Bihla Vs Himmatpura Best Match in Bihla (Barnala) By Kabaddi365.com

Поділитися
Вставка
  • Опубліковано 11 тра 2014
  • Join this channel to get access to perks: bit.ly/3B5oHSA
    Bihla Tournament had many interesting points. This match was played between Bihla and Himmatpura teams on Bihla Ground. Bihla team had Seera Pitho, Jaggi Makhan Gorsiya, Jagga Bihla, Minta Bihla and Kala Bihla. Other hand Himmatpura team had Gaggi Khirawali, Deep Jambo and Sandeep Nangal Ambiya in their team. Both teams had to fight to get the ball in their court. Very interesting moves were played by all the players. Again must watch match. Enjoy and share below given link.
    ਲਉ ਜੀ ਹਾਜਰ ਹਾਂ ਇਕ ਹੋਰ ਦਿਲਚਸਪ ਮੈਚ ਲੈ ਕੇ ਜੋ ਕੇ ਬੀਹਲਾ ਅਤੇ ਹਿੰਮਤਪੁਰਾ ਦੀਅਾਂ ਟੀਮਾਂ ਵਿਚਕਾਰ ਬੀਹਲੇ ਦੇ ਟੂਰਨਾਂਮੈਟ ਤੇ ਖੇਡਿਆ ਗਿਆ। ਇਸ ਮੈਚ ਵਿਚ ਬੀਹਲੇ ਦੀ ਟੀਮ ਵਿਚ ਸੀਰਾ ਪਿੱਥੋ, ਜੱਗੀ ਮੱਖਣ ਗੋਰਸੀਅਾਂ, ਜੱਗਾ ਬੀਹਲਾ, ਮਿੰਟਾ ਬੀਹਲਾ, ਕਾਲਾ ਬੀਹਲਾ, ਤੇ ਹਿੰਮਤਪੁਰਾ ਦੀ ਟੀਮ ਵਿਚ ਗੱਗੀ ਖੀਰਾਂਵਾਲੀ, ਦੀਪ ਜੰਬੋ ਜੱਟ, ਸੰਦੀਪ ਨੰਗਲ ਅੰਬੀਅਾਂ, ਖੇਡ ਰਹੇ ਸਨ। ਦੋਸਤੋ ਇਸ ਮੁਕਾਬਲੇ ਵਿਚ ਦੋਨੋ ਟੀਮਾਂ ਵਿਚ ਬਹੁਤ ਕਾਂਟੇਦਾਰ ਟੱਕਰ ਸੀ ਅਤੇ ਦੋਨੋ ਟੀਮਾਂ ਦੇ ਖਿਡਾਰੀਆ ਨੇ ਇਕ-ਇਕ ਅੰਕ ਲਈ ਪੂਰੀ ਜੱਦੋ ਜਹਿਦ ਕੀਤੀ।
    ਬੈਸਟ ਕਬੱਡੀ ਮੈਚ ਦੇਖੌ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Facebook Page / kabaddi365
    Full Video Channel / kabaddi365f
    Best Video Channel / 365kabaddi
    #kabaddi365
    #kabaddi
  • Спорт

КОМЕНТАРІ • 29