NO 41.ਮਨ ਦਾ ਵੈਰਾਗੀ ਹੋਣਾ ਰੱਬ ਦੇ ਵਿਛੋੜੇ ਦਾ ਅਹਸਾਸ ਹੈ ਅਤੇ ਸੁੱਤੇ ਹੋਏ ਸਾਡੇ ਉਪਰ ਦੋਆਬ ਆ ਜਾਣਾ ਬੀਮਾਰੀ ਨਹੀਂ...

Поділитися
Вставка
  • Опубліковано 15 лис 2024

КОМЕНТАРІ • 428

  • @SurinderKaur-bw7mk
    @SurinderKaur-bw7mk Місяць тому +30

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮਸਕੀਨ ਜੀ ਦੀ ਕਥਾ ਤੋਂ ਬਾਅਦ ਤੁਹਾਨੂੰ ਤੇ ਮੰਗਲ ਢਿੱਲੋਂ ਜੀ ਨੂੰ ਇੰਨੀ ਦਿਲ ਤੋਂ ਸੁਣਿਆ ਜਿਸ ਤਰ੍ਹਾਂ ਮਸਕੀਨ ਜੀ ਨੂੰ ਸੁਣ ਕੇ ਹਰ ਗੱਲ ਦਾ ਜਵਾਬ ਮਿਲ ਜਾਂਦਾ ਹੈ ਇਸ ਤਰ੍ਹਾਂ ਤੁਹਾਡੀ ਵਿਡੀਉ ਸੁਣ ਕੇ ਜਵਾਬ ਮਿਲ ਜਾਂਦਾ ਹੈ। ਬਹੁਤ ਆਨੰਦ ਆਉਂਦਾ ਹੈ। ਸ਼ੁਕਰੀਆ
    ਮੁਹਾਲੀ

  • @ctrade8837
    @ctrade8837 Місяць тому +3

    ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ 🙏🙏ਭਾਈ ਸਾਹਿਬ ਜੀ ਤੁਹਾਡੀਆਂ ਗੱਲਾਂ ਦਾ ਬਹੁਤ ਅਸਰ ਹੋਇਆ ਸਾਡੀ ਜ਼ਿੰਦਗੀ ਚ ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🙏ਭਾਈ ਸਾਹਿਬ ਜੀ ਕਿਰਪਾ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਸਾਡੇ ਲਈ ਇੱਕ ਹੁਕਮਨਾਮਾ ਲੈ ਸਕਦੇ ਓਜੀ🙏🙏ਬਹੁਤ ਵੱਡੀ ਮਦਦ ਹੋਜੇਗੀ ਸਾਡੇ ਲਈ🙏🙏

  • @gurpreetchahal9565
    @gurpreetchahal9565 Місяць тому +2

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬੇਅੰਤ ਬੇਅੰਤ ਬੇਅੰਤ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏I have started watching your videos from Navneen Sir's Channel and haven’t missed a single podcast, including the two with Adab Veer Ji. Sir, you have changed my life 🙏🙏
    On Sunday, I visited the Golden Temple with my 5 year old daughter and 2 colleagues, and couldn't get enough time to watch your vides.On Tuesday, we were about to leave, but we managed to stay longer at Saragrai Sra, I completed your 40-number video and later went back to the Golden Temple to bring 5 liters of Amrit Jal, otherwise I wouldn't bring 🙏 Miracles are happening can't explain in words Sir🙏 ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏🙏🙏🙏🙏

  • @parmindersingh1550
    @parmindersingh1550 26 днів тому +3

    Very true talk Thanx

  • @harrymalhi9857
    @harrymalhi9857 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ..ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @meetkaur2591
    @meetkaur2591 Місяць тому +4

    Dhan Guru Nanak Dev ji
    Dhan Guru Angad Dev ji
    Dhan Guru Amardaas ji
    Dhan Guru Ramdaas ji
    Dhan Guru Arjandev ji
    Dhan Guru Hargobind Sahib ji
    Dhan Guru Harrai ji
    Dhan Guru Harkrishan ji
    Dhan Guru Tegbahadar ji
    Dhan Guru Gobind Singh ji
    Dhan Guru Granth Sahib ji
    🙏🙏🙏🙏🙏🙏🙏🙏🙏🙏

  • @baldevkaur7478
    @baldevkaur7478 Місяць тому +2

    ਵਾਹਿਗੁਰੂ ਜੀ ਸਰੀਰ ਨੂੰ ਬਹੁਤ ਹੀ ਜ਼ਿਆਦਾ ਕਸ਼ਟ ਰਹਿੰਦਾ ਹੈ ਬਿਮਾਰੀ ਜਾਂਦੀ ਹੀ ਨਹੀਂ ਹੈ ਡਰ ਵੀ ਬਹੁਤ ਹੀ ਜ਼ਿਆਦਾ ਲੱਗਦਾ ਰਹਿੰਦਾ ਹੈ ਜਿਵੇਂ ਕੋਈ ਹੋਰ ਨਾਲ ਹੈ ਵਾਹਿਗੁਰੂ ਜੀ ਹੱਲ ਦੱਸੋ ਜੀ

  • @rajkirankaurrajkirankaur4440
    @rajkirankaurrajkirankaur4440 Місяць тому +2

    ਸੁਰਿ ਨਰ ਮੁਨਿ ਜਨ ਅਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ||❤
    ਵਾਹਿਗੁਰੂ ਜੀ ਦੇਵੀ ਦੇਵਤਿਆਂ ਨੇ ਅੰਮ੍ਰਿਤ ਦੀ ਦਾਤ ਨਹੀਂ ਸੀ ਲਈ ਹੁਣ ਉਹ ਤਰਸਦੇ ਆ ਅੰਮ੍ਰਿਤ ਨੂੰ ਇਹ ਗਲ ਠੀਕ ਆ

    • @surinderkaurkaur7446
      @surinderkaurkaur7446 Місяць тому

      ਵਾਹਿਗੁਰੂ ਜੀ ਸਿਮਰਨ ਕਰਨ ਨਾਲ v ਅੰਮ੍ਰਿਤ ਮਿਲਦਾ ਪਹਿਲਾ ਮੰਨ ਨੇ ਅੰਮ੍ਰਿਤ ਪੀਣਾ ਫੇਰ ਤਨੰ ਨੇ

  • @BalwinderKaur-mf2hn
    @BalwinderKaur-mf2hn Місяць тому +4

    ਵਾਹਿਗੁਰੂ ਜੀ 🙏 ਅੱਜ ਦੇ ਸਮੇਂ ਵਿੱਚ ਤੁਹਾਡੇ ਵਿਚਾਰ ਬਹੁਤ ਜਿਆਦਾ ਲਾਹੇਵੰਦ ਹੋ ਰਹੇ ਹਨ ਕਿਉਂਕਿ ਸਭ ਲੋਕ ਬਹੁਤ ਜਿਆਦਾ ਦੁਖੀ ਹਨ ❤ ਹਰ ਪਾਸੇ ਮੂਰਤੀ ਪੂਜਾ ਦਾ ਬੋਲ ਬਾਲਾ ਹੈ, 💚 ਉਸ ਪਿਤਾ ਪਰਮੇਸ਼ਵਰ ਤੋਂ ਲੋਕ ਬਹੁਤ ਦੂਰ ਹੋ ਗਏ ਸਨ ❤ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਫੇਰ ਤੋਂ ਸੰਗਤ ਨੂੰ ਉਸ ਇੱਕ ਪਿਤਾ ਪਰਮੇਸ਼ਵਰ ਨਾਲ ਜੋੜਿਆ ਹੈ 🙏 ਜੂ ਟਿਊਬ ਤੇ ਜੋ ਕੁਝ ਦਿਖਾ ਰਹੇ ਹਨ ਦੁਖੀ ਲੋਕ ਉਨਾਂ ਵਿੱਚ ਫਸ ਕੇ ਹੋਰ ਦੁਖੀ ਹੋ ਰਹੇ ਹਨ ❤ ਤੁਹਾਡੇ ਵਿਚਾਰ ਉਨਾਂ ਲਈ ਬਹੁਤ ਰਾਹਤ ਦਾ ਕੰਮ ਕਰਦੇ ਹਨ 🙏 ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ 🙏🙏🙏🙏🙏🙏

  • @sukhdevkaur9697
    @sukhdevkaur9697 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🌷🌹👌🌻👌🌹🌷💕❤️🙏

  • @manibajwa7520
    @manibajwa7520 Місяць тому +5

    Very motivational Lecture. Excellent Katha. Thank you Veer Ji.

  • @bhupinderkaur3675
    @bhupinderkaur3675 Місяць тому +5

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🌹🙏 waheguru ji sarbat da pla karo gur parmeshwer waheguru ji 🙏🙏
    Waheguru ji tuada aad jugad pla karan veer ji 🙏 bahut aachi taraha
    Samj aanda hai thankuu ji 🙏🙏

  • @narinderkaursandhu1279
    @narinderkaursandhu1279 Місяць тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @Agamjotkaur9
    @Agamjotkaur9 Місяць тому +8

    ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤❤❤❤🙏🙏🙏🙏

  • @jaspreetsandhu7954
    @jaspreetsandhu7954 Місяць тому +44

    ਧੰਨਵਾਦ ਵਾਹਿਗੁਰੂ ਦੇ ਪਿਆਰਿਓ ਅੱਜ ਦੂਜੇ ਦਿਨ ਦਰਸ਼ਨ ਦੇਣ ਲਈ ਜੀ । ਵਾਹਿਗੁਰੂ ਜੀ

  • @25millionYT
    @25millionYT Місяць тому +4

    Shukrana Beloved soul....you r blessing us with your Nirgun saroop🙏🙏🙏Love Love Love..mainu bakash lao guru pyareo🙏

  • @gurmeetkaur6463
    @gurmeetkaur6463 Місяць тому +10

    ਵਾਹਿਗੁਰੂ ਜੀ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ।ਜਲਦੀ ਦਰਸ਼ਨ ਦੇਣ ਬਹੁਤ -ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surinderkaur2925
    @surinderkaur2925 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਮੇਰੀ ਉਮਰ 60 ਸਾਲ ਦੀ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਸੋਝੀ ਨਾ ਹੋਣ ਕਾਰਨ ਮੈਂ ਹਰ ਛੋਟੀ ਤੋਂ ਛੋਟੀ ਪਰੇਸ਼ਾਨੀ ਕਾਰਨ ਵੀ ਕੋਈ ਨਾ ਕੋਈ ਸੁਖ ਸੁੱਖ ਲੈਣੀ
    ਜਿਵੇਂ ਸਾਡੇ ਨੇੜੇ ਦਾਊ ਪਿੰਡ ਸੀ ਉੱਥੇ ਹੁਣ ਵੀ ਬਹੁਤ ਦੁਨੀਆਂ ਜਾਂਦੀ ਹੈ ਕਈ ਵਾਰੀ ਮੈਂ ਭੱਠਾ ਸਾਹਿਬ ਬਾਰੇ ਸੋਚ ਲੈਣਾ
    ਬਹੁਤ ਸਾਰਾ ਸਮਾਂ ਨਿਕਲ ਗਿਆ ਅੱਜ ਕੱਲ ਇਹ ਗੱਲ ਮੇਰੇ ਜਿਹਨ ਚ ਹੀ ਰਹਿੰਦੀ ਹੈ ਮੈਨੂੰ ਕੀ ਕਰਨਾ ਚਾਹੀਦਾ ਹੈ
    ਵਾਹਿਗੁਰੂ ਜੀ ਦੀ ਕਿਰਪਾ ਨਾਲ ਘਰ ਪਰਿਵਾਰ ਸਾਰਾ ਕੁਝ ਬਹੁਤ ਵਧੀਆ ਹੈ ਪਰ ਮੇਰੇ ਮਨ ਵਿੱਚ ਇੱਕ ਸ਼ੰਕਾ ਜਿਹਾ ਪੈਦਾ ਹੋ ਜਾਂਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ

    • @DetectiveSidhu007
      @DetectiveSidhu007  Місяць тому +2

      ਬੀਬਾ ਜੀ ਜਿੰਨੀਆਂ ਕੁ ਸੁੱਖਾਂ ਤੁਸੀਂ ਸੁਖੀਆਂ ਅੰਦਾਜੇ ਨਾਲ ਗੁਰੂ ਘਰ ਭੇਟਾ ਝੜਾ ਦਿਓ 🙏 ਅਰਦਾਸ ਬੇਨਤੀ ਕਰ ਦਿਉ ਕਿ ਮਹਾਰਾਜ ਮੈਨੂੰ ਯਾਦ ਨਹੀਂ ਕਿੰਨੀ ਸੁੱਖਾਂ ਸੁੱਖੀਆਂ ਹੋਈਆਂ ਹਨ 🙏 ਪਰ ਮੇਰੇ ਹਿਸਾਬ ਨਾਲ ਆ ਇਨਾ ਕੁ ਹੈ ਤੁਸੀਂ ਭੇਟਾ ਸਵੀਕਾਰ ਕਰੋ 🙏 ਇਦਾਂ ਫਿਰ ਇੱਕ ਦੋ ਵਾਰੀ ਕਰ ਦਿਓ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @surinderkaur2925
      @surinderkaur2925 4 дні тому

      @@DetectiveSidhu007 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ
      ਆਪ ਜੀ ਤਾਂ ਉੱਤਰ ਪੜ ਕੇ ਬਹੁਤ ਹੀ ਮਨ ਨੂੰ ਸਕੂਨ ਲੱਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ
      ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhVeerpal-nh9dr
    @SukhVeerpal-nh9dr Місяць тому +6

    ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ ❤❤ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤🙏🙏🙏🙏🙏

  • @manjeetpatialabhullar4325
    @manjeetpatialabhullar4325 Місяць тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @wahegurujikakhalsawaheguru3879
    @wahegurujikakhalsawaheguru3879 Місяць тому +1

    Waheguru ji ka khalsa waheguru ji ki fateh veer ji

  • @ramanpreet3820
    @ramanpreet3820 Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰਾਕਾਰ ਜੀ ❤❤❤❤

  • @amandeepgarcha2252
    @amandeepgarcha2252 Місяць тому +1

    ਵਾਹਿਗੁਰੂ ਵਾਹਿਗੁਰੂ ਜੀ 🙏ਬਹੁਤ ਬਹੁਤ ਬਹੁਤ.. ਧੰਨਵਾਦ ਮਾਰਗਦਰਸ਼ਨ ਲਈ ਤੁਹਾਡਾ ਵਾਹਿਗੁਰੂ ਜੀ.ਸਰਬੱਤ ਦਾ ਭਲਾ ਹੋਵੇ ਜੀ..ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਧੰਨ ਨਿਰੰਕਾਰ ਧੰਨ ਨਿਰੰਕਾਰ .ਵਾਹਿਗੁਰੂ ਜੀ

  • @VirsaSandhu
    @VirsaSandhu Місяць тому +4

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਦੂਜੇ ਦਿਨ ਵੀਰ ਜੀ ਦਰਸ਼ਨ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਤਾਂ ਬਹੁਤ ਉਡੀਕ ਰਹਿੰਦੀ ਤੁਹਾਡੀ ਵਿਡੀਉ ਦੀ ਵਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejvindersodhi3821
    @tejvindersodhi3821 Місяць тому +6

    Waheguruji tuhadi videos sunke bhut sari shanka khatam ho jandi ha bhut sari info mildi ha hamesha new video da intzaar rehnda ha
    Waheguruji ka khalsa Waheguruji ki fateh

  • @dfsadsfafs4076
    @dfsadsfafs4076 Місяць тому +9

    ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼

  • @Simigill12
    @Simigill12 Місяць тому

    Veer ji. As you mentioned over and over that Paath is the only answer … simple formula 🙏🏽🙏🏽. Thank you May Waheguru ji continue to bless you and ur family.

  • @sartajsingh1212
    @sartajsingh1212 Місяць тому +1

    ❤❤ waheguru ji waheguru ji waheguru ji

  • @sukh_29
    @sukh_29 Місяць тому +1

    Waheguru ji.....bas eda hi chalde jao sangat nu naal le ka ...waheguru di mehar sadka asi v paar lang jaiye tuhade naal...waheguru ji

  • @sukhjinderbrar8428
    @sukhjinderbrar8428 Місяць тому +2

    Sidhu bai ji ❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤🎉🎉🎉🎉🎉🎉🎉

  • @HiraSinghPADDA
    @HiraSinghPADDA Місяць тому +9

    ਬਾਬਾ ਜੀ ਇੱਕ ਗੁਰਪ ਬਣਾਉਣ ਕਿ ਹਫਤੇ ਵਿਚ ਇਕ ਵਾਰ ਅਰਦਾਸ ਹੋਵੇ

  • @maninderkaur1938
    @maninderkaur1938 Місяць тому +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @malkeetsains7530
    @malkeetsains7530 Місяць тому +1

    ਵਾਹਿਗੁਰੂ ਜੀ ਧੰਨਵਾਦ ਮੇਹਰ ਭਰਿਆ ਹੱਥ ਰੱਖਣਾ 🙏👏👌

  • @mehreenbains5810
    @mehreenbains5810 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @AjitSingh-um1ix
    @AjitSingh-um1ix Місяць тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @ravinderhajran4686
    @ravinderhajran4686 Місяць тому

    ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏👏

  • @rajinderkaur3436
    @rajinderkaur3436 Місяць тому +1

    Waheguru ji Waheguru ji mehar karna sab te

  • @jasmeetkaur5894
    @jasmeetkaur5894 Місяць тому +2

    Waheguru ji ka Khalsa waheguru Ji ki Fateh vir ji akal purakh ji da kotan kot shukrana Sade varge kukra nu ap ji de bachan sunan nu milde te jivan vich vichran di janch mildi akal purakh ji ap nu chardi kala bakshan 🙏🙏🙏🙏🙏

  • @kuldeepsinghgoldie2363
    @kuldeepsinghgoldie2363 Місяць тому +4

    ਵਾਹਿਗੁਰੂ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bachitersingh5851
    @bachitersingh5851 Місяць тому +6

    ਧੰਨ ਗੁਰੂ ਨਾਨਕ ਤੂੰਹੀਂ ਨਿੰਰਕਾਰ।।

  • @devinderkaur2034
    @devinderkaur2034 Місяць тому +1

    Dhan Guru Nanak! Dhan Nirankar! Thanks a ton Veerji for all the guidance, inspiration and kindness! Take care!!🎉🎉

  • @lakhjinderkaur2749
    @lakhjinderkaur2749 Місяць тому +1

    Waheguru ji waheguru ji 🙏🙏🙏🌹🌹🌹🌹⭐️⭐️⭐️⭐️⭐️

  • @HP-lc8tg
    @HP-lc8tg Місяць тому +1

    God bless u ji

  • @luckyluck4263
    @luckyluck4263 Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏

  • @BhagwanSingh-pt4ek
    @BhagwanSingh-pt4ek Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ

  • @mandeepkaurpatiala
    @mandeepkaurpatiala Місяць тому +3

    WaheGuru Ji ka Khalsa WaheGuru Ji ki Fateh 🙏🌹❤️

  • @harjitkaur9005
    @harjitkaur9005 Місяць тому +3

    Thank you Waheguru jio
    Waheguru Waheguru Waheguru Waheguru Waheguru …….ji
    Kot kot sukhrana Vir ji

  • @Baljeetkaurkhurlvlogs
    @Baljeetkaurkhurlvlogs Місяць тому

    Waheguruji guide karen vaste sukrana ji🙏🏻🙏🏻

  • @Kamalbrar-s2j
    @Kamalbrar-s2j Місяць тому

    Waheguru Ganesha Mehar bharia hath Arkham mère veer te❤️❤️

  • @navdeepkaur6106
    @navdeepkaur6106 Місяць тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਿਉ ਬਖ਼ਸ਼ ਦਇਉ 🙏🙏🙏

  • @jasvirmann8039
    @jasvirmann8039 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਵੀ ਮੇਹਰ ਹੋ ਜਾਵੇ 🙏ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏

  • @sukhbirkaur7570
    @sukhbirkaur7570 Місяць тому

    Wheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @archanabhatia5088
    @archanabhatia5088 Місяць тому +1

    Waheguru ji. Parmatma ki aapji per Bahut kirpa hai. Aapji ki video dekte hi man shant ho jata hai or apni kamiyo ko door karne ki koshish karti hu. Dhanyawad

  • @GursimranSethi-p1b
    @GursimranSethi-p1b Місяць тому +2

    Sat siri akal sidhu saab ji, Thanks for such a great words, and for your videos 38,39,40 and 41, I could not say thanks once again. Thanks a lot for your guidance vaada Bhaii,From Bikramjeet singh Bains

  • @callysaesthetic_15
    @callysaesthetic_15 Місяць тому +11

    Waheguru ji. ਅਸੀਂ ਰਾਧਾ ਸੁਆਮੀ ਦਾ ਨਾਮ ਸਿਮਰਨ ਜਪਦੇ ਹਾਂ। ਸਾਨੂੰ ਸਭ ਕੁਝ ਇਥੋਂ ਹੀ ਪ੍ਰਾਪਤ ਹੋਇਆ ਹੈ। ਕਈ ਲੋਕ ਸਾਨੂੰ ਮਜ਼ਾਕ ਕਰਦੇ ਹਨ ਤੇ ਬੁਰਾ ਭਲਾ ਕਹਿੰਦੇ ਹਨ। ਰਾਧਾ ਸੁਆਮੀਆਂ ਬਾਰੇ ਤੁਹਾਡੀ ਕੀ ਰਾਏ ਹੈ।

    • @DetectiveSidhu007
      @DetectiveSidhu007  Місяць тому +12

      ਗੁਰੂ ਪਿਆਰਿਓ 🙏 ਆਪਣੀ ਆਪਣੀ ਸ਼ਰਧਾ ਦੀ ਗੱਲ ਹੈ 🙏 ਜਿੱਥੇ ਜਿਹਦੀ ਸ਼ਰਧਾ ਬਣ ਜਾਂਦੀ ਹੈ ਉਹ ਉੱਥੇ ਹੀ ਟਿਕ ਜਾਂਦਾ ਹੈ 🙏 ਪਰ ਜੋ ਗੱਲ ਆਪ ਜੀ ਨੇ ਕਹੀ ਕਿ ਆਪ ਜੀ ਨੂੰ ਸਭ ਕੁਝ ਉਥੋਂ ਹੀ ਮਿਲਿਆ ਹੈ 😔 ਗੁਰੂ ਪਿਆਰਿਓ ਇਹ ਗੱਲ ਗਲਤ ਹੈ 😔 ਹਰ ਕਿਸੇ ਨੂੰ ਜੋ ਵੀ ਮਿਲਦਾ ਹੈ ਉਹ ਪਿਤਾ ਪਰਮੇਸ਼ਵਰ ਤੋਂ ਹੀ ਮਿਲਦਾ ਹੈ 🙏 ਰਸਤੇ ਦੇ ਵਿੱਚ ਕੋਈ ਵਿਚੋਲਾ, ਕੋਈ ਮਾਧਿਅਮ ਹੋਰ ਬਣ ਸਕਦਾ ਹੈ 🙏 ਉਹ ਅੱਡ ਗੱਲ ਹੈ ਪਰ ਮਿਲਦਾ ਸਭ ਨੂੰ ਸਭ ਕੁਝ ਪਿਤਾ ਪਰਮੇਸ਼ਵਰ ਤੋਂ ਹੀ ਹੈ 🙏 ਇਸ ਲਈ ਡਾਇਰੈਕਟ ਉਸ ਪਿਤਾ ਪਰਮੇਸ਼ਵਰ ਨਾਲ ਹੀ ਜੁੜਨਾ ਚਾਹੀਦਾ ਹੈ 🙏 ਹਾਂ ਤੁਸੀਂ ਸਲਾਹ ਮਸ਼ਵਰਾ ਕਿਸੇ ਤੋਂ ਲੈ ਸਕਦੇ ਹੋ ਮਾਰਗਦਰਸ਼ਨ ਤੁਹਾਡਾ ਕੋਈ ਕਰ ਸਕਦਾ ਹੈ 🙏 ਉਹ ਅਲੱਗ ਗੱਲ ਹੈ ਲੇਕਿਨ ਜਿਹੜਾ ਅਸਲ ਧੰਨਵਾਦ ਹੈ ਉਹ ਉਸ ਨਰੋਲ ਪਿਤਾ ਪਰਮੇਸ਼ਵਰ ਦਾ ਹੀ ਹੋਣਾ ਚਾਹੀਦਾ ਹੈ 🙏 ਉਹਨਾਂ ਨੂੰ ਹੀ ਨੰਬਰ ਇੱਕ ਤੇ ਉੱਪਰ ਰੱਖਣਾ ਚਾਹੀਦਾ ਹੈ 🙏 ਬਾਕੀ ਜਿਸ ਤਰਾਂ ਆਪ ਜੀ ਦੀ ਇੱਛਾ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @DetectiveSidhu007
      @DetectiveSidhu007  Місяць тому +2

      ਗੁਰੂ ਪਿਆਰਿਓ 🙏 ਆਪਣੀ ਆਪਣੀ ਸ਼ਰਧਾ ਦੀ ਗੱਲ ਹੈ 🙏 ਜਿੱਥੇ ਜਿਹਦੀ ਸ਼ਰਧਾ ਬਣ ਜਾਂਦੀ ਹੈ ਉਹ ਉੱਥੇ ਹੀ ਟਿਕ ਜਾਂਦਾ ਹੈ 🙏 ਪਰ ਜੋ ਗੱਲ ਆਪ ਜੀ ਨੇ ਕਹੀ ਕਿ ਆਪ ਜੀ ਨੂੰ ਸਭ ਕੁਝ ਉਥੋਂ ਹੀ ਮਿਲਿਆ ਹੈ 😔 ਗੁਰੂ ਪਿਆਰਿਓ ਇਹ ਗੱਲ ਗਲਤ ਹੈ 😔 ਹਰ ਕਿਸੇ ਨੂੰ ਜੋ ਵੀ ਮਿਲਦਾ ਹੈ ਉਹ ਪਿਤਾ ਪਰਮੇਸ਼ਵਰ ਤੋਂ ਹੀ ਮਿਲਦਾ ਹੈ 🙏 ਰਸਤੇ ਦੇ ਵਿੱਚ ਕੋਈ ਵਿਚੋਲਾ, ਕੋਈ ਮਾਧਿਅਮ ਹੋਰ ਬਣ ਸਕਦਾ ਹੈ 🙏 ਉਹ ਅੱਡ ਗੱਲ ਹੈ ਪਰ ਮਿਲਦਾ ਸਭ ਨੂੰ ਸਭ ਕੁਝ ਪਿਤਾ ਪਰਮੇਸ਼ਵਰ ਤੋਂ ਹੀ ਹੈ 🙏 ਇਸ ਲਈ ਡਾਇਰੈਕਟ ਉਸ ਪਿਤਾ ਪਰਮੇਸ਼ਵਰ ਨਾਲ ਹੀ ਜੁੜਨਾ ਚਾਹੀਦਾ ਹੈ 🙏 ਹਾਂ ਤੁਸੀਂ ਸਲਾਹ ਮਸ਼ਵਰਾ ਕਿਸੇ ਤੋਂ ਲੈ ਸਕਦੇ ਹੋ ਮਾਰਗਦਰਸ਼ਨ ਤੁਹਾਡਾ ਕੋਈ ਕਰ ਸਕਦਾ ਹੈ 🙏 ਉਹ ਅਲੱਗ ਗੱਲ ਹੈ ਲੇਕਿਨ ਜਿਹੜਾ ਅਸਲ ਧੰਨਵਾਦ ਹੈ ਉਹ ਉਸ ਨਰੋਲ ਪਿਤਾ ਪਰਮੇਸ਼ਵਰ ਦਾ ਹੀ ਹੋਣਾ ਚਾਹੀਦਾ ਹੈ 🙏 ਉਹਨਾਂ ਨੂੰ ਹੀ ਨੰਬਰ ਇੱਕ ਤੇ ਉੱਪਰ ਰੱਖਣਾ ਚਾਹੀਦਾ ਹੈ 🙏 ਬਾਕੀ ਜਿਸ ਤਰਾਂ ਆਪ ਜੀ ਦੀ ਇੱਛਾ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @callysaesthetic_15
      @callysaesthetic_15 Місяць тому

      @@DetectiveSidhu007 waheguru ji dhanwaad🙏🙏

    • @BalwinderKaur-mf2hn
      @BalwinderKaur-mf2hn Місяць тому +1

      ਵਾਹਿਗੁਰੂ ਜੀ,,🙏 ਤੁਸੀਂ ਬਿਲਕੁਲ ਠੀਕ ਆਖ ਰਹੇ ਹੋ ਸਭ ਕੁਝ ਉਸ ਪਿਤਾ ਪਰਮੇਸ਼ਵਰ ਤੋਂ ਮਿਲਦਾ ਹੈ❤ ਇਹਨਾਂ ਨੂੰ ਸ਼ਾਇਦ ਸਤਸੰਗ ਵਿੱਚ ਸਮਝ ਨਹੀਂ ਆਈ ਹਮੇਸ਼ਾ ਬਾਬਾ ਜੀ ਇਹ ਫਰਮਾਉਂਦੇ ਹਨ ਕਿ ਸਭ ਕੁਝ ਉਸ ਪਿਤਾ ਪਰਮੇਸ਼ਵਰ ਦੇ ਹੱਥ ਵਿੱਚ ਹੈ ਸਭ ਕੁਝ ਉਸ ਦੀ ਦਇਆ ਨਾਲ ਹੋ ਰਿਹਾ ਹੈ ਉਸ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਭਗਤੀ ਸਿਰਫ ਉਸ ਪਿਤਾ ਪਰਮੇਸ਼ਵਰ ਦੀ ਕਰਨੀ ਹੈ ਸੰਤ ਮਹਾਂਪੁਰਸ਼ ਤਾਂ ਸਿਰਫ ਜੁਗਤੀ ਦੱਸਦੇ ਹਨ ਬਾਕੀ ਸਭ ਕੁਝ ਤਾਂ ਸਾਡੇ ਅੰਦਰ ਪਿਤਾ ਪਰਮੇਸ਼ਵਰ ਨੇ ਪਹਿਲਾਂ ਹੀ ਰੱਖ ਦਿੱਤਾ ਹੈ ਇਸ ਲਈ ਧਿਆਨ ਸਿਰਫ ਉਸ ਇੱਕ ਦਾ ਕਾਰਨ ਹੈ ਜੋ ਸਭ ਵਿਚ ਵਰਤਦਾ ਹੈ ਰਾਧਾ ਸੁਆਮੀ ਜੀ 🙏

  • @rinkudua9249
    @rinkudua9249 Місяць тому +1

    Satkar veer jee 🙏 This is d path of surrender, practice,love n dedication 💕 beautifully explained 🙏 each n every word spoken by u gives us lots of inspiration to do jap🙏Thank u so much for giving us msg of Akal purakh 🙏 waheguru jee bless you with chardi kala always 🙏❤

  • @TarlochanSingh-d9h
    @TarlochanSingh-d9h Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽

  • @jagpreetkaur4386
    @jagpreetkaur4386 Місяць тому +1

    Dhan Guru Nanak G 🙏
    Shukrana vr g 🙏
    Waheguru g hamesha tuhanu chardikla bakhshan g🙏

  • @jaivikrant2795
    @jaivikrant2795 Місяць тому +1

    Veer ji ਜਲਦੀ awashta ਲੀਏ ਕਿੰਨੇ ganthe ਸਿਮਰਨ ਕਰੀਏ ਸਿਰ ਰੋਜ਼ 7 gaante simren ਠੀਕ ਹੈ

  • @Tarunsinghsadar
    @Tarunsinghsadar 25 днів тому +1

    ❤❤

  • @BrarHarpeet
    @BrarHarpeet 12 днів тому +1

    🙏🙏

  • @SunitaRani-xy5hk
    @SunitaRani-xy5hk Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤ ਵੀਰ ਜੀ

  • @parmindersaini1577
    @parmindersaini1577 Місяць тому +1

    Thank you so much veer ji God bless you.

  • @kiranvirk83
    @kiranvirk83 Місяць тому +8

    Waheguru g ka Khalsa
    Waheguru g ki fateh 🙏

  • @monawalia5617
    @monawalia5617 Місяць тому +2

    Shukarea Wahaguru ji, Bahut bahut Shukarea mera Wahaguru ji

  • @gurdeeprehal2419
    @gurdeeprehal2419 Місяць тому +1

    Waheguru Waheguru Waheguru ji

  • @Baljinder-yj2kh
    @Baljinder-yj2kh Місяць тому +1

    Veer g ki kismat da likhya bani parhn naal ki badlya ja sakda hai

  • @techieiet
    @techieiet Місяць тому +2

    ਵਾਹਿਗੁਰੂ ਜੀ, 2017 ਵਿੱਚ ਮੇਰੀ ਭੈਣ ਬ੍ਰੇਨ ਹੈਮਰੇਜ ਹੋਣ ਕਾਰਣ ਕੋਮਾ ਵਿੱਚ ਚਲੀ ਗਈ ਸੀ ਅਤੇ ਕੁਝ ਮਹੀਨੇ ਬਾਅਦ ਮੈ ਇੱਕ ਪੰਡਤ ਜੀ ਕੋਲ ਗਿਆ ਉਹਨੇ ਕਿਹਾ ਕਿ ਤੁਹਾਡੀ ਭੈਣ ਤੇ ਜਿਨ ਹੈ ਅਤੇ ਇਹ ਹੁਣ ਠੀਕ ਨਹੀਂ ਹੋਣੀ। ਪੂਜਾ ਕਰਵਾ ਲਓ ਸ਼ਾਇਦ ਗਤੀ ਹੋ ਜਾਏ। ਮੈਂ ਜਿਸ ਦਿਨ ਉਸ ਪੰਡਤ ਨੂੰ ਪੂਜਾ ਕਰਵਾਉਣ ਲਈ ਪੈਸੇ ਦਿੱਤੇ ਉਸ ਰਾਤ ਨੂੰ ਸੁੱਤੇ ਹੋਏ ਮੈਨੂੰ ਦਵਾਬ ਪਿਆ। ਖ਼ੈਰ ਮੇਰੀ ਭੈਣ ਤਿੰਨ ਸਾਲ ਕੋਮਾ ਦੀ ਹਾਲਤ ਵਿੱਚ ਰਹੀ ਅਤੇ 2020 ਵਿੱਚ ਅਕਾਲ ਚਲਾਣਾ ਕਰ ਗਈ।

  • @bhawnabhawna6492
    @bhawnabhawna6492 Місяць тому +2

    Wahe guru g hun aap ta ਡਿਊਟੀ ਤੇ ਵੀ ਨਹੀ ਜਾਂਦੇ ਹੁਣੇ.ਅਕਾਲ ਪੁਰਖ ਨੇ ਆਪ ਜੀ ਨੂ ਸੰਗਤ da bhala karan la ta ..wahe guru g aap g ine ਸਵਾਲ de jabab dinde ho oh bahut he ਆ...ਸਥਾਰਨ ਹੈ ਜੀ.aaj tak kise. Ne ida di jankari kise ni diti .bahut asan puri steek. Dhan baaad g .wahe guru g. Wahe guru g wahe guru g wahe guru g wahe guru g lagda aap gvnu spacial spacal mere lai bhejia aa g nub dhabaad g dhanbaad g wahe guru g wahe guru g wahe guru g wahe guru g wahe guru g sadi umar v aap g nu lag je g wahe guru g wahe guru g

    • @DetectiveSidhu007
      @DetectiveSidhu007  Місяць тому

      ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਪਿਤਾ ਪਰਮੇਸ਼ਵਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,🙏🙏💖🙏🙏

  • @JaspalKaur-oj2bk
    @JaspalKaur-oj2bk Місяць тому +1

    ✨🌟🌹Waheguru ji 🌹✨🌟🙏

  • @GaganMann-uf1cq
    @GaganMann-uf1cq Місяць тому +1

    ਵਾਹਿਗੁਰੂ ਜੀ

  • @malkeetsingh7034
    @malkeetsingh7034 Місяць тому +1

    ਵਾਹ ਜੀ ਵਾਹ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ

  • @MerryLongPier-lt4uj
    @MerryLongPier-lt4uj Місяць тому +3

    🎉🎉❤❤❤ dhan guru nanak dhan guru nanak dev ji 🎉🎉❤❤❤

  • @parmjeetsingh7273
    @parmjeetsingh7273 Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ 🙏🙏🙏🙏🙏

  • @kamalmann7203
    @kamalmann7203 Місяць тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏👏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @ParamjitKaur-s7l
    @ParamjitKaur-s7l Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੀਰ ਜੀ

  • @PrabhjotSandhu
    @PrabhjotSandhu Місяць тому +1

    Very informative video.. thanks for right guidance..

  • @gurnamkaur864
    @gurnamkaur864 Місяць тому

    Waheguru ji bahut bahut dhanbaad shukriya, tuhaade vichaara naal bahut faaida ho reha hai shotieya shotieya galtieya da pata lag reha hai shukriya bhai sahib

  • @rumneetkaur9575
    @rumneetkaur9575 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ

  • @JaswinderKaur-th3dp
    @JaswinderKaur-th3dp Місяць тому +2

    Waheguru ji mehr kirpa bnaai rakhna ji dhan guru Nanak Waheguru ji

  • @praveenkaur8400
    @praveenkaur8400 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਨ2024 ਤੋਂ ਨਾਮ ਸਿਮਰਨ ਸ਼ੁਰੂ ਕੀਤਾ ਹੌਲੀ ਹੌਲੀ ਜਿਸ ਤਰ੍ਹਾਂ ਅੰਤਰਗਤ ਹੁੰਦੇ ਗਏ ਤੇ ਕੰਨਾਂ ਵਿੱਚ ਸੀਟੀ ਅਤੇ ਢੋਲ ਜਿਵੇਂ ਦੂਰ ਵੱਜਦਾ ਹੋਵੇ ਇਸ ਤਰ੍ਹਾਂ ਆਵਾਜ਼ ਆਉਣ ਲੱਗ ਗਈ ਵਿੱਚ ਬੈਠਿਆਂ ਵਾਹਿਗੁਰੂ ਜਾਪ ਬੰਦ ਕਰਕੇ ਅੰਦਰੋਂ ਆ ਰਹੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਹੈ ਜੋ ਤੁਰਦਿਆਂ ਫਿਰਦਿਆਂ ਵੀ ਸੁਣਾਈ ਦਿੰਦੀ ਹੈ ਤੇ ਹੁਣ ਜਦੋਂ ਸੋ ਸੋਨੇ ਹਾਂ ਤੇ ਨੀਂਦ ਨਹੀਂ ਆਉਂਦੀ ਤੇ ਝਟਕੇ ਨਾਲ ਨੀਂਦ ਖੁੱਲ ਜਾਂਦੀ ਹੈ ਤੇ ਸਰੀਰ ਤੇ ਘਬਰਾਟ ਹੋਣ ਲੱਗ ਪੈਂਦੀ ਹੈ ਵਾਹਿਗੁਰੂ ਜੀ ਕਿਰਪਾ ਕਰਕੇ ਦੱਸੋ ਜੀ ਕੀ ਕੀਤਾ ਜਾਵੇ ਵਾਹਿਗੁਰੂ ਸਿਮਰਨ ਕਿਸ ਤਰ੍ਹਾਂ ਇਸ ਤਰਾਂ ਕਰਿਆ ਜਾਵੇ ਹੁਣ ਵਾਹਿਗੁਰੂ ਜਪਣ ਦਾ ਮਨ ਨਹੀਂ ਕਰਦਾ ਇਹ ਕੋਈ ਦਵਾਬ ਪੈਂਦਾ ਹੈ ਜਾਂ ਆਵਾਜ਼ ਸੁਣਨ ਦੇ ਨਾਲ ਨੀਂਦ ਖੁੱਲਦੀ ਹੈ

  • @jatinderatwal6135
    @jatinderatwal6135 Місяць тому

    Dhan Guru Nanak Dhan Guru Nanak
    Dhan Guru Nanak Dhan Guru Nanak
    🙏🙏🙏🙏🙏🙏🙏🙏🙏🙏🙏
    Tu he tu Tu he tu Tu he tu Tu he tu
    Tu he tu Tu he tu Tu he tu Tu he tu
    👏👏👏👏👏👏👏👏👏👏👏
    Waheguru ji Aapji da bhut bhut
    Dhanbaad ji, Guru Sahib aapji nu
    Baiant Baiant khushia dain ji
    ❤️❤️❤️❤️❤️❤️❤️❤️❤️❤️
    🎉🎉🎉🎉🎉🎉🎉🎉🎉🎉

  • @MyYkj
    @MyYkj Місяць тому +1

    Waheguru...TU HEE TU HEE TU HEE TU HEE 😊🙏

  • @mannrajvinder2
    @mannrajvinder2 Місяць тому

    Waheguru ji wonderful God bless you 🎉🎉

  • @SiratSandhu-c2d
    @SiratSandhu-c2d Місяць тому

    Bilkul sahi keh rahe ho ji Guru patsha ji bahut kirpa karde ne sade jahe murkha te oh sade har sawaal da jawaab sanu bahut assni naal de dinde ne kai baar ta bani jaap kardiya je thuhada dhiyaan lagh jave ta thanu andro ik avaaj sundi hai oh thanu thuhada jawaav de dinde ne bahut diyalu ne mere patsha ji 👏👏👏👏🎉

  • @maniaujla3836
    @maniaujla3836 Місяць тому +2

    Waheguru g dhan dhan guru Nanak Dev g

  • @AjitSingh.ratwarasahib
    @AjitSingh.ratwarasahib Місяць тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gvhhlc5874
    @gvhhlc5874 Місяць тому +1

    Waheguru Ji Ka Khalaa
    Waheguru Ji Ki Fateh
    Bhai Saab Ji 🙏🏻🙏🏻🌹🌹

  • @Game-fk2ek
    @Game-fk2ek Місяць тому +1

    Waheguru ji mehar karo 🙏

  • @ranjubansal1878
    @ranjubansal1878 Місяць тому

    वाहेगुरू जी बहुत बहुत धंनयवद्

  • @inderjitkaur669
    @inderjitkaur669 Місяць тому +1

    Waheguru Waheguru Waheguru ji. Dhan Nirankar Dhan Nirankar Dhan Nirankar ji

  • @jatinderbajwa4478
    @jatinderbajwa4478 Місяць тому

    Khalsa ji can you please pod cast number 42. Send me. I can’t download..🙏🙏🙏

  • @rajeevjoshi5809
    @rajeevjoshi5809 Місяць тому

    Waheguru ji 🙏🏻 parmatma de nal sidha kiye judne h

  • @VarinderSingh-mf3nm
    @VarinderSingh-mf3nm Місяць тому +1

    ਧੰਨ ਗੁਰ ਪ੍ਰਮੇਸ਼ਵਰ ਜੀਓ ਧੰਨ ਆਪ ਜੀ ਦੇ ਪਿਆਰੇ ❤❤❤❤❤

  • @amarjitsandhu9983
    @amarjitsandhu9983 Місяць тому +1

    Waheguru Waheguru Waheguru ji🙏🙏🌹🌹🙏🙏 thank you sidhu veer ji🙏🙏🙏

  • @ashmeetsinghjanndu2045
    @ashmeetsinghjanndu2045 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @taranjitkaur-9090
    @taranjitkaur-9090 Місяць тому

    Sat shri akal veer ji thanks you so much. God bless you

  • @hajinderkaur1306
    @hajinderkaur1306 Місяць тому +6

    Waheguru ji 🍀 Waheguru ji 🍀 🍀Waheguru ji 🍀 Waheguru ji 🍀 🍀🍀Waheguru ji 🍀 Waheguru ji 🍀 🍀🍀Waheguru ji 🍀 Waheguru ji 🍀 🍀🍀

  • @SandeepKaur-xw3db
    @SandeepKaur-xw3db Місяць тому +1

    Waheguru ji ka Khalsa
    Waheguru ji ki fateh veer ji 🙏

  • @SatnamSingh-e9i7v
    @SatnamSingh-e9i7v Місяць тому +8

    ਵਾਹਿਗੁਰੂ ਜੀ। ਆਪ ਜੀ ਦੁਆਰਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੋ।