Aslamalikum Please Nasir Bhaji reply me to Whatspp I want to talk you please... Bhai Jaan reply kren.... Allah Hafiz.. Allah aakpo sehtyaab rkhen Amen... Jyoti from Charhda Punjab... Jalandhar...
Panjabi lehar vekh k bahut Khushi hundi aa. Je kar saadi agli generation sade ton syane ho jaan te Milan shuru kar den tan ih khitta duniya da swarag hovega . Sab ton vadh fyada dona Panjaban nu hovega. Ih jini jaldi hove onaa bhalla hovega Love from East Panjab
@@satnamsinghsatta3464 sanja te hindua nal v ne sadiya .. musleya nal es krke yari hai othe v converted musle hn sudhu sandu cheme to hor v an dinat. Othe musleya jutiya mar mar k shikha nu musle bna ta 28% to 3% krte othe aje v tuhi sanjah dasi jade oo. Akal krlo change rhoge.
@@kulbeersingh1667 oh ta India ne bi keeta sikha da genocide. Matlab hindua naal nafrat rakhiye?? Nhi. Par sarkaari tattuya te punjab brodhiya naal jroor nafrat aa
Bahut hi Sohni gallbaat suni hai ji....... kartarpur sahib, passport di shart hata ditti jaave tan bahut sangat ethe aa sakdi hai ji...mainu poora yakeen hai ji.....
Charda Panjaab and Lehnda Panjaab milke Ek Vadda Panjaab. East Panjaab and West Panjaab makes One Great PANJAAB. East or West Panjaab is the best. ਜੋ ਸੁਖ ਛਜੂ ਦੇ ਚੁਬਾਰੇ ਓਹ ਬਲਖ ਨਾ ਬੁਖਾਰੇ
Dhillon sir ji man khush ho gia veer ji ak 47 te funny galbat da maja aa gia ji wmk dove lehnda te charda punjab te ji punjab punjabi punjaiat jindabad ji allaha bless you bro ji
Point about 12 bore and AK 47 Very correct.....in India outside the Armed forces and Police you can not keep an Auto wpn.....while in Pakistan no such restriction !!
Bahut vdia bha ji apni saria di mehnat rang le k aougi te kisey din dono Punjab ik ho jangay rab sahi bandey di ardass jroor sunda va baki bae thodi video di ase roj hi wait kardey ha ji te kardey rahangay ji 🙏🙏🥰🥰
Yar we are same language same eatings same clothes specialy sisters wearing same .welcome sisters from Indian Punjab .you will be very much safe here in Pakistan.😍
@nasir veer mainu sade pind de ik bajurag ne dasya mere baba ji lahore tak mele dekh k ayea karde c tuhanu dekh k mera dil v karda apne babe wangu lahore ja k avan baki sade gal mashoor hai jis ne lahore nai dekhya oh jamya nai
Sat Siri akal Nasir bahi , Mera pind panjwar de bilkul naal Bhojian hai ji, India auo tusi , nushera dhala Mera zadi pind ha ji. bilkul bordar te , Padhana de opposite, Gurbir Singh gora
Thankyou all keep supporting share and comments ✊✊✊❤️❤️❤️
Waleed panjabi pa ji w salam reply kardo maharbani kar kay🌹👌💐
Aslamalikum Please Nasir Bhaji reply me to Whatspp I want to talk you please... Bhai Jaan reply kren.... Allah Hafiz.. Allah aakpo sehtyaab rkhen Amen... Jyoti from Charhda Punjab... Jalandhar...
ਅਸੀ ਵੀ ਅਾਓੁਣਾ ਚਾਹੁੰਦੇ ਹਾਂ ਜੀ ਕੀ ਪ੍ਸੀਜਰ ਹੈ ਵੀਜ਼ੇ ਦਾ ਅਸੀ ਪੂਰਾ ਪਾਕਿਸਤਾਨ ਘੁਮਣਾ ਚਾਹੁੰਦੇ ਹਾਂ
Lahor dekhna...?
Tu saleya
Jummeya kio...?
Pakistani. Gardar. Harame. Haram. De. Yar. Mar. Lok. Pakistan. Sikh. Sikh. Lady. No. Saf. Singh. Sardar. Ji. Pakistani. Yar. Mar. Lok. Brother. Pakistani. No. Good. 🐍👹👹
ਚੰਗਾ ਮਹੌਲ ਆਪਾਂ ਦੋਵੇਂ ਪੰਜਾਬ ਦੇ ਲੋਕ ਹੀ ਸਿਰਜਾਂਗੇ। ਪਰਮਾਤਮਾ ਪਾਕਿਸਤਾਨ ਤੇ ਇੰਡੀਆ ਦਾ ਇਤਫਾਕ ਬਖਸ਼ੇ। ❤
ਪ੍ਰਮਾਤਮਾ ਕਰੇ ਅਸੀ ਆਪਣੇ ਲਹਿੰਦੇ ਪੰਜਾਬ ਦੇ ਭਰਾਵਾਂ ਪੁੱਤਰਾ ਧੀਆਂ ਤਾਏ ਚਾਚੇ ਸਾਡੇ ਮਿਲ ਜਾਣ
ਆਪਣੇ ਦੋਵੇਂ ਪੰਜਾਬਾਂ ਦੇ ਇੱਕੋ ਜਿਹਾ ਕਲਚਰ ਹੈ ਇੱਕੋ ਜਿਹਾ ਖਾਣਾ ਪਿਣਾ ਇੱਕੋ ਜਿਹਾ ਸਭਿਆਚਾਰਕ ਸਾਂਝਾ ਹਨ ਜਿਵੇਂ ਮੇਰੀ ਛੋਟੀ ਭੈਣ ਨੇ ਕਿਹਾ ਕਿ ਉਧਰ ਕੋਈ ਪੰਜ ਰੁਪਏ ਨਹੀਂ ਦੇਂਦਾ ਭੈਣ ਆਪਣੇ ਦੋਵੇਂ ਪੰਜਾਬਾਂ ਵਿਚ ਸੰਗਨ ਦੇ ਤੌਰ ਤੇ ਪੈਸੇ ਦੇਂਦੇ ਹਨ ਭਾਰਤ ਵਿਚ ਨਹੀਂ ਕੋਈ ਦੇਂਦਾ ਪੰਜ ਰੁਪਏ ਆਪਣੇ ਦੋਵੇਂ ਸੋਹਣੇ ਪੰਜਾਬਾ ਵਿੱਚ ਲੈਂਣ ਦੇਣ ਬਣੀਆਂ ਹੋਈਆਂ ਹੈ ਬਹੁਤ ਬਹੁਤ ਪਿਆਰ ਸਤਿਕਾਰ ਦੋਨਾਂ ਪੰਜਾਬਾਂ ਨੂੰ❤
God
ਦੋਵੇਂ ਨਹੀਂ ਵੀਰੇ ਇਕੋ ਪੰਜਾਬ ਅਸੀਂ ਤਾਂ ਆਪਣੀਆਂ ਧੀਆਂ ਵਾਸਤੇ ਆਪਣਾ ਕਾਲਜਾ ਕੱਢ ਕੇ ਦੇ ਦੱਈਏ ਪੈਸੇ ਪੁਸੇ ਤਾਂ ਚੀਜ਼ ਕੀ ਨੇ ਪਰ ਬਦਕਿਸਮਤੀ ਹੈ ਸਾਡੇ ਪੰਜਾਬੀਆਂ ਦੀ ਬਾਕੀ ਉਮੀਦ ਤੇ ਕਾਇਮ ਹੈ ਦੂਨੀਆਂ।
Not are jutt divided by the religion sadly
@@nokianokia2694ਆਪਾਂ ਯਰ ਇਕ ਪੰਜਾਬ ਬਨੋਨਾ ਬੋਹਤ ਹੋ ਗਿਆ ਪਾਕ ਤੇ ਹਿੰਦੁਸਤਾਨ ਆਪਨਾ ਪੰਜਾਬ ਆਜ਼ਾਦ ਕਰਾਵਾਂਗੇ ਜੋ ਰਹਿ ਗਿਆ ਸੀ ਸੰਤਾਲੀ ਵਿਚ ਨਾ ਹਿੰਦੋਸਤਾਨ ਨੇ ਪੰਜਾਬ ਨੂ ਸੁਖ ਦਾਤਾ ਤੇ ਨਾ ਪਾਕਿਸਤਾਨ ਨੇ ਲੁਟਿਆ ਈ ਐ ਸਭ ਨੇ ਮਾ ਬੋਲੀ ਬਚਵਾਗੇ ਆਜਾਦ ਪੰਜਾਬ ਬਨਾਵਾਂਗੇ
ਪੰਜਾਬ 2 ਨਈ ਵੀਰੇ ਪੰਜਾਬ 1 ਹੀ ਆ ਬੱਸ ਵਿੱਚ ਬਾਰਡਰ ਵਾਲੀ ਕੰਧ ਕਡ ਦਿੱਤੀ ਆ
Love to all Indian Punjabies From Gaggoo Mandi 💫🥰😍
From burewala
22 ਸਾਡਾ ਬਹੁਤ ਦਿਲ ਕਰਦਾ ਮੈਂ 16 ਸਾਲ ਦਾ ਸੀ ਜਦੋਂ ਦਾ ਸੋਚਦਾ
ਗੰਦੀਆ ਸਰਕਾਰਾਂ ਨੇ ਆਪਣੇ ਮਤਲਬ ਲਈ ਸਾਨੂੰ ਦੂਰ ਕੀਤਾ ਇੱਕ ਦੂਜੇ ਤੋਂ
ਦਿਲ ਕਰਦਾ ਆਪ ਜੀ ਨੂੰ ਮਿਲ ਸਕੀਏ ਇਕ ਖਿੱਚ ਪੈਂਦੀ ਐ ਓਸ ਮਿੱਟੀ ਤੇ ਆਵਾ
ਨਾਸਿਰ ਭਰਾ ਨੂੰ ਅੱਲਾ ਖੁਸ਼ ਰੱਖੇ ❤❤❤❤❤❤❤❤❤❤❤❤❤❤❤❤❤❤
Most Welcome in Pakistan with Lots of love & Respect..❤
ਸ਼ਾਲਾ...! ਪੰਜਾਬ ਦੇ ਜਾਏ ਹੱਸਦੇ ਵੱਸਦੇ ਤੇ ਜਿਉਂਦੇ ਰਹਿਣ ਹਮੇਸ਼ਾ...💐
Panjabi lehar vekh k bahut Khushi hundi aa.
Je kar saadi agli generation sade ton syane ho jaan te Milan shuru kar den tan ih khitta duniya da swarag hovega .
Sab ton vadh fyada dona Panjaban nu hovega.
Ih jini jaldi hove onaa bhalla hovega
Love from East Panjab
ਵਾਹਿਗੁਰੂ ਕਿਰਪਾ ਕਰਨ ਸਿਰੀ ਕਰਤਾਰ ਪੁਰ ਸਾਹਿਬ ਜ਼ਰੂਰ ਦਰਸ਼ਨ ਕਰੀਏ ਪਾਸਪੋਰਟ ਬਣਨਾ ਦਿਤਾ ਹੋਇਆ ਹੈ
بہت ودیا جی، جی آیاں نوں ❤
ਬਹੁਤ ਵਧੀਆ ਉਪਰਾਲਾ ਪਰਮਾਤਮਾ ਕਦੇ ਸਾਡੇ ਵੀ ਦਰਸ਼ਨ ਕਰਵਾਉਣ 🎉🎉❤❤ਨਾਸਿਰ ਵੀਰ ਤੇ ਲਵਲੀ ਵੀਰ ਅੰਜੁਮਨ ਪੁੱਤ ਹੋਰ ਵੀ ਜੋ ਪਾਕਿਸਤਾਨੀ ਵੀਰ ਬਹੁਤ ਵਧੀਆ ਕਰ ਰਹੇ ਨੇ ਪੰਜਾਬ ਇੱਕ ਹੋ ਜਾਵੇਂ ਕਾਸ਼ 🧿🙏🙏❤️❤️
Buht dill krda Charda PUNJAB vekhn nu 😭❤
Because My grandfather migrated from Ambala.. And belong to GujJar Family 🔱😎❤
Veer tourist visa apply karo Amritsar sahib , Ajmer khawaja ji ki dargaah or apna pind wekho
Ki sername gujjra
@@Dheerajgujjarr bhai.. Ksda surname? 👀
@@A.S.Bhullar3602 ji bhai Insha Allah zroor... DUa Krya Lg jae... Ase v Apna Charda PUNJAB vekhye
@@RehmanGujjar-nv6qv Tera bro
ਪਾਕਿਸਤਾਨੀ ਸਾਡੇ ਆਪਣੇ ਆਂ ਸਾਡਾ ਕਲਚਰ ਸਾਡੀ ਜਬਾਨ ਮੈ ਕਰਤਾਰਪੁਰ ਸਾਹਿਬ ਗਿਆ ਮੈ ਜਦੋਂ ਏਅਰਪੋਰਟ ਵਾਲਾ ਮਾਹੌਲ ਪਾਰ ਕਰਕੇ ਗਿਆ ਤਾਂ ਇੰਝ ਲਗਾ ਕੇ ਮੈਂ ਜਿਵੇਂ ਖਾਸ ਆਪਣਿਆਂ ਵਿੱਚ ਆ ਗਿਆ ਹੋਵਾਂ
ਪ੍ਰਮਾਤਮਾ ਸਾਰੇ ਪੰਜਾਬੀਅਤ ਨੂੰ ਇਕੋਮਿਕ ਕਰ ਦੇਵੇ
ਨਾਸੀਰ ਭਰਾਂ ਜੀ ਪਤਾ ਨੀ ਮੈ ਕਿਥੇ ਸੂੱਤਾ ਰਿਹਾ ਤੂੰਹਾਡੀਆ ਵੀਡੀੳ ਦੇਖੀਆ ਵੀਰ ਜੀ ਤੂੰਹਾਡੇ ਕੰਮ ਕਾਜ ਦੇਖਕੇ ਦਿੱਲ ਬਹੁਤ ਖੂੱਸ਼ ਹੋਈਆ ਜਿਉਦਾ ਰੈਹ ਭਰਾਂ ਮੇਰੀਆ
ਕੁੜੀ ਦੁਆਰਾ ਆਖੀ ਗੱਲ ਕੇ ਉਧਰ ਪੰਜ ਰੂਪੈ ਨੀ ਕੋਈ ਹੱਥ ਤੇ ਰੱਖਦਾ ਇਹ ਗੱਲ ਚੰਗੀ ਨਹੀਂ ਸੀ ਤੁਸੀਂ ਉਹਨਾਂ ਦੇ ਗੈਸਟ ਸੀ ਇਸ ਲਈ ਉਹਨਾਂ ਤੁਹਾਡੀ ਰਿਸਪੈਕਟ ਕੀਤੀ ਇਸ ਲਈ ਤੁਹਾਨੂੰ ਸਿੱਕੇ ਦਿੱਤੇ ਜਦੋਂ ਲਹਿੰਦੇ ਵੱਲੋਂ ਆਏ ਪੰਜਾਬੀ ਨੂੰ ਵੀ ਇਸੇ ਪ੍ਰਕਾਰ ਦਾ ਪਿਆਰ ਮਿਲਦਾ ਨਹੀਂ ਯਕੀਨ ਤੇ ਨਾਸਿਰ ਢਿਲੋਂ ਵੀਰੇ ਤੋਂ ਪੁੱਛ ਸਕਦੇ ਲਹਿੰਦੇ ਵਾਲੇ ਵੀ ਚੰਗੇ ਨੇ ਚੜਦੇ ਵਾਲੇ ਵੀ ਪੰਜਾਬੀ ਮਾੜੇ ਨੀ ਤੁਸੀਂ ਐਵੇ ਕਹਿ ਸਕਦੇ ਸੀ ਕੇ ਅੱਜ ਕੱਲ ਦੇ ਮਾਹੋਲ ਚ ਤੇ ਕੋਈ ਕਿਸੇ ਨੂੰ ਪੰਜ ਰੂਪੈ ਦੇ ਕਿ ਨੀ ਰਾਂਜੀ ਗੱਲ ਹਾਸੇ ਚ ਪਾ ਲਈ ਗਈ ਗਈ ਚੰਗਾ ਕੀਤਾ ਪਰ ਚੰਗੇ ਨੂੰ ਚੰਗਾ ਕਹੋ ਲੇਕਿਨ ਚੰਗੇ ਨੂੰ ਚੰਗਾ ਸਾਬਿਤ ਕਰਨ ਲਈ ਦੂਸਰੇ ਨੂੰ ਭੰਡ ਦੇਣਾ ਵੀ ਸਿਆਣਪ ਨਹੀਂ
Right 22 g
❤❤❤❤ Rab sukh rakha chtti apni dharti tae pair paiya, bht dil krda
ਚੜਦੇ ਪੰਜਾਬ ਵਿੱਚ ਵੀ ਸ਼ਗਨ ਦੇਂਦੇ ਹਨ ❤ਭਾਰਤ ਵਿੱਚ ਪੰਜਾਬ ਤੋ ਬਹਾਰ ਕੋਈ ਨਹੀਂ ਕਿਸੇ ਨੂੰ ਪਹਿਚਾਣ ਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Love pakistani❤❤
Keoo ??
@@kulbeersingh1667 ਕਿਉਂ ਕਿ ਸਾਡੀਆਂ ਸਾਂਝਾ ਹਨ ਦੋਵੇਂ ਪੰਜਾਬਾਂ ਦੀਆਂ
Love you meri behn.
@@satnamsinghsatta3464 sanja te hindua nal v ne sadiya .. musleya nal es krke yari hai othe v converted musle hn sudhu sandu cheme to hor v an dinat. Othe musleya jutiya mar mar k shikha nu musle bna ta 28% to 3% krte othe aje v tuhi sanjah dasi jade oo. Akal krlo change rhoge.
@@kulbeersingh1667 oh ta India ne bi keeta sikha da genocide. Matlab hindua naal nafrat rakhiye?? Nhi. Par sarkaari tattuya te punjab brodhiya naal jroor nafrat aa
Bahut hi Sohni gallbaat suni hai ji....... kartarpur sahib, passport di shart hata ditti jaave tan bahut sangat ethe aa sakdi hai ji...mainu poora yakeen hai ji.....
ਵਾਹ 22 ਸਿਰਾ ਹੀ ਕਰਤਾ ਸਾਰਿਆ ਨੇ 👍👌
ਮੇਰਾ ਆਪਣਾ ਬੜਾ ਦਿਲ ਕਰਦਾ ਹੈ
Very nice video god bless you all team members 😊😊
Waheguru ji Lehnde punjab te charde panjab nu v chardikala vich rakheo 🙏
Charhde walyo tawanu Ji aaya nu. Te Young generation nu zaror himmat krni chahi di ai.
Excellent sharing 👏
Waa yaara dhillon junde wasde raho tuhade lagaye hoye bute nu fal lag reha tuhanu rehndi duniya Tak tuhada name lok yaad rakhange
Thanks brother vadhia information diti tusi love from itly
Thanks dear I would like to invite you aswell to come pakistan 🇵🇰 and visit all gurdwaras. Thanks
@@amirshahzad8668 mere dada ji and nana ji Pakistan ton india gye aa
Charda Panjaab and Lehnda Panjaab milke Ek Vadda Panjaab.
East Panjaab and West Panjaab makes One Great PANJAAB.
East or West Panjaab is the best.
ਜੋ ਸੁਖ ਛਜੂ ਦੇ ਚੁਬਾਰੇ ਓਹ ਬਲਖ ਨਾ ਬੁਖਾਰੇ
Good effort Nasir bhai,lage raho , kade ta kamyaabi milegi .
Bhot wadhia video❤
Thanks veere
Nice very nice
God bless you all team
ਵੀਰ ਤੇਰਾ ਪੇਸ਼ਾਬ ak ਨੂੰ ਦੇਖ ਚੜ ਜਾਂਦਾ ਹੋਣਾ, ਪਰ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਧਾਰੀ ਕੀਤਾ ਹੈ, ਅਸੀ ਮਾਝੇ ਦੇ ਮਝੈਲ ਹਾਂ, ak 47 ਛੱਡ ਮਾਝੇ ਵਾਲਿਆ ਪਤਾ ਨਹੀਂ ਕਿਹੜੇ ਕਿਹੜੇ ਚਵਲ ਤੋ ਚਵਲ ਹਥਿਆਰ ਚਲਾ ਛੱਡੇ ਸੀ 1984 ਤੋ 1994 ਤੱਕ। ਸੋ ਸਿੱਖ ਕਦੀ ਹਥਿਆਰ ਨੂੰ ਦੇਖ ਕੇ ਨਹੀਂ ਡਰਦਾ, ਸਿੱਖ ਦਾ ਜਨਮ ਹੀ ਹਥਿਆਰ ਚੋ ਹੋਇਆ ਏ। ਇਹ ਤਾਂ ਸਾਡੇ ਪੀਰ ਨੇ।
Love from charda Punjab tarn taran
Dhillon sir ji man khush ho gia veer ji ak 47 te funny galbat da maja aa gia ji wmk dove lehnda te charda punjab te ji punjab punjabi punjaiat jindabad ji allaha bless you bro ji
Very nice vedeo Gurdas pur batata
Waleed manoo pata lag jay da mera coment tuse parhaday o w salam likh do bai ji tuse sadi jigar jan o tuse great o 🌹👌💐
Waheguru ji Nasir paji nu chardikala vich rakheo 🙏
All love to you brother❤
Nasir ji you are doing great job.May God bless you with good health and prosperity.
Nasir ji thanks
ਨਾਸਿਰ ਜੀ ਮੈ ਤਾਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਹੀ ਪਾਸਪੋਰਟ ਬਣਾਇਆ ਹੈ ਪਤਾ ਨਹੀਂ ਬਾਬਾਜੀ ਕਦੋਂ invitation ਭੇਜਦੇ ਨੇ। ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ
Nice Bahut Vadia
Pakistan de praa bohat pyaar dinda ne veera respect bohat karda
❤️❤️🙏🙏
Sat sri akall veer ji 🙏 good job 🙏 ❤❤❤❤❤❤❤❤❤❤❤❤❤❤❤❤❤❤
Welcome pls welcome in Pakistan you must visit Lahore Pakistan feel you as you feel you are in India .be blessed with good health 😍
Dila'n Nu Milaoun Wala Chenal ... ❤️♥️✨
Koi Hor Razi Hai Ya Nai Mein Ta Bot Razi Aan Pai Nasir To ... 💖💐
❤❤❤Excellent message ❤❤❤
Good 👍
Well done paaji
Bai Nasir Dhillon da fase
Lakha Sidhana warg Magda hi
Bai Dhillon good job, bai bhot ghant 💪
Mohabbat banto yar har taraf bs
Sb kuj jeet jao gay
❤❤❤❤
Ranbir pai g mera friend Wa bohat acha banda Wa nice man
Very nice Dhillon saab ji 👍👌
Veer Ji 2 Sardar Te Behen Ji Kalote Ne , Aena Nu Batha Ke Interview Karde Ta Jiada Vadiya Hunda ❤
Yes I do agree
Seems awkward
Bachian khrdi haen it's not good
Point about 12 bore and AK 47 Very correct.....in India outside the Armed forces and Police you can not keep an Auto wpn.....while in Pakistan no such restriction !!
Sahi GAL A Brother..Sade. Viah Te 32 bore de firiing karke bhote. Khush hunde…Par PAKSTAN. CH TAN VIAH TE 50…60..AK 47 de firring karde….
@@Kang_dulla. ....you right, the general public not allowed larger calbre weapons, and automatics.......pulsh theh adminstration dar dih haeh !!
Nasir ji good seva gndu asr
Navjot veer Nissing,Haryana ton my friend
Bahut vdia bha ji apni saria di mehnat rang le k aougi te kisey din dono Punjab ik ho jangay rab sahi bandey di ardass jroor sunda va baki bae thodi video di ase roj hi wait kardey ha ji te kardey rahangay ji 🙏🙏🥰🥰
Great work you have a great
Nice video good job
Good one 👍
Love from Tilla jogiyan Jhelum
Good d j
❤❤❤❤
Good efforts Sir... 👌🇵🇰🙏💐
Very good very good........karnal
🙏🙏🙏🙏Waheguru ji
Hum Nahi Changey Bura nahi koe, Sagal Sang Hum ko ban aayi, (Dhan Guru Granth Sahib ji)
i’m from pakistan but i love you charda punjab❤
Most welcome veerji
Love u vir g❤❤❤❤❤...mera vi bhut Dil krda pakstan Punjab Jan nu g.
Most welcome in Pakistan with lot of love.
Gujarat 🇵🇰🇵🇰🇵🇰🇵🇰
Nassar g good ❤❤❤❤❤❤❤❤❤❤❤❤❤❤
Vasda rahe Punjab, Hasda rahe Punjab ..
Good job 🎉
Sanjha Punjab
🌹🌹🌹🙏🙏🙏🙏 welcome Ji.
اسلام وعلیکم ۔جی آیاں نوں پاکستان میں بہت زیادہ اپنے سکھ بھائیوں اور بہنوں کو ۔
🙏🙏🙏🙏
Veer ji sat sri akal veer ji birdhano kala sandhu birdhano nabha Indian
bhai ap bht acha kam kr rhe ho
3:22 ❤❤❤❤❤
Very nice bro
So nice ❤️🌷🥰🥰🥰😍😍😍😍👍👍👍
I would love to see veer Nasir in Patala Shahi pagh. Pls do taht
Love from sheikhupura🇵🇰
Nice video ❤❤❤❤
Love you lehnde punjab waleo ❤️❤️❤️❤️❤️❤️
Love you punjab❤❤❤
Good views
Yar we are same language same eatings same clothes specialy sisters wearing same .welcome sisters from Indian Punjab .you will be very much safe here in Pakistan.😍
Intro is excellent
nasir veer ji bahut changi video laei shukria
ik sardar ji ba namber minoon ley deo yaari doosti bnaan lei
khizar chughtai wazirabad
Very good veer ji 😍
Very very good video Yar
@nasir veer mainu sade pind de ik bajurag ne dasya mere baba ji lahore tak mele dekh k ayea karde c tuhanu dekh k mera dil v karda apne babe wangu lahore ja k avan baki sade gal mashoor hai jis ne lahore nai dekhya oh jamya nai
Sardar Gee Most Well Come Pakistan 🇵🇰
Sat Siri akal Nasir bahi ,
Mera pind panjwar de bilkul naal Bhojian hai ji, India auo tusi ,
nushera dhala Mera zadi pind ha ji. bilkul bordar te , Padhana de opposite,
Gurbir Singh gora