ਕੁੱਠਾ ਜਾਂ ਝੱਟਕਾ_ਮਾਸ ਖਾਣਾ ਜਾਂ ਨਹੀ Kutha Ja Jhatka_Maas Khana Ja Nahi_Concept of Meat ?

Поділитися
Вставка
  • Опубліковано 25 чер 2020
  • ਕੁੱਠਾ ਜਾਂ ਝੱਟਕਾ_
    ਮਾਸ ਖਾਣਾ ਜਾਂ ਨਹੀ
    Kutha Ja Jhatka_
    Maas Khana Ja Nahi_
    Concept of Meat ?
    Sant Giani Kartar Singh Ji Khalsa Bhindranwale
    ਕਥਾ ਵੀਚਾਰ-ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ!
    Katha Veechar-Sant Giani Kartar Singh Ji Khalsa Bhindran Wale
    ਵੀਡੀਓ ਸੇਵਾ-ਦਮਦਮੀ ਟਕਸਾਲ ਦੇ ਸੇਵਾਦਾਰ!
    Video Sewa-Damdami Taksal De Sewadar
    ਸਾਰੀਆਂ ਵੀਡੀਓ
    All Videos👇
    • ਸਾਰੀਆਂ ਵੀਡੀਓ All Videos
    ਦੁਬਾਰਾ ਸਾਫ ਕੀਤੀ ਅਵਾਜ
    ਖਾਸ Specials👇
    • ਤੂ ਕੁਨੁ ਰੇ॥, ਭਗਤ ਵਛਲ ਸ...
    ਸੁਖਮਨੀ ਸਾਹਿਬ ਕਥਾ Sukhmani Sahib Katha👇
    • A-ਸੁੱਖਾਂ ਦੀ ਮਣੀ ਸੁਖਮਨੀ...
    ਭੱਟਾਂ ਦੇ ਸਵਯੇ-ਕਥਾ Bhattan De Sawaiye-Katha👇
    • 01-ਭੱਟਾਂ ਦੇ ਸਵਯੇ-ਕਥਾ-ਉ...
    ਵਾਰਾਂ ਭਾਈ ਗੁਰਦਾਸ ਜੀ Vaaran Bhai Gurdas Ji👇
    • ਸੰਖੇਪ ਜੀਵਨ ਭਾਈ ਗੁਰਦਾਸ ...
    ਬਾਰਹਮਾਹ Baarahmah👇
    • ਭਾਦਰੋਂ ਮਹੀਨੇ ਦੀ ਕਥਾ Bh...
    02-KIRTAN👇
    • Har Chet Khaahe Tinaa ...
    1-Sant Giani Gurbachan singh Ji Khalsa Bhindranwale👇
    • ਕਰਤੇ ਕੀ ਮਿਤਿ ਕਰਤਾ ਜਾਣੈ...
    2-Sant Giani Kartar Singh Ji Khalsa Bhindranwale👇
    • ਜੋੜ ਮੇਲਾ ਮੁਕਤਸਰ ਸਾਹਿਬ,...
    3-Sant Giani Jarnail Singh Ji Khalsa Bhindranwale👇
    • ਸਾਸਤ ਸਿੰਮਿ੍ਤਿ ਬੇਦ ਚਾਰਿ...
    / damdamitaksaldesewadar
    / damdamitaksaldesewadar
    / damdami_taksal_de_sewadar
    / dtsewadar
    #ਕੁੱਠਾ_ਜਾਂ_ਝੱਟਕਾ_ਮਾਸ_ਖਾਣਾ_ਜਾਂ_ਨਹੀਂ
    #Kutha_Ja_Jhatka_Maas_Khana_Ja_Nahi
    #Concept_of_Meat?
    #Damdami_Taksal_De_Sewadar
    #Damdami_Taksal
    #Gurbani
    #Katha
    #Guru_Nanak_Dev
    #Guru_Gobind_Singh
    #Giani_Gyani
    #Sant_Gurbachan_Singh
    #Sant_Kartar_Singh
    #Sant_Jarnail_Singh
    #Bhindranwale
    #ਦਮਦਮੀ_ਟਕਸਾਲ
    #Simran

КОМЕНТАРІ • 154

  • @gurcharansembhi8722
    @gurcharansembhi8722 2 роки тому +41

    ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ । ਬਹੁਤ ਸੁਹਣੀ ਕਥਾ ਹੈ ਜੀ । ਬਹੁਤ ਧਨਵਾਦ ਹੈਜੀ ।

  • @manjeetsinghmanjeet1127
    @manjeetsinghmanjeet1127 Рік тому +15

    ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੁਣ ਕੇ ਮੰਨ ਬਹੋਤ ਅਨੰਦ ਪ੍ਰਾਪਤ ਹੋਇਆ ਐਸੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਲੱਖ ਲੱਖ ਵਾਰੀ ਨਮਸਕਾਰ ਕਰਦੇ ਹਾਂ

  • @sakinderboparai3046
    @sakinderboparai3046 2 роки тому +42

    ਧੰਨ ਧੰਨ ਸੰਤ ਕਰਤਾਰ ਸਿੰਘ ਜੀ ਪੂਰਨ ਬ੍ਹਹਮ ਗਿਅਾਨੀ ।

    • @GurpreetSingh-gw4bu
      @GurpreetSingh-gw4bu 2 роки тому +2

      Waheguru ji 🙏🙏🙏

    • @SinghSingh-mf1hq
      @SinghSingh-mf1hq 7 місяців тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parminderkhurana3044
    @parminderkhurana3044 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਜੀ

  • @gurpreetsingh-pf5jf
    @gurpreetsingh-pf5jf 3 роки тому +43

    ਤੁਹਾਡਾ ਬਹੁਤ ਧੰਨਵਾਦ। ਅਤੀ ਸਤਕਾਰਯੋਗ ਮਹਾਪੁਰਸ਼ਾਂ ਦੇ ਬਚਨ ਸਾਡੇ ਤੱਕ ਪਹੁਚਾਉਣ ਲਈ।

  • @parmjitkaur1161
    @parmjitkaur1161 Рік тому +11

    ਧੰਨ ਧੰਨ ਗੁਰੂ, ਧੰਨ ਗੁਰੂ ਕੇ ਸਿੱਖ 🙏🙏🙏🙏🙏

  • @ChanDhillon
    @ChanDhillon 3 роки тому +24

    ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥

  • @palwindersingh0555
    @palwindersingh0555 4 місяці тому +4

    ਧੰਨ ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੰਤ ਮਹਾਂਪੁਰਖ ਮਹਾਰਾਜ ਜੀਓ🙏🏼🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️

  • @HarjitSPabla-Composer
    @HarjitSPabla-Composer 2 роки тому +16

    ਬਹੁਤ ਵਧੀਆ ਢੰਗ ਨਾਲ਼ ਸਮਝਾ ਤਾ ਸੰਤ ਜੀ ਨੇਂ l
    ਧੰਨਵਾਦ!

  • @NirmalSingh-eb3kb
    @NirmalSingh-eb3kb 2 роки тому +8

    ਵਾਹ ਜੀ ਵਾਹ ਮਹਾਂਪੁਰਸ਼ ਜੀ ਤਸੱਲੀ ਕਰਾ ਤੀ ਧੰਨ ਗੁਰੂ ਪਿਆਰੇ

  • @garrysingh1025
    @garrysingh1025 2 роки тому +14

    ਵਾਹਿਗੁਰੂ ਜੀ ਬਹੁਤ ਹੀ ਵਧੀਆ ਸਮਝਾਇਆ ਤੁਸਾਂ ਨੇ ਬਹੁਤ ਮਿਹਰਬਾਨੀ ਜੀ 🙏🏻🙏🏻

  • @sharryfitness9299
    @sharryfitness9299 Рік тому +8

    dhan dhan sant giani kartar singh mahapurush 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Uk1984
    @Uk1984 3 роки тому +30

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।।
    ਧੰਨ ਧੰਨ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਸਰਬ ਲੋਹ ਪ੍ਰਕਾਸ਼ ਗ੍ਰੰਥ ਸਾਹਿਬ ਜੀ🙏⚘🙏
    ਧੰਨ ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿਂਡਰਾਵਾਲੇ ਤੇਰਵੇ ਮੁਖੀ ਦਮਦਮੀ ਟਕਸਾਲ 🙏🙏
    ਬਹੁਤ ਸੁੰਦਰ ਉਪਰਾਲਾ ਜੀ

  • @gurbanijeewan2818
    @gurbanijeewan2818 Рік тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mehakdeeppunia9296
    @mehakdeeppunia9296 6 місяців тому +3

    ਧੰਨ ਧੰਨ 🌹ਬਾਬਾ ਸ੍ਰੀ ਮਾਨ ਗਿਆਨੀ ਕਰਤਾਰ ਸਿੰਘ ਜੀ ਖਾਲਸਾ 🌹

  • @kuldeepmaan5681
    @kuldeepmaan5681 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-jb5oy
    @GurpreetSingh-jb5oy 2 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-bv8lu6gm1m
    @user-bv8lu6gm1m 2 роки тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @ParamjitSingh-ts1kx
    @ParamjitSingh-ts1kx Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @manjitchahal6762
    @manjitchahal6762 2 роки тому +10

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏

  • @infiniteindefinite6715
    @infiniteindefinite6715 Рік тому +8

    🙏🙏🙏🙏🙏🥀🥀🌺🌺🌹🌹🌻🌷🌷kamaal karta Giani ji ne , eh hega asli gyan ikk asli gyani de muh tonn🏵🏵🌺🌹🌹🌺🌺🌺

  • @manpreetmanpreetsingh2087
    @manpreetmanpreetsingh2087 2 роки тому +9

    I got perfect answer of this question today.

  • @arshugill8001
    @arshugill8001 2 роки тому +7

    SATNAM SRII WAHEGURU JIJIJIJIJI SABH DA BHLA KARI JIJIJIJIJI MAIN PAAPI TUSI BAKHSANHAAR JIJIJIJIJI

  • @sandhusaab8734
    @sandhusaab8734 2 роки тому +12

    ਵਾਹਿਗੁਰੂ ਜੀ ਵਾਹਿਗੁਰੂ ਜੀ ।
    ਮਹਾਪੁਰਖ ਸਤਿਕਾਰ ਯੋਗ ਸੰਤ ਜੀ ।

  • @hazarasingh9017
    @hazarasingh9017 2 роки тому +7

    ਵਾਹਿਗੁਰੂ ਜੀ

  • @davindersinghjohal3747
    @davindersinghjohal3747 Рік тому +7

    Bahut khoob bai ji guru chardi kala kare

  • @kuldipsingh31394
    @kuldipsingh31394 2 роки тому +40

    ਸੰਤੁਸ਼ਟੀ ਹੋ ਗਈ, ਮਹਾਂਪੁਰਖਾਂ ਦੇ ਬਚਨ ਸੁਣ ਕੇ

    • @KulwantSingh-gg5qe
      @KulwantSingh-gg5qe 2 роки тому +1

      ਬਾਬੇ ਨੇ ਬਚਨ ਕਹਿ ਦਿੱਤੇ ਸੁਣਨ ਵਾਲੇ ਨੇ ਸੁੱਣ ਲਾਏ ਮੰਨਣ ਵਾਲਾ ਕਿੱਥੇ ਹੈ

    • @ravindersinghravi6597
      @ravindersinghravi6597 2 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gallery9857
    @gallery9857 2 місяці тому +2

    Bahut sunder katha

  • @GurdeepSingh-ee3pb
    @GurdeepSingh-ee3pb 2 роки тому +13

    ਵਾਹਿਗੁਰੂ ਜੀ🙏🙏🙏🙏🙏

  • @arunpalsingh9511
    @arunpalsingh9511 7 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhmaniautomobiles4799
    @sukhmaniautomobiles4799 2 роки тому +8

    ਵਾਹਿਗੁਰੂ ਜੀ 🙏 💐 🙏

  • @InderjitSingh-jm3lm
    @InderjitSingh-jm3lm 2 роки тому +9

    Dhan dhan sant Gyani kartar Singh ji Khalsa bhindranwala

  • @lakhwinder2610
    @lakhwinder2610 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narinder.singh.nama.9582
    @narinder.singh.nama.9582 2 роки тому +9

    💯 Persent Sahi Galan Kahi Aa Very Thanku Kartar Singh Bhindran Wale Da Well Done Bahut Sohni Katha Sunai ?

  • @manmeetsinghhothi1422
    @manmeetsinghhothi1422 2 роки тому +6

    Dhan sant kartar singh 🙏🙏🙏🙏 khalsa 🙏🙏🙏🙏 mahraj

  • @sukhbirsinghsingh9244
    @sukhbirsinghsingh9244 Рік тому +7

    Waheguru ji mehar Karo naam di daat bskhsho

  • @prabhjotsandhu1545
    @prabhjotsandhu1545 2 роки тому +5

    ਧੰਨਵਾਦ ਖਾਲਸਾਜੀ

  • @jagjitsingh699
    @jagjitsingh699 Рік тому +5

    Waheguru g bakhs lo.

  • @tarnvirsingh654
    @tarnvirsingh654 2 роки тому +11

    Satnam Shri Waheguru Sahib Ji…Dhan Dhan Sant Kartar Singh Ji 🙏🙏🌺🌺🌷🌷🌹🌹🌺🌺🙏

  • @gurjotsingh8thb78
    @gurjotsingh8thb78 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harchandsingg1793
    @harchandsingg1793 2 роки тому +14

    Waheguru ji 🙏

  • @waheguruji7089
    @waheguruji7089 3 роки тому +11

    ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲੇ ਬਾਬਾ ਜੀ

  • @rakeshbajaj5179
    @rakeshbajaj5179 2 роки тому +14

    Very logical reason, very good knowledge and understanding.

  • @kulwindersinghkulwindersin540
    @kulwindersinghkulwindersin540 2 роки тому +9

    Waheguru

  • @dalbirsingh2231
    @dalbirsingh2231 4 місяці тому +2

    Kot kot parnaam Sant Ji

  • @SimranKaur-ts5no
    @SimranKaur-ts5no 9 днів тому +2

    Wahiguru ji 🙏

  • @sonupapagi1597
    @sonupapagi1597 2 роки тому +8

    Waheguru ji bhut changi vichar

  • @humanbeing3155
    @humanbeing3155 10 місяців тому +4

    Waheguru Jii🙏🏼🙏🏼🙏🏼

  • @jaswantsandhu2701
    @jaswantsandhu2701 Рік тому +5

    Good katha ji

  • @infiniteindefinite6715
    @infiniteindefinite6715 2 роки тому +14

    how beautifully sant ji has explained it, waheguru waheguru

  • @coolsaini95
    @coolsaini95 2 роки тому +8

    Wahguru ji

  • @baljindersingh7457
    @baljindersingh7457 3 роки тому +10

    Dhan Mahapurkh

  • @bhaisukhrajsinghmuchhal3439
    @bhaisukhrajsinghmuchhal3439 2 роки тому +10

    Waheguru ji

  • @JoginderSingh-bo5sh
    @JoginderSingh-bo5sh 2 роки тому +8

    Waheguru waheguru Dhan waheguru ji

  • @narendersingh2343
    @narendersingh2343 2 роки тому +7

    Satnam shri waheguru

  • @chohlajagga8547
    @chohlajagga8547 3 роки тому +11

    Waheguru ji waheguru ji waheguru ji waheguru ji waheguru ji

  • @rajasinghrajasingh5253
    @rajasinghrajasingh5253 2 роки тому +8

    🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @JaswinderKaur-xm1wx
    @JaswinderKaur-xm1wx Рік тому +4

    WaheGuru Ji

  • @preetguri1994
    @preetguri1994 2 роки тому +17

    ਸਾਡੇ ਪਿੰਡ ਦੇ ਮਹਾਂਪੁਰਸ਼ ਜੀ ! 🌸💯 ਪਿੰਡ ਭੂਰਾ ਕੋਹਨਾ 🙏

    • @TheMallhi81
      @TheMallhi81 2 роки тому +2

      Kiya batt a g you are so lucky🙏

    • @sakinderboparai3046
      @sakinderboparai3046 2 роки тому +1

      ਧੰਨ ਹੈ ਤੁਹਾਡਾ ਪਿੰਡ । ਧੰਨ ਧੰਨ ਸੰਤ ਕਰਤਾਰ ਸਿੰਘ ਜੀ ।

    • @preetguri1994
      @preetguri1994 2 роки тому +2

      Hnji 💯

    • @manpreetsinghmani2771
      @manpreetsinghmani2771 2 роки тому +1

      @@preetguri1994 ਕਿੱਥੇ ਆ ਪਿੰਡ ਦੱਸੋ ਵੀਰ

    • @DamdamiTaksalDeSewadar
      @DamdamiTaksalDeSewadar  Рік тому

      👏👏🌺🌺🌻🌻🙏🙏

  • @waheguruji7089
    @waheguruji7089 3 роки тому +10

    ਸੰਤ ਜੀ ਖਾਲਸਾ ਜੀ

  • @ranbirsingh1405
    @ranbirsingh1405 2 роки тому +9

    🙏 waheguru ji 🙏

  • @DALJEETSINGH-qc6tk
    @DALJEETSINGH-qc6tk 2 місяці тому +1

    Wahe guru ji ❤️💕🌹❤️

  • @KuldeepSingh-np6dj
    @KuldeepSingh-np6dj 2 роки тому +7

    Bade sunder arth kite

  • @narindersinghnamha9448
    @narindersinghnamha9448 Рік тому +4

    Sahi Keh Rehe Aa

  • @baljinderkaur7473
    @baljinderkaur7473 Рік тому +3

    Satnam waheguru ji 🙏🙏🙏🙏🙏🙏🌷❣️

  • @Rajujand
    @Rajujand 2 роки тому +5

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU

  • @politicalsocialmedia9484
    @politicalsocialmedia9484 2 місяці тому +1

    ਸੰਤ ਕਰਤਾਰ ਸਿੰਘ ਜੀ

  • @bhaiharjitsinghgurdaspur9024
    @bhaiharjitsinghgurdaspur9024 2 роки тому +5

    Waheguru dhan mahapurkh sant baba kartar singh ji bhindrawale

  • @niranjansinghjhinjer1370
    @niranjansinghjhinjer1370 7 місяців тому +1

    Waheguru ji Ka Khalsa Waheguru ji Ki Fateh 🙏

  • @narindersingh-hw9mc
    @narindersingh-hw9mc 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @waheguruji7089
    @waheguruji7089 3 роки тому +7

    ਬਹੁਤ ਹੀ ਵਧੀਆ

  • @humanbeing3155
    @humanbeing3155 5 місяців тому +1

    Waheguru Ji❤

  • @DarshanSingh-bh1db
    @DarshanSingh-bh1db 2 роки тому +4

    V good

  • @surjitsingh8937
    @surjitsingh8937 Рік тому +4

    🙏🙏🙏🙏🙏

  • @sukhmanpreetkaur6222
    @sukhmanpreetkaur6222 2 роки тому +5

    🙏🏻🙏🏻

  • @ajitsingh7180
    @ajitsingh7180 2 роки тому +2

    🙏🙏

  • @ArjunSingh-dj8pr
    @ArjunSingh-dj8pr 2 роки тому +8

    ❤❤🙏🙏🙏

  • @narindersingh-hw9mc
    @narindersingh-hw9mc Рік тому +1

    🙏🙏🙏🙏

  • @bhollababa8829
    @bhollababa8829 3 роки тому +5

    Prnam baba g

  • @JaswantSingh-xw2hp
    @JaswantSingh-xw2hp 2 роки тому +8

    VEER JI JO MANS NA KHAN DA DASEYA HAI BOT CHANGA KEETA HAI JI. INSAN TARAS WASTE PAIDA KEETA HAI JI. SARON DA SAG MAQI DI ROTI VICH DESI GHEE PA KE KHAU RANG LAL. GURU SAHIB MANS KHAN DA KEHNDE TAN (SADANE)MHAN PURSH DI BANI GRANTH SAHIB VICH NA PANDE. MANS KHAN WALE JANWARA DE DAND MANS KHAN WALE BNAYE HAN JI. FROM U. K.

  • @parmindersinghsidhu4734
    @parmindersinghsidhu4734 2 роки тому +6

    🙏🙏🙏🙏🙏🇬🇧

  • @gurcharansingh94
    @gurcharansingh94 9 місяців тому +1

    ਮਾਸ. ਖਾਣ. ਵਾਲੇ. ਮਹਾਂਪੁਰਸ਼ਾ. ਦੀ. ਕਥਾ. ਜਰੂਰ. ਸੁਨਣ.

  • @jotdhillon5365
    @jotdhillon5365 10 місяців тому

    Ethe 'addhe naam' ton ki bhaw ae chanan pao koi veer

  • @RanjitSingh50-cg7qc
    @RanjitSingh50-cg7qc Рік тому +2

    Baba ji jihre 1100 sal gulami chuda k ahsan kita tahi aj sikh kaum nu gulam banaun lage ne ki milia kaum nu

  • @TheMallhi81
    @TheMallhi81 2 роки тому +9

    ਸੱਤ ਪੁਰਖਾਂ ਦੇ ਬਚਨ ਸਿਰ ਮੱਥੇ ਤੇ ਕੋਟਿ ਕੋਟਿ ਪ੍ਰਣਾਮ💐💐💐💐🙏💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🙏

  • @Ranjitsingh-bm9fw
    @Ranjitsingh-bm9fw Рік тому +4

    Kise Guru Sahib te Santan ne Maas nahi khada

  • @manindersingh352
    @manindersingh352 7 місяців тому

    Guru. Ghar. Dea. Golka. Luttan. Walaya. Masanda. Nuu. Kee. Kaho. Gay

  • @DrPrabhpreetSingh
    @DrPrabhpreetSingh Рік тому +4

    Lod mutabak khan nu kea, jeebh da ras maan ke nhi, 9 ras aa, pehlo swarn.......nawan maans.....sona,roopa,kaam,swaari,mehal,kothiyan vi ras han, pehla eh tyag deo fer maas vi chad dawange, bas ras adheen nhi chakna, lod mutabak kha sakde aa, sant giyaani singh maskeen ji.....

  • @KulwantSingh-gg5qe
    @KulwantSingh-gg5qe 2 роки тому +5

    ਖੁਰਾਕ ਤੇ ਪਹਿਨਣਾ ਇਹ ਸਿੱਖ ਧਰਮ ਦਾ ਵਿਸ਼ਾ ਹੀ ਨਹੀਂ ਹੈ ਮਾਸ ਖਾਣਾ ਹੈ ਆਪਣੀ ਸਿਹਤ ਪਿੱਛੇ ਖਾਣਾ ਹੈ

  • @user-qm9mw7eq6t
    @user-qm9mw7eq6t Місяць тому

    ਬਾਮਣ ਤਾ ਅੱਜ ਵੀ ਸ਼ੂਦਰਾ ਨੂੰ ਪੱਗ ਨੀ ਬੰਨਣ ਦਿੰਦੇ ਤੇ ਨਾ ਘੋੜੀ ਤੇ ਚੜਨ ਦਿੰਦੇ ਯੂਪੀ ਵਿੱਚ ਤੇ ਇਲਜ਼ਾਮ ਸਿਰਫ ਮੁਸਲਮਾਨਾ ਤੇ ਹੀ ਕਿਉ? ਪਹਾੜੀ ਰਾਜਿਆ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਇਸ ਕਰਕੇ ਨਹੀ ਦਿੱਤਾ ਕਿਉਕਿ ਸਾਰੇ ਸਿੰਘ ਸ਼ੂਦਰ ਸਨ ਤੇ ਇਹਨਾ ਨਾਲ ਮਿਲਕੇ ਮੁਗਲਾ ਖਿਲਾਫ ਲੜਨ ਤੋ ਮਨ੍ਹਾ ਕੀਤਾ।

  • @GaddiDog1
    @GaddiDog1 5 місяців тому +1

    Jhatka vee mana kita hae na baba ji ne?

    • @DamdamiTaksalDeSewadar
      @DamdamiTaksalDeSewadar  5 місяців тому +3

      ji

    • @humanbeing3155
      @humanbeing3155 5 місяців тому +3

      Bilkul
      ।।ਦੂਖ ਨਾ ਦੇਈ ਕਿਸੈ ਜੀਅ ਪਤ ਸਿਉ ਘਰ ਜਾਵਉ।।
      ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵਉ।।
      ❤Guru Granth Sahib Maharaj

    • @M-r-S-i-n-g-h
      @M-r-S-i-n-g-h 3 місяці тому

      ​@humanbeing3155 fer taan farmers nu v susri, machar, seyonk,kedhe jo fassal nu khande hai ni maarne chahide, unha jivan nu maarke tusi ann kahnde ho, sarkar nu v malaria macchar nu maran layi koi yatan ni karna chahida, plauge wargi bimari ton bachan layi v rats etc. Nu ni marna chahida. Gurbani kehendi a "Jete dane ann ke jiyaan baaj na koe" is nu v nazar andaaz kar dena chahida. "Kon maas kon saag kahave, kis mai paap smaane" nu v nazar andaaz kar dena chahida

  • @durlabhbhaya2676
    @durlabhbhaya2676 Рік тому +2

    👌👌👌ek sharif insaan ko kitna badnaam krdia es desh mai

  • @randhirsingh8223
    @randhirsingh8223 3 роки тому +11

    Meat khanha chahe jhattka hove chahe hove halal bahut bdda pap hei. Sanu ki hk hei Rb di bnhaii hoe jeev nu maran da. Jdo asi kise vich jan ni paa skde ta asi us nu mar bi ni skde. Rb bahut bddi cheej hei jo bhal bhal marega jeeva nu marn valia nu. Usne kise nu chhddnha nhi.

    • @ihave0subscribers538
      @ihave0subscribers538 2 роки тому +4

      ਕਰ ਝਟਕੇ ਬਕਰਨ ਕੋ ਖੈਸੋ। ਮੁਰਦੈ ਕੁੱਠੇ ਨਿਕਟ ਨ ਜੈਸੋ।

    • @user-fw3by3np3w
      @user-fw3by3np3w 2 роки тому +4

      ਆਲੳਟ ਲਾ ਕੇ ਹਜਾਰਾਂ ਮੱਛਰ ਮਾਰਦੇ ਓਹ ਜੀਵ ਨਹੀਂ

    • @thesinner7852
      @thesinner7852 2 роки тому

      @@ihave0subscribers538 ਕੇੜਾ ਗ੍ਰੰਥ?

    • @satinderpalsingh123
      @satinderpalsingh123 2 роки тому +2

      @@thesinner7852 ਪ੍ਰਾਚੀਨ ਪੰਥ ਪ੍ਰਕਾਸ਼

    • @singhmultani284
      @singhmultani284 2 роки тому

      "Paap pun hamre bs nahi" gurbani says

  • @reshamsinghgill3821
    @reshamsinghgill3821 7 місяців тому +1

    ਅਸਲੀ ਸੰਤ

  • @jatindersingh3479
    @jatindersingh3479 9 місяців тому

    As per my knowledge page1290 in Guru Granth Sahib it is allowed to eat Meat.

  • @palwindersingh0555
    @palwindersingh0555 4 місяці тому +1

    🙏🏼🙏🏼🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️

  • @manusingh9303
    @manusingh9303 Рік тому +5

    Waheguru ji 🙏

  • @DaljitSingh-os7kh
    @DaljitSingh-os7kh 2 роки тому +5

    ਵਾਹਿਗੁਰੂ ਜੀ

  • @jaspritsingh9586
    @jaspritsingh9586 Рік тому +5

    Waheguru ji

  • @harmanjosinghkhalsa7220
    @harmanjosinghkhalsa7220 Рік тому +3

    Waheguru