bina tel wala scooter full comedy ।। latest punjabi video ।।

Поділитися
Вставка
  • Опубліковано 15 січ 2025

КОМЕНТАРІ • 1,5 тис.

  • @Jarnailsingh-br4or
    @Jarnailsingh-br4or 5 років тому +5

    ਅੱਜ ਤਾ ਬਾੲੀ ਧਰਨਾਟ ਸੁਰੂ ਵਿੱਚ ਚਿੱਤਰ ਕੁੱਟ ਗਾੲੇ ਤੇਰੇ ਤੇ ਲਾਲੇ ਵਾਲੇ ਫੁੱਟ ਗਾੲੇ ਵੀਡੀਓ ਬਹੁਤ ਸੋਹਣੀ ਬਾਣੀ ੲੇ ਜਿਉਂਦੇ ਰਹੋ ਸਾਰੇ ਵੀਰ ਤੇ ਪੁਰੀ ਟੀਮ ਵਾਹਿਗੁਰੂ ਤਰੱਕੀਆਂ ਬਖਸੇ

  • @GurpreetSingh-vb5eu
    @GurpreetSingh-vb5eu 2 роки тому +1

    ਬਹੁਤ ਵਧੀਆ ਵੀਡੀਓ ਰੱਬ ਸੋਨੁ ਤਰਕੀਆ ਬਖਸੇ਼੍ ਸੋਡੀ ਸਾਰੀ ਟੀਮ ਨੂੰ

  • @rughvirmandn305
    @rughvirmandn305 5 років тому +40

    ਬਾਈ ਗੰਦ ਤੋਂ ਰਹਿਤ ਵੀਡੀਓ ਵੇਖ ਕੇ ਬਹੁਤ ਵਧੀਆ ਲਗਿਆ, ਇਸ ਤਰ੍ਹਾਂ ਦੀਆਂ ਵੀਡੀਓ ਹਰ ਇਕ ਨੂੰ ਚੰਗੀਆਂ ਲੱਗਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਸੁਮਤ ਬਖਸ਼ਣ ।

  • @gursharannehal3621
    @gursharannehal3621 3 роки тому +1

    Att ka ti vir god bless you all time ❤️❤️❤️❤️👍👍👍👍 very nice video ❤️❤️❤️❤️❤️👍👍👍👍👍

  • @j.sdhindsasinghsardar523
    @j.sdhindsasinghsardar523 5 років тому +80

    ਧਰਨਾਟ ਬਾਈ ਪੂਰੀ ਅੱਤ ਸੀ। ਵਾਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਤੇ ਤੇਰੇ ਯਾਰਾ ਨੂੰ ਲੰਬੀ ਉਮਰ ਬਖਸ਼ੇ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ।

    • @avtarsamra2823
      @avtarsamra2823 4 роки тому

      ਅਮਿਤ ਗਿਲ ਵੀਰ ਜੀ ਚੰਗੀ ਤਰਾ ਕੁੱਟਣਾ ਸੀ

    • @harwinderdhiman4258
      @harwinderdhiman4258 4 роки тому

      @@avtarsamra2823 11aaaaaa

    • @sartajsingh9364
      @sartajsingh9364 2 роки тому

      @@avtarsamra2823 sguxsibziqufc

  • @rajwindersingh4978
    @rajwindersingh4978 4 роки тому +4

    ਧਨਾੜ ਸਹਿਬ ਤੁਹਾਡੀ ਸਾਰੀ ਟੀਮ ਦਾ ਦਿਲੋ ਧੰਨਵਾਦ।ਮੈ ਕਵੈਤ ਤੋ ਹੁਣ ਲਾਕਡਾਉਨ ਕਰਕੇ ਬਾਈ ਰੂਮ ਚ ਬੈਠੇ ਹਾ।ਤੁਹਾਡੀਆ ਮੂਵੀ ਦੇਖ ਕੇ ਟਈਮ ਪਾਸ ਕੀਤਾ।ਵੀਰੇ ਬਹੁਤ ਲੋਕ ਲਁਗੇ ਇਸਕੰਮ ਪਰ ਜਿਆਦਾ ਤਰ ਗੰਦ ਤੋ ਬਕਵਾਸ ਬਿਨਾ ਕੁਝਨਹੀ ਹੁਦਾ ।ਤੁਹਾਡੀਆ ਲਁਗਪਗ ਮੂਵੀ ਚੰਗੀਆ ਹੁਦੀ ਆ।ਚੰਗਾ ਦਿਖਾਉ ਭਾਵੇ ਥੋੜਾ ਹੋਵੇ।ਗੰਦ ਪਾਉਣ ਵਾਲੇ ਤਾ ਬਥੇਰੇ ਲੋਕ।ਸਾਰੀ ਟੀਮ ਦਾ ਦਿਲੋ ਧਨਵਾਦ ।ਵਹਿਗੁਰੂ

  • @jagpreetsingh6617
    @jagpreetsingh6617 3 роки тому +6

    ਰੋਣ ਦਾ ਸਟਾਈਲ ਬੋਹਤ ਵਖਰਾ dharnat ਵੀਰੇ ਦਾ😂😂😂😂😂😂😂🤣🤣🤣

  • @lalukumar968
    @lalukumar968 4 роки тому +4

    Mast comedy 😆😆😁🤣🤣maja aa gya😆😁😁😁😆🤣🤣😁😆😆🤣

  • @AmanAman-om1ro
    @AmanAman-om1ro 5 років тому +145

    ਮਜਾ ਆ ਗਿਆ ਧਰਨਾਟ ਬਾਈ ਜੀ
    ਸਾਫ ਸੁਥਰੀ video ਵੇਖ ਕੇ

  • @jodhbir848
    @jodhbir848 2 роки тому

    Sab to jyada dharnat bai te billa ram veer dono sirraa la dende 😃😃😃😃🤩🤩🤩🤩🤩

  • @amritpaldhaliwal4463
    @amritpaldhaliwal4463 5 років тому +29

    ਿਮਸਤਰੀ ਜੀ ਏਹਨੂੰ ਚੇਪਕਸ ਕਹਿੰਦੇ ਨੇ😂😂😂 ਧਰਨਾਟ ਿਸਰਾ

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 5 років тому +1

    ਪਰਿਵਾਰਿਕ ਵੀਡਿਓ ਹੈ।ਇਹ ਚੀਜਾਂ ਦਿਲ ਨਾਲ ਤਿਆਰ ਹੁੰਦੀਆਂ।ਨਾ ਕਿ ਦਿਮਾਗ ਨਾਲ। ਸੋ ਸਾਰੀ ਟੀਮ ਨੇ ਹੀ ਵਧੀਆ ਕੰਮ ਕੀਤਾ ਹੈ।

  • @b.saujla7255
    @b.saujla7255 5 років тому +11

    ਬਹੁਤ ਵਧੀਆ ਵੀਡੀਓ ਹੈ ਟੀਮ ਨੂੰ ਵਧਾਈਆਂ , ਮੈਂ ਸਾਰੀਆਂ ਇੰਸਟਾਗਰਾਮ ਵਾਲੀਆਂ ਸਟੋਰੀਆਂ ਦੇਖੀਆਂ ਬਹੁਤ ਹੀ ਜ਼ਿਆਦਾ ਔਖਾ ਕੀਤਾ ਲੈਪਟਾਪ ਨੇ ਚਲੋ ਆਖਿਰਕਾਰ ਵੀਡੀਓ ਪੋਸਟ ਹੋ ਗਈ ..ਬਾਬਾ ਸਾਰੀ ਟੀਮ ਨੂੰ ਤਰੱਕੀ ਬਖਸ਼ੇ #GBU🙏🙏🙏🙏🙏

  • @Balbir-hn4ed
    @Balbir-hn4ed 5 років тому

    Bai ji tusi jugarh budhiya lugaya meri taa haas haas ke bukhia duri hoghi 😀😀😁😁😃😃🌟🌟🌟🌟🌟💖💖💖💖👍👍👍

  • @ArshRameana
    @ArshRameana 5 років тому +54

    ਬਾਹਲੀ ਘੈਂਟ ਵੀਡੀਉ ਆ ਯਰ ...ਜਮਾਂ ਸਿਰਾ

  • @mastanarecords5197
    @mastanarecords5197 3 роки тому +3

    Dharnaat is the best artist 👌👌👌

  • @AmritDhanoa.93
    @AmritDhanoa.93 5 років тому +47

    ਲੈਦਰਾਂ ਨਾਲ ਬਰੇਕ ਲਗਦੇ ਹੁੰਦੇ ਨੇ। 😂😂😂😂

  • @navreetkaur4743
    @navreetkaur4743 5 років тому +2

    Bhutt khainttt videoo👌👌👌nd dharnat da eh character bhutt vdia lgda👌👌

  • @dakupurajatt7592
    @dakupurajatt7592 5 років тому +16

    Sirrraaa bnda Bai tharnat 👌👌👌👌🤣🤣🤣

  • @punjabisardar-ec3qx
    @punjabisardar-ec3qx 3 роки тому +2

    ਬਹੁਤ ਵਧੀਆ ਬਾਈ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਬਾਈ ਧਰਨਾਟ ਤੇਰੀ ਐਕਟਿੰਗ ਬਹੁਤ ਵਧੀਆ ਹੈ

  • @manpreetsinghdhillon7615
    @manpreetsinghdhillon7615 5 років тому +13

    Pehla like te comment fer video dekhda huna me ta ..kon kon eve krda

  • @malwewale3822
    @malwewale3822 5 років тому +1

    Sari Team tusi kamaal e kr jane o 👌👌👌👌👌👌

  • @navreetkaur4743
    @navreetkaur4743 5 років тому +9

    Scootermeter 😀😁😂😂

  • @satvirsingh8654
    @satvirsingh8654 3 роки тому +3

    Bai ji tuhadi har ek video bar bar veekhan daa dil krda..... Love you tralli bhar k ❤❤

  • @jassaboparaijatt9289
    @jassaboparaijatt9289 4 роки тому +3

    Bai yr mood bnata Teri vdo ne❤️❤️

  • @seemurane6097
    @seemurane6097 4 роки тому +1

    Very nice 22 g 👌👌👌👌👌👍👍👍👍

  • @Nimana-f6f
    @Nimana-f6f 5 років тому +32

    ਬਾਈ ਆਵਾਜ਼ ਘੱਟ ਸੁਣਾਈ ਦਿੱਤੀ ਇਸ ਵੀਡੀਓ ਚ।

  • @anmolhanjraaah8259
    @anmolhanjraaah8259 4 роки тому +1

    ਬਾਈ ਜਿਓਂਦਾ ਵੱਸਦਾ ਰਹਿ । ਘੈਂਟ ਵੀਡੀਔ

  • @sukhmaan4159
    @sukhmaan4159 5 років тому +20

    ਉਹਤਾਂ ਬਾਪੂ ਪਹਿਲਾ ਆਲਾ ਕੰਮ ਈ ਬਣ ਗਿਆ ਮੈਂ ਤਾਂ ਫੇਲ ਹੋਗਿਆ 😝😝😝

  • @gursewaksidhu3797
    @gursewaksidhu3797 4 роки тому +2

    ਬਹੁਤ ਬਹੁਤ ਸੁੰਦਰ ਲੱਗੀ ਵੀਰ ਜੀ ਵੀਡੀਓਜ਼

  • @lakhasingh4285
    @lakhasingh4285 5 років тому +12

    ਬਾਈ ਬਹੁਤ ਵਧੀਆ ਵੀਡੀਓ ਹੈ ਧਰਨਾਟ ਵਾਈ ਤੂ ਥਪਰ ਬਹੁਤ ਖਾਨਾ ਹਰੇਕ ਵੀਡੀਓ ਵਿੱਚ

  • @bhadarsingh1871
    @bhadarsingh1871 2 роки тому

    Dharnat is very good artist ਹੈ dhabad all time nu

  • @gilljagpreet5863
    @gilljagpreet5863 5 років тому +8

    ਅੱਗ 🔥 ਹੀ ਲਾਉਣਾ ਧਰਨਾਟ ਬਾਈ

  • @jagdevsingh7524
    @jagdevsingh7524 2 роки тому

    ਸਿਰਾ ! ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਸਕੂਟਰ। ਵਾਹ ਕਿਆ ਆਈਡੀਆ ਹੈ।

  • @fethesingh2576
    @fethesingh2576 4 роки тому +4

    Dharnat veer ji tsi best actor ji jma desi banda koi fukri ni dharnat cho veer menu t thudia films bare Hun h pta lagia but mein Hun thudia videos saria h delhi has rehi aa Mera beta chita heja a 5yrs da oh vi kenda hunda a dharnat diya films dekhnia a

  • @gurlalsingh469
    @gurlalsingh469 4 роки тому

    ਧਰਨਾਟ ਗੱਲ ਬਿੱਲ ਕੁੱਲ ਸਹੀ ਸਕੂਟਰ ਬੀਟਰ ਹੀ ਸਹੀ ਆ ਧੰਨਵਾਦ

  • @effectstheselect6808
    @effectstheselect6808 5 років тому +11

    🤣🤣🤣🤣😂😂😂😂
    Very nice video brother kaint end galbat ae 22

  • @harpreetsharma375
    @harpreetsharma375 5 років тому +2

    nyc videos ne bai yrr thodia so funny 😅😅😅😂😂😂

  • @sukhmaansaab1963
    @sukhmaansaab1963 5 років тому +82

    ਇਦਾ ਦੀਆ ਵੀਡੀਉ ਬਣਾਇਆ ਕਰੋ ਬੁਹਤ ਸੋਹਣੀ ਅਾ ਬਾਕੀ ਨੇ ਤਾਂ ਗੰਦ ਪਾਇਆ a

  • @Panjabpigeonclub
    @Panjabpigeonclub 5 років тому +1

    Siraaa dharnat yy

  • @parmjeetboy5718
    @parmjeetboy5718 5 років тому +8

    Waheguru ji Mehar kari iss team te

  • @gurdas_rai
    @gurdas_rai 5 років тому +1

    Sira hi la dende ho Bai g bot wadiya very nice

  • @itsbajwaa
    @itsbajwaa 5 років тому +12

    Banda sirra yaar dharnaat sachi jatta att kra giyaa
    Eda di koi video nai jehri main teri naa dekhi hove
    Tu babe att aa bandaa teri acting nu 💯/100 number milde jatta

  • @ChamkaurSingh-yn8xx
    @ChamkaurSingh-yn8xx 5 років тому +1

    Bhot sohni video aa y g

  • @hardeepsinghvirdihardeepsi289
    @hardeepsinghvirdihardeepsi289 5 років тому +3

    Very Good 22ji your most welcome Kuwait

  • @tejirakkar6811
    @tejirakkar6811 5 років тому

    Dharnat 22 b att cheej a puri yarr balli att kranda banda a b

  • @Navphotography621
    @Navphotography621 5 років тому +34

    End hunddi aw aw bri video Sira Love U saria nu Support from Canada

    • @harpreetsinghsra5650
      @harpreetsinghsra5650 5 років тому +1

      Kede sahar ch ho 22

    • @Navphotography621
      @Navphotography621 5 років тому

      Harpreet singh Sra veer mai Vancouver to

    • @rumyjattighaint836
      @rumyjattighaint836 5 років тому

      Scooter mechanic bhut nice lgaa g

    • @jagtarsinghsodhi6019
      @jagtarsinghsodhi6019 5 років тому

      ਬਹੁਤ ਵਧੀਆ ਬਾਈ ਜੀ ਮਨੋਰੰਜਨ ਦੇ ਨਾਲ ਨਾਲ ਮੈਸਿਜ ਭਰੀਆਂ ਸਾਫ ਸੁਥਰੀਆਂ ਵੀਡੀਓ ਬਣਾਉਣ ਲਈ ਧੰਨਵਾਦ ਜੀ 👌👌👌👌👍 8968858454 ਯਾਰ ਧਨੌਲਾ ਮੰਡੀ ਤੋਂ

  • @baldevsingh8715
    @baldevsingh8715 4 роки тому +12

    Dharnat is great artist , I admire his telent iii

  • @manpreetbrar9232
    @manpreetbrar9232 4 роки тому

    Haye oye schi dasa tan yr menu tarnat de pyo nall pyar ho gya😍😍

  • @rjiickmskeijbxmnfkksmwgdjj1435
    @rjiickmskeijbxmnfkksmwgdjj1435 5 років тому +6

    Siraaaaaaa y 😂😂😂

  • @sukhchainsingh5159
    @sukhchainsingh5159 4 роки тому +1

    Veere dhak pati dhak

  • @gurrikhan1373
    @gurrikhan1373 5 років тому +7

    ਬਾਈ ਧਰਨਾਟ ਜੀ ਤੁਹਾਡੀ ਬੀਡੀੳ ਘੈਂਟ ਆ

    • @avtarsamra2823
      @avtarsamra2823 4 роки тому

      ਬਾਈਧਰਨਾਟ ਸਿਆਂ ਫੜਨਾ ਲਿਖਣਾ ਆਪਣੇ ਵਸੋਂ ਬਾਹਰ ਏ ਜੀ ਚੁਪ ਕਰਕੇ ਮੱਝਾ ਡੰਗਰ ਚਰਨਾਂ ਸੁਰੂ ਕਰ ਦੇਵਾਹਿਗੁਰੂ ਜੀ ਸਾਰੀ ਟੀਮ ਵਧਾਈ ਦੀ ਪਾਤਰਅਆ ਜੀ ਬਹੁਤ ਵਧੀਆ ਜੀ ਧਰਨਾਟ ਟੈਂਪੂ ਰਿਪੇਅਰ ਵਰਕਸ ਬਹੁਤ ਵਧੀਆ ਨੇ ਮੰਚ ਜੀ ਦੁਕਾਨਦਾ

    • @avtarsamra2823
      @avtarsamra2823 4 роки тому

      ਸੁਨੀਤਾ ਦੇ ਦਾਜ ਦਾ ਸਕੂਟਰ ਖਰਾਬ ਕਰ ਦਿਤਾ ਹੁ ਣ ਲਾਲੇ ਨਾਲ ਸੁਨੀਤਾ ਲੜੇ ਗੀ

  • @DhanSingh-dx8wu
    @DhanSingh-dx8wu 3 роки тому

    Sirra dharnat bai👍👍👌

  • @ਕਰਨਵੀਰਸਿੰਘਪੂਨੀਆਕੱਕੇਪੁਰ

    ਬਹੁਤ ਵਧੀਆ👍💯

  • @somnathgaur3626
    @somnathgaur3626 4 роки тому

    Bahut bahut bahut changi video banayi hai. Very good.

  • @deepdhillon4425
    @deepdhillon4425 5 років тому +4

    Hahhahaahahah siraa dharnaat ✌

  • @harshdhaliwal6676
    @harshdhaliwal6676 5 років тому

    Bai bhot badia 👌👌👌👌

  • @singhsaabg7925
    @singhsaabg7925 5 років тому +86

    ਅੱਜ ਤਾਂ ਧਰਨਾਟ ਬਾਈ ਸ਼ੁਰੂਆਤ ਵਿਚ ਹੀ ਚਿਤਟਾ ਤੇ ਖਾਲਿਆਂ

  • @jassihundaljassi2792
    @jassihundaljassi2792 5 років тому

    😃😃😃😃😃😃 ਮੰਨ ਗੇ ਤੇਰੀ ਸਕੀਮ ਨੂੰ

  • @harpalbhullar3239
    @harpalbhullar3239 5 років тому +6

    Sirraaa.acting 👌🏻👌🏻👌🏻

  • @KuldeepSingh-wi4fy
    @KuldeepSingh-wi4fy 2 роки тому

    ਬਾਈ ਧਰਨਾਟ ਪੂਰੀ ਅੱਤ ਕਰਵਾਤੀ ਤੂੰ ਤੇ ਤੇਰੀ ਸਾਰੀ ਟੀਮ ਨੇ ਧਨਵਾਦ ਬਾਈ ਜੀ

  • @sandybrar5316
    @sandybrar5316 5 років тому +5

    Soo funny video Luv from newzland.😘😘😘

  • @harmansandhu5250
    @harmansandhu5250 5 років тому

    ਲਵ ਯੂ ਮੇਰੀ ਜਾਨ ਧਰਨਾਟ ਵੀਰੇ ਟਰੇਨ ਭਰ ਕੇ ਲਵ ਯੂ ਮੇਰੀ ਜਾਨ 👌👌👌👌👌👌👌👌👌👌👌👌👌👌

  • @omkarsinghvirkjatt3942
    @omkarsinghvirkjatt3942 3 роки тому +5

    Jai Mata Di ji 🙏🙏

  • @jaspalchangal8274
    @jaspalchangal8274 2 роки тому

    ਬਹੁਤ ਵਧੀਆ ਬ‌ਈ ਵੀਡਿਓ ਧਰਨਾਟ ਬਈ

  • @manveer34
    @manveer34 5 років тому +10

    Sirrrrrraaaaaaaa video 🔥🔥🔥🔥

  • @manderdeol
    @manderdeol 5 років тому +1

    ਬਹੁਤ ਵਧੀਆ ਬਾਈ, ਜਮਾ ਸਿਰਾ ਕਰਤਾ

  • @Rinka370
    @Rinka370 5 років тому +14

    Hahahaaaa so suppppppeerrrrr gorgeous mind-blowing veer majja a gya

    • @dakkujagga6308
      @dakkujagga6308 5 років тому +1

      Rinku Dhaliwal ਪਾਜੀ ਪੰਜਾਬੀ ਚ ਲਿਖਣ ਦੀ ਕੋਸ਼ਿਸ਼ ਕਰੋ

    • @lakhisingh7023
      @lakhisingh7023 4 роки тому +1

      Abyl

  • @gurwindergill8182
    @gurwindergill8182 5 років тому +1

    Very nice 👌👌👌👌👌👌

  • @deepdeepdeep8148
    @deepdeepdeep8148 5 років тому +6

    Dharnat brother att ee karti bhoot ee vadiya waheguru ji sarri team nu chardi kla ch rakhan ji we love you brother

  • @ramankataria2828
    @ramankataria2828 4 роки тому

    Oh balle tere darnat sinaa Sira Hi La Dinda Jaar

  • @deepratoldeep7362
    @deepratoldeep7362 5 років тому +12

    nice one vrji keep it up god bless you bro

  • @pawanchhabra6122
    @pawanchhabra6122 Рік тому

    Wah baye ji 🙏 very nice video 👌

  • @saini210
    @saini210 5 років тому +45

    ਏਦਾਂ ਦੇ ਵਿਡੀਉ ਬਣਾਇਆ ਕਰੋ. Gudd ਧਰਨਾਟ .

  • @mountgaming4849
    @mountgaming4849 2 роки тому

    Baba charddika ch rakhe bhai di team nu

  • @SumitKumar-jf9pr
    @SumitKumar-jf9pr 4 роки тому +11

    Smile with ❤️

  • @lovepreetsharma6269
    @lovepreetsharma6269 Рік тому

    Waheguru meher kri trnat virr te ❤❤❤

  • @sherrydhaliwal9930
    @sherrydhaliwal9930 5 років тому +6

    super bro... keep it up yr

  • @simranjeet539
    @simranjeet539 3 роки тому +1

    ਧਰਨਾਟ ਬਾਈ ਪੂਰੀ ਅੱਤ ਸੀ

  • @pindwalatv
    @pindwalatv 5 років тому +2

    End galbaat aa veer Waheguru ji mehar kre God bless you all team

  • @specialvloger6911
    @specialvloger6911 5 років тому

    End aa bro sachi bhut ghaint vedio

  • @Sippy48
    @Sippy48 5 років тому +10

    Jugadi team.god bless you

  • @wahegurujihappymaheyhappys3481
    @wahegurujihappymaheyhappys3481 5 років тому +2

    Nice video ਧਰਨਾਟ ਵੀਰ ਜੀ 👌👌👌👌👌❤️❤️❤️❤️❤️❤️❤️💞💞💞💞

  • @jinderSingh-zl1sz
    @jinderSingh-zl1sz 5 років тому +4

    Very good video brother wow imaging

  • @deepsarwara329
    @deepsarwara329 5 років тому +1

    Sirra dharnat bai

  • @anushkatalenthub3412
    @anushkatalenthub3412 4 роки тому +3

    The best regrad

    • @nadeemmasih1376
      @nadeemmasih1376 3 роки тому

      Very nice video and all team is good working.

  • @jaspalmalhi1148
    @jaspalmalhi1148 4 роки тому

    ਲਵ ਯੂ ਜਹਾਜ਼ ਭਰ ਕੇ ਕਨੇਡਾ ਤੋਂ ਸਾਰੀ ਟੀਮ ਨੂੰ। (ਜੱਸਾ ਮੱਲੀ)

  • @Manpreetsingh-gt1fm
    @Manpreetsingh-gt1fm 5 років тому +38

    ਸੁ਼ਕਰ ਆਪਣੇ ਲੋਕ ਇਹਨਾਂ ਵੀਡੀਓ ਦੀ ਤਾਰੀਫ਼ ਕਰਦੇ ਨੇ ਨਹੀਂ ਤਾਂ ਗੰਦ ਵੀਡੀਓ ਨੂੰ ਲੋਕ ਸਿਰਾ ਕਹਿੰਦੇ ਨੇ ਤੇ ਇਹੋ ਜਿਹੀਆਂ ਨੂੰ ਐਂਵੇ ਭਕਾਈ ਮਾਰੀ ਜਾਂਦੇ ਦੱਸਦੇ ਨੇ

  • @arshgill6410
    @arshgill6410 4 роки тому +1

    Video sirra bro 👌👌🤘 part 2 bnaayo jroor loki sadhde ne gallan krde ne Jatt taan shonk poore krde ne 😁😀😂

  • @lakhveer_mansa1996
    @lakhveer_mansa1996 5 років тому +6

    Hun ta guddi chad gii ambra te ,,dabbi rakho 22 👌👌👌👌👍👍👍

  • @gursewaksekhon99
    @gursewaksekhon99 5 років тому +1

    Bahut vdia video bro ...jyode rhe ..carry gbu all team

  • @rubykaur4134
    @rubykaur4134 5 років тому +7

    keep it upp

  • @HarpalSingh-uv9ko
    @HarpalSingh-uv9ko 5 років тому +2

    Scooter da cycle bht vadia bnaya a bai. Changga jugad laya a.

  • @nattrajoana7332
    @nattrajoana7332 5 років тому +75

    ਧਰਨਾਟ ਵੀਰੇ ਸਿਰ ਤੇ ਕੀ ਅਾਲੂ ਰੱਖਿਅਾ ਜਾ ਕੁਝ ਹੋਰ

  • @ajay4419
    @ajay4419 5 років тому

    Bai trnat njare ban te jaar supar 2020 che vekhi teri video super

  • @kulwindersidhus6489
    @kulwindersidhus6489 5 років тому +6

    Very nice video brother god bless you and your friends

  • @arwindergill1000
    @arwindergill1000 2 роки тому

    Bay ji bhut viadeia vdeo waheguru ji chardekall biakshe veeria nu

  • @savneetgill5395
    @savneetgill5395 5 років тому +14

    The best regards

  • @amanmadaan9942
    @amanmadaan9942 5 років тому +1

    Love u sari team nu

  • @dakkujagga6308
    @dakkujagga6308 5 років тому +59

    ਸਾਫ ਸੁਥਰੀ ਵੀਡੀਓ ❤️