ਖੁਸ਼ ਰਹਿਣਾਂ ਸਿਖੋ। Science behind HAPPINESS, MENTAL HEALTH, DEPRESSION | Achieve Happily | Aman Aujla

Поділитися
Вставка
  • Опубліковано 20 січ 2025

КОМЕНТАРІ • 83

  • @jagrajkhan2551
    @jagrajkhan2551 23 дні тому +12

    ਅਮਨ ਵੀਰ, ਕੁਦਰਤੀ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਗੱਲ ਕੀਤੀ, ਉਦੋਂ ਮੈਂ ਕੰਨਾਂ ਵਿੱਚ ਹੈਡ ਫੋਨ ਲਗਾ ਕੇ ਕੰਮ ਕਰਨ ਦੇ ਨਾਲ-ਨਾਲ ਤੁਹਾਡੇ ਸੋਅ ਨੂੰ ਸੁਣ ਤੇ ਦੇਖ ਰਿਹਾ ਹਾਂ। ਬੜੀ ਖੁਸ਼ੀ ਹੋਈ। ਮੈਂ ਜਗਰਾਜ ਖ਼ਾਨ ਅਮਰਗੜ੍ਹ (ਮਾਲੇਰਕੋਟਲਾ) ਤੋਂ। ਧੰਨਵਾਦ ਸਹਿਤ ਅਮਨ ਅਤੇ ਗੁਰਇਕਬਾਲ ਸਿੰਘ ਜੀ ਤੁਹਾਡੀਆਂ ਕੀਮਤੀ ਗੱਲਾਂ ਜਿੰਨ੍ਹਾਂ ਨੂੰ ਸੁਣ ਕੇ ਬੜਾ ਸਕੂਨ ਤੇ ਹਿੰਮਤ ਮਿਲਦੀ ਹੈ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ।❤❤

  • @fanpalejalalpurda
    @fanpalejalalpurda 18 днів тому

    ਬਾਈ ਬਹੁਤ ਵਧੀਆ ਪੋਡਕਾਸਟ ਸੀ ਬਹੁਤ ਕੀਮਤੀ ਗੱਲਾ ਦੱਸੀਆ ,ਸੁਣ ਕੇ ਬਹੁਤ ਹੌਸਲਾ ਮਿਲਿਆ 👍❤

  • @deepjass3609
    @deepjass3609 18 днів тому

    ਬਹੁਤ ਜਰੂਰੀ ਸਿੱਖਿਆ ਦਿੱਤੀ ਰੇਸਪੈਕਟਡ acheivehappily and Aman oujla ji

  • @iJASSA
    @iJASSA 24 дні тому +4

    Positive valuable talk 🖤

  • @jaskiratkaur21
    @jaskiratkaur21 21 день тому +1

    Bahut bahut bahut vadiya podcast! Thank you so much 🙏

  • @roopkaur0867
    @roopkaur0867 22 дні тому +2

    Amazing….hats off to this podcast🙌🏻👍 These kind of talks help alot 😊

  • @DKaur-m2k
    @DKaur-m2k 21 день тому +1

    Positive and quality knowledge

  • @bainsyboy
    @bainsyboy 17 днів тому

    Dukh todn wala te khushiya wal modn wala podcast c eh wala jehda apna te apni surroundings di mental health layi bahut vdia, learnt a lot from you guys thanks and keep it up👍

  • @MANJINDERSINGH-fr9tq
    @MANJINDERSINGH-fr9tq 21 день тому +1

    God is great believe in God pray for blessing 💞 waheguru God is my love life ❤❤

  • @kiranbasuta5714
    @kiranbasuta5714 12 днів тому

    ਬਹੁਤ ਹੀ ਵਧੀਆ👍💯

  • @Lovenature-nt8zm
    @Lovenature-nt8zm 13 днів тому +1

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @onkarbrar7751
    @onkarbrar7751 19 днів тому +1

    Bai audiences de jo swal hunde ne tuci ohi pushde o agle bnde tuo Jo k boht vdiya Gall a boht sohna podcast a te menu confidence wala topic sab tuo vdiya lagga ❤

  • @gaganpreet2226
    @gaganpreet2226 15 днів тому

    ਮੇਰੇ ਹਿਸਾਬ ਨਾਲ ਲੋਕ ਇਨੀ ਮਿਹਨਤ ਕਰ ਰਹੇ ਹ ਦਿਨ ਰਾਤ ਕੰਮ ਕਰ ਰਹੀ ਹ ਪੈਸਾ ਕਮਾ ਰਹੇ ਆ ਐਡ ਆਫ ਦੀ ਐਂਡ ਅਸੀਂ ਗੱਡੀਆਂ ਕਾਰਾਂ ਵੱਡੇ ਬੰਗਲੇ ਦੇ ਜੋ ਸੁਪਨੇ ਇਹ ਸਾਨੂੰ ਉਹਨਾਂ ਕੰਪਨੀਆਂ ਨੇ ਹੀ ਦਿੱਤੇ ਹਨ ਇਹ ਸਾਰੇ ਸੁਪਨੇ ਸਿਰਜੇ ਗਏ ਹਨ ਆਪਣੇ ਕਸਟਮਰ ਪੈਦਾ ਕਰਨ ਲਈ ਤੇ ਅਸੀਂ ਅਸਲ ਦੇ ਵਿੱਚ ਹੁਣ ਨਾ ਕੰਪਨੀਆਂ ਲਈ ਹੀ ਕੰਮ ਕਰ ਰਹੇ ਹਾਂ ਨਾ ਕਿ ਆਪਣੇ ਬੱਚਿਆਂ ਲਈ ਨਾ ਆਪਣੀ ਸਿਹਤ ਲਈ ਨਾ ਆਪਣੇ ਮਾਪਿਆਂ ਲਈ ਤੇ ਨਾ ਹੀ ਆਪਣੇ ਸਮਾਜ ਲਈ ਤੇ ਨਾ ਹੀ ਕੁਦਰਤ ਲਈ ਇਸੇ ਲਈ ਇਹਨਾਂ ਪਿੱਛੇ ਭੱਜਦਾ ਰਹੀ ਪਰ ਪ੍ਰਾਪਤੀ ਤੋਂ ਬਾਅਦ ਇਸ ਵਿੱਚ ਉਹ ਸਵਾਦ ਨਹੀਂ ਜੋ ਕੁਦਰਤ ਵਿੱਚ

  • @surindersinghuppal2892
    @surindersinghuppal2892 24 дні тому +14

    ਮੇਰਾ ਸੋਚਣਾ ਪੈਸਾ ਸਾਰਾ ਕੁਸ਼ ਨਈ ਦੇ ਸਕਦਾ ਪਰ ਪਰ ਪੈਸਾ 99% ਦੇ ਸਕਦਾ ਇਹਦੇ ਵਿਚ ਕੋਈ ਸ਼ੱਕ ਨਈ

    • @PrabhjotKaur-js1fd
      @PrabhjotKaur-js1fd 19 днів тому +1

      Right ...even people give respect nd love to those who have money

    • @INDER888
      @INDER888 15 днів тому +2

      ਸੱਚ ਕਿਹਾ

    • @gaganpreet2226
      @gaganpreet2226 15 днів тому +1

      ਮੇਰਾ ਇਹ ਮੰਨਣਾ ਵੀਰ ਜੀ ਪੈਸਾ ਕੁਝ ਵੀ ਨਹੀਂ ਪਰੰਤੂ ਜੇਕਰ ਅਸੀਂ ਕੁਦਰਤ ਦੇ ਅਨੁਸਾਰ ਚਲਾਂਗੇ ਤਾਂ ਪੈਸਾ ਕੋਈ ਵੀ ਨਹੀਂ ਹ ਕੁਦਰਤ ਨੇ ਮਨੁੱਖ ਤੋਂ ਇਲਾਵਾ ਹੋਰ ਵੀ ਲੱਖਾਂ ਕਰੋੜਾਂ ਜੀਵ ਜੰਤੂ ਪੈਦਾ ਕੀਤੇ ਹਨ ਅਤੇ ਉਹਨਾਂ ਦੇ ਖਾਣ ਲਈ ਰਹਿਣ ਸਹਿਣ ਲਈ ਭੋਜਨ ਪਾਣੀ ਘਰ ਸਭ ਚੀਜ਼ ਦੀ ਵਿਵਸਥਾ ਕੀਤੀ ਹੈ ਪ੍ਰੰਤੂ ਪੈਸੇ ਦੀ ਇਹ ਪਲੈਨਿੰਗ ਜਾ ਵਸਤੂਆਂ ਦੀ ਲੋੜ ਮਨੁੱਖ ਨੇ ਖੁਦ ਹੀ ਪੈਦਾ ਕੀਤੀ ਹੈ ਅਤੇ ਇਹਨਾਂ ਵਸਤੂਆਂ ਦੇ ਲੋਭ ਅਤੇ ਪ੍ਰਾਪਤੀ ਲਈ ਮਨੁੱਖ ਪੈਸੇ ਵਿੱਚ ਭੱਜ ਰਿਹਾ

  • @GurpreetSingh-mx3ef
    @GurpreetSingh-mx3ef 13 днів тому

    Blessings ❤

  • @kamalsandhu28
    @kamalsandhu28 20 днів тому

    most valuable podcast ever.thx both of you guys carry on❤

  • @Navjot82
    @Navjot82 12 днів тому

    Best podcast 💯💯

  • @ravijohal155
    @ravijohal155 22 дні тому

    ਸ਼ੁਕਰੀਆ ਜੀ ਮਨ ਨੂੰ ਸਕੂਨ ਮਿਲਿਆ ਥੁਹਾਡੀਆ ਗੱਲਾਂ ਸੁਣ ਕੇ 🙏

  • @damanjitsohi1853
    @damanjitsohi1853 10 днів тому

    Guriqbal veera is doing such a great work!!

  • @ManjeetKaur-f5f5u
    @ManjeetKaur-f5f5u 14 днів тому

    Veer ji bohot himmmatt mili thanks ji

  • @its.Baaz.555
    @its.Baaz.555 24 дні тому +1

    God bless u bro rab tenu chardikla ch rakhe

  • @balzodhsingh9542
    @balzodhsingh9542 21 день тому +2

    Quality content ❤

  • @PardeepSharma-he4nj
    @PardeepSharma-he4nj 21 день тому +1

    Paji bot sahi c ❤

  • @ekroop2858
    @ekroop2858 21 день тому +1

    Very nice podcast 🙏🙏

  • @hunnysingh8997
    @hunnysingh8997 15 днів тому

    purane yaaran wala gal vadiya lgi

  • @ParampreetSingh-jj3rn
    @ParampreetSingh-jj3rn 24 дні тому

    Ba kamal gallan iqbal vire dian sunan vich man lagda ae bohat hi vadhia soch da Malik ae

  • @vickygrewal1112
    @vickygrewal1112 22 дні тому +1

    Positive rehna e zindagi aa sab kuz kr skda bnda j dimag takda te soch chngi aa fir zindagi chldi nhi ta ajj kal dubda jahaaz aa lyf

  • @SanjuRai-n9w
    @SanjuRai-n9w 23 дні тому +1

    ਵਾਹਿਗੁਰੂ ਜੀ ਵਾਹਿਗੁਰ❤❤❤❤❤❤੭੮੬

  • @kiranbasuta5714
    @kiranbasuta5714 12 днів тому

    🙏❤❤🙏

  • @ginnibhangu2666
    @ginnibhangu2666 22 дні тому

    ਆਪਾਂ ਸਾਰੇ ਬਾਹਰ ਬੈਠੇ ਗੱਲਾਂ ਬਹੁਤ ਕਰਦੇ ਹਾਂ ਪਰ ਕੋਈ ਕੋਈ ਨਿੱਤਰਦਾ ਜੋ ਪੰਜਾਬ ਜਾ ਕੇ ਕੋਈ ਕੰਮ ਕਰਕੇ ਹੋਰ ਚਾਰ ਜਵਾਕਾਂ ਨੂੰ ਸੇਧ ਦਿੰਦਾ ਪਰ ਸੋਚ ਕੇ ਵੇਖੋ ਜਿੰਨਾ ਜਵਾਕਾਂ ਨੂੰ ਲੈਜੋ ਗਿਆਰਵੀਂ ਬਾਰਵੀ ਤੋਂ ਘੱਟ ਹੀ ਕਰਨਗੇ ਵਿਰਲੇ ਪੰਜਾਬ ਤੁਸੀ ਜੋ ਪਹਿਲੀ ਪੀੜੀ ਆਈ ਸੀ ਦੇਖਲੋ ਜੋ ਆਪਾ ਮਹਿਸੂਸ ਕਰਦੇ ਹਾਂ ਜਾਂ ਜੋ ਪੰਜਾਬ ਵਿੱਚ ਬੈਠਾ ਜ਼ਮੀਨ ਨਾਲ ਜੁੜਿਆ ਬੰਦਾ ਕਰਦਾ ਨਹੀ ਕਰ ਸਕਦੇ ਫੇਰ ਬਾਈ ਹੋਰ ਸਾਰੇ ਸੂਬਿਆਂ ਆਕੇ ਜ਼ਮੀਨਾਂ, ਜਾਇਦਾਦਾਂ , ਦੁਕਾਨਾਂ ਤੇ ਪਲਾਟ ਕਾਰੋਬਾਰ ਸੈਟ ਕਰ ਲਏ ਪਰ ਆਪਾਂ ਪੰਜਾਬ ਕੁੱਝ ਦਿਖਦਾ ਕਿਉਂਕਿ ਸਰਕਾਰਾਂ ਥਾਂ ਆਈਲੈਟਸ ਰਾਹੀਂ ਉੱਥੋਂ ਧਰਤੀ ਖਾਲੀ ਕਰਾਉਣ ਦਾ ਮਸਲਾ ਇਹ ਗੱਲਾ ਵਿਰਲਾ ਸਮਝਦਾ ਤੇ ਸਮਂਝਾਉਦਾ ਜਿਹੜੀ ਧਰਤੀ ਤੇ ਗੁਰੂ ਪੀਰ ਤੇ ਸੂਰਬੀਰਾਂ ਯੋਧਿਆ ਨੇ ਖੂਨ ਡੋਲ ਕੇ ਸਾਂਭੀ ਰੱਖੀ ਥੋੜੀਆ ਇੱਛਾਵਾਂ ਕਰਕੇ ਛੱਡ ਛੱਡ ਆਪਣੇ ਆਪ ਭੱਜ ਰਹੇ ਨੇ ਪੰਜਾਬੀ ਇਹ ਬਿਰਤਾਂਤ ਸਰਕਾਰਾਂ ਨੇ ਸਿਰਜ਼ ਕੇ ਹੌਲੀ ਹੌਲੀ ਸਾਡਾ ਮੋਹ ਭੰਗ ਕਰਤਾ ਨਿੱਜ ਬਹੁਤ ਪਿਆਰਾ ਹੋ ਗਿਆ ਹਰੇਕ ਬੰਦੇ ਨੂੰ ਡੀ ਐਨ ਏ ਬਦਲ ਰਹੇ ਨੇ ਹੌਲੀ ਹੌਲੀ ਬਲੱਡ ਲਾਇਨ ਬਦਲ ਰਹੇ ਨੇ ਜਬਰ ਜ਼ੁਲਮ ਦੇ ਖੱਲਾਫ਼ ਲੜਨ ਖੜਣ ਦਾ ਮਾਦਾ ਨਾ ਰਹੇ ਅਗਲੀ ਪੀੜੀ ਨੇ ਜਾਣਾ ਸੋਚ ਕੇ ਦੇਖੋ ਇਹ ਦੇਸ਼ ਸਿਰਫ ਰਹਿਣ ਯੋਗ ਬਣਾਏ ਗਏ ਨੇ ਨਾ ਕੇ ਰਹਿਣ ਯੋਗ ਨੇ ਸਕੂਲੀ ਪੜਾਈ ਵੇਖ ਲਵੋ ਮੁੰਡਾ ਮੁੰਡੇ ਨਾਲ ਕੁੜੀ ਕੁੜੀ ਆਪਾ ਕਿੱਥੋਂ ਕਿੱਥੋਂ ਬਚਾਂਗੇ ਨਸ਼ੇ ਨਾਲ ਦੋ ਢਾਈ ਮਰਨਾ , ਕਾਰਾ ਸਿੱਧੀਆਂ ਸੁਨਿੋਆਰਾ ਦੀਆਂ ਦੁਕਾਨਾਂ ਵਿੱਚ ਦਿਨ ਦਿਹਾੜੇ ਮਾਰ ਕੇ ਚੋਰੀਆਂ ਹੁੰਦੀਆਂ ਤੁਰੇ ਜਾਂਦੇ ਚੈਨੀਆ ਪਰਸ ਆਮ ਗੱਲ ਹੋ ਗਈ ਬਾਹਰਲੇ ( ਕਨੇਡਾ ) ਵਰਗੇ ਮੁਲਕ ਕਿਹੜੀ ਕੁਰੀਤੀ ਨਹੀ ਹੈ ਇਹਨੇ ਕਤਲ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਨਹੀ ਜਿੰਨੇ ਇੱਕਲੇ ਕਨੇਡਾ ਨੇ ਅੰਕੜੇ ਕੱਡ ਲਿਓ ਗੈਗਵਾਰ ਪਤਾ ਨੀ ਕੀ ਕੁੱਝ ਨਸ਼ਾ ਜਿੰਨਾਂ ਮਰਜ਼ੀ ਚਿੱਟਾ ਹੋਰ ਜੋ ਮਰਜ਼ੀ ਹੁੰਦੇ ਸੋ ਪਿਛਲੇ ਦੋ ਚਾਰ ਮਹਿਨਿਆ ਵਿੱਚ ਅੰਕੜਾ ਕੱਢ ਲਿਉ ਖਿਮਾ ਦਾ ਜਾਚਕ 🙏🙏🙏

  • @RamandeepSingh-dp9yj
    @RamandeepSingh-dp9yj 10 днів тому

    💯

  • @PENDU.JATT.LIFE1350
    @PENDU.JATT.LIFE1350 23 дні тому

    ਸਭ ਤੋਂ ਵਧੀਆ ਗੱਲਾਂ ਬਾਤਾਂ ❤

  • @DJ_BADSHAH_JI
    @DJ_BADSHAH_JI 24 дні тому

    ਵੈਰੀ ਗੁੱਡ ਅਮਨ ਬਾਈ ਆ ਤਾਂ ਸਿਰਾ ਲਾਤਾ ਯਾਰ ਭਰਾ ਨਾਲ ਪੌਡਕਾਸਟ ਕਰਕੇ ਬਸ ਇੱਕ ਤੈਨੂੰ ਦੱਸ ਹੀ ਨਹੀਂ ਹੋਇਆ ਵੀ ਸਾਡੀ ਇਹ ਵੀਰ ਨਾਲ ਤੁਸੀਂ ਪੌਡਕਾਸਟ ਕਰੋ ਲਵ ਯੂ ਆਰ ਸ਼ੇਰਾ ਸਾਜਾ ਦੁਨੀਆ ਤੇ ਨਾਲ ਆ ਤੇਰੀ ਸਪੋਰਟ ਆ ਅਸੀਂ❤❤❤🎉🎉🎉❤

  • @gurindersingh2434
    @gurindersingh2434 19 днів тому

    ਮੈ ਮਿਹਨਤ ਕੀਤੀ

  • @Sukhvirsingh4322
    @Sukhvirsingh4322 18 днів тому

    Bahut change vichar I changed alot of things

  • @PardeepSharma-he4nj
    @PardeepSharma-he4nj 21 день тому

    ❤❤❤

  • @RajveerSingh-qn9kr
    @RajveerSingh-qn9kr 23 дні тому

    Relax mind bhra ji❤

  • @luckygrewal4994
    @luckygrewal4994 22 дні тому

    Sat Shri akal veer ji 🙏🙏🙏🙏🙏

  • @majorelectronicswaddikhurd2732
    @majorelectronicswaddikhurd2732 23 дні тому

    Bohat vadiaa lgga podcast

  • @mpreetkaurtrends
    @mpreetkaurtrends 23 дні тому

    Nice podcast 🙌

  • @luckygrewal4994
    @luckygrewal4994 22 дні тому

    Koka podcast veer ji 👍❤❤❤❤❤❤❤❤❤❤❤❤❤❤❤

  • @luckygrewal4994
    @luckygrewal4994 22 дні тому

    My from Malaysia veer ji 👍

  • @RohitKumar-gx5zx
    @RohitKumar-gx5zx 22 дні тому +2

    1:27:00 aa book di pdf mil skdi aa

  • @Youtubervideos5331
    @Youtubervideos5331 24 дні тому

    Very nice ❤❤

  • @Jattii123
    @Jattii123 24 дні тому

    ❤❤❤❤

  • @parulisha
    @parulisha 13 днів тому

    Bot vdiya thought

  • @ravibhullar7860
    @ravibhullar7860 23 дні тому

    👍

  • @Kiranbhullar-e7p
    @Kiranbhullar-e7p 24 дні тому

    motivational podcast

  • @Behealthyfriends
    @Behealthyfriends 24 дні тому +1

    🥰

  • @DJ_BADSHAH_JI
    @DJ_BADSHAH_JI 24 дні тому

    🤗Dona pra Nu lvu ❤🤗

  • @karanveersingh1929
    @karanveersingh1929 23 дні тому +1

    Karan aujla on top ❤❤

  • @BalthazarDagmar
    @BalthazarDagmar 23 дні тому

    Great analysis, thank you! Could you help me with something unrelated: My OKX wallet holds some USDT, and I have the seed phrase. (alarm fetch churn bridge exercise tape speak race clerk couch crater letter). How should I go about transferring them to Binance?

  • @manjot_maan7
    @manjot_maan7 21 день тому

    Bai khan bhaini nal podcast kro please

  • @karanveersingh1929
    @karanveersingh1929 23 дні тому

    Aujla ❤❤

  • @majorelectronicswaddikhurd2732
    @majorelectronicswaddikhurd2732 23 дні тому

    Sahi aaa bhaji main eh podcast raat de 10.45 te sun rahi aaaa ...ikk boutique owner aaa te suits di cutting kardi sun rahi aaà .......tu c keha k Kai eda de v hongay jo skoon naal baith k podcast v ni dek sakde ....main ohna vicho ikk aa

  • @Jaskirat97
    @Jaskirat97 23 дні тому +1

    Aujla nè aujla ❤

  • @Randhawa_jag
    @Randhawa_jag 24 дні тому

    Hanji kida aujla saab

  • @Shaveergaming
    @Shaveergaming 24 дні тому

    8 va comment kita si ma❤😮😮

  • @sujalsaini2495
    @sujalsaini2495 23 дні тому +1

    22 shubh 22 naal podcast karo

  • @RadhaRadha-e4k
    @RadhaRadha-e4k 24 дні тому

    Bhai je ke hall aa i like you are video

  • @surindersinghuppal2892
    @surindersinghuppal2892 24 дні тому

    ooh bro mai hune hi leaster di mehak bukhari wali video vekh k hatya aa

  • @makhanchaudhary3565
    @makhanchaudhary3565 19 днів тому

    Bai g yr tusi aa starting ch dole ala action na krya kro chnga ni lgda ego g lagdi aa. Please

  • @abdulqadeer8408
    @abdulqadeer8408 21 день тому

    Paji amrinder gill nu v bula lo

  • @puneetkaur583
    @puneetkaur583 9 днів тому

    Ads are running the whole taste of podcast

  • @realking5974
    @realking5974 19 днів тому

    changia gla ghat sunde loki

  • @villagergamer8850
    @villagergamer8850 24 дні тому

    bai next beast sidhu nal

  • @LuckySidhu-b2n
    @LuckySidhu-b2n 22 дні тому

    Please harbajan maan nu blao

  • @ranjitsingh1238
    @ranjitsingh1238 24 дні тому

    😂😂

  • @GurwinderSingh-i7b5l
    @GurwinderSingh-i7b5l 23 дні тому

    Changiya gula kut view😮

  • @ravijohal155
    @ravijohal155 22 дні тому +2

    ਸ਼ੁਕਰੀਆ ਜੀ ਮਨ ਨੂੰ ਸਕੂਨ ਮਿਲਿਆ ਥੁਹਾਡੀਆ ਗੱਲਾਂ ਸੁਣ ਕੇ 🙏

  • @keshivkumar6742
    @keshivkumar6742 18 днів тому

    ❤❤

  • @bathindadoordarshan2166
    @bathindadoordarshan2166 24 дні тому

    ❤❤❤

  • @veerpalkaur2517
    @veerpalkaur2517 11 днів тому

    ❤❤

  • @Yuvibhullar110
    @Yuvibhullar110 22 дні тому

    ❤❤