ਸੁਣੋ ਭਾਈ ਕੁਲਬੀਰ ਸਿੰਘ ਜੀ ਦੀ ਜ਼ੁਬਾਨੀ ਲੜੀਵਾਰ ਅਤੇ ਪਦਛੇਦ ਬੀੜ ਦਾ ਫਰਕ। Bhai Kulbir Singh on Larivaar Saroop

Поділитися
Вставка
  • Опубліковано 26 жов 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ • 101

  • @snapchatcup9871
    @snapchatcup9871 2 роки тому +16

    ਪੰਜਾਬੀ ਨੂੰ ਸਕੂਲਾਂ ਵਿੱਚ ਸਿੱਖਿਆ ਦੇ ਲੜੀਵਾਰ ਸਰੂਪ ਨਾਲ ਪੜਾਉਂਣ ਦੀ ਵਿਵਸਥਾ ਕੀਤੀ ਜਾਏ ਇਸ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਗਿਆਨ ਹਾਸਲ ਹੋਏ ਜੀI

    • @user-og4in5yx2i
      @user-og4in5yx2i 2 роки тому

      ਬਾਕਮਾਲ ਵਿਚਾਰ ਦਿੱਤੋ ਨੇ

  • @_Kaur_1984
    @_Kaur_1984 2 роки тому +12

    ਭਾਈ ਸਾਹਿਬ ਨੇ ਹਰ ਇੱਕ ਦੀ ਦਲੀਲ ਦਾ ਆਪਣੀ ਉੱਚੀ ਆਤਮਕ ਸੂਝ ਨਾਲ ਜਵਾਬ ਦਿੱਤਾ।।
    ਇਹੋ ਜਿਹਾ ਗੁਰਸਿੱਖ ਵਿਰਲਾ ਹੀ ਦਿੱਸਣ ਵਿਚ ਆਉਂਦਾ ਹੈ ਅਜ ਦੇ ਸਮੇਂ।
    🙏🏻🙏🏻

  • @ParamjitKaur-oj4nz
    @ParamjitKaur-oj4nz 6 місяців тому +1

    Waheguru Waheguru Waheguru jio❤❤

  • @diwangirn8646
    @diwangirn8646 12 днів тому

    ਭਾਈ ਸਾਹਿਬ ਜੀਉ ਅਸੀ ਬਾਣੀ ਪੜਕੇ ਉਸ ਤੇ ਅਮਲ ਕਰਕੇ ਚੰਗੇ ਇਨਸਾਨ ਬਣਨਾ ਹੈ।ਲ਼ੜੀਵਾਰ ਬਾਣੀ ਨੂੰ ਪੜਨਾ ਬਹੁਤ ਮੁਸ਼ਕਲ ਹੈ।ਜਦੋ ਦਾ ਬਾਣੀ ਨੂੰ ਪੱਦ ਸ਼ੇਦ ਕੀਤਾ ਗਿਆ ਹੈ ਬਹੁਤ ਲੋਕ ਬਾਣੀ ਨੂੰ ਪੜ ਰਹੇ ਹਨ ਅਤੇ ਆਪਣੇ ਜੀਵਨ ਨੂੰ ਸੁਚੱਜਾ ਬਣਾ ਰਹੇ ਹਨ।ਹੁਣ ਤੁਸੀ ਕਹੋਗੇ ਕਿ ਬਾਣੀ ਇਟੰਰਨੈਟ ਤੇ ਕਿਉ ਪਾਈ ਹੋਈ ਹੈ।ਇਸ ਦੇ ਉੱਤੇ ਰੁਮਾਲੇ ਕਿਵੇ ਦੇਵਾਗੇ?ਤੁਹਾਡੀ ਸੋਚ ਕਿੱਡੀ ਪਿੱਛਾਂ ਖਿੱਚੂ ਹੈ।ਇਨਾ ਸਾਰੇ ਪਾਖੰਡਾ ਵਿੱਚੋਂ ਵਿੱਚੋਂ ਤੁਹਾਨੂੰ ਬਾਹਰ ਨਿਕਲਨਾ ਚਾਹੀਦਾ ਹੈ।ਲ਼ੜੀਵਾਰ ਬਾਣੀ ਸਿਰਫ ਪੁਜਾਰੀਆਂ ਦਾ ਹੀ ਫੈਦਾ ਕਰਦੀ ਸੀ ਕਿਉ ਬਹੁਤੇ ਲੋਕ ਇਸ ਨੂੰ ਪੜ ਨਹੀ ਸਨ ਸਕਦੇ।ਪੁਜਾਰੀ ਲੋਕ ਜਿਹੜੀ ਉਨਾ ਦੇ ਮਤਲਵ ਦੀ ਬਾਣੀ ਸੀ ਉਹ ਹੀ ਸੰਗਤਾਂ ਦੇ ਅੱਗੇ ਰੱਖਦੇ ਸਨ।ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਕੁਰਾਨ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਤਰਜਮਾ ਹੋ ਚੁੱਕਾ ਹੈ ।ਇਸੇ ਤਰਾਂ ਬਾਈਬਲ ਵੀ ਬਹੁਤ ਭਾਸ਼ਾਵਾਂ ਵਿੱਚ ਮਿਲਦੀ ਹੈ।ਮੈ ਕੁਰਾਨ ਅਤੇ ਬਾਈਬਲ ਪੰਜਾਬੀ ਵਿੱਚ ਪੜੇ।ਮੈਂ ਦਾਅਵੇ ਨਾਲ ਕਹਿੰਦਾ ਹਾ ਜੇ ਸਾਰੀ ਦੁਨੀਆ ਸ਼ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜੇ ਅਤੇ ਉਸਦੇ ਮੁਤਾਬਕ ਆਪਣਾ ਜੀਵਨ ਵਤੀਤ ਕਰੇ ਤਾਂ ਸਾਰਾ ਸੰਸਾਰ ਇੱਕ ਸਵਰਗ ਬਣ ਸਕਦਾ ਹੈ।ਪਰ ਪੜੇ ਕਿੱਦਾਂ ਤੇਰੇ ਵਰਗੇ ਕੱਠੜਪੰਥੀਆ ਨੇ ਕਹਿਣਾ ਕਿ ਅਸੀ ਗੁਰੂ ਗਰੰਥ ਸਾਹਿਬ ਦਾ ਅਨੁਵਾਦ ਨੀ ਕਰਨ ਦੇਣਾ ਕਿਉਂ ਕਿ ਦੂਜੀਆ ਭਾਸ਼ਾਵਾਂ ਵਿੱਚ ਤਾਂ ਪੱਦ ਸ਼ੇਦ ਹੋਣਾ ਹੈ ਉਨਾ ਵਿੱਚ ਤਾਂ ਲੜੀ ਵਾਰ ਨੀ ਲਿਖ ਹੋਣਾ।

  • @singh_13
    @singh_13 2 роки тому +10

    ਇਵੇਂ ਲਗਦਾ ਜਿਵੇਂ ਮਹਾਰਾਜ ਦੀ ਬਾਣੀ ਦੇ ਅੱੱਖਰ ਖੇਰੂੰ-ਖੇਰੂੰ ਕਰ ਦਿੱਤੇ ਤਾਹੀਂ ਪੰਥ ਵੀ ਖੇਰੂੰ-ਖੇਰੂੰ ਹੋਇਆ ਪਇਆ।

  • @GuruDhaSingh
    @GuruDhaSingh 2 роки тому +5

    ਬਹੁਤ ਵਧੀਆ ਲਗਿਆ ਭਾਈ ਸਾਹਿਬ ਜੀ ਦੀ ਵੀਡੀਓ ਦੇਖਕੇ

  • @TheAman2459
    @TheAman2459 8 місяців тому

    Sahi aa WAHEGURU JI 🙏🏼🙏🏼🙏🏼🙏🏼🙏🏼🙏🏼🙏🏼

  • @vichrirooh
    @vichrirooh Рік тому

    ਧੰਨ ਗੁਰੂ ਧਨ ਗੁਰੂ ਪਿਆਰੇ,,,,,,ਭਾਈ ਸਾਹਿਬ ਤੁਸੀਂ ਸਰੀਰਕ ਦੇਹ ਛੱਡਕੇ ਜਾ ਚੁੱਕੇ ਹੋ, ਪਰ ਤੁਹਾਡੇ ਵਿਚਾਰਾਂ ਚ ਗੁਰੂ ਸਾਹਿਬ ਆਪ ਵਰਤਦੇ ਰਹਿਣਗੇ ਸਦਾ ਹੀ🙂💫💖💞

  • @amarjeetkour3220
    @amarjeetkour3220 5 місяців тому

    Waheguru ji Waheguru ji 🙏

  • @anhadchawla9707
    @anhadchawla9707 3 місяці тому

    Waheguru 🙏🙏🙏

  • @rajinderjassal3401
    @rajinderjassal3401 2 роки тому

    ਵਾਹਿਗੁਰੂ ਜੀ ਕਿਰਪਾ ਕਰਕੇ ਸਭ ਨੂੰ sumatt baksho ਪਾਤਸ਼ਾਹ ਜੀ 🙏🙏🙏🙏🙏🙏🙏🙏🙏🥺🥺🥺🥺🥺🥺🥺🥺💕💕💕💕💕💕💕💕💕🚩🚩🚩🙏🙏🙏🙏🙏🙏🙏🙏🙏

  • @HardeepSingh-od8gj
    @HardeepSingh-od8gj Рік тому

    ਬਹੁਤ ਚੰਗੇ ਵਿਚਾਰ ਜੀ।

  • @amarjeetkauraujla790
    @amarjeetkauraujla790 Рік тому

    Wahaguru ji

  • @ਬਿਬੇਕੀਗੁਰਮੁਖ

    ਚੰਗੀ ਵਿਚਾਰ ਹੈ ਵੀਰ ਜੀ ਪਰ ਹੁਣ ਕੀਤਾ ਕਿ ਜਾਵੇ ਏਦਾ ਹੱਲ ਕੀ ਨਿੱਕਲੂ

  • @InderBtw
    @InderBtw 2 місяці тому

    🙏🙏🙏🙏🙏

  • @JasbirSingh-fy8vy
    @JasbirSingh-fy8vy 2 роки тому +2

    ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ ਵਾਹਿਗੁਰੂ
    ਸਹੀ ਵਿਚਾਰ ਹਨ

  • @rajvirsingh47a
    @rajvirsingh47a 23 дні тому

    Wahegurujikakhalsa wahegurujikifatehji vaheguru ji jdo video ch bani ji di pankti sahib larivar hi dikhao benti waheguru ji wahegurujikakhalsa wahegurujikifatehji waheguru ❤🎉

  • @NAVDEEPSINGH-rx3pu
    @NAVDEEPSINGH-rx3pu 2 роки тому +2

    ਵਾਹਿਗੁਰੂ ਜੀ ਸਭਨਾਂ ਨੂੰ ਅਕਲ ਬਖਸ਼ਣ 🙏🌷

  • @jaipalsandhu4569
    @jaipalsandhu4569 2 роки тому +2

    ਸਹੀ ਗੱਲ ਹੈ ਜੀ

  • @soapshouse9275
    @soapshouse9275 2 роки тому +3

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @pawanpreetsingh2355
    @pawanpreetsingh2355 2 роки тому +1

    ਵੀਰ ਜੀ ਬਿਲਕੁਲ ਸਹੀ 🙏🙏👍👍👍

  • @SurinderSingh-ve3sk
    @SurinderSingh-ve3sk Рік тому

    Waheguru ji Thanks 🙏

  • @preetvirk4372
    @preetvirk4372 2 роки тому +1

    🙏🙏

  • @swarnsingh7691
    @swarnsingh7691 2 роки тому

    ਸਤਿਨਾਮੁ ਵਾਹਿਗੁਰੂ ਜੀ 🙏🙏

  • @parmindersinghrauni
    @parmindersinghrauni 2 роки тому +2

    ਬਹੁਤ ਸੰਦਰ ਵਿਚਾਰ

  • @australian12345
    @australian12345 2 роки тому

    So true Bhai Sahib ji, sadly majority of panth has left ਸਤਿ ਸਰੂਪ ਲੜੀਵਾਰ ਸਰੂਪ

  • @jaswinderkaur-ni2hn
    @jaswinderkaur-ni2hn 2 роки тому

    Waheguru ji

  • @kkaur1120
    @kkaur1120 Рік тому

    Another elaborate and learned explanation. Please post more of a similar explanations.

  • @sdkkaur5286
    @sdkkaur5286 2 роки тому +3

    Vaheguru! Thank you for this informative video and for sharing Bhai Sahib's veechar on this vital topic.

  • @harjitgodblessyoubajwa2676
    @harjitgodblessyoubajwa2676 2 роки тому

    Waheguru ji Waheguru ji Waheguru ji Waheguru ji Waheguru ji

  • @neetan2567
    @neetan2567 2 роки тому

    ਧੰਨਗੁਰੂਨਾਨਕਦਸ਼ਮੇਸ਼ਪਿਤਾਜੀ
    ਵਾਹਿਗੁਰੂਜੀ

  • @mandmand9107
    @mandmand9107 2 роки тому

    Satnam waheguru ji waheguru ji waheguru ji

  • @RanjitSingh-sl6mj
    @RanjitSingh-sl6mj 2 роки тому

    🙏ਸ਼ੁਕਰ ਸ਼ੁਕਰ ਸ਼ੁਕਰਾਨਾ 🙏

  • @balwindersinghvirk2852
    @balwindersinghvirk2852 2 роки тому

    ਵਾਹਿਗੁਰੂ ਮੇਹਰ ਕਰੇ ਜੀ

  • @Goodvibesone2
    @Goodvibesone2 2 роки тому

    ਵਾਹਿਗੁਰੂ ਜੀ 🌹🌺🤲🙏

  • @kirankaur4862
    @kirankaur4862 2 роки тому

    🙏 ❤️

  • @blackheart8922
    @blackheart8922 2 роки тому

    Waheguru ji 🙏

  • @navjotsingh104
    @navjotsingh104 2 роки тому

    Satt bachan khalsa g.

  • @hsdeol6225
    @hsdeol6225 2 роки тому

    Vaheguru

  • @jagdeepsingh3590
    @jagdeepsingh3590 2 роки тому

    Sahi keha bhai sahib ji

  • @Jasbirsingh-ki1ws
    @Jasbirsingh-ki1ws 2 роки тому

    Very nice ji

  • @ramangrewaldogtreatmentsdi7681
    @ramangrewaldogtreatmentsdi7681 2 роки тому

    ❤Waheguru❤

  • @ranjodhsingh5116
    @ranjodhsingh5116 2 роки тому +3

    ਜਿਹੜਾ ਬੰਦਾ ਪਿੱਛੇ ਬੈਠਾ ਬਾਬਾ ਜੀ ਨੂੰ ਬੋਲਿਆ ਸੀ ਕਿ ਗਿਆਨ ਗੁਰੂ ਆ ਮੈਨੂੰ ਉਹ ਢੱਡਰੀਆਂ ਵਾਲੇ ਦਾ ਚੇਲਾ ਲੱਗਦਾ ਸੀ ਵੱਡਾ Upgrade 🤣🙏🙏🙏

  • @RanjeetSingh-zb5ww
    @RanjeetSingh-zb5ww 2 роки тому

    🙏🏻🙏🏻🙏🏻

  • @tarloksinghbuildingcontrec1203
    @tarloksinghbuildingcontrec1203 2 роки тому +1

    Khalsa ji tuhadde varge singh chahide sg p c vich waheguru ji

  • @harshpreetsingh641
    @harshpreetsingh641 2 роки тому

    Singh sahib ji Toronto ja Brampton amrit sanchar Kado hona ha ji kirpa Kar ke daso ji

  • @pawanpreetsingh2355
    @pawanpreetsingh2355 2 роки тому

    🙏🙏🌹🌹🌹🌹👍👍👍👍👍

  • @jasleenkaur9978
    @jasleenkaur9978 2 роки тому

    Can you put subtitles for this video please?

  • @GurpreetSingh-dd1if
    @GurpreetSingh-dd1if 4 дні тому

    🤒😳🙄❓️🧐🫤

  • @gurmeetkaur7821
    @gurmeetkaur7821 2 роки тому

    Bhai Saheb ji Moolmantar kitho Tak hai??
    Pls reply

  • @tirathsingh1830
    @tirathsingh1830 2 роки тому

    ਸਾਰੇ ਗੁਰਦੁਆਰੇ ਕਿਹੜੇ ਕਿਹੜੇ?

  • @simerlovemusic
    @simerlovemusic 2 роки тому +1

    Bhut wadi Sochi samjhi sajish c eh karan es da eh c .guru sahib da hukam c jap karana arath sanu ni smjh aa sakde kyuki arth koi kive kar sakda jad tak guru sahib di avastha ja soch tak phuch nahi skda .sanu sirf jap keha kro arth karna v man mat hai .kyuki sahi arth ta guru sahib jande c.. pad ched karan piche karan eh c asi man marji anusar arth kar skiye jo ki ik wadi sajish hai..

  • @deeprecord2772
    @deeprecord2772 2 роки тому

    Mann ate Atma CH Ki difference Hai?

  • @navpreetsingh9599
    @navpreetsingh9599 2 роки тому

    Actually I work from 4 pm to 12 am and I usually reach at my house around 12.30 am then After kirtan Sohila I sleep from 2 am to 9 am then I wake up at mentioned time do morning Nitnem with the grace of Guru Nanak ji so my question is I cannot wake at amrit wela because of my work timing therefore is that fine to do morning nitnem around 9 am

  • @solinformation2476
    @solinformation2476 2 роки тому

    Waheguru ji Ka khalsa waheguru ji ki fateh. Mai amritdhari Sikh ha Mai ssc de exam dene hai pr exam center Ch kakar allow nhi honde ki Mai ardass kr ke kakar utar sakda ha phir exma de ke phir to ardass kr ke kakar dharan kr sakda ha ki.

    • @user-og4in5yx2i
      @user-og4in5yx2i 2 роки тому

      ਸਾਡੀ ਕੌਮ ਗੁਲਾਮ ਹੈ ਭਾਰਤ ਵਿਚ ਤਾਹੀਂ ਸਾਨੂੰ ਸਾਡਾ ਧਰਮ ਮੰਨਣ ਵਿਚ ਅੜਚਨਾਂ ਪਾਉਂਦੇ ਨੇ ਹਿੰਦੂ

  • @dasmeshdadaas
    @dasmeshdadaas 2 роки тому

    Tu Samrath Vadha Meri Matt Thori Raam 🙏🏻

  • @tirathsingh1830
    @tirathsingh1830 2 роки тому

    ਕਿਹੜੇ ਗੁਰਮੁਖ?

  • @tejvinderpalsingh428
    @tejvinderpalsingh428 2 роки тому +1

    BHAAII JI JO SARUP HAIGE....OHNAA DA KI KRNAAA....EH VI DSO....SARUPAA DI PRINTING INDIA HONDI...AAPJI INDIA AAO TE GAL KRO.....

    • @hope2251
      @hope2251 2 роки тому

      I think samaan naal jalaya ja sakda ha

    • @tirathsingh1830
      @tirathsingh1830 2 роки тому

      @@hope2251 ਆਹੋ! ਜਲਾਏ ਜਾ ਸਕਦੇ ਹਨ ਪਰ ਪੜੇ ਨਹੀਂ ਜਾ ਸਕਦੇ। 😁😁😁

    • @hope2251
      @hope2251 2 роки тому

      @@tirathsingh1830 ofc nahi padha ja sakda.
      Jis granth nu gurgaddi ditti hi ni siggi, osnu appa kive padhe? Ate har padd cheed alag hunda ha, keda saha ha?

    • @tirathsingh1830
      @tirathsingh1830 2 роки тому

      @@hope2251 ਗੁਰਮਤਿ ਤੋਂ ਉਲਟ ਬਚਿੱਤਰ ਨਾਟਕ, ਸੂਰਜ ਪ੍ਰਕਾਸ਼,ਗੁਰਬਿਲਾਸ ਆਦਿ ਪੜੇ,ਗਾਏ ਜਾ ਸਕਦੇ ਹਨ ਪਰ ਪਦਛੇਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਨਹੀਂ ਜਾ ਸਕਦਾ 😄😄😄😄

    • @hope2251
      @hope2251 2 роки тому

      @@tirathsingh1830 thodde keh len to kuj vi gurmat to ulat ni hunda.
      Khalsa mero roop hai khaas.
      When khalsa panth will decide then only it will be a gurmat. If you have issues please take it to the akal takht.

  • @alkasangtani994
    @alkasangtani994 2 роки тому

    ki amritdhari nu chay Pini chahidi?

  • @tirathsingh1830
    @tirathsingh1830 2 роки тому

    ਕੀ ਇਹ ਮਸਲੇ ਇਸ ਤਰ੍ਹਾਂ ਸ਼ਰੇਆਮ ਵਿਚਾਰ ਕੇ ਤੁਸੀਂ ਨੀ ਫੁੱਟ ਪਾ ਰਹੇ ਪੰਥ ਚ।

    • @asingh6155
      @asingh6155 2 роки тому

      ਪਦ ਛੇਦ ਕਰਨ ਵਾਲਿਆਂ ਨੇ ਗੁਰਬਾਣੀ ਬਦਲ ਕੇ ਪੰਥ ਵਿੱਚ ਜੋ ਫੁੱਟ ਪਾਈ ਹੈ ਉਸ ਫੁੱਟ ਨੂੰ ਹਟਾ ਰਹੇ ਨੇ।

    • @tirathsingh1830
      @tirathsingh1830 2 роки тому

      ਪਦਛੇਦ ਦਾ ਮਤਲਬ ਪਤਾ ਹੈ ਤੁਹਾਨੂੰ?

    • @asingh6155
      @asingh6155 2 роки тому

      @@tirathsingh1830 ਹਾਂ ਜੀ ਭਲੀ ਭਾਂਤਿ ਪਤਾ ਹੈ।

    • @tirathsingh1830
      @tirathsingh1830 2 роки тому

      @@asingh6155ਕਿਸ ਭਾਸ਼ਾ ਦਾ ਸ਼ਬਦ ਹੈ ਇਹ?

    • @tirathsingh1830
      @tirathsingh1830 2 роки тому

      @@asingh6155 ਕੀ ਇਸ ਤਰ੍ਹਾਂ ਫੁੱਟ ਹੱਟ ਜਾਵੇਗੀ?ਤੁਸੀਂ ਧਿਆਨ ਨਾਲ ਵੀਡੀਓ ਸੁਣੋ। ਇਹ ਤਾਂ ਆਪ ਦੁਬਿਧਾ ਵਿੱਚ ਹਨ 😀 ਜਿਨ੍ਹਾਂ ਸ਼ਬਦਾਂ ਦਾ ਅਸਲ ਉਚਾਰਣ ਕੀ ਹੈ ਜਾਂ ਉਨ੍ਹਾਂ ਸ਼ਬਦਾਂ ਨੂੰ ਕੀ ਉਚਾਰਣ ਕਰਨਾ ਹੈ ਇਨ੍ਹਾਂ ਨੂੰ ਆਪ ਹੀ ਪਤਾ ਨਹੀਂ ਆ ਪਰ ਉਨਾਂ ਤੇ ਹੀ ਐਤਰਾਜ ਜਤਾ ਰਹੇ ਹਨ 🙄ਇਨ੍ਹਾਂ ਨੇ ਕੀ ਫੁੱਟ ਦੂਰ ਕਰਨੀ ਆ?

  • @tanbirsingh777
    @tanbirsingh777 2 роки тому +1

    ਵਾਹਿਗੁਰੂ ਜੀ

  • @Parmjeetkaur-ys6zk
    @Parmjeetkaur-ys6zk 2 роки тому +1

    Waheguru ji waheguru ji 🙏🏻🙏🏻🙏🏻

  • @jaswantgill8350
    @jaswantgill8350 2 роки тому +1

    Waheguru ji

  • @jaipalsandhu4569
    @jaipalsandhu4569 2 роки тому +1

    ਵਾਹਿਗੁਰੂ ਜੀ

  • @ramandeepsingh6675
    @ramandeepsingh6675 2 роки тому

    Waheguru ji

  • @PardeepSingh-zz4sf
    @PardeepSingh-zz4sf 2 роки тому

    Waheguru ji

  • @sukhrajbeersingh4166
    @sukhrajbeersingh4166 2 роки тому

    Waheguru Ji

  • @sukhdevchhinaohi4530
    @sukhdevchhinaohi4530 2 роки тому +1

    Waheguru 🙏🙏