪੂ ਨੇ ਚੁੱਕੇ ਪਰਦੇ

Поділитися
Вставка
  • Опубліковано 27 жов 2024

КОМЕНТАРІ • 517

  • @LakhwinderSingh-bo1mi
    @LakhwinderSingh-bo1mi 2 роки тому +122

    ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖਣਾ ਬਾਪੂ ਜੀ ਦੇ ਘਰ ਪਰਿਵਾਰ ਤੇ

  • @preetsingh4690
    @preetsingh4690 2 роки тому +32

    ਸਹੀ ਗੱਲ ਹੈ ਬਾਪੂ ਜੀ 🙏♥️🔥

  • @mannithind1025
    @mannithind1025 2 роки тому +63

    proud of You girls.... asli Punjab dian dheean ... Proud of you Rupinder Handa....real descendent of Sardar Udham Singh Ji.... Proud of you Jenny Johal.... Babu Sardar Balkour Singh ji ne sahi appreciate kita tuhanu..... Rupinder tan starting ton e vocal aa....great

  • @mossajatt190
    @mossajatt190 2 роки тому +15

    ਆਹ ਪਿਉ ਦਾ ਮੁੰਡਾਂ ਸੀ ਸਿੱਧੂ 🔥🔥

  • @harrygill1873
    @harrygill1873 2 роки тому +64

    Waheguru mehar kare Bapu te

  • @manpreet7788
    @manpreet7788 2 роки тому +24

    🙏💪🌷ਬਾਪੂ ਜੀ ਨੇ ਸਹੀ ਗੱਲ ਕਰੀ ਇਹ ਤਾ ਸਰਕਾਰ ਦੇ ਹਾਲਾਤ ਖਰਾਬ ਨੇ ਇਸ ਲਈ ਪੰਜਾਬ ਨਹੀ ਪੂਰੇ ਭਾਰਤ ਦੇਸ ਦੇ ਨੋਜੂਆਨਾ ਨੂੰ ਸਰਕਾਰ ਨਾਲ ਲੜਾਈ ਕਰਨੀ ਪਊ ਜੇ ਦੇਸ ਦੇ ਹਾਲਾਤ ਸਹੀ ਕਰਨੇ ਨੇ ਸੁਰੂਆਤ ਪੰਜਾਬ ਤੋ ਸੁਰੂ ਕੀਤੀ ਜਾਵੇ 🙏💪🌷

  • @gurnasibsingh7518
    @gurnasibsingh7518 2 роки тому +52

    Asi tuhade Nall aa uncle ji be strong 💪 🙏

  • @navyigaming4423
    @navyigaming4423 2 роки тому +113

    true words bapu ji de waheguru mehr kare

  • @gabbygill1315
    @gabbygill1315 2 роки тому +17

    ਬਾਪੂ ਜਾਨ ਹਾਜ਼ਰ ਹੈ ਤੇਰੇ ਲਈ 🙏

  • @GurpreetSingh-zb8fl
    @GurpreetSingh-zb8fl 2 роки тому +38

    Waheguru ji 🙏🏼🙏🏻

  • @renukaahuja664
    @renukaahuja664 2 роки тому +76

    ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ, ਵਾਹਿਗੁਰੂ ਇਹਨਾਂ ਨੂੰ ਸਬਰ ਬਖਸ਼ਣ 🙏

  • @gurjantsinghdhillon2468
    @gurjantsinghdhillon2468 2 роки тому +11

    ਵਾਹਿਗੁਰੂ ਮੇਹਰ ਕਰੇ ਬਾਪੂ ਜੀ

  • @maninderjeeetsingh90
    @maninderjeeetsingh90 2 роки тому +37

    Waheguru ji kirpa karo baapu ji tay

  • @narinderdeol8968
    @narinderdeol8968 2 роки тому +28

    Waheguru ji mehar kri

  • @jagdevsandhu6186
    @jagdevsandhu6186 2 роки тому +40

    Jeny Johal &Rupinder Honda brave girls should be Honored by Akal Takht

    • @proudsonofpunjabindiapb-1826
      @proudsonofpunjabindiapb-1826 2 роки тому

      Kehra akal takht veer

    • @luckygrewal4421
      @luckygrewal4421 2 роки тому

      Jathedar da vikau kirdar .........eda such bolan walian dhian nu milan ton v katrayega............

    • @jagdevsandhu6186
      @jagdevsandhu6186 2 роки тому

      @@luckygrewal4421 Jathedar should Act or Quit or He will be punished by Punjabis and Sikhs all over the world

    • @bhupenderkour9098
      @bhupenderkour9098 Рік тому

      Sachepatshah ji da mehar dhrya hath as priwar te banya rhe

  • @HarinderSingh-xi6ii
    @HarinderSingh-xi6ii 2 роки тому +37

    Waheguru bapu te kirpa kre

  • @sukhjindersingh6982
    @sukhjindersingh6982 2 роки тому +18

    Waheguru ji mehar kreo

  • @jasmeenkaur6189
    @jasmeenkaur6189 2 роки тому +49

    Stay healthy and humble uncle ji 🙏🙏🙏🇨🇦

  • @kabalsinghbhojiankabalsing2470
    @kabalsinghbhojiankabalsing2470 2 роки тому +11

    ਬਾਪੂ ਜੀ ਸਲੂਟ ਵਾ ਤੁਹਾਡੀ ਹਿੰਮਤ ਨੂੰ
    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
    ਸਿੱਧੂ ਮੂਸੇਵਾਲਾ ਦੀਪ ਸਿੱਧੂ 😭😭😭💔💔💔

  • @jahanzebanwar6285
    @jahanzebanwar6285 2 роки тому +14

    Lakha sidhana Love u Bhai. ❤ Siddu moosay valay bhai dai Father mother naal khray rvO hmeshaa Bs.

  • @baljinderbadesha9770
    @baljinderbadesha9770 2 роки тому +15

    Sare veer tuhade nall hnn uncle ji waheguru chrdicla ch rkhe tuhanu

  • @damandmn5681
    @damandmn5681 2 роки тому +5

    Waheguru dekho sab nu sabar a sab da... ਅਮਲਾ ਦੇ ਹੋਣੇ ਨੇ ਨਵੇੜੇ 🙏

  • @tehzeeb3077
    @tehzeeb3077 2 роки тому +3

    Waheguru ji..god bless u bapu g

  • @SquadyPLAYzZ
    @SquadyPLAYzZ 2 роки тому +15

    TRUE WORDS BAPU JI 🙏🏻 #justiceforsidhumoosewala

  • @LovePreetSingh-jf4zz
    @LovePreetSingh-jf4zz 2 роки тому +5

    Waheguru ji mehar Karo bapu ta🙏

  • @rimneetkaurrollno3222
    @rimneetkaurrollno3222 2 роки тому +10

    Miss you😭😭😭 brother ji

  • @akashmannakashmann20
    @akashmannakashmann20 2 роки тому +11

    Waheguru ji Mehar kari bhai sidhu Mossawala de father te

  • @rajbirsingh8624
    @rajbirsingh8624 2 роки тому +3

    ਬਹੁਤ ਵਧੀਆ ਲਿਖਿਆ ਆ ਗਾਣਾ ✍️✍️

  • @sattisamrao5422
    @sattisamrao5422 2 роки тому

    ਵਾਹਿਗੁਰੂ ਜੀ 🙏🙏

  • @reshamkaur9583
    @reshamkaur9583 2 роки тому +8

    Waheguru mehar kre veere

  • @deepakkundra9976
    @deepakkundra9976 2 роки тому +1

    Waheguru ji 😭

  • @raghbeersingh7961
    @raghbeersingh7961 2 роки тому +2

    ਸਾਰੇ ਅਸੀਂ ਭੈਣ ਦੀ ਸਪੋਟ ਕਰਾਗੇ ਸਿੱਧੂ ਬਾਈ ਬਾਰੇ ਸੱਚ ਕਿਹਾ ਹੁਣ ਸੋਡੇ ਮਿਰਚਾਂ ਲੱਗੀਆਂ

  • @nirbhao..........
    @nirbhao.......... 2 роки тому +6

    ਸਾਡੇ ਸਮਾਜ ਦਾ ਦਸਤੂਰ ਆ ਜਿਹੜਾ ਸੱਚ ਤੇ ਹੱਕ ਲਈ ਬੋਲਦਾ ਓਹਨੂੰ ਸਰਕਾਰ ਦੱਬਣਾ ਸ਼ੁਰੂ ਕਰ ਦਿੰਦੀ ਆ ,, ਲਾਹਨਤ ਆ ਇਹੋ ਜਿਹੇ ਲੋਕਾਂ ਤੇ ,, ਜਿਹੜਾ ਸੱਚ ਤੇ ਹੱਕ ਮੰਗਦਾ ਓਹਨੂੰ ਗੋਲ਼ੀ ਦਾ ਨਿਸ਼ਾਨਾ ਬਣਾ ਲਿਆ ਜਾਂਦਾ,,ਕਦੋਂ ਤੱਕ ਚੱਲੇਗਾ ਇਹ ਸਭ ਕੁੱਝ,, ਬਸ ਇਕੋ ਬੇਨਤੀ ਆ ਮੇਰੀਆ ਭੈਣਾਂ ਦੱਬਣਾ ਨਹੀਂ ਬਸ jayda ਨਹੀਂ ਤਾਂ ਅੱਧ ਤੋਂ ਵੱਧ ਪੰਜਾਬ ਖੜ੍ਹਾ ਤੁਹਾਡੇ ਹੱਕ ਚ ,,🙏🙏

  • @sidhutaran155
    @sidhutaran155 2 роки тому +3

    Waheguru ji waheguru ji mehar karo

  • @mandeepkaur3970
    @mandeepkaur3970 2 роки тому +9

    Asi thuda nll aa uncle ji 🙏
    Tuc bhut strong oo...

  • @parneelsingh6565
    @parneelsingh6565 2 роки тому +3

    Waheguru ji 🙏🙏🙏

  • @navdeepdhammu6286
    @navdeepdhammu6286 2 роки тому +5

    Miss you Sidhu bai 😭😭

  • @U.P_32_WALA
    @U.P_32_WALA 2 роки тому +1

    Justice for Sidhu moose wala ❤️

  • @gagandeepsaran8366
    @gagandeepsaran8366 2 роки тому +7

    waheguru ji mehar karn sode te 🙏🙏🙏

  • @amritpalsamritpals8404
    @amritpalsamritpals8404 2 роки тому +2

    Waheguru ji Mehar Karo ji 🙏🙏, Bapu ji we all with you 🙏🙏.

  • @Jas-mh1kx
    @Jas-mh1kx 2 роки тому +8

    ਹੱਦ ਹੋ ਗਈ ਹੁਣ ਸਰਕਾਰ ਨੂੰ ਗਾਣੇ ਤੋ ਵੀ ਡਰ ਲਗਦਾ, ਇਨਸਾਫ ਮੰਗਿਆ ਕੀ ਗ਼ਲਤ ਕੀਤਾ, Jenny ਦਲੇਰ ਕੁੜੀ🙏

  • @sukhpaljhinger2215
    @sukhpaljhinger2215 2 роки тому +5

    Waheguru ji meher bhria hath rkho ji bapu Balkor Singh ji is ji ❤❤

  • @ManpreetSingh-ph6hr
    @ManpreetSingh-ph6hr 2 роки тому +7

    ਬਾਪੂ ਜਾਨ ਹਾਜਰ ਆ ਤੇਰੀ ਖਾਤਰ ਤੇ ਲੱਖੇ ਬਾਈ ਲਾਈ👍👍

  • @gurmalsingh746
    @gurmalsingh746 2 роки тому +2

    Waheguru ji 🙏 waheguru ji 🙏 waheguru ji 🙏

  • @satnamsony9665
    @satnamsony9665 2 роки тому +1

    ਵਾਹਿਗੁਰੂਜੀ

  • @AkshayKumar-mt8dr
    @AkshayKumar-mt8dr 2 роки тому +3

    Waheguru ji mehar kareyo apne bachiya te ji 👏👏

  • @BhupinderKaur-df8tb
    @BhupinderKaur-df8tb 2 роки тому +2

    ਕਿਨਾ ਸਲੀਕਾ ਗੱਲ ਕਰਨ ਦਾ ਵਾਹਿਗੁਰੂ ਜੀ ਬਲ ਬਖਸ਼ੇ

  • @RamandeepKaur-tv2rf
    @RamandeepKaur-tv2rf 2 роки тому +2

    Waheguru ji meher karooo 😭😭😭😭😭🙏🙏🙏🙏🙏waheguru ji

  • @karamjitsharma9811
    @karamjitsharma9811 2 роки тому +5

    waheguru g

  • @manakchohan6936
    @manakchohan6936 Рік тому

    ਬਾਪੂ ਜੀ ਵਾਹਿਗੁਰੂ ਜੀ

  • @gurbindersingh8553
    @gurbindersingh8553 2 роки тому +1

    ਵਾਹਿਗੁਰੂ ਜੀ ਸਿੱਧੂ ਮੂਸੇਵਾਲਾ ਵੀਰ ਜੀ ਦੇ ਮਾਤਾ ਪਿਤਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ

  • @seemas8077
    @seemas8077 2 роки тому +3

    Waheguru ji mehar kro maa pyo te 🙏🙏🙏🙏

  • @nachhattarsingh2122
    @nachhattarsingh2122 2 роки тому +11

    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।
    ਸੱਚ ਸਭਨਾ ਦਾ ਖਸਮ ਹੈ ਪਾਪ ਕਢੇ ਧੋਇ।।
    ਜਿਹੜੇ ਰਾਹ ਤੇ ਇਹ ਲੋਕ ਚੱਲ ਰਹੇ ਆ,ਇਹ ਆਪਣੀ ਕਬਰ ਆਪ ਪੁੱਟ ਰਹੇ ਆ।
    ਜ਼ੋ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ।।
    ਦਦੇ ਦੋਸ ਨਾ ਦੇਈ ਕਰਤਾ ਦੋਸ ਕਰਮਾ ਆਪਣਿਆ
    ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰ ਜਨਾ।।
    ਪਾਪ ਦੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ।
    ਅੱਜ ਵੀ ਕੁਦਰਤ ਦਾ ਨਿਯਮ ਉਹੀ ਹੈ, ਇਹਨਾਂ ਪਾਪ ਦੀ ਜੰਝ ਵਾਲਿਆ ਦਾ ਹਸਰ ਬਹੁਤ ਮਾੜਾ ਹੋਵੇਗਾ।
    ਸਮਾਂ ਸਮਰਥ ਹੈ,ਥੜਾ ਢਹਿ ਚੱਲਿਆ, ਹੁਣ ਬਹੁਤੀ ਦੇਰ ਨਹੀਂ ਚੱਲਦਾ।

  • @ramanmaan4106
    @ramanmaan4106 2 роки тому +2

    Waheguru ji mehr rakho bapu ji tey🙏🙏

  • @mintu139
    @mintu139 2 роки тому +6

    Waheguru ji meher Karo 🙏🏻

  • @ManpreetSingh-ht3rr
    @ManpreetSingh-ht3rr 2 роки тому +3

    ਬਿਲਕੁਲ ਸਹੀ ਬਾਪੂ ਜੀ

  • @sukhsandhu16
    @sukhsandhu16 2 роки тому +3

    Lakha veer ji jindabad ji jindabad💪💪🙏🙏

  • @oscar0759
    @oscar0759 2 роки тому +1

    WAHEGURU ji mehar kro ji 🙏

  • @pendumandir
    @pendumandir 2 роки тому +5

    Shi kh rhiya ho 💯

  • @Varindersinghfeb-mr8cm
    @Varindersinghfeb-mr8cm 2 роки тому

    Satname shri waheguru ji

  • @simrankaursimi7739
    @simrankaursimi7739 2 роки тому +1

    Haanji Sahi gal

  • @baljitsingh5386
    @baljitsingh5386 2 роки тому +2

    Waheguru ji waheguru ji waheguru ji waheguru ji waheguru ji

  • @jeeta6466
    @jeeta6466 2 роки тому +2

    Very true bapu ji waheguru ji meher keren 🙏🙏

  • @deepbhullar2177
    @deepbhullar2177 2 роки тому +3

    WMk bappu g 🙏🙏🙏

  • @kiratsingh6041
    @kiratsingh6041 Рік тому

    Waheguru Ji❤️❤️❤️❤️❤️❤️❤️

  • @jaswantsingh-xg5do
    @jaswantsingh-xg5do 2 роки тому

    Waheguru waheguru ji

  • @abhijohal6342
    @abhijohal6342 2 роки тому +2

    Waheguru ji ki krie dukh nhi dekheyan janda mapeyan da kahnu putt kho liyan 😭😭😭😭😭 ena honhaar bacha deke 😭😭miss you legend😭😭
    Jastice for sidhu💔💔💔💔

  • @JaskaranSingh-un2yd
    @JaskaranSingh-un2yd 2 роки тому

    ਵਹਿਗੁਰੂ ਜੀ 🙏

    • @kulwinderbrar9239
      @kulwinderbrar9239 2 роки тому

      ਬਾਪੂ ਤੇਰੀਆ ਗੱਲਾ ਸੁਣ ਕੇ ਅੱਖਾਂ ਚੋ ਪਾਣੀ ਆ ਜਾਦਾ

  • @harsimranjitsinghrandhawa5606
    @harsimranjitsinghrandhawa5606 2 роки тому +1

    Wmk🙏

  • @mypunjab2855
    @mypunjab2855 2 роки тому +2

    Bapu ji rab thanu te Mata ji nu hmesa chardikala ca rakhe

  • @sukhrajsingh3680
    @sukhrajsingh3680 2 роки тому

    Sai gall aa ji 👍

  • @vishalsniper678
    @vishalsniper678 2 роки тому +1

    Waheguru ji mehar karan bebe Bapu g te

  • @balvirkaur9020
    @balvirkaur9020 2 роки тому

    Zindabad Sidhu mosewala Bapuji ji asi tyde nl aw

  • @davinderjeetsingh5909
    @davinderjeetsingh5909 2 роки тому +2

    Jenny Johal sirrrra song ji❤️❤️❤️❤️❤️

  • @harptoor
    @harptoor 2 роки тому +2

    waheguru ji😢

  • @anjalisharma2193
    @anjalisharma2193 2 роки тому +1

    Absolutely 💯 rytt bapu ji 🙏 🙌

  • @balwindersingh3058
    @balwindersingh3058 2 роки тому

    Ohhhhhh WAHEGURU JI

  • @ekamkhatrao7011
    @ekamkhatrao7011 2 роки тому +2

    waheguru mehar karan bappu g tuhade nal han

  • @NavjotKaur-qe6su
    @NavjotKaur-qe6su 2 роки тому +1

    Waheguru ji insaaf deo parents nu. 🙏🙏🙏🙏🙏

  • @reet5127
    @reet5127 2 роки тому

    Wmk bappu jii ❤🧿

  • @gurjantsingh9266
    @gurjantsingh9266 2 роки тому +2

    True words bapu ji may god bless you

  • @kawaljeetkaur1294
    @kawaljeetkaur1294 Рік тому

    Wahe guru mehar karan

  • @babajee2142
    @babajee2142 2 роки тому +1

    Miss you sidhu mooseWala 💔😰

  • @simranjeetsingh5389
    @simranjeetsingh5389 2 роки тому +4

    🙏🙏🙏🙏🙏

  • @jaswindersingh5890
    @jaswindersingh5890 2 роки тому

    Sidhu bai jindabad

  • @ramSingh-dandiwal
    @ramSingh-dandiwal 2 роки тому

    ਸਾਨੂੰ ਬੋਲਣ ਦਾ ਪੂਰਾ ਹੱਕ ਹੈ ਬਾਪੂ ਜੀ ਅਸੀਂ ਆਜ਼ਾਦ ਭਾਰਤ ਵਿਚ ਰਹਿੰਦੇ ਹਾ ਅਸੀ ਲੋਕ ਲੱਖਾਂ ਦੀ ਗਿਣਤੀ ਵਿਚ ਹਾ ਪਰ ਗੈਂਗਸਟਰ ਹਜ਼ਾਰਾਂ ਦੀ ਗਿਣਤੀ ਵਿਚ ਹੀ ਹਨ ਆਉ ਪੰਜਾਬੀ ਇੱਕਠੇ ਹੋ ਕੇ ਬਾਪੂ ਦੀ ਆਵਾਜ਼ ਨੂੰ ਬੁਲੰਦ ਕਰਨੀ ਹੈ Miss Sidhu mosse wala

  • @soniasingh9157
    @soniasingh9157 2 роки тому +1

    Jenny i always with you.. Justice for sidhumoosewala 😔😥😥😔😥😥😔😥😥😔😥😥 please come back siddu ❤️

  • @bakhsishram8463
    @bakhsishram8463 2 роки тому

    raba meher kri

  • @daljeetsingh9870
    @daljeetsingh9870 2 роки тому +1

    🙏🙏🙏🙏

  • @danishjangral2507
    @danishjangral2507 2 роки тому

    Sidhu bai zindabad❤❤❤

  • @row377
    @row377 2 роки тому +1

    Sahi kaha

  • @jassijassal4181
    @jassijassal4181 2 роки тому +1

    Waheguru ji bappu da dukh nhi dekhiya janda 🙏kirpa kro insaaf dedo 🙏🙏🙏🙏🙏🙏🙏🙏🙏🙏 waheguru ji

  • @PritpalSingh-ig7eu
    @PritpalSingh-ig7eu 2 роки тому +1

    Sidhu moose Wala

  • @kaurjatti2002
    @kaurjatti2002 Рік тому

    Wahe guru ji Maher karo 🙏🙏

  • @ShortsHUBofficials
    @ShortsHUBofficials 2 роки тому +1

    Waheguru 💔🥺

  • @varinderkaur7650
    @varinderkaur7650 2 роки тому +2

    Waheguru ji justice kro

  • @KulwinderKaur-qz9qh
    @KulwinderKaur-qz9qh 2 роки тому

    ਸਿੱਧੂ ਨੂੰ ਇਨਸਾਫ ਦੋਊ ਸਰਕਾਰਾਂ ਨੂੰ ਬੇਨਤੀ ।ਅਤੇ।ਨਸਾ ਖਤਮ ਕਰੋ

  • @kkkahag2312
    @kkkahag2312 2 роки тому

    Waheguru waheguru waheguru waheguru waheguru 🙏 good luck 🙏🪔 Sidhu shubhdeep no Insaaf

  • @sukhijaswalbham
    @sukhijaswalbham 2 роки тому +3

    ❤ Sidhu

  • @KamalKUMAR-vy2tf
    @KamalKUMAR-vy2tf 2 роки тому

    Sidu bai love u