History of Punja Sahib Hassan Abdal 1832 To 1947 || Hari Singh Nalwa Dharamshal Series Episode

Поділитися
Вставка
  • Опубліковано 1 лис 2024

КОМЕНТАРІ • 83

  • @Uppal-ny5le
    @Uppal-ny5le 3 місяці тому +2

    Waheguru ji 🙏

  • @panjdareya3653
    @panjdareya3653 3 місяці тому +3

    ਭੁਪਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਨੂੰ ਸੈਂਕੜੇ ਮੀਲਾਂ ਦੂਰ ਦਰਸ਼ਨ ਕਰਵਾ, ਰਹੇ ਹੌ

  • @NirgunSargun
    @NirgunSargun Місяць тому

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
    ਪੁਪਿੰਦਰ ਸਿੰਘ ਲਵਲੀ ਵੀਰ ਜੀ ਪੰਜਾ ਸਾਹਿਬ ਦਾ ਇਤਿਹਾਸ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ। ਕਰੀਬ ਦੋ ਸਾਲ ਪਹਿਲਾ ਆਸਟ੍ਰੇਲੀਆ ਦੀ ਸੰਗਤ ਨਾਲ ਦਰਸ਼ਨ ਵੀ ਕੀਤੇ ਪਰ ਇਹ ਤਖ਼ਤੀਆਂ ਨਹੀਂ ਪੜ ਸਕੇ ਜੋ ਤੁਸੀ ਦਿਖਾ ਦਿੱਤੀਆਂ। ਇਸ ਵੀਡੀਉ ਤੋਂ ਪਤਾ ਚਲਦਾ ਹੈ ਕਿ ਸਿੱਖੀ ਦੀ ਫੁਲਵਾੜੀ ਬਹੁਤ ਹੀ ਹਰੀ ਭਰੀ ਸੀ ਵੰਡ ਤੋਂ ਪਹਿਲਾਂ। ਅਸੀ ਸਾਰੇ ਤੁਹਾਡੇ ਰਿਣੀ ਰਹਾਂਗੇ।
    I watch your videos from Sydney Australia 🇦🇺 with love and curiosity to learn history.
    ਧੰਨਵਾਦ
    ਪਵਿੱਤਰ ਸਿੰਘ ਬੋਪਾਰਾਏ। 🙏

  • @narendranodi285
    @narendranodi285 3 місяці тому +3

    बहुत ही खुशी हो रही है कि आप पाकिस्तान में रहकर “गुरुमुखी” पढ़ सकते हैं❤ ऐसे हालात में भी अपने सिक्खी के इतिहास को जानने के लिए ये बहुत बड़ी बात है

  • @chhindasinghaulakh6815
    @chhindasinghaulakh6815 3 місяці тому +2

    ਧੰਨ ਗੁਰੂ ਨਾਨਕ ਦੇਵ ਜੀ,ਗੁਰੂ ਜੀ ਤੋਹਾਡਾ ਕੋਟਿਨ ਕੋਟਿ ਧੰਨਵਾਦ ਜੀ।ਜੋ ਤੁਸੀਂ ਸਾਨੂੰ ਹਸਨ ਅਵਦਾਲ ਸੀ੍ ਪੰਜਾ ਸਾਹਿਬ ਪਹੁੰਚਣ ਦਾ ਅਤੇ ਦਰਸ਼ਨ ਕਰਨ ਦਾ ਮੋਕਾ ਦਿੱਤਾ

  • @Mr.Ramgharia01
    @Mr.Ramgharia01 3 місяці тому +1

    ਸਹਿਜ, ਪਿਆਰੀ ਅਤੇ ਮਿੱਠੀ ਜੁਬਾਨ ਨਾਲ ਗੁਰੂਦਵਾਰਾ ਸ੍ਰੀ ਪੰਜਾ ਸਾਹਿਬ ਜੀ ਦੇ ਇਸ ਖਾਸ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਵੀਰ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ।

  • @satwantsinghsidhu5707
    @satwantsinghsidhu5707 3 місяці тому +1

    ਸਤਿ ਸ੍ਰੀ ਅਕਾਲ ਜੀ ਮੈਂ ਸਤਵੰਤ ਸਿੰਘ ਪਿੰਡ ਤੁੰਗਵਾਲੀ ਜਿਲਾ ਬਠਿੰਡਾ ਪੰਜਾਬ ਮੈਂ 2013 ਦੇ ਵਿੱਚ ਆ ਕੇ ਗਿਆ ਸੀ ਮੈਂ ਦੁਬਾਰਾ ਇਹ ਸਾਰਾ ਕੁਝ ਦੇਖਿਆ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਦੋ ਵਾਰੀ ਵੀਡੀਓ ਦੇਖੀ ਏ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @shonki6049
    @shonki6049 3 місяці тому +2

    ਜੇ ਤਖਤੀਆਂ ਦੀ ਰਿਪੇਅਰ ਕੀਤੀ ਜਾਵੇ ਤਾਂ ਇਤਿਹਾਸ ਜੀਉਂਦਾ ਰਹੇ ਆਉਣ ਵਾਲੇ ਸਮੇਂ ਚ 🙏

  • @joban8177
    @joban8177 3 місяці тому +1

    Waheguru jio 🙏 Lovely veer Baba Nanak saari Sikh sangat nu Chardikala ch rakhan.🙏🙏🙏

  • @HarpreetSingh-ux1ex
    @HarpreetSingh-ux1ex 3 місяці тому +2

    ❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @vloggerghuman2551
    @vloggerghuman2551 3 місяці тому

    ਲਵਲੀ ਜੀ ਵਾਹਿਗੁਰੂ ਜੀ ਤੁਹਾਡੇ ਤੋ ਇਹ ਜਾਣਕਾਰੀ ਭਰਭੂਰ ਸੇਵਾ ਲੈਂਦੇ ਰਹਿਣ ਜੀ । ਹਮੇਸਾਂ ਤੁਹਾਡੇ ਤੇ ਵਾਹਿਗੁਰੂ ਜੀ ਕਿਰਪਾ ਰੱਖਣ ਜੀ

  • @HarpreetSingh-ux1ex
    @HarpreetSingh-ux1ex 3 місяці тому +2

    ਪੁਪਿੰਦਰ ਸਿੰਘ ਲਵਲੀ ਵੀਰ ਤੁਹਾਡਾ ❤ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਤਿਹਾਸ ਦੇ ਅਨਮੋਲ ਖ਼ਜ਼ਾਨੇ ਨੂੰ ਸੰਭਾਲਣ ਦੀ ਲੜੀ ਧਰਮਸ਼ਾਲ ਤਹਿਤ ਕਾਰਜ ਕਰ ਰਹੇ ਹੋ , ਬਹੁਤ ਅਮੀਰ ਸਨ ਗੁਰੂ ਜੀ ਦੇ ਸਿੱਖ 100 ਪਹਿਲਾਂ 43 ਲੱਖ ਰੁਪਏ ਗੁਰੂ ਜੀ ਕਿਰਪਾ ਨਾਲ ਸੇਵਾ ਕਰਵਾਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

    • @KuldeepSidhu-gk7ve
      @KuldeepSidhu-gk7ve 3 місяці тому

      ਪੁਪਿੰਦਰ ਨਹੀਂ ਭੁਪਿੰਦਰ ਲਿਖੋ ਜੀ

    • @HarpreetSingh-ux1ex
      @HarpreetSingh-ux1ex 3 місяці тому

      @@KuldeepSidhu-gk7ve ਵੀਰ ਪੰਜਾਬੀ ਵਿੱਚ P da matlab ਪ ਦਾ B ਭ ਬਣਦਾ

  • @RajinderSingh-i1y
    @RajinderSingh-i1y 3 місяці тому

    ਲਵਲੀ ਜੀ ਬਹੁਤ ਸੁੰਦਰ ਜੀ

  • @rajeshbhatthal8309
    @rajeshbhatthal8309 3 місяці тому +1

    Waheguru ji ❤❤❤ lovely ji

  • @chamkaur_sher_gill
    @chamkaur_sher_gill 3 місяці тому +2

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

  • @SukhwinderKaur-c3q
    @SukhwinderKaur-c3q 3 місяці тому

    ਵਾਹਿਗੁਰੂ ਜੀ

  • @rajeshbhatthal8309
    @rajeshbhatthal8309 3 місяці тому +1

    Lovely ji video kabhi boring nahi hota waheguru ji ♥️♥️♥️. etehaas samne ho ji

  • @RajinderSingh-i1y
    @RajinderSingh-i1y 3 місяці тому

    ਬਾਈ ਜੀ ਬਹੁਤ ਵਧੀਆ ਜੀ

  • @awaisahmed7202
    @awaisahmed7202 3 місяці тому

    آپ سے مل کر بہت اچھا لگا تھا

  • @DeepaSbsnagar
    @DeepaSbsnagar 3 місяці тому

    ❤❤❤❤❤❤Waheguru ji 🙏 ver ji me nawa Sahar aap ji bohut vdiaa sewa kr rhe ho or koi bor nahi hunda sgo etihas di Jan Kari mil jandi he

  • @DhalwinderSingh-b8f
    @DhalwinderSingh-b8f 3 місяці тому +1

    Waheguru ji

  • @AwaaraROOH1
    @AwaaraROOH1 3 місяці тому +1

    ਚੜ੍ਹਦੀ ਕਲਾ ਲਵਲੀ ਬਾਈ ❤❤❤❤

  • @RamSingh-en6bo
    @RamSingh-en6bo 3 місяці тому

    ਵਾਹਿਗੁਰੂ

  • @larrysingh5398
    @larrysingh5398 3 місяці тому

    Lovely ji you are doing great job ਵਾਹਿਗੁਰੂ ਮੇਹਰ ਕਰਨ ਜੀ

  • @m.goodengumman3941
    @m.goodengumman3941 3 місяці тому +2

    Thanks for sharing this video Paji Pupinder Singh Ji 🙏, it's important and very interesting, grateful ji 🙏🪯🚩🧡

  • @amrikathwal949
    @amrikathwal949 3 місяці тому

    ਮਿਹਰਬਾਨੀ ਸਰਦਾਰ pupinder singh ਜੀ

  • @ajitkaur9054
    @ajitkaur9054 3 місяці тому

    Blessing beta waheguru ji waheguru ji

  • @chanansingh7180
    @chanansingh7180 3 місяці тому

    Bahut vadia
    Bahut hee vadia
    Km kr Raha ho
    Lovely putter ji
    ❤❤❤❤❤❤❤❤❤❤❤❤

  • @jassidugg7365
    @jassidugg7365 3 місяці тому

    Lovely bhaji asi kde v bore nhi hunde tuhadia videos dekh k ❤

  • @jaspreetmoore
    @jaspreetmoore 3 місяці тому

    ਧੰਨ ਧੰਨ ਗੁਰੂ ਨਾਨਕ❤ਧੰਨ ਧੰਨ ਗੁਰੂ ਨਾਨਕ 🌹🌺 ਵਾਹਿਗੁਰੂ ਜੀ 🌺🌹🙏🌺🌹

  • @CrispinaSharma
    @CrispinaSharma 2 місяці тому

    You are precious GEM of our culture be safe and god bless you and your Seva for all of us

  • @Apsn1944
    @Apsn1944 3 місяці тому +1

    Sat Sri Akal Lovely veer ji I born in Campbell Pur in December 1944 after partition we left but I heard from my parents that we goes to Punja Sahib every Puranmashi

  • @baljeetcheema4236
    @baljeetcheema4236 3 місяці тому

    Thank you bhai saab ( you are making great difference, I am really learning from these videos)

  • @jasmeetkour2321
    @jasmeetkour2321 3 місяці тому

    Sat sri akal g asi baskhi te panja shaib de darshan kita ne bhut wadiya lageya si😊

  • @gurmailjosan8975
    @gurmailjosan8975 3 місяці тому +1

    Bahut vdia jankari gurdwara Shri panja sahib bare

  • @sarbbrar4173
    @sarbbrar4173 3 місяці тому +1

    Dhan Dhan Guru Nanak Dev Ji Mehar Karo ji 🙏🙏🙏🙏🙏

  • @KulwantSingh-wi6ou
    @KulwantSingh-wi6ou 3 місяці тому

    ਭੁਪਿੰਦਰ ਸਿੰਘ ਲਵਲੀ ਵੀਰ ਜੀ ਸਤਿ ਸ੍ਰੀ ਅਕਾਲ ਜੀ ❤️🌹🙏

  • @mohanvirick2600
    @mohanvirick2600 2 місяці тому

    Thank you from Sydney Canada

  • @bhagwansingh6976
    @bhagwansingh6976 3 місяці тому

    Dhanbad ji panja Sahib de Darshan karvaon ji

  • @rajeshbhatthal8309
    @rajeshbhatthal8309 3 місяці тому +1

    Haryana se Bhai

  • @harindersingh6358
    @harindersingh6358 3 місяці тому +1

    Wahaguru ji 🙏

  • @vimasethi2857
    @vimasethi2857 3 місяці тому +2

    My. Grand. Father. Amrik. Singh. Sethi. Chak. No. 42.sargodha

  • @AmandeepSingh-nb3lu
    @AmandeepSingh-nb3lu 3 місяці тому

    Wage guru ji

  • @RajinderSingh-i1y
    @RajinderSingh-i1y 3 місяці тому

    Good ji lovegoodji

  • @santarpalpal373
    @santarpalpal373 3 місяці тому

    Nice story paji😮😮😮

  • @kanwaljeetsinghbawa
    @kanwaljeetsinghbawa 3 місяці тому

    I now live in South India. My father and his family came from Nankana Sahib. Their house was adjacent to the sarovar of Gurudwara Bal Lila Sahib.

  • @tilakrajoberoi2473
    @tilakrajoberoi2473 3 місяці тому +1

    Iwas born in1943 at chakwal my name Karan was done at panja sahib

  • @yadavsatinder777
    @yadavsatinder777 3 місяці тому +1

  • @goldyboparai710
    @goldyboparai710 3 місяці тому

    Satnam ji

  • @parkashsingh337
    @parkashsingh337 3 місяці тому

    Lovely pajji sat Shri akal from USA 🇺🇸🙏🏼🙏🏼

  • @RajinderSingh-yd9ps
    @RajinderSingh-yd9ps 3 місяці тому +1

    ਸਤਿ ਸ੍ਰੀ ਅਕਾਲ ਜੀ

  • @FarrukhRaza-fm2yk
    @FarrukhRaza-fm2yk 2 місяці тому

    Lovely video brother i m from attock distt

  • @safdarchishti3751
    @safdarchishti3751 3 місяці тому +1

    ساڈے نال ای بابا حاجی شیرؒ وچ پہلی بادشاہی دا اک گردوارا اے جتھے بابا گرو نانک صاحب چلا کیتا ہا ۔ سنا اے کجھ سال پہلاں اوتھے کجھ سنگتاں آیا ہنڑ ایس لئی خوشی دی گل ایہہ اے کہ اوہ ہنڑ محفوظ ہو چکا اے ۔ ہاں شہر بورےوالا اک جگہ اے جنہوں گردوارا آکھدے ہنڑ پر اوتھے دکاناں ہنڑ ہو سکدا اے ونڈ توں پہلاں اوہ گردوارا ہووے کیونکہ اوس بلاک وچ کجھ پرانے گھر ہائے جنہاں تے گرمکھی وچ لکھا ہویا اے ۔

  • @gurcharankhokhar5226
    @gurcharankhokhar5226 3 місяці тому +1

    🎉❤

  • @meenumalik7124
    @meenumalik7124 Місяць тому

    I am from Rajpura D. Patiala. You read a Takhti of my city. Our family belongs to V. Rampur Tarad T. Hafzabad D. Gujjranwala. Pl let us visit that place by your program Thanks

  • @amrikathwal949
    @amrikathwal949 3 місяці тому

    93RB chitti ਮੇਰੇ ਬਾਪੂ ਦਾ ਪਿੰਡ
    91 RB dhanuana ਮੇਰੀ ਮਾਤਾ ਦਾ ਪਿੰਡ

  • @kaladhillon34
    @kaladhillon34 3 місяці тому +1

    ਬਲਜਿੰਦਰ ਸਿੰਘ ਢਿੱਲੋਂ ਮਾਲੂਵਲੀਆ ਪਿੰਡ ਗੁੱਦੜ‌ ਢੰਡੀ ਜਿਲਾ‌ ਫਿਰੋਜ਼ਪੁਰ ‌ਚੱੜਦਾ ਪੰਜਾਬ ‌।‌‌ਪਾਕਿਸਤਾਨ ਵਿੱਚ ਸਾਡਾ ਪਿੰਡ ਮਾਲੂਵਾਲ‌ 48‌ ਚੱਕ ਜਿਲਾ ਲੇਇਲਪੁਰ

  • @chhindasinghaulakh6815
    @chhindasinghaulakh6815 3 місяці тому +1

    ਇਹਨਾਂ ਸਾਰਿਆਂ ਤਖਤਿਆਂ ਤੋਂ ਪਤਾ ਚੱਲਦਾ ਹੈ ਕਿ ਸਾਡੇ ਸਿੱਖ ਭਰਾ ਕਿਨੇਂ ਰਜੇ ਪੂਜੇ ਖਾਨਦਾਨ ਜੀ ਅਤੇ 1947 ਦੀ ਵੰਡ ਵੇਲੇ ਉਹ ਕਿਨਾਂ ਕੂੱਛ ਛੱਡ ਕੇ ਭਾਰਤ ਵਾਲੇ ਪਾਸੇ ਆ ਵਸੇ

  • @chhindasinghaulakh6815
    @chhindasinghaulakh6815 3 місяці тому +1

    ਭੂਪਿੰਦਰ ਵੀਰ ਜੋ ਤੂਸੀਂ ਨਾਂ ਪੜਿਆ ਹੈ ਯਾਦਵਿੰਦਰ ਸਿੰਘ ਪਟਿਆਲਾ।ਕੀ ਤੁਸੀਂ ਜਾਣਦੇ ਹੋ ਇਹ ਮਹਾਰਾਜਾ ਪਟਿਆਲਾ ਸੀ?ਅੱਜ ਵੀ ਇਹਨਾਂ ਦਾ ਪਰਿਵਾਰ ਪਟਿਆਲਾ ਵਿਚ ਹੀ ਰਹਿੰਦਾ ਹੈ ਅਤੇ ਇਹਨਾਂ ਦੇ ਬੇਟੇ ਕੈਪਟਨ ਅਮਰਿੰਦਰ ਸਿੰਘ ਸੀ ਐਮ ਪੰਜਾਬ ਰਹਿ ਚੁੱਕੇ ਹਨ ਦੋ ਵਾਰ।

  • @bhawneetsingh9982
    @bhawneetsingh9982 3 місяці тому

    Paji rawalkot, muzaffarabad, tehsil bagh, pind sant Pura Danna muzaffarabad vich bahut Sikh vasde San 1947 toh Pehle total population ohne Di 1 lakh hai Jo Aaj jammu vich rehnde haan
    Pleae visit those areas in Kashmir

  • @bhawneetsingh9982
    @bhawneetsingh9982 3 місяці тому

    Gurudwara 6 ve patshahi muzaffarabad pind naloochi vich hai
    Guru hargobind sahib Jadon Kashmir gai Jahangir naal teh muzaffarabad vich rehe San
    Pleae visit those areas

  • @lakhwinderpatiala5843
    @lakhwinderpatiala5843 3 місяці тому +1

    Lakhwinder Singh Patiala

  • @vimasethi2857
    @vimasethi2857 3 місяці тому +1

    Chal. No. 42.jb.sargodha

  • @inderpreetsingh1667
    @inderpreetsingh1667 3 місяці тому +1

    Hi. We are Gujral and from a village called Raipur, I know this coz my grandfather always used surname Raipuri
    Can you please help me find my ancestral place and I will love to visit it 🙏🏻🙏🏻

  • @ManjeetSingh-kd7il
    @ManjeetSingh-kd7il 3 місяці тому

    Veer ji sassrikal veer thadi ji himmat kar je tusi anna di fhoto la ke pdf banlo te a yada sdha rehen giya malak twanu udham bakshe wahe guru ji khlsa wahe guru ji ke fathe

  • @YogeshSaini890
    @YogeshSaini890 3 місяці тому

    Panjab❤

  • @Zeeshan-7635
    @Zeeshan-7635 3 місяці тому

    My taxila hassan abdal sy ho

  • @davindertv4045
    @davindertv4045 3 місяці тому

    LOVELY VEER JI
    MARE FATHER SAHIB VI PAKISTAN WICH APNA PIND DEKHNA CHANDE NE,
    PLEASE 🙏 HELP 🙏🙏 ME 🙏🙏❤❤❤❤🎉🎉🎉

  • @newsocial1658
    @newsocial1658 3 місяці тому +1

    Gurmukhi di takhtti dewar tay lagi ha tay Urdu tay farsi di takhtti parrna vich lagi ha 🤔🤔🤔🤔

  • @kanwaljeetsingh5193
    @kanwaljeetsingh5193 3 місяці тому

    Bahut vadda khajaana sikha da rah gya. Thoo hai SGOc te DSGMC jede kujj v nahi sambh sake . Kinne purane Gurughar ya Thawa Je ajj eh tahwa hundi kirtan hunda jede kayi khandar ban gye te kidda da mahol hunda je ajj v kirtan ho ria hunda ina thawa te te sambh sambhal hundi . Jidda bharle mulka ch church sambhi baithe ne.

  • @rozegaming8672
    @rozegaming8672 3 місяці тому +2

    Wah tu sikho Guru sb Pakistan 🇵🇰 nu dedita ap Hinduwa di man li

  • @gurcharankhokhar5226
    @gurcharankhokhar5226 3 місяці тому +1

    پیاری بھجی توہدا بہت بہت بھانواد توسی سانو گھر بیٹھے ہی درس کرو

  • @jatindersharma4400
    @jatindersharma4400 3 місяці тому +2

    Lovely ji you are requested to write your ph no. in your videos. Some people want to contact you.

  • @PinderKaur-h4u
    @PinderKaur-h4u 3 місяці тому +2

    Waheguru ji

  • @lovedeepsingh.1263
    @lovedeepsingh.1263 3 місяці тому

  • @sukhvindersidhu2010
    @sukhvindersidhu2010 3 місяці тому

    Waheguru ji 🙏

  • @gagandeepsingh0988
    @gagandeepsingh0988 3 місяці тому