ਹਮੇਸ਼ਾ Positive ਕਿਵੇਂ ਰਹੀਏ | Power of Thoughts

Поділитися
Вставка
  • Опубліковано 30 січ 2025

КОМЕНТАРІ • 195

  • @randeepkaur4311
    @randeepkaur4311 10 днів тому +30

    ਵੀਰ ਜੀ ਤੁਸੀਂ ਗੁਰਬਾਣੀ ਦੇ ਅਰਥ ਆਪਨੀ ਸੋਚ ਮੁਤਾਬਕ ਬਹੁਤ ਵਧੀਆ ਤੇ ਸੌਖੇ ਢੰਗ ਨਾਲ ਸਮਝਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ 🙏
    ਇਹ ਤੁਹਾਡਾ ਇਕ ਬਹੁਤ ਵਧੀਆ ਤੇ ਨੇਕ ਉਪਰਾਲਾ ਹੈ 🙏
    ਪਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਢੱਡਰੀਆਂ ਵਾਲਿਆਂ ਬਾਰੇ ਜੋ ਤੁਸੀਂ ਕਿਹਾ ਉਹ ਸਹੀ ਨਹੀ ਲੱਗਾ ।
    ਕਿਉਕਿ ਅਸੀ ਇਨਸਾਨ ਹਾ ਜੇ ਬੰਦੇ ਅੰਦਰ ਇਮੋਸ਼ਨ ਹੀ ਨਹੀ ਤਾ ਕਾਹਦਾ ਇਨਸਾਨ !
    ਨਾਲੇ ਢੱਡਰੀਆਂ ਵਾਲਿਆਂ ਨੇ ਪਿਛਲੇ 10-11 ਸਾਲਾਂ ਤੋਂ ਕਦੇ ਇਹ ਨਹੀਂ
    ਕਿਹਾ ਕਿ ਉਹ ਬਹੁਤ ਵੱਡੇ ਬ੍ਰਮਗਿਆਨੀ ਹਨ ਜਾ ਕੋਈ ਤਪਸ਼ਵੀ ਸਾਧ ਹਨ ਸਗੋ ਹਮੇਸ਼ਾ ਆਪਣੇ ਆਪ ਨੂੰ ਨੀਵਾ ਕਰਕੇ ,ਦੂਜਿਆ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ।
    ਇਹ ਗੱਲ ਓਹਨਾ ਕਈ ਵਾਰ ਸਟੇਜ ਤੇ ਕੀਤੀ ਹੈ ਕਿ ਆਪਣੇ ਜਜ਼ਬਾਤ ਕਦੇ ਨਾ ਦਬਾਓ ਜਦੋ ਹਾਸਾ ਆਵੇ ਤਾਂ ਖੁਲ ਕਿ ਹੱਸੋ ਜਦ ਰੋਣਾ ਆਵੇ ਤਾਂ ਰੋ ਪਵੋ ਕੋਈ ਕੀ ਕਹਿੰਦਾ ਇਹ ਨਾ ਸੋਚੋ ਜੇ ਜੇ ਹਾਸਾ ,ਰੋਣਾ ਦਬਾਕੇ ਰੱਖੋਗੇ ਤਾਂ ਇਕ ਦਿਨ ਡਿਪ੍ਰੈਸਨ ਵਿਚ ਚਲੇ ਜਾਓਗੇ ।
    ਪੱਤਰਕਾਰ ਵੀਰ ਸੁਣਨ ਸਮਝਣ ਤੇ ਸਿੱਖਣ ਵਿਚ ਫਰਕ ਹੁੰਦਾ ਹੈ ।
    ਮੁਆਫ਼ ਕਰਨਾ !!
    ਤੁਸੀਂ ਰਣਜੀਤ ਸਿੰਘ ਨੂੰ ਸਿਰਫ ਸੁਣਿਆ ਹੀ ਹੈ ।

  • @psmanes4009
    @psmanes4009 5 днів тому +5

    ਬਹੁਤ ਬਹੁਤ ਧੰਨਵਾਦ ਮੈਨੂੰ ਅੱਜ ਪਾਠ ਕਰਨ ਦਾ ਬਹੁਤ ਅਨੰਦ ਮਹਿਸੂਸ ਹੋਇਆ

  • @manindersingh5178
    @manindersingh5178 7 днів тому +7

    ਤਰਸ, ਦਯਾ, ਇਮੋਸ਼ਨ ਚਾਹੀਦਾ ਜਿਓੰਦੇ ਜੀ ਬੰਦੇ ਚ ਇਹ ਗੁਣਾ ਨਾਲ ਵੀਰ ਜੀ 🙏ਇਨਸਾਨ ਕੱਟੜਤਾ ਤੋਂ ਬਚਿਆ ਰਹਿੰਦਾ 👍 ਇੱਕ ਵਧੀਆ ਇਨਸਾਨ ਲਈ ਚੰਗੇ ਬੰਦੇ ਲਈ ਇਮੋਸ਼ਨ ਵੀ ਜਰੂਰੀ ਆ 🙏ਹਾ ਅੱਜਕਲ੍ਹ ਲੋਕ ਇਮੋਸ਼ਨਲ ਬਲੈਕਮੇਲ ਕਰਨ ਲੱਗ ਗਏ, ਇਨਸਾਨ ਹਰ ਚੀਜ਼ ਦੀ ਦੁਰਵਰਤੋਂ ਪੁੱਠੀ ਕਰਦਾ 🙏ਬਹੁਤ ਸੋਹਣੇ ਵਿਚਾਰ ਵੀਰ ਜੀ 🙏

  • @amarjitkaur5496
    @amarjitkaur5496 4 дні тому +4

    ਬਹੁਤ ਧੰਨਵਾਦ ਵਾਹਿਗੁਰੂ ਜੀ

  • @Lovenature-nt8zm
    @Lovenature-nt8zm 12 днів тому +29

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @TarsemKaur-t9q
    @TarsemKaur-t9q 7 днів тому +5

    ਬਹੁਤ ਬਹੁਤ ਧੰਨਵਾਦ ਵੀਰ ਜੀਓ
    ਵਾਹਿਗੁਰੂ ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ

    • @JasvirSingh-9463
      @JasvirSingh-9463 5 днів тому

      ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਸਭ ਦੇ ਸਿਰ ਰੱਖਦਾ ਹੈ ਜੀ। ਧਨਾਸਰੀ ਮ:੫ ਅਉਖੀ ਘੜੀ ਨ ਦੇਖਣ ਦੇਈ।।

  • @RanjodhSingh-s1s
    @RanjodhSingh-s1s 9 днів тому +8

    ਵੀਰ।ਜੀ।ਤੁਹਾਡਾ।ਸਮਝੌਣ।ਦਾ। ਤਰੀਕਾ।ਬੌਹਤ। ਵਧੀਆ ਜੀ। ਵਾਹਿਗੁਰੂ ਜੀ। ਤੁਹਾਨੂੰ। ਚੜਦੀ ਕਲਾ ਵਿੱਚ ਰੱਖਣ।

  • @HarpreetKaur-kc7sk
    @HarpreetKaur-kc7sk 9 днів тому +13

    Bot shi gall a veer di ghar de hi dipression dide a waheguru ji 🙏🙏

    • @lifecoachrandeepsingh
      @lifecoachrandeepsingh 9 днів тому

      ਬਹੁਤ ਬਹੁਤ ਧੰਨਵਾਦ ਜੀ 🙏🙏

    • @rupinderkaur5488
      @rupinderkaur5488 8 днів тому +1

      Sahi gal ghar da ladai kalesh hi depression da karna banda hai

    • @reshamsingh7529
      @reshamsingh7529 8 днів тому

      @@lifecoachrandeepsinghKi tusi dekh pa rahe ho ke jo tusi Keh rahe ho lok apni soch mutabik ohnu samajh rahe ne. Tuhade uprale ch kami nahi veer but kirpa es da jaroor dhyan rakhyo ke koi tuhade shabda nu galat na samjhe nahi ta bhala karde hoye bura ho jana…
      Maaf kar dayo je kuch galat lagya. Me v apni chotti budhi anusar Keh ditta

  • @Truefacts320
    @Truefacts320 День тому +1

    Dhanwadh beer ji

  • @anjujayant4021
    @anjujayant4021 2 дні тому +1

    Bohat vadiya veer ji ❤❤❤ superb ❤❤

  • @baljinderdhajal3451
    @baljinderdhajal3451 2 дні тому +1

    Waheguru ji

  • @manveersingh26313
    @manveersingh26313 6 днів тому +1

    Boohat wadiya bolya veer ji ne. I agree with his all thoughts.... Keep up the gud work...👍👍🙏

  • @kamaljitbanwait1223
    @kamaljitbanwait1223 9 днів тому +9

    ਸਤਿ ਸ੍ਰੀ ਅਕਾਲ ਜੀ ਸਰਬੱਤ ਦਾ ਭਲਾ ❤👌🙏🙏🙏🙏🙏

  • @arvinderalagh6999
    @arvinderalagh6999 9 днів тому +1

    ਬਹੁਤ ਕਮਾਲ ਦੀ ਗੱਲ ਬਾਤ ❤ਰਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ🎉ਇੰਜ ਹੀ ਦੁਨੀਆ ਦਾ ਭਲਾ ਕਰਦੇ ਰਹੋ❤

  • @gurdishkaurgrewal9660
    @gurdishkaurgrewal9660 8 днів тому +1

    ਵਧੀਆ ਵਿਚਾਰ ❤
    ਧੰਨਵਾਦ ਜੀ 🙏
    ਗੁਰੂ ਮਿਹਰ ਬਣੀ ਰਹੇ ਜੀ 🙏
    ਦੁਆਵਾਂ ਹੋਸਟ ਤੇ ਗੈਸਟ ਲਈ 🙏

  • @GurjinderDeol-td7lj
    @GurjinderDeol-td7lj 10 днів тому +10

    ਵਹਿਗੁਰੂ ਤੇਰਾ ਸੁਕਰ ਹੈ ❤❤❤❤❤

  • @sukhvinderkaur1190
    @sukhvinderkaur1190 9 днів тому +4

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ ਤੁਸੀਂ🙏🙏

  • @waheguruwaheguru2301
    @waheguruwaheguru2301 9 днів тому +3

    Such a great inspirational message for everyone so grateful for this podcast thank you Turban boy🙏 .So true that how we can deal with stressful situations in life with the help of Gurbani. Keep shining bright Randeep ji Waheguruji bless with many more successful moments thank you so much🙏

  • @neenak3795
    @neenak3795 3 дні тому +1

    Thanks a lot sir.

  • @sukhdeepsingh8575
    @sukhdeepsingh8575 9 днів тому +2

    Buhat vadia Bilkul sach a mera waheguru ji ne sab kuz Thek kr dita.

  • @Harditdesign
    @Harditdesign 9 днів тому +7

    Very nice podcast this is my third podcast with Randeep sir I have keep most of change like thinking

  • @surjitkaur-zv3lg
    @surjitkaur-zv3lg 3 дні тому +1

    Bahut vadia veer ji

  • @parmjeetkaur1903
    @parmjeetkaur1903 4 дні тому +1

    ਧੰਨ ਗੁਰੂ ਨਾਨਕ ਦੇਵ ਜੀ 👏🏻

  • @manjitkaurdhaliwal7358
    @manjitkaurdhaliwal7358 10 годин тому

    Ssa puter ji wehguru ji tandrusi bakhsan ji

  • @ranakangkang8599
    @ranakangkang8599 9 днів тому +8

    ਬਾਣੀ ਨੂੰ ਸਮਝਦੀ ਵੀ ਆਂ ਪਰ ਸੁਰਤੀ ਉੱਥੇ ਰਹਿੰਦੀ ਆ ਜਿਹਨਾਂ ਨੇਂ ਸਾਨੂੰ ਦੁਖੀ ਕੀਤਾ ਉਹ ਦਿਮਾਗ ਚੋ ਨਹੀਂ ਨਿਕਲਦਾ ।

    • @jaaswindersingh9008
      @jaaswindersingh9008 8 днів тому

      Naam simran meditation kro tym legega thoda pr jo ho rya hoi jndo odw stres n lao.

    • @AnmolDhaliwal-o6s
      @AnmolDhaliwal-o6s 7 днів тому

      💯💯

    • @karamjitkaur2459
      @karamjitkaur2459 4 дні тому

      @@jaaswindersingh9008 ਜਿਸਨੇ ਦੁੱਖ ਦਿੱਤਾ, ਉਸਦੇ ਕੋਈ ਵੀ ੧੦ ਗੁਣ ਜਾਂ ਕੰਮ ਯਾਦ ਕਰਕੇ ਲਿਖੋ.. ਫਿਰ ਉਸਦਾ ਇਨ੍ਹਾਂ ਗੱਲਾਂ ਲਈ ਧੰਨਵਾਦ ਕਈ ਵਾਰ ਕਰੋ … ਫਿਰ ਵਿਸ਼ਵਾਸ ਕਰੋ ਕਿ ਗੱਲ ਦਿਲ ਵਿੱਚੋਂ ਨਿਕਲ ਜਾਵੇਗੀ.. ਕੁਝ ਦਿਨਾ ਵਿੱਚ ਸਚਮੁਚ ਦਿਲ ਹਲਕਾ ਹੋ ਜਾਵੇਗਾ

  • @LabhSingh-x8n
    @LabhSingh-x8n 7 днів тому +1

    बहुत ही अच्छा समझाया वीर जी धन वादजी🎉🎉

  • @JoT-d4b
    @JoT-d4b 10 днів тому +5

    God bless you bro 🙏 good job

  • @pawandeepbrarbrar5776
    @pawandeepbrarbrar5776 5 днів тому +2

    Hanji sir thuada ek podcast vekh ke man nu control karan di kosish kiti v hun koi negative nahi sochna per marji kithe chaldi a zindgi iho ji tension le aundi a ke khush hona aukha nahi bahut jyada aukha ho janda na chunde hoye v mood off renda😔😔

  • @pritpalsingh1693
    @pritpalsingh1693 8 днів тому +2

    Waheguru ji 🙏❤️🙏

  • @MandeepKaur-q5c2v
    @MandeepKaur-q5c2v 5 днів тому +1

    ਤੁਸੀਂ ਬਹੁਤ ਵਧੀਆ ਸਮਝਾਂਦੇ ਹੋ ਗੁਰੂ ਦੀ ਬਾਣੀ ਨਾਲ ਵੀ ਜੋੜ ਦੇ ਹੋ

  • @jashansingh9933
    @jashansingh9933 10 днів тому +2

    Bahut sahi vichar g thanku g

  • @harjinderkaur6922
    @harjinderkaur6922 13 днів тому +6

    Great 👍 veer salute your work

  • @jobanchahal-i8u
    @jobanchahal-i8u 10 днів тому +3

    Bahut vadiya podcast veer ji

  • @gurkahukam
    @gurkahukam 8 днів тому

    Bhout vidhya conversation,❤🎉❤🎉❤🎉❤🎉❤🎉

  • @manjitkaurpelia3506
    @manjitkaurpelia3506 9 днів тому +4

    Werynice video 🎉🎉🎉🎉🎉

  • @shyambala2006
    @shyambala2006 10 днів тому +1

    Waheguru ji🙏 Shukriya shukriya shukriya Putter ji🙏💕

  • @KiratnoorKaur-j5j
    @KiratnoorKaur-j5j 11 днів тому +1

    Bhut vdia lgga thudiaa gllan sunke mai apne husband nu theek Krna chuhniaa oh bhut depression ch ne

  • @rajubrar6822
    @rajubrar6822 7 днів тому

    Thank you so much veerji bahut vadia Guidence

  • @galaxy-c5y
    @galaxy-c5y 10 днів тому +3

    Main ik vaari sehaj paath kr chukin...Fer shuru karungin

  • @AmandeepKaur-b4y4j
    @AmandeepKaur-b4y4j 8 днів тому

    Waheguru ji maher kareo ji sab te🙏🙏🙏🙏🙏

  • @narinder9091
    @narinder9091 10 днів тому

    Thank you so much for for lovely program I really appreciate great podcast 🙏🙏🙏

  • @pritpalsehmi7094
    @pritpalsehmi7094 8 днів тому

    Very well explained thank you god bless

  • @kulwinderbiring9509
    @kulwinderbiring9509 9 днів тому

    Bahut vadhia podcast,.God bless you bete for positivity

  • @parwinderkhinda8762
    @parwinderkhinda8762 8 днів тому

    Bht sohne tarike nal samjya ❤❤❤❤

  • @gurjindersinghkhalsa4315
    @gurjindersinghkhalsa4315 5 днів тому

    Very motivated video .....

  • @samreetsidhu1996
    @samreetsidhu1996 11 днів тому +2

    Thank you veerji

  • @RajeshKannan-e6i
    @RajeshKannan-e6i 9 днів тому +1

    Beautiful full the whole viedo supgood

  • @harsimrankaur5690
    @harsimrankaur5690 8 днів тому

    Satnam Shri Waheguru Ji 🙏🙏🙏🙏🙏🙏❤️❤️❤️❤️❤️

  • @GurmailSingh-qh4oe
    @GurmailSingh-qh4oe 6 днів тому

    Thanks🙏🙏🙏🙏

  • @BaljinderKaur-i7w
    @BaljinderKaur-i7w 9 днів тому

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਕਰਦੇ ਹੋ

  • @JagtarSingh-ni8qj
    @JagtarSingh-ni8qj 10 днів тому +5

    ਵੀਰ ਜੀ ਫੋਨ ਤੇ ਗੱਲਬਾਤ ਕਰਨ ਦੀ ਫੀਸ ਵੀ ਹੈ ਪਲੀਜ਼ ਦੱਸਿਓ ਜਰਾ

  • @kashrobin736
    @kashrobin736 9 днів тому

    Bhut vadiya 🎉 bahut vadiya gallen kitiya

  • @gunrajsinghchahal7751
    @gunrajsinghchahal7751 10 днів тому

    Very helpful and thnku veer ji 🙏🙏🙏🙏🙏🙏🙏🙏

  • @sunitadevi-vl5ut
    @sunitadevi-vl5ut 8 днів тому +1

    Podcast wale veer ji God Bless You also

  • @rajinderkaur3436
    @rajinderkaur3436 9 днів тому +1

    Waheguru ji mehar karna sab te

  • @HarmeetKaur-rb2cm
    @HarmeetKaur-rb2cm 5 днів тому

    ਬਹੁਤ ਸਿਖਿਆ ਮਿਲੀ ਵੀਰ ਜੀ

  • @jasbirdeol1583
    @jasbirdeol1583 14 днів тому +1

    Awesome thoughts 👍

  • @SinghNaffra
    @SinghNaffra 9 днів тому +1

    Waheguru ji 🙏🙏

  • @HS.Goldy.
    @HS.Goldy. 11 днів тому

    Bahut vdiya podcast veerji ❤Sat Shri Akal ji 🙏

  • @didarsingh3151
    @didarsingh3151 6 днів тому

    ਬਹੁਤ ਵਧੀਆ ਜੀ।

  • @HarleenKaur-m2v
    @HarleenKaur-m2v 8 днів тому

    Very nice podcast he is sooo practical and knowledgeable

  • @heerasinghvaltoha2696
    @heerasinghvaltoha2696 10 днів тому +2

    ਬਹੁਤ ਖੂਬਸੂਰਤ ਵੀਰ ਜੀ

  • @RupinderDulku
    @RupinderDulku 10 днів тому

    Very nice information,thanks

  • @sunitadevi-vl5ut
    @sunitadevi-vl5ut 8 днів тому

    God Bless You Sir

  • @jagdishkaur3054
    @jagdishkaur3054 7 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ

  • @gurvailsingh2152
    @gurvailsingh2152 7 днів тому

    ਬਹੁਤ ਵਧੀਆ 🙏

  • @SimranSingh-i4y
    @SimranSingh-i4y 7 днів тому

    👍👌very good beta GBU

  • @GagandeepKaur-q5b
    @GagandeepKaur-q5b 10 днів тому +1

    Veere shi a gl tuhadi ji ghrde suhre wale hi dusman hunde a

  • @veerpalkaur2517
    @veerpalkaur2517 10 днів тому

    Waheguru Sahib Ji🙏🙏

  • @Sukhraj725
    @Sukhraj725 8 днів тому

    Bhut sahi gl veer g famliy e dipression vch pundi aa

  • @labhsingh3535
    @labhsingh3535 5 днів тому

    ਵਾਹਿਗੁਰੂ ਜੀ

  • @divinesoul28492
    @divinesoul28492 7 днів тому

    Very positive 👏🏻

  • @galaxy-c5y
    @galaxy-c5y 10 днів тому

    Bilkul sahi vichaar

  • @rajbirkaur2131
    @rajbirkaur2131 8 днів тому

    Waheguru ji waheguru ji

  • @jeetsingh1869
    @jeetsingh1869 10 днів тому

    Very good podcast.

  • @PamGrewal
    @PamGrewal 10 днів тому

    Very helpful ❤

  • @gurjas99
    @gurjas99 10 днів тому +2

    ਸਹੀ ਅਰਥਾਂ ਵਿੱਚ

  • @Hardevbrar1
    @Hardevbrar1 10 днів тому

    Tuhda podcast bahut vdia lgya sir

  • @manjitkaur8049
    @manjitkaur8049 10 днів тому

    Veer ji bht vadia lgea sun k

  • @JasmeetKaur-zb2kg
    @JasmeetKaur-zb2kg 14 днів тому +1

    Great podcast

  • @Harpreetkaur-t4f6v
    @Harpreetkaur-t4f6v 6 днів тому

    good job

  • @rajwantkaur8394
    @rajwantkaur8394 7 днів тому

    Bhaut bidia bechar desh dy o veer g sda chardikla ch rho

  • @tarasingh603
    @tarasingh603 11 днів тому

    Great information sir

  • @KulwantKaur-e7w
    @KulwantKaur-e7w 2 дні тому

    🙏🏻

  • @JasbirKaur-k1h
    @JasbirKaur-k1h 11 днів тому

    V nice podcast 🙏

  • @licadvisorchannel3268
    @licadvisorchannel3268 8 днів тому

    ਬਹੁਤ ਵਧੀਆ

  • @jyotibanga8860
    @jyotibanga8860 10 днів тому +1

    Very nice

  • @HarjinderKaur-bd5rk
    @HarjinderKaur-bd5rk 11 днів тому +1

    Very good

  • @neelamjaura6956
    @neelamjaura6956 14 днів тому

    Great Podcasts

  • @BlessingsofWaheguru-ds4zu
    @BlessingsofWaheguru-ds4zu 9 днів тому

    Excellent

  • @shansingh5059
    @shansingh5059 11 днів тому

    True 🔥 words

  • @rajinderkaur3436
    @rajinderkaur3436 9 днів тому

    Very nice ji

  • @GagandeepKaur-q5b
    @GagandeepKaur-q5b 10 днів тому

    Veere meri jaan nu khatra a veere bhuta sach bol rehi a

  • @AmanMan-lz2jf
    @AmanMan-lz2jf 11 днів тому

    Waheguru ji

  • @Jinder-u5o
    @Jinder-u5o 10 днів тому +3

    ਬਾਕੀ ਗੱਲਬਾਤ ਦਾ ਪੱਧਰ ਅਤੇ ਸਟੀਕ ਉੱਤਰ ਵਧੀਆ ਲੱਗੇ

  • @ManjitKaur-qi1hs
    @ManjitKaur-qi1hs 9 днів тому

    Bahut vadia bete podcast he

  • @BrarParm-bj5kn
    @BrarParm-bj5kn 3 дні тому

    👍

  • @Amrik-o1i
    @Amrik-o1i 14 годин тому

    Whaeguru ji Bhaji can you help me my wife passed away I sitting alone crying I have three children they not bother to me I got everything Whaeguru ji give me everything more than need I am always thinking sometimes I think I do not more life what for I live because children not bother me I am living in England Bhaji help to me…….

  • @noorrai1984
    @noorrai1984 10 днів тому

    ਵਾਹਿਗੁਰੂ

  • @GagandeepKaur-q5b
    @GagandeepKaur-q5b 10 днів тому +2

    Bss hun ta mout da wait a veere

    • @Surinderpalkaur-qu8xo
      @Surinderpalkaur-qu8xo 10 днів тому

      Ki gall a Gagandeep tusi kis musibat vich ho please path shuru kro waheguru sab thik krnge

    • @Surinderpalkaur-qu8xo
      @Surinderpalkaur-qu8xo 10 днів тому

      Apne aap strong bnaao j tuhanu koi tang krda ta us nu jee k dikhaao naa k us nu show kro k m kamjor haa

    • @-yx1tx
      @-yx1tx 10 днів тому

      Mout solution ni aaa bhave koe v problem ch aj tusi zindagi nu jeeo 84 lakh juna to baad dehi mili aapy li jeeoo apny aap nu pyaar kro bank padho kirtan sunoo ...mar jana duj dil hunda mar k v tusi marna ni atma bhtkdi rehndi aaa jina tk time poora ni hundaa os to chngaa mnu ni pta tusi eh kis halat ch likhiyaa pr ahi kahu apny aap nu time' do apne aap nu pyaar kro