ਦਿਨ ਤਾਂ ਪੁਰਾਣੇ ਚੇਤੇ ਆਏ ਹੋਣਗੇ 🔴 DIN TA PURANE 🔴 LOVELY NIRMAN & PARVEEN BHARTA 🔴 NEW LIVE 2019

Поділитися
Вставка
  • Опубліковано 17 січ 2025

КОМЕНТАРІ • 721

  • @achhardeepbhullar56
    @achhardeepbhullar56 4 роки тому +35

    ਦੋਨੋਂ ਦੀਆਂ ਆਵਾਜ਼ਾਂ ਦਿਲ ਨੂੰ ਛੂਹ ਲੈਂਦੀਆਂ ਨੇ ,,, ਦਿਲ ਦੀ ਗਹਿਰਾਈ ਵਿੱਚ ਉੱਤਰ ਜਾਂਦੀ ਐ ਆਵਾਜ਼

  • @ArshadAli-bk6qv
    @ArshadAli-bk6qv 4 роки тому +73

    ਆ ਹੁੰਦੀ ਆ ਗਾਇਕੀ ਜਿਸ ਨੂੰ ਵਾਰ ਵਾਰ ਸੁਣਨ ਲਈ ਮਜਬੂਰ ਹੁੰਦਾ ਹਰ ਕੋਈ 👏👏👏👏👏👏

    • @namehai7908
      @namehai7908 Рік тому +2

      Mere kol rpeat te chal reha

    • @GsPanchi
      @GsPanchi 11 місяців тому +1

      Didi good Awaaz best Awaaz didi

  • @GurdeepSingh-pl7os
    @GurdeepSingh-pl7os 2 роки тому +10

    ਬਹੁਤ ਖੂਬਸੂਰਤ ਗੀਤ ਜਵਾਨੀ ਦੇ ਦਿਨਾ ਦੀ ਯਾਦ ਤਾਜਾ ਕਰਵਾ ਦਿੱਤੀ! ਐਨਕ ਵਾਲਾ ਬਾਈ ਫਾਨੇ ਵਾਂਗੂ ਵਿਚ ਅੜਿਆ ਪਿਆ ਦੋਵੇ ਦੇ

  • @sarwansingh419
    @sarwansingh419 5 років тому +130

    ਲਵਲੀ ਅਤੇ ਪ੍ਰਵੀਨ ਭਾਰਟਾ ਦੀ ਅਵਾਜ ਦਿਲ ਨੂੰ ਸਕੂਨ ਦੇਣ ਵਾਲੀ

  • @jagmohanshahraisar9330
    @jagmohanshahraisar9330 5 років тому +159

    ਇਹ ਨੇ ਅਸਲ ਗਾਇਕੀ ਦੇ ਮਾਲਿਕ, ਲਾੲੀਵ ਸੁਣ ਕੇ ਨਜਾਰਾ ਅਾ ਗਿਆ

  • @ਸੱਚੀਆਂਤੇਖ਼ਰੀਆਂਗੱਲਾਂ-ਣ1ਡ

    Bht ਪਿਆਰੀ ਗਾਇਕਾ ਪ੍ਰਵੀਨ bharta ਭੈਣ ਜੀ... ਸਲਿਊਟ ਆ 👍👍👌👌

  • @babbuahluwalia1987
    @babbuahluwalia1987 3 роки тому +14

    ਬਹੂਤ ਹੀ ਜ਼ਯਾਦਾ ਕੈਂਟ ਗੀਤ, ਲਵ ਯੂ ਬਾਈ ਜੀ and awsm voice ਪਰਵੀਨ ਭਾਰਟਾ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਹਮੇਸ਼ਾ ਰੱਖੇ।

  • @Gurwindersingh-wt2mt
    @Gurwindersingh-wt2mt 4 роки тому +9

    ਬਹੁਤ ਹੀ ਨਿੱਘੀ ਅਵਾਜ ਹੈ ਦੋਨਾ ਦੀ ਪਰਮਾਤਮਾ ਅਹਿਨਾ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @MOR.BHULLAR-PB05
    @MOR.BHULLAR-PB05 5 років тому +82

    ਬਹੁਤ ਵਧੀਆ ਅਵਾਜ਼ ਦੋਨੈ ਸਿੰਗਰਾ ਦੀ ਦਿਲ ਨੂੰ ਜਾਂਦੀ ਹੈ

  • @amandeepgill5370
    @amandeepgill5370 5 років тому +11

    ਬਾਈ ਪਰਾਣੀ ਯਾਦ ਆ ਗਈ ਜੋੜੀ ਨੰੁ ਸਲਾਮ 🙏🙏 god bless you both lovely sirrrrrra

  • @ammybrar6151
    @ammybrar6151 3 роки тому +14

    kehra isnu 2021 ch sun rehya nd ਮਰੀਦ ਆ ਅੱਜ ਵੀ

  • @dilpreet5135
    @dilpreet5135 5 років тому +107

    ਪਰਵੀਨ ਮੇਰੀ ਭੈਣੇ ਤੇਰੀ ਕੋਈ ਨਹੀ ਰੀਸ ਕਰ ਸਕਦਾ ਅੱਜ ਕਲ ਤੇਰੀ ਅਵਾਜ਼ ਦੀ ਸਟੇਜ ਤੇ ਗਾਉਣ ਦੀਆਂ

  • @amandeepgill5370
    @amandeepgill5370 5 років тому +92

    ਹਾਏ ਓਏ ਰੱਬਾ ਏਨਾ ਸੋਹਣਾ ਗੀਤ ਸੀ ਪਰਾਣੀ ਯਾਦ ਆ ਗਈ

    • @manindersinghkhaira8650
      @manindersinghkhaira8650 4 роки тому

      Shi keha ji

    • @RajinderSingh-tv6vf
      @RajinderSingh-tv6vf 3 роки тому

      Sachi y purane din chete aage.

    • @gurmeetsinghdhillon6982
      @gurmeetsinghdhillon6982 3 роки тому

      @@manindersinghkhaira8650 क़ीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकी

  • @jagjitsingh6950
    @jagjitsingh6950 4 роки тому +11

    ਇਹ ਗਾਇਕੀ ਆ। ਸਦਾ ਬਹਾਰ ਗੀਤ ਹਨ। ਦੋਵੇਂ ਹੀ ਸਿਰੇ ਹਨ। ਲਿਖਣ ਵਾਲਾ ਵੀ ਸਿਰਾ ਹੀ ਹੈ।

  • @kuldipsingh4070
    @kuldipsingh4070 5 років тому +145

    ਸੱਚ ਮੁੱਚ ਦਿਨ ਪੁਰਾਣੇ ਯਾਦ ਆ ਗਏ,ਗੀਤ ਸੁਣਕੇ👌👌

  • @TakdirTV-wx1fn
    @TakdirTV-wx1fn 5 років тому +137

    ਦੋਨੋਂ ਆਵਾਜ਼ਾਂ ਆਨੰਦ ਮਈ ਨੇ ਰੂਹ ਨੂੰ ਸਕੂਨ ਦਿੰਦੀਆਂ ਨੇ

  • @sewaksingh8478
    @sewaksingh8478 5 років тому +100

    ਪਰਵੀਨ ਜੀ ਤੁਹਾਡੀ ਰੀਸ ਕੋਈ ਨਹੀਂ

    • @guarjitsingh6520
      @guarjitsingh6520 4 роки тому +2

      ਬਹੁਤ ਹੀ ਪਿਆਰੀ ਜੋੜੀ ਹੈ ਹੈ ਵੀਰ ਜੀ

  • @Balwindersingh-fg5el
    @Balwindersingh-fg5el Рік тому +1

    ❤❤nycc yaar really yaar purane din yaad taja ho gai

  • @avtarsingh-qk4gm
    @avtarsingh-qk4gm Рік тому +16

    ਆ ਅਸਲ ਗਾਇਕੀ ਅੱਜ ਕੱਲ ਅਵਾਜ ਕਿਸੇ ਦੇ ਦਗ ਨਹੀ ਬੱਸ ਰੋਲਾ ਰੱਪਾ ਪਾਇਆ ਇਹਨਾ ਦੀ ਅਵਾਜ ਸਪੀਕਰ ਵੀ ਨਹੀ ਝੱਲ ਦੇ ਆ ਅਵਾਜ

  • @Rinkukumar-mf7wj
    @Rinkukumar-mf7wj 5 років тому +20

    Bht wari dekhya eh live bt bor ni Hoya Mai. Ene pyare singer dono nd eni surili awaj. Kmaal ha ji. Waheguru Ena di lambi umr kre nd khush rkhe hmesha

  • @dalbagdhaliwal8485
    @dalbagdhaliwal8485 5 років тому +25

    ਬਹੁਤ ਸੌਹਣੀ ਜੋੜੀ ਜੀ ਰੂਹ ਖੁਸ਼ ਕਰ ਦਿੱਤੀ

  • @sarwansingh419
    @sarwansingh419 5 років тому +49

    ਬਾਈ ਜੀ ਲਵਲੀ ਨਿਰਮਾਣ ਨੂੰ ਇੱਕ ਵਾਰ ਜਰੂਰ ਮਿਲਣਾ, ਹੀਰਾ ਬੰਦਾ ਏ

  • @balvirsingh6615
    @balvirsingh6615 2 роки тому +1

    Mere te hajey v phone ch va eh song mp3 👌👌👌👌😢😢😢😢

  • @GurpreetSingh-sm2yf
    @GurpreetSingh-sm2yf Рік тому +4

    ਸੱਚ ਮੁੱਚ ਇਹ‌ ਗੀਤ ਸੁਣ ਕੇ ਪੁਰਾਣੇ ਦਿਨ ਦੀ ਯਾਦ ਆ ਗਈ ਹੈ ਬਾਈ ਜੀ ਅੱਖ਼ਾਂ ਵਿੱਚ ਹੰਝੂ ਆ ਗਏ ਹੈ

  • @SatpalSingh-ms3hq
    @SatpalSingh-ms3hq 2 роки тому +3

    ਸੱਚ ਤਾਂ ਇਹ ਹੈ ਕਿ ਇਸ ਗੀਤ ਨੂੰ ਸੁਣ ਕੇ ਜੀਅ ਨਹੀੰ ਭਰਦਾ ਬਾਰ ਬਾਰ ਸੁਨਣ ਨੂੰ ਦਿਲ ਕਰਦੈ

  • @tarsemsingh3449
    @tarsemsingh3449 4 роки тому +15

    ਸਤਿ ਸ੍ਰੀ ਅਕਾਲ ਜੀ ਬੲੀ ਲਵਲੀ ਨਿਰਮਾਣ ਅਤੇ ਪਰਵੀਨ ਭਾਰਟਾ ਜੀ ਦੋਨਾਂ ਦੀ ਅਵਾਜ਼ ਤਾ ਦਿਲ 💓 ਨੂੰ ਛੁਹ ਜਾਂਦੀ ਹੈ ੲਿਹ ਅਵਾਜ਼ ਸੁਣ ਕੇੇ ਮਨ ਨੂੰ ਸਕੁਨ ਜਿਹਾ ਆ ਜਾਂਦਾ ਹੈ

  • @JasdeeptruckawalaTruckawala
    @JasdeeptruckawalaTruckawala 5 місяців тому +1

    ਸਾਉੰਡ ਅਤੇ ਮਿਊਜ਼ਿਕ ਹੀ ਬੇਕਾਰ ਆ ਸਿਰਫ.. ਬਾਕੀ ਗਾਉਣ ਦੀ ਦੋਵਾਂ ਨੇ ਅਵਾਜ ਵਾਲੀ ਅੱਤ ਕਰਤੀ ਜੀ

  • @amritpalsinghghuman6775
    @amritpalsinghghuman6775 2 роки тому +8

    ਕਦੇ ਪੁਰਾਣਾ ਨਹੀਂ ਹੋਣਾ ਇਹ ਗੀਤ 2022

  • @singhsuraj1599
    @singhsuraj1599 5 років тому +21

    ਲਾਈਵ ਸੁਨਣ ਦਾ ਨਜਾਰਾ ਆ ਗਿਆ,,,,

  • @AMRIKSINGH-uk4do
    @AMRIKSINGH-uk4do Рік тому +2

    ਯਾਦ ਕਰਵਾ ਦਿੱਤਾ ਗੱਲ 91 ਜਾਂ 92 ਦੀ ਹੋਣੀ ਆਂ

  • @SinghSingh-yz6xi
    @SinghSingh-yz6xi 4 роки тому +2

    ਵਾਕਿਆ ਹੀ ਪੁਰਾਣੇ ਦਿਨ ਯਾਦ ਕਰਵਾ ਦਿਤੇ --ਵਾਹ ਕਿਆ ਬਾਤ ਆ ਜੁਗ ਜੁਗ ਜੀਉ

  • @jagtarsingh7013
    @jagtarsingh7013 4 роки тому +26

    Parveen Bharta, god gifted voice

  • @kulveersingh6481
    @kulveersingh6481 4 роки тому +2

    Praveer bharta di awaaj👌👌👌......big fan of u

  • @pinkidevi4587
    @pinkidevi4587 5 років тому +6

    ਪਰਵੀਨ ਜੀ ਰੱਬ ਹਮੇਸ਼ਾ ਖੁੱਸ ਰੱਖੇ

  • @sandeepchouhan9586
    @sandeepchouhan9586 3 роки тому

    Sachi yrr brother jado ehna noo sunida Dil nu khich poori aundi aa purane din Sachi chete aun la dinde aa 👌👌👌👌❤️❤️❤️💞👌👌👌👏👏

  • @GurinderSingh-um2yt
    @GurinderSingh-um2yt 5 років тому +67

    ਅਸਲੀ ਆਵਾਜ਼ ਜਿਵੇਂ ਟੇਪ ਸੁਣਦੇ ਹਾਂ।

  • @GurinderSingh-um2yt
    @GurinderSingh-um2yt 5 років тому +49

    ਅੱਜ ਕੱਲ੍ਹ ਨਵੇਂ ਗਾਇਕਾਂ ਦੀ ਸਟੇਜ ਪ੍ਰਫੌਮੈਸ ਬਿਲਕੁਲ ਨਹੀਂ ਹੈ। ਰਕੌਡਿਗ ਤੇ ਅਵਾਜ਼ ਹੋਰ ਹੁੰਦੀ ਹੈ। ਸਟੇਜ ਤੇ ਹੋਰ। ਅੱਗੇ ਪਹਿਲਾਂ ਸਟੇਜ ਪ੍ਰੋਗਰਾਮ ਕਰ ਕੇ , ਫਿਰ ਰੌਡਰਿਗ ਹੁੰਦੀ ਸੀ।

    • @GurpreetSingh-wq8ru
      @GurpreetSingh-wq8ru 2 роки тому

      Roteyieieroeyieriikrkkrkiyrroorotoorolyeoiyrorotiiriyoeroeoyroyoyiieeiyorrkyiyetoioeoooooyroeyiyoeriyiiyriyeriykiyrriyrieoryroooryoiiriroyroiylroirioyitririeeyririyirkeereeeeeeeroyrororoyroroyrotoyoyoryotroktryryriyroyeroriyriyriroeeroroororoyroyoyroyrooroyrooerkrkyeroroyoeeoeiiieyeeeeoyeiyririyiirorotyriyrieiyroroyroyroyrorotoeoyktkyororkeeeortrykroeeroeroroeoyooyrotr

  • @sarbjeetsinghkotkapuracity7206
    @sarbjeetsinghkotkapuracity7206 2 роки тому +1

    ਬਹੁਤ ਬਹੁਤ ਹੀ ਖੂਬਸੂਰਤ ਆਵਾਜ ਹੈ ਜੀ ਆਪ ਦੋਵਾਂ ਦੀ 🙏❤️

  • @ranbirkaur1524
    @ranbirkaur1524 4 роки тому +1

    Parveen and lovely Ji so cute aavaj dil khus hogea

  • @Maan_beimaan__307
    @Maan_beimaan__307 9 місяців тому

    2012,,,13 da Time yaad kra dita ,, school time , bahot sunneya
    Dil nu cheer dein vala geet
    Geet bahot sakoon denda

  • @navyugsingh1423
    @navyugsingh1423 4 роки тому +5

    😢😢😢 purane din 6th ch ce mai ..parveen mam ..punjab ratan💓💓

  • @toxicyarr3352
    @toxicyarr3352 5 років тому +7

    ਲਵਲੀ ਨਿਰਮਾਣ ਬਾਈ ਜੀ ਪ੍ਰਵੀਨ ਭਾਰਤੀ ਤੂਹਾਡੀ ਆਵਾਜ਼ ਕੰਨਾਂ ਵਿੱਚ ਦੀ ਹੋਕੇ ਸਿੰਦੀ ਦਿਲ ਵਿੱਚ ਉਤਰ ਜਾਂਦੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਵਧੀਆ ਗੀਤ ਹੂੰਦੇ ਹਨ ਇਹਨਾਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੇਂ ਹੋ ਜੀ ਬਹੁਤ ਬਹੁਤ ਧੰਨਵਾਦ ਜੀ

  • @JaswinderSingh-se6cv
    @JaswinderSingh-se6cv 15 днів тому

    ਜਿਉਂਦੇ ਰਹੋ ❤❤ ਵਾਹਿਗੁਰੂ ਮੇਹਰ ਕਰੇ 👏

  • @gillsarab6021
    @gillsarab6021 3 роки тому +2

    Awaaaz bahut kmaal d aa.... parveen mam👌👌👌👌❤️❤️

  • @GurjantSingh-ou1si
    @GurjantSingh-ou1si 5 років тому +22

    ਬਹੁਤ ਵਧੀਅਾ ਜੀ ਗਾਣਾ

  • @GurmeetSingh-qp5qd
    @GurmeetSingh-qp5qd 2 роки тому +1

    ਬਾਈ ਜੀ ਬਾਕਿਆ ਹੈ ਪੁਰਾਣੇ ਦਿਨ ਯਾਦ ਆ ਗੲਏ

  • @gurdasrajasthani1941
    @gurdasrajasthani1941 5 років тому +8

    Wah ji wah live ch ena pka gone jive album ch record h musicion ba kamal

  • @amandeepgillgill2277
    @amandeepgillgill2277 4 роки тому +3

    Love you brother... Aaj v sun ke purani feeling ho rahi aa....

  • @GurpreetSingh-bd5rh
    @GurpreetSingh-bd5rh 8 місяців тому

    Bahut hi badhiya song purane Din Kahate Yad a gai❤❤❤❤❤❤

  • @ashwindersingh3353
    @ashwindersingh3353 4 роки тому +10

    ਕਿੰਨੀ ਮਿੱਠੀ ਐ ਅਵਾਜ ਜੀ 🙏🙏🙏🙏🙏

  • @seepasidhu5713
    @seepasidhu5713 5 років тому +25

    ਵੀਰੇ ਮੇਰੀ ਗੱਲ। ਜਮਾ ਇੰਝ। ਈ ਆ ਸਹੁੰ ਲੱਗੇ ਸਵਾਦ ਆ ਗਿਆ ਵੀਰੇ

  • @SurjitSingh-kp1zt
    @SurjitSingh-kp1zt 5 років тому +3

    Bahut jayada vdia awaaj de malik ne dove God bless you

  • @kuldipsingh124
    @kuldipsingh124 5 років тому +10

    Lovely and Parveen ji,God Bless you

  • @HarpreetSingh-ve6bn
    @HarpreetSingh-ve6bn 6 місяців тому

    ਅਸਲ ਗੀਤ ਤਾ ਇਹ ਸੀ ਹੁਣ ਤਾਂ ਰੋਲਾ ਪਾਈ ਜਾਂਦੇ ਨੇ ❤❤❤❤

  • @AvtarSingh-lf1gz
    @AvtarSingh-lf1gz Рік тому +1

    Heart touching song & Lovely dute jodi❤❤

  • @SatpalSingh-ms3hq
    @SatpalSingh-ms3hq 4 роки тому +2

    ਪਰਵੀਨ ਜੀ ਬਹੁਤ ਸੀਰੀਅਸ ਹੋ ਕੇ ਗਾਉਂਦੇ ਹਨ , ਆਵਾਜ਼ ਵਿੱਚ ਕਲਚਰ ਦੀ ਅਮੀਰੀ ਝਲਕਦੀ ਹੈ

  • @Nathasingh001
    @Nathasingh001 3 місяці тому

    ਜਦੋਂ ਲਵਲੀ ਪ੍ਰੋਫੈਸ਼ਨਲ ਗਾਇਕ ਨਹੀਂ ਬਣਿਆ ਸੀ, ਆਪਣੇ ਪਿਤਾ ਬਾਈ ਗੁਰਦਿਆਲ ਨਿਰਮਾਣ ਦੀ ਸਟੇਜ ਤੇ ਮਾਣਕ ਸਾਹਿਬ ਦੀਆਂ ਕਲੀਆਂ ਗਾਇਆ ਕਰਦਾ ਸੀ,ਸਾਡੇ ਨਾਲ ਕ,ਈ ਵਾਰ ਧੂਰੀ ਤੋਂ ਟਰੱਕ ਤੇ ਦਿੱਲੀ ਗਿਆ ਸੀ।

  • @desimuda2097
    @desimuda2097 2 роки тому

    ਲਵਲੀ ਅਤੇ ਪ੍ਰਵੀਨ ਦੀ ਗਾਇਕੀ ਨੂੰ ਸਿੱਜਦਾ ਮਣਾਂਮੂਹੀ ਪਿਆਰ।
    ਬਹੁਤ ਵਧੀਆ ਸੋਂਗ।

  • @HarinderSingh-ql3qc
    @HarinderSingh-ql3qc 5 років тому +1

    ਸੁਰੀਲੀ ਅਵਾਜ਼ ਦਾ ਧਨੀ ਲਵਲੀ ਨਿਰਮਾਣ 👌👌👌

  • @amarjitgehri811
    @amarjitgehri811 5 років тому +4

    Parveen ji tuhadi awaz menu bhut hi jiada pasand hai God bless you

  • @palisingh4787
    @palisingh4787 2 роки тому +1

    ਬਹੁਤ ਹੀ ਸੋਹਣੀ ਅਵਾਜ਼ ਹੈ💯💘💯💘

  • @manidersingh4206
    @manidersingh4206 5 років тому +21

    Ahh hundi aa singing sirrra karta y g jeonde wasde rhe jodi

  • @gpbhullar3531
    @gpbhullar3531 5 років тому +5

    I am big fan you sir ji lovely ji aur parveen ji parmatma aap te sada mehar bharyea hath rakhan god bless you

  • @arshdeepsingh5494
    @arshdeepsingh5494 5 років тому +47

    ਲਵਲੀ ਨਿਰਮਾਣ ਸਿਰਾਂ ਆਵਾਜ਼

  • @MonuKumar-yu6sw
    @MonuKumar-yu6sw 5 років тому +16

    Rabba kidar gye oh sade Old singers,, Te kidar gye oho Old song😢😢😢😢😢😢
    Ajj kal DE singers bhul gye salika pyar da,,,

  • @MangalSingh-hp1es
    @MangalSingh-hp1es 4 роки тому +1

    ਸੱਚ ਅਾ ਜੀ ੲਿਹ ਨੇ ਅਸਲ ਗਾੲਿਕੀ ਦੇ ਮਾਲਿਕ ,ਲਾੲੀਵ ਸੁਣ ਕੇ ਨਜਾਰਾ ਅਾ ਗਿਅਾ ਜੀ २०२०

  • @kalsiturbanator9105
    @kalsiturbanator9105 5 років тому +13

    Att awaza ne dono e ji👌👌👌👌👌👌👌👌👌👌👌

  • @CineMasterZone
    @CineMasterZone 5 років тому +1

    atttt aj v dohno hi awjaaa g amar rahan goyaaa 👌👌👌👌👌👌👌👌👌👌

  • @ManpreetSingh-ct3gg
    @ManpreetSingh-ct3gg 22 дні тому

    ਬੋਤ ਦਾਰੂ ਪੀਤੀ ਇਹ song ਸੁਣਦੇ ਸੁਣਦੇ 😢😢😢

  • @gdeepguru4905
    @gdeepguru4905 3 роки тому

    Bht Sohna lagga live sunke 11th class time bht suniya see
    Locket

  • @ravimatti5644
    @ravimatti5644 4 роки тому +7

    Old is gold 💪🏻😍😘

  • @sattilotey7647
    @sattilotey7647 5 років тому +11

    Old is gold.. 👌

  • @sawanmaniana
    @sawanmaniana 4 роки тому +2

    Sachi swad aa gya, love from Maniana (Sangrur) Punjab
    18/08/2020

  • @ladiimotex4826
    @ladiimotex4826 5 років тому +4

    Ehnu sira kehnde valley holly 👏👏👏👏👏👏👌👌

  • @deepgulam2195
    @deepgulam2195 5 років тому +2

    Aaj kal Di paniri kithe Rees Kar Lu purane singer ya Di kaint aabaz kaint song attt karde si

  • @RobinSingh-ff5hk
    @RobinSingh-ff5hk 4 роки тому

    ਬਾਈ ਸॅਚੀ ਯਰ..ਬੜਾ miss ਕਰੀਦੇ ਹੁਣ ਓਹ िਦਨ

  • @thebaazpreetwheels
    @thebaazpreetwheels 2 роки тому

    Hun kee kahiye bus assi te khatam aa bus love you both of you ❤❤❤❤❤❤❤❤❤❤💕💕💘💘💘💕

  • @goldysingh5950
    @goldysingh5950 2 роки тому

    old is gold veri nice saci din purane din yad aagi😒😒😒😒

  • @JassiSingh-cb4qs
    @JassiSingh-cb4qs Рік тому

    Sada bahar geet aa bai lovely and Parveen g kiya baat aa sirra lata g purana nahi hona geet kade eh

  • @bhagwantbadwer
    @bhagwantbadwer 2 роки тому

    Menu bhut vdiya lgda hai purane song sunnah ❤️❤️

  • @ChamkaurSingh-fp9vv
    @ChamkaurSingh-fp9vv 5 років тому +3

    ਪਰਵੀਨ ਜੀ ਕਿਆ ਬਾਤ ਐ ਜੀ

  • @GurwinderSingh-cw6pi
    @GurwinderSingh-cw6pi 4 місяці тому

    Bahut sohna song hai dil nu bahut scoon milda sunke

  • @kumarjind8124
    @kumarjind8124 2 роки тому

    ਬੁਹਤ ਹੀ ਵਧੀਆ ।ਬਕਿਆ ਹੀ ਦਿਨ ਪੁਰਾਣੇ ਚੇਤੇ ਆਗਏ

  • @Sapnonkigame
    @Sapnonkigame Рік тому +1

    Purane geet sada bahar

  • @rajveersingh-nb8gf
    @rajveersingh-nb8gf 3 роки тому

    Thanks veer panjabi ma boli nu saban vaste

  • @KashmiraSingh-iz3jh
    @KashmiraSingh-iz3jh 6 місяців тому

    I am big fan lovely ਪਰਵੀਨ parta

  • @sonusidhu5370
    @sonusidhu5370 5 років тому +11

    Yaad tan aaa he jande aa bai 2006year

  • @HANKARI_59
    @HANKARI_59 Рік тому

    ਬੱਸ ਰਹਿਣ ਦੇ shed na Darda nu 😂😂😂😂😂❤❤❤😢😢😢😢😢😢😢

  • @GaganKumar-my5vn
    @GaganKumar-my5vn 2 роки тому

    Bhut sohni voice Parveen ji te Lovely ji

  • @officialsidhu8082
    @officialsidhu8082 2 роки тому

    SIRA end galbat ❤️🔥🔥 Evergreen

  • @surjitsahota8819
    @surjitsahota8819 5 років тому +3

    Parveen bhatra very nice singer 😇🙏👼god bless you

  • @lassudhura1857
    @lassudhura1857 5 років тому +48

    Jo vichkar khda o parveen de ghr wala lgda lovely nu kloe ni lgn dinda bakki rhi rhi gall song di gall oh ta sira ji eh jodi ne bht sira kraiya ga

    • @gursharansingh3475
      @gursharansingh3475 5 років тому +8

      Nere Lgn da ki mtlb ghtiya bnde main soch bdlo fuddu sala sale duje di ijat nu ijat ni smgde asi bhji di ijat karde haan koi odan ni ture firde sala nere lgn da

    • @gursharansingh3475
      @gursharansingh3475 5 років тому +6

      Tenu pta ni v ohnu problem aa naal khdna penda sala Bander Dhure da tu ??

    • @mypunjabtoday337
      @mypunjabtoday337 5 років тому +3

      sir she is handicap ta krke nl khdna penda

    • @parmarjaspreet3049
      @parmarjaspreet3049 5 років тому +2

      Veere sidhu ghoose wale mangu bodygurd

    • @neerusandhu4403
      @neerusandhu4403 5 років тому

      Haha,correct

  • @talvirsingh8519
    @talvirsingh8519 5 років тому +4

    Miss youu dear mam respct krde tuhadi bhut,,, miss uu,, love u ❤️😘 tuhade varge ni jmne roj roj

    • @lovingroses7522
      @lovingroses7522 5 років тому

      Talvir Singh why miss her bro? Is she no more??

  • @GurpreetSingh-sw5pt
    @GurpreetSingh-sw5pt 2 роки тому +1

    ਦਿਨ ਤਾ ਯਾਦ ਆਇਆ ਜੀ 2013 ਤੋਂ 18 ਤੱਕ

  • @pawanjeetjossan6977
    @pawanjeetjossan6977 2 роки тому

    22 g sira jodi aaa parveen bharti lovely 22 g di super jodi in punjab

  • @NehaSharma-if9ic
    @NehaSharma-if9ic 4 роки тому +5

    Very nice song & nice voice mam ...stay blessed always

  • @SantoshKumari-ro9lt
    @SantoshKumari-ro9lt 4 роки тому +2

    Lovely bhaji so sweet voice and parveen ji also nice just want to hear you constantly

  • @jaspalgill3878
    @jaspalgill3878 5 років тому +2

    Very very sweet voice parven ji I really liked very much your voice more sweet than honey God bless you and your family gill Toronto Canada

  • @mamtarani8331
    @mamtarani8331 11 місяців тому

    Parveen Bharta ji di awaj bahut hi mithi aa eh hundi a gayaki aaj de mostly singers auto tune wale hunde kade mukabla nahi kar skde ehna da

  • @tupersaab231
    @tupersaab231 5 років тому +22

    din yd a gye veer