Jalaldiwal Vs Pitho / Best Match / Kabaddi Tournament Pind Sailbrah Bathinda 2008 / DPD Television

Поділитися
Вставка
  • Опубліковано 24 бер 2023
  • #ਆਰ_ਪਾਰ_ਦੀ_ਟੱਕਰ_ਵਾਲਾ_ਫਾਈਨਲ_ਮੈਚ
    ਪਿੱਥੋ Vs ਜਲਾਲਦੀਵਾਲ
    ਮਾਲਵੇ ਦਾ ਵੱਡਾ ਮੇਲਾ ਸੇਲਬਰਾਹ ਬਠਿੰਡਾ 28 ਸਤੰਬਰ 2008
    #ਪਿੱਥੋ_ਟੀਮ:- ਸੀਰਾ ਪਿੱਥੋ, ਘੋਨੀ ਰਾਣੀਵਾਲ, ਸੁੱਚਾ ਪਿੱਥੋ, ਖਰਾਜੀ ਪਿੱਥੋ, ਬਬਰੀ ਪਿੱਥੋ
    #ਜਲਾਲਦੀਵਾਲ_ਟੀਮ:- ਗੋਲੂ ਜਲਾਲਦੀਵਾਲ, ਸੀਰਾ ਹਠੂਰ, ਗੁਰਵਿੰਦਰ ਬਾਬਾ ਜਲਾਲਦੀਵਾਲ, ਕੌਰਾ ਜਲਾਲਦੀਵਾਲ, ਬਾਰੂ ਜਲਾਲਦੀਵਾਲ, ਹਨੀ ਜਲਾਲਦੀਵਾਲ
    ਕੁਮੈਂਟਰੀ:- ਨੀਟਾ ਪ੍ਰਧਾਨ ਤੇ ਰੁਪਿੰਦਰ ਜਲਾਲ
    ਵਿਸ਼ੇਸ਼ ਸਹਿਯੋਗ ਜੋਗਿੰਦਰ ਤੁੰਗਵਾਲੀ
    #PithoVsJalaldiwal #BestMatch #Sailbrah #DPDTelevision
    Seera Pitho Best Match, Ghoni Raniwal Best Match, Sucha Pitho Best Match, Khraji Pitho Best Match,
    Golu Jalaldewal Best Match, Seera Hathur Best Match, Gurwinder Baba Jalaldiwal Best Match, Kaura Jalaldiwal, Baru Jalaldiwal, Honey Jalaldiwal
  • Розваги

КОМЕНТАРІ • 13

  • @gurlalmann01mann5
    @gurlalmann01mann5 Рік тому +4

    ਪਿੱਥੋ ਆਲਾ ਜੱਟ❤️💘

  • @jassbrar6161
    @jassbrar6161 10 місяців тому +1

    ਸੀਰਾ ਤਾਂ ਹੀਰਾ। ਅੱਜ ਦੇ ਸਮੇਂ ਦਾ ਸੀਲੂ

  • @ajayx2636
    @ajayx2636 Рік тому +5

    ਵੀਰ ਜੀ ਬਿੱਟੂ ਦੁਗਾਲ ਦੇ ਵੀ ਪੁਰਾਣੇ ਮੈਚ ਦਿਖਾਓ

  • @Ran-rj1sy
    @Ran-rj1sy 10 місяців тому +3

    ਬਿੱਟੂ ਦੁਗਾਲ ਦੇ ਮੈਚ ਦਿਖਾਓ ਜੀ ਪੁਰਾਣੇ। 🙏🙏

  • @manjinder245talks
    @manjinder245talks Рік тому +5

    ਪਿੱਥੋ ਦਾ ਤਾ ਸਿੱਕਾ ਚੱਲਿਆ

  • @balucksingh1313
    @balucksingh1313 Рік тому +1

    Bahut vadia sir ji

  • @GurpreetSingh-ds8nf
    @GurpreetSingh-ds8nf Рік тому +1

    Best match good bro

  • @SandeepSingh-vk8mm
    @SandeepSingh-vk8mm Рік тому +2

    Gulzari moonak versus pithu

  • @SonySony-zd3pb
    @SonySony-zd3pb Рік тому +2

    ਪਿੱਥੋ ਤੇ ਚੀਮਾ ਯੋਧਪੁਰ ਦਾ ਮੈਚ ਸੇਲਬਰਾਹ ਦੇ ਮੇਲੇ ਤੇ

  • @jagsirsingh8426
    @jagsirsingh8426 8 місяців тому

    ਬਠਿੰਡੇ ਜਿਲੇ ਦਾ ਨਾਂ ੳੱਚਾ ਕਰਨ ਵਾਲੇ ਖਿਡਾਰੀ ਸੀਰੇ ਵਰਗੇ

  • @sharanjitsinghgill7181
    @sharanjitsinghgill7181 Рік тому

    Very nice g God bliss you

  • @tarsembhupal7225
    @tarsembhupal7225 Рік тому

    Seera sucha khaegi khoni you miss baba jogi peer mela bro bhupal ralla mansa

  • @ranveerdhindsa6716
    @ranveerdhindsa6716 Рік тому

    Eh salley stage waley her ek jagah apni foki choudher lai match apna hi khraab keri jandey ney.