Chajj Da Vichar (1271) || ਪ੍ਰਵੀਨ ਭਾਰਟਾ ਨੇ ਦੱਸੇ ਪਤੀ ਦੇ ਰਾਜ਼ || Part -2

Поділитися
Вставка
  • Опубліковано 30 січ 2025

КОМЕНТАРІ • 638

  • @gurmeetsingh-q7i4e
    @gurmeetsingh-q7i4e 3 роки тому +40

    ਧਨ ਭਾਗ ੳਹੋ ਆਂਟੀ ਦਾ ਜਿਨ੍ਹਾਂ ਨੇ ਏਨਾਂ ਨੂੰ ਮਿਲਾਇਆ ਵਾਹਿਗੁਰੂ ਮੇਹਰ ਕਰੇ ਖੂਸ ਰਹੋ

  • @partapsingh6325
    @partapsingh6325 3 роки тому +15

    ਪ੍ਰਵੀਨ ਜੀ ਬਹੁਤ ਸੋਹਨੇ ਔਰ ਸੋਰੀਲੇ ਫ਼ਨਕਾਰ ਨੇ ਇਨ੍ਹਾਂ ਦੀ ਕੋਈ ਸਿਫ਼ਤ ਨਹੀਂ ਕੋਈ ਅਲਫਾਜ ਨਹੀਂ ਬਹੁਤ ਸੁੰਦਰ ਬਹੁਤ ਮਨ ਪਸੰਦ ਕਲਾਕਾਰ ਨੇ ਸਾਡੇ ਸਲਾਮ ਪ੍ਰਵੀਨ ਜੀ ਬਹੁਤ ਸੋਹਣਾ ਜੀ

  • @sonubains74
    @sonubains74 3 роки тому +44

    ਬਾਈ ਦੀ ਬਿਲਕੁਲ ਸੁਰਜੀਤ ਭੁੱਲਰ ਨਾਲ ਮਿਲਦੀ ਐ।ਬਹੁਤ ਵਧੀਆ ਆਵਾਜ ਐ,ਸ਼ਾਬਾਸ਼।ਬਹੁਤ ਵਧੀਆ ਜੋੜੀ ਐ,ਚਿਰੰਜੀਵ ਹੋਵੇ।ਬੋਲਣ ਚ ਕੋਈ ਫੁਕਰਪੁਣਾ ਨਹੀਂ,ਨਿਰਛਲ ਵਗਦੇ ਨਿਰਮਲ ਮਿੱਠੇ ਝਰਨੇ ਵਰਗੇ।ਟਹਿਣਾ ਸਾਹਿਬ ਤੇ ਥਿੰਦ ਵੀ ਵਧਾਈ ਦੇ ਪਾਤਰ ਹਨ।ਸਾਰੇ ਖੁਸ਼ ਰਹੋ,ਆਮੀਨ।

  • @sidhumoosewaladefan620
    @sidhumoosewaladefan620 3 роки тому +20

    ਭਾਰਟਾਂ ਜੀ ਦੀ ਇਕ ਗੱਲ ਨੋਟ ਕਰਣ ਵਾਲੀ ਆ ਜੀ ਹਰ ਸਮੇਂ ਚੇਹਿਰੇ ਤੇ ਖੁਸ਼ੀ ਬਹੁਤ ਵਧੀਆ ਲਗੇਗਾ ਜੀ 🙏

  • @gurbajsingh328
    @gurbajsingh328 3 роки тому +36

    ਦਿਲ ਐਵੇਂ ਕਰਦਾ ਕੇ ਇਹ ਕਿਸਤ ਕਦੇ ਪੂਰੀ ਨਾ ਹੋਵੇ,,, ਅਸੀਂ ਪ੍ਰਵੀਨ ਜੀ ਸੁਣੀ ਜਾਈਏ,,, ਏਨਾ ਸੁਰੀਲਾ ਗਾਇਆ ਵੀ ਕਿਆ ਬਾਤ 👌👌ਫੋਨ ਛੱਡਣ ਨੂੰ ਦਿਲ ਹੀ ਕਰਦਾ,, ਜਿਉਂਦੇ ਰਹੋ 🙏🙏 ਵਾਹਿਗੁਰੂ ਦੋਵਾਂ ਨੂੰ ਖੁਸ਼ ਰੱਖੇ 🙏🙏 love you ❣️🥰😘

  • @sukhwinderkaur7145
    @sukhwinderkaur7145 3 роки тому +56

    ਬਹੁਤ ਵਧੀਆ ਜੋੜੀ ਆ ਅਵਾਜ ਵੀ ਵਧੀਆ ਲੱਗ ਰਹੀ ਆ

  • @DevinderSingh-ky3bv
    @DevinderSingh-ky3bv 3 роки тому +9

    ਪਰਮਾਤਮਾ ਕਰੇ ਪਰਵੀਨ ਮੈਡਮ ਦੀ ਉਮਰ ਲੋਕ ਗੀਤ ਜਿੰਨੀ ਲਮੇਰੀ ਹੋਵੇ। ਇਹੋ ਜਿਹੀ ਸੁਰੀਲੀ ਆਵਾਜ਼ ਕਦੀ ਕਦੀ ਹੀ ਮਿਲਦੀ ਹੈ। ਇਨ੍ਹਾਂ ਦਾ ਪਤੀ ਵੀ ਬਹੁਤ ਜਿਆਦਾ ਵਧੀਆ ਇਨਸਾਨ ਹੈ।

  • @AvtarSingh-vx5pg
    @AvtarSingh-vx5pg 3 роки тому +69

    ਸਾਰੇ ਗਾਉਣ ਵਾਲਿਆਂ ਨੂੰ ਮੁਬਾਰਕ। ਪਰ ਸੁਦੇਸ਼ ਕੁਮਾਰੀ ਅਤੇ ਪਰਵੀਨ ਭਾਰਟਾ ਦੀ ਅਵਾਜ਼ ਦਾ ਜਾਦੂ ਸਿਰ ਚੜ ਕੇ ਬੋਲਦੈ। ਕਮਾਲ ਦੀ ਅਵਾਜ਼ ਐ।

    • @zaidjaxton125
      @zaidjaxton125 3 роки тому

      I know Im kinda off topic but do anyone know a good place to stream newly released movies online ?

    • @theorichard2205
      @theorichard2205 3 роки тому

      @Zaid Jaxton flixportal xD

    • @zaidjaxton125
      @zaidjaxton125 3 роки тому

      @Theo Richard thank you, signed up and it seems to work :D Appreciate it !!

    • @theorichard2205
      @theorichard2205 3 роки тому

      @Zaid Jaxton No problem =)

    • @ramanjass7513
      @ramanjass7513 2 роки тому

      Bilkul shi gal aa ji

  • @RAJPAlDass-t6x
    @RAJPAlDass-t6x 9 місяців тому +2

    Parveen bharta ji best singer ne God bless you

  • @satnammaan4551
    @satnammaan4551 3 роки тому +14

    ਸੌਹ ਰੱਬ ਦੀ ਪਰਵੀਨ ਜੀ ਨੂੰ ਮਿਲਣ ਦਾ ਸੁਪਨਾ ਮਿਲਣ ਦਾ

  • @sandeepsingh-nq4vo
    @sandeepsingh-nq4vo 3 роки тому +18

    ਮੈਂ ਛੋਟਾ ਹੁੰਦਾ ਹੀ ਪ੍ਰਵੀਨ ਭਾਰਟਾ ਜੀ ਦਾ ਫੈਨ ਹਾਂ

  • @ਮੇਲਾ4ਦਿਨਾਦਾ
    @ਮੇਲਾ4ਦਿਨਾਦਾ 3 роки тому +83

    ਟਹਿਣੇ ਤੋਂ ਤਾੜੀ ਮਰਵਾਉਣੀ ਬਹੁਤ ਔਖੀ ਆ... ਪਰਵੀਨ ਭਾਰਟਾ ਬਹੁਤ ਹੀ ਵਧੀਆ ਸਿੰਗਰ ਆ

    • @khalsastudio5789
      @khalsastudio5789 3 роки тому +2

      ਗੁਰਚਰਨ ਪੌਲੀ ਨੂੰ ਮਿਲਾਉਣ ਜੀ

    • @chaahatitservices1253
      @chaahatitservices1253 3 роки тому

      pppp

    • @harjotsinghsandhu7702
      @harjotsinghsandhu7702 3 роки тому

      ਗੁਰਚਰਨ ਪੋਹਲੀ ਪੰਮੀ ਨੂੰ ਵੀ ਲਿਆਉਣਾ ਟਹਿਣਾ ਸਾਬ ਜੀ

    • @harbanskaur8848
      @harbanskaur8848 3 роки тому

      Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

    • @harbanskaur8848
      @harbanskaur8848 3 роки тому +1

      Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp0pppppppppppppppppppppppppppppppppppppppppppppppppppppppppppppppppppppppppppppppppppppppppppp0pppppppppppppppppppppppppppppppp0pppppp0ppp0ppppppppppppp0pppppppppppppppppp0ppp0ppppppppppppp0ppp0pppppppppppppppp0ppppppppppppppppppppppppppppppppppp0ppppppppppppppppppppp0ppppppppppppppppppppp0ppppppppppppppppppppppppppppp0ppppp0ppppppppppppppppppppppp00ppppppppppppppppppp0p0p0pppppppppppppppp00pppp0pppppppppppppppppp0pppppp0ppppppppppppppp00p0pp0pppppp000pp00p0pppppp0p0pppppp0pppppp0pppp0pp0ppp0pp0p00pppppppp0p0p0pppppppppppppp0ppp0pp0p00000p0pppp0p0ppppppppppppppp000pppppppppppppp0p0ppppppp0pppppp00pppppppppp0ppppp00ppppppppppppp00000ppppppp00ppppp00ppppppppppppppppppp0p0pp0pppp0pppppppppppppp0p0p0ppppppppppp0pppppppp00pppppppppppp0pppppppppp0pppppppp0ppp0ppppppppppppppp0pppppppppppppppp0pppp00ppppppppp0pppppppppppppppppppppppppppp0ppppppppppppppppppppp0pppppp0pppppppppppppppppp

  • @satnammaan4551
    @satnammaan4551 3 роки тому +25

    ਗੁਰਸ਼ਰਨ ਬਾਈ ਜੀ ਦੀ ਅਵਾਜ ਬਾ ਕਮਲ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ

  • @mandeepsahota5403
    @mandeepsahota5403 3 роки тому +19

    ਦੂਜੀ ਕਿਸ਼ਤ ਤਾਂ ਪਹਿਲੀ ਕਿਸ਼ਤ ਨਾਲ਼ੋਂ ਵੀ ਬਹੁਤ ਹਾਸੇ ਵਾਲੀ ਤੇ ਸੁਰੀਲੀ ਹੋ ਨਿਬੜੀ।ਬਹੁਤ ਅਨੰਦ ਆਈਆਂ ਪ੍ਰੋਗਰਾਮ ਦੇਖਕੇ।ਟਹਿਣਾ ਸਾਹਿਬ ਤੁਸੀ ਵੀ ਕਮਾਲ ਹੀ ਕਰ ਦਿੰਦੇ ਵਾਹ।ਆਵੇ ਨਹੀਂ ਚੱਜ ਦੇ ਹੀ ਲੋਕ (ਚੱਜ ਦਾ ਵਿਚਾਰ )ਪਰੋਗਰਾਮ ਨੂੰ ਇੰਨਾਂ ਪਿਆਰ ਕਰਦੇ ਤੁਹਾਡੇ ਦੋਨਾਂ ਵਿੱਚ ਕੋਈ ਗੱਲ ਹੈ ਤਾਂ ਹੀ ਕਰਦੇ ਨੇ,ਪੑਵੀਨ ਜੀ ਦੇ ਪਤੀ ਜੀ ਦੀ ਗਾਇਕੀ ਵਿੱਚੋਂ ਸੁਰਜੀਤ ਭੁੱਲਰ ਜੀ ਝਲਕ ਪੈਂਦੀ ਹੈ 🙏ਵਾਹਿਗੁਰੂ ਹੋਰ ਵੀ ਸੁਰ ਨਾਲ ਨਿਵਾਜੇ ਤੇ ਸਹਿਤ ਜਾਬ ਰੱਖੇ ਦੋਨਾਂ ਦੀ ਜੋੜੀ ਨੂੰ।

    • @gurjotjotkooner9910
      @gurjotjotkooner9910 3 роки тому

      God bless you nyc couple Parveen and Gursharan ❤️❤️❤️❤️❤️❤️bhut sohni awaj Dona di love you 💕💕💕

  • @shukhdham1895
    @shukhdham1895 3 роки тому +142

    किनू किनू लगदा कि एह जोडी
    सोहनी है।।।।

  • @RSdeep-op4mg
    @RSdeep-op4mg 3 роки тому +24

    ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕੇ ਪ੍ਰਵੀਨ ਭਾਰਟਾ ਜੀ ਨੇ ਆਪਣੇ ਘਰ ਵਾਲੇ ਨੂੰ ਕੈਮਰੇ ਅੱਗੇ ਲੈਕੇ ਅੰਦਾ। ਨਹੀਂ ਤਾਂ ਅੱਜ ਦੇ ਸਮੇਂ ਚ ਕਿਸੇ ਸਿੰਗਰ ਦੇ ਘਰਵਾਲ਼ੇ ਦਾ ਨਹੀਂ ਪਤਾ।

  • @shindaraikoti3272
    @shindaraikoti3272 Рік тому +2

    ਕਲਾਕਾਰ ਦੇ ਨਾਲ ਨਾਲ ਪ੍ਰਵੀਨ ਜੀ ਤੇ ਗੁਰਸ਼ਰਨ ਜੀ ਬਹੁਤ ਚੰਗੇ ਇਨਸਾਨ ਵੀ ਨੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਤੇ ਤਰੱਕੀਆਂ ਬਖਸ਼ਣ ਜੀ

  • @sidhumoosewaladefan620
    @sidhumoosewaladefan620 3 роки тому +12

    ਸੁਰਜੀਤ ਭੁੱਲਰ ਬਰਗੀ ਅਵਾਜ਼ ਆ ਗੁਰਸ਼ਰਨ ਭਾਜੀ ਦੀ 👍

    • @GagandeepSingh-w8m
      @GagandeepSingh-w8m 6 місяців тому

      Bil kul sahi main comment reed kite ve kine bande surjeet bhullar nal da samzde a

  • @rajinderaustria7819
    @rajinderaustria7819 3 роки тому +14

    (1) ਪ੍ਰਵੀਨ ਭਾਰਟਾ ਜੀ ਅਤੇ ਗੁਰਸ਼ਰਨ ਜੀ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ
    (2) ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਟੇਜ ਤੇ ਗਾਉਂਦਿਆਂ ਦੇਖਾਂਗੇ
    RAJINDER SINGH AUSTRIA
    (VIENNA)

  • @vinylRECORDS0522
    @vinylRECORDS0522 3 роки тому +19

    ਬਹੁਤ ਪਿਆਰੀ ਜੋੜੀ ਹੈ। ਦੋਨੋਂ ਬਹੁਤ ਸੋਹਣਾ ਗਾਉਂਦੇ ਆ ਤੇ ਰੂਹ ਨਾਲ ਗਾਉਂਦੇ ਆ।

  • @daljitsroya2038
    @daljitsroya2038 3 роки тому +6

    ਸੱਚੀ ਮੁੱਚੀ ਪ੍ਰਵੀਨ ਭਾਰਘਟਾ ਅਤੇ ਉਸ ਦੇ ਘਰ ਵਾਲੇ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ।

  • @msgill4307
    @msgill4307 3 роки тому +4

    ਥਿੰਦ ਭੈਣ ਜੀ ਅਤੇ ਟਹਿਣਾ ਸਾਬ ਬਹੁਤ ਵਧੀਆ ਗਲਬਾਤ ਕਰਦੇ ਹਨ

  • @shergillofficial7847
    @shergillofficial7847 3 роки тому +6

    ਬਹੁਤ ਪਿਆਰੀ ਜੋੜੀ ਆ ਮਾਲਕ ਏਦਾਂ ਹੀ ਪਿਆਰ ਬਣਾਈ ਰੱਖੇ 🤗🤗

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ ਹਮੇਸ਼ਾ ਚੜਾਈਆਂ ਕਲਾਂ ਚੋ ਰੱਖੇ ਤਹੁਾਨੂੰ ਜੀ

  • @karamjitdhaliwal7353
    @karamjitdhaliwal7353 3 роки тому +5

    ਰੂਹ ਦੀ ਖੁਰਾਕ, ਤੁਹਾਡੀ ਆਵਾਜ਼,ਨਾਇਸ ਕਪਿਲ 👌👌👌

  • @gurpartapsinghrai3292
    @gurpartapsinghrai3292 3 роки тому +10

    ਬਹੁਤ ਮੋਟੀਵੇਸ਼ਨ ਮਿਲਦਾ ਜਦੋ ਤੁਸੀ ਇਹੋ ਜਿਹੇ ਹਸਤੀਆ ਦੀ ਇੰਟਰਵਿਊ ਲੈਣੇ ਉ

  • @gurmitsinghgurmitbhullar9121
    @gurmitsinghgurmitbhullar9121 3 роки тому +1

    ਬਹੁਤ ਵਧੀਆ ਗੁਰਸ਼ਰਨ ਵੀਰ ਜੀ ਤੇ ਪ੍ਰਵੀਨ ਭਾਰਟਾ ਕਮਾਲ ਜੋੜੀ ਆ ਬਾਕੀ ਟਹਿਣਾ ਜੀ ਤੇ ਹਰਮਨ ਭੈਣ ਜੀ ਦਾ ਬਹੁਤ ਧੰਨਵਾਦ ਬੜੇ ਵਧੀਆ ਸਵਾਲ ਪੁੱਛੇ

  • @krishangarg8269
    @krishangarg8269 3 роки тому +12

    ਪਰਵੀਨ ਜੀ ਤੁਹਾਡੇ ਹਸਬੈਂਡ ਤਾਂ ਬਿਲਕੁਲ ਸੁਰਜੀਤ ਭੁੱਲਰ ਜੀ ਹੀ ਲੱਗ ਰਹੇ ਨੇ ਤੇ ਆਵਾਜ਼ ਵੀ ਸੇਮ ਓਹਨਾ ਵਰਗੀ ਹੀ ਹੈ

  • @kuldipsinghmattu9873
    @kuldipsinghmattu9873 2 роки тому

    ਿੲਸ ਜੋੜੀ ਤੇ ਰੱਬ ਦੀ ਹਮੇਸ਼ਾ ਰਹੇ,,ਟਹਿਣਾ ਸਾਹਬ ਤੁਸੀਂ ਵੀ ਵਿਅਾਹ ਕੀਤਾ ਜਾਂ ਲੋਕਾਂ ਦੇ ਵਿਅਾਹਾਂ ਦੇ ਸਵਾਦ ਹੀ ਲੈਦੇ ਰਹਿੰਦੇ ਹੋ,....

  • @SukhwinderSingh-mv7rd
    @SukhwinderSingh-mv7rd 3 роки тому +6

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @lakhasingh2979
    @lakhasingh2979 2 роки тому +2

    ਪ੍ਰਵੀਨ ਭਾਰਟਾ ਬਹੁਤ ਵਧੀਆ ਸਿੰਗਰ ਰਬੱ ਲੰਮੀ ਉਮਰ ਕਰੇ

  • @gorayaaudio
    @gorayaaudio 3 роки тому +4

    ਬਹੁਤ ਵਧੀਆ ਅਵਾਜ਼ ਪ੍ਰਵੀਨ ਜੀ ਦੀ

  • @ManjeetKaur-dz4us
    @ManjeetKaur-dz4us 3 роки тому +18

    ਸਰੀਫ ਜੋੜੀ ਸਦਾ ਸਲਾਮਤ ਰਹੇ।🙏🙏

  • @butakhan3468
    @butakhan3468 4 місяці тому

    ਥਿੰਦ ਮੈਡਮ ਜੀ ਅਤੇ ਸਵਰਨ ਟਹਿਣਾ ਜੀ ਸਤਿ ਸ੍ਰੀ ਅਕਾਲ ਜੀ। ਬਾਕੀ ਟਹਿਣਾ ਜੀ ਜਦੋ ਤੁਸੀ ਪਰਵੀਨ ਜੀ ਵੱਲ ਦੇਖਕੇ ਕੋਈ ਵੀ ਗੱਲ ਕਰਦੇ ਹੋ ਤਾਂ ਮੇਰਾ ਮੱਲੋ ਜੋਰੀ ਹਾਸਾ ਨਿਕਲ ਜਾਂਦਾ ਤੁਹਾਨੂੰ ਦੇਖਕੇ ਬਹੁਤ ਵਧੀਆ ਜੀ ਧੰਨਵਾਦ ਜੀ

  • @roshaniverma9986
    @roshaniverma9986 3 роки тому +13

    ਰੱਬ ਨੇ ਬਣਾਈਆਂ ਜੋੜੀਆਂ।🙏🙏🙏🙏

  • @harpreetsinghsaini535
    @harpreetsinghsaini535 3 роки тому +10

    ਸੁਰਾਂ ਦੀ ਸਰਤਾਜ👍👌

  • @kamaldhillon97
    @kamaldhillon97 3 роки тому +3

    (ਪ੍ਰਵੀਨ ਭਾਰਟਾ) ਅਵਾਜ ਤਾਂ ਹੈ ਹੀ ਬਹੁਤ ਵਧੀਆ ਪਰ ਖਰਬੂਜਾ ਜਿਹਾ ਗੱਲਾਂ ਬਹੁਤ ਵਧੀਆ ਕਰਦੇ ਨੇ..!!
    ਗੁਰਸ਼ਰਨ ਬਾਈ ਜੀ ਅਵਾਜ ਤੁਹਾਡੀ ਵੀ ਬਹੁਤ ਬੰਬ 👍

  • @gurjantsingh2156
    @gurjantsingh2156 3 роки тому +7

    ਬਹੁਤ ਵਧੀਆ ਪੇਸ਼ਕਾਰੀ ਜੀ, ਬੱਬੂ ਮਾਨ ਜੀ ਨਾਲ ਕਰਿਓ ਬਾਬਾ ਇਟਰਵਿਓ ਜੀ ਬਹੁਤ ਹੀ ਉਮੀਦ ਅ ਜਲਦੀ ਪੂਰੇ ਕਰੋ ਗਏ, ਧੰਨਵਾਦ ਏਵੇਂ ਹੀ ਪੰਜਾਬ ਪੰਜਾਬੀ ਪੰਜਾਬੀਅਤ ਬਾਰੇ ਵਿਚਾਰ ਚਰਚਾ ਕਰਦੇ ਰਹੋ,ਦੁਆਵਾਂ ਤੇ ਪਿਆਰ 🙏❤️

    • @ilovepunjab1214
      @ilovepunjab1214 3 роки тому +3

      Veer g, ethe oh singers nu invite krde ne, jina wich Attitude and Ego ni bro..
      Or babbu mann g wich Ego a, ohna ne ethe koi song ni gauma, because singers da interview bina songs sune eh kr ni skde.. So babbu mann nu eh invite ni kr rhe g

  • @pardeepbenipalz2145
    @pardeepbenipalz2145 3 роки тому +51

    ਇੱਕ ਬੇਨਤੀ ਐ ਜੀ, ਅਸੀਂ ਚੱਜ ਦਾ ਵਿਚਾਰ ਨੂੰ ਬਹੁਤ ਬਹੁਤ ਪਸੰਦ ਕਰਦੇ ਹਾਂ,
    ਤੁਸੀਂ ਆਹਾ ਮੂਹਰੇ ਭੜਕਵਾਂ ਜਿਹਾ, Title ਨਾ ਲਾਇਆ ਕਰੋ। ਅਸੀਂ ਹਰ ਰੋਜ਼ ਇਹ ਗੱਲ ਨੋਟ ਕਰਦੇ ਆਂ।
    ਸ਼ਾਇਦ ਹੋਰ ਲੋਕ ਵੀ ਇਹ ਸੋਚਦੇ ਹੋਣਗੇ।
    ਅਸੀਂ(ਲੋਕ) ਉਂਝ ਹੀ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ ਜੀ।
    ਜਿਵੇਂ ਤੁਸੀਂ ਸੋਹਣੀਆਂ ਜਹੀਆਂ ਗੱਲਾਂ ਕਰਦੇ ਹੋ,ਉਵੇਂ Title ਜਾਂ Headline ਵੀ ਐਵੇਂ ਦੀ ਲਾਇਆ ਕਰੋ,ਜਿਹੜੀ ਸੱਚਾਈ ਦੇ ਨੇੜੇ ਹੋਵੇ।
    ਉਂਝ ਅਸੀਂ ਹਰ ਰੋਜ਼ ਰੋਟੀ ਖਾਣ ਲੱਗੇ ਤੁਹਾਨੂੰ ਜਰੂਰ ਸੁਣਦੇ ਆਂ।
    ਬਸ ਆਹਾ ਮੂਹਰੇ Title ਚੰਗਾ ਜਿਹਾ ਲਾਇਆ ਕਰੋ ਜੀ।
    ਬਹੁਤ ਸਾਰਾ ਪਿਆਰ

    • @harryp1320
      @harryp1320 3 роки тому +4

      ਬਿੱਲਕੁੱਲ ਸਹੀ ਕਿਹਾ ਜੀ। ਬਹੂਤ ਪ੍ਰੇਸ਼ਾਨ ਕਰਦੇ ਇਨ੍ਹਾਂ ਦੇ ਟਾਇਟਲ। ਪ੍ਰੋਗਰਾਮ ਵਿੱਚ ਜਿੱਦਾਂ ਦੀਆਂ ਗੱਲਾਂ ਹੁੰਦੀਆ ਉਨ੍ਹਾਂ ਤੋਂ ਉਲਟ ਹੁੰਦੇ ਆ। ਮਾੜੀ ਗੱਲ ਲੱਗਦੀ

    • @joginderpaul9775
      @joginderpaul9775 3 роки тому +3

      Bilkul sahi kiha,title tune Changi nahi lagdi.

    • @ramandeepmohal5146
      @ramandeepmohal5146 3 роки тому +1

      ਸਹੀ ਗੱਲ ਐ

    • @charanjitkaur8450
      @charanjitkaur8450 3 роки тому

      Tahna verr ji tusi att kare jadaa o

  • @gurdevsinghbhatti3757
    @gurdevsinghbhatti3757 3 роки тому +3

    ਟਹਿਣਾ ਸਾਬ ਕਰਲੋ ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਜੀ

  • @AvtarSingh-bj2vm
    @AvtarSingh-bj2vm 3 роки тому +1

    ਸ ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਅਤੇ ਥਿੰਦ ਜੀ ਤੁਹਾਡਾ ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਵਧੀਆ ਹੈ ਅਸਲ ਵਿੱਚ ਤਾਂ ਮੇਰੇ ਅਤੇ ਮੇਰੇ ਵਰਗੇ ਬਹੁਤ ਸਾਰੇ ਸੱਜਣਾਂ ਦੇ ਰੂਹ ਦੀ ਖੁਰਾਕ ਬਣ ਗਿਆ ਹੈ ਜਿਸ ਦਿਨ ਕਿਸੇ ਕਾਰਨ ਕਰਕੇ ਦੇਖ਼ਣ ਤੋਂ ਖੁੰਝ ਜਾਵੇ ਤਾਂ ਇਸ ਤਰਾਂ ਲੱਗਦਾ ਹੈ ਕਿ ਜਿੱਸ ਤਰਾਂ ਅਮਲੀ ਨੂੰ ਉਸਦਾ ਸਮਾਨ ਨਾ ਮਿਲਿਆ ਹੋਵੇ ਤੁਹਾਡੀ ਠੇਠ ਪੰਜਾਬੀ ਸ਼ਬਦਾਵਲੀ ਅਤੇ ਨੋਕ ਝੋਕ ਅਤੇ ਬਹੁਤ ਸਾਰੀਆਂ ਉਘੀਆਂ ਸਖਸ਼ੀਅਤਾਂ ਨੂੰ ਮਿਲਵਾਉਣਾ ਰਾਜਨੀਤਕ ਜਾਣਕਾਰੀ ਅਤੇ ਸਮਾਜਿਕ ਕੁਰੀਤੀਆਂ ਅਤੇ ਨੂੰ ਉਜਾਗਰ ਕਰਨਾ ਵਾਹ ਕਮਾਲ ਹੈ ਜੀ ਅਤੇ ਹਰਮਨ ਜੀ ਦਾ,ਹਾਸਾ ਤਾਂ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜੀ ਕਿ ਤੁਹਾਨੂੰ ਚੱੜਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ ਤੁਸੀਂ ਹਮੇਸ਼ਾ ਜਿੰਦਾਬਾਦ ਰਹੋਂ। ਧੰਨਵਾਦ ਜੀ

  • @lachhmandasschumber9749
    @lachhmandasschumber9749 3 роки тому +2

    ਬਹੁਤ ਵਧੀਆ ਕਲਾਕਾਰ ਹੈ, ਸੋਨੇ ਤੇ ਸੁਹਾਗਾ ।
    ਇੱਕ ਸਮੇ ਪਹਿਲੀ ਵਾਰ ਪਿੰਡ ਫਰਾਲੇ ਅਸੀਂ ਦੋ ਵੀਰ ਧਾਰਮਿਕ ਸਥਾਨ ਤੇ ਲਿਆਏ ਸੀ।
    ਸਾਰਾ ਮੇਲਾ ਹੀ ਮਾਧੁਰ ਅਵਾਜ਼ ਨੇ ਖਿੱਚ ਲਿਆ ਸੀ।
    ਲਛਮਣ ਦਾਸ, ਯੂ ਕੇ॥

  • @shergillofficial7847
    @shergillofficial7847 3 роки тому +7

    ਬਹੁਤ ਸੋਹਣਾ ਗਾਇਆ ਦੋਨਾਂ ਨੇ , ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ

  • @jagdeepsingh369
    @jagdeepsingh369 3 роки тому +36

    भगवान आपको हमेशा खुश रखें सदा सलामत रखे हम कामना करते हैं

  • @NirmalSingh-dv3bg
    @NirmalSingh-dv3bg 3 роки тому +4

    🙏❤ਸਤਿ ਸ੍ਰੀ ਅਕਾਲ ਬਾਈ ਟਹਿਣਾ ਸਾਹਿਬ ਭੈਣ ਹਰਮਨ ਥਿੰਦ ਬਹੁਤ ਹੀ ਖੂਬਸ਼ੁਰਤ ਜੋੜੀ ਏ ਬਾਈ ਜੀ ਪ੍ਰਵੀਨ ਦੀ ਅਵਾਜ ਬਹੁਤ ਹੀ ਮਿੱਠੀ ਸੁਰੀਲੀ ਏ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੋੜੀ ਨੂੰ🙏❤

  • @ManjeetKaur-dz4us
    @ManjeetKaur-dz4us 2 роки тому +2

    ਸ਼ਾਨਦਾਰ ਜੋੜੀ।
    ਦਿਲਚਸਪ ਪ੍ਰੋਗਰਾਮ।
    ਸੱਤੇ ਖੈਰਾਂ। 🙏🙏🙏🙏🙏

  • @nagindersingh4119
    @nagindersingh4119 2 роки тому +1

    ਕਿਆ ਕੈਹਣੇ? ਸੁਹਣੀ ਸੇਹਤ ਮਿੱਠੀ ਆਵਾਜ। ਟੋਹਣਾ ਜੀ ਹਰਮਨ ਜੀ ਸ਼ੁਕਰੀਆ ਚਮਕਦੇ ਰਹੋ। ❤️❤️❤️👏👏👏😀😀😀😂😂😂

  • @bikkarsingh194
    @bikkarsingh194 2 роки тому +1

    Parveen Bharta and Gursharn ji very nice parmatma tuhanu hor tarkki baxe Gursharn ji nu mere balon sloot jis ne ik whoman da stkar Kita parveenBharta Meri Didi sman h parmatma tuhadi lami umer baxe nal hi Tehna sahib and Harman Didi thanks👌👌🙏🙏🌻☘️🌺🌸🍀🌳🌱

  • @jarnailsigh8643
    @jarnailsigh8643 3 роки тому +2

    ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜਤਿ ਸ੍ਰੀ ਅਕਾਲ ।ਜਰਨੈਲ ਸਿੰਘ ਵਜੀਦਪੁਰ ਨਾਭਾ

  • @msgill4307
    @msgill4307 3 роки тому +2

    ਬਹੁਤ ਸੋਹਣੀ ਜੋੜੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ ਜੀ

  • @SatnamSingh-bc5zm
    @SatnamSingh-bc5zm 3 роки тому +58

    ਬਾਬਿਓ ! ਇੱਕ ਵਾਰ ਵੀ ਚੰਗੀ ਤਰ੍ਹਾਂ ਗੁਰਸ਼ਰਨ ਭਾਜੀ ਦਾ ਬੁੱਬਾ(ਮੂੰਹ) ਨਹੀਂ ਦਿਖਾਇਆ। ਬਾਕੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਇਹ ਇਸੇ ਤਰ੍ਹਾਂ ਚਹਿਕਦੇ, ਮਹਿਕਦੇ, ਦਹਿਕਦੇ ਅਤੇ ਟਹਿਕਦੇ ਰਹਿਣ।

    • @neelamrani8828
      @neelamrani8828 3 роки тому +6

      ਕੈਮਰਾ ਬੰਦੇ 'ਤੇ ਫੋਕਸ ਹੀ ਨਹੀਂ ਕੀਤਾ।

    • @harinderkhangura2881
      @harinderkhangura2881 3 роки тому +4

      Exactly’ i was also thinking 🤔

    • @Kaurpabla3495
      @Kaurpabla3495 3 роки тому +4

      ਬਹੁਤ ਪਿਆਰੀ ਜੋੜੀ ! ਸਦਾ ਖੁਸ਼ ਰਹਿਣ

  • @gurdevsinghbhatti3757
    @gurdevsinghbhatti3757 3 роки тому +2

    ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ

  • @dastanekaffila6674
    @dastanekaffila6674 3 роки тому +1

    ਗੁਰਸ਼ਰਨ ਵਿੱਚੋਂ ਰਾਜ ਬਰਾੜ ਦੀ ਆਵਾਜ਼ ਦਾ ਭੁਲੇਖਾ ਪੈਂਦਾ ਵਾ. ਇਹ ਵੀ ਹਿੱਟ ਜੋੜੀ ਬਣੇ ਗੀ...

  • @LakhvirSingh-bm9cb
    @LakhvirSingh-bm9cb 3 роки тому +5

    ਪ੍ਰਵੀਨ ਦੀ ਆਵਾਜ਼ ਵਾਕਿਆ ਹੀ ਬਹੁਤ ਵਧੀਆ ਬਾਰ ਬਾਰ ਸੁਨਣ ਨੂੰ ਦਿੱਲ ਕਰਦਾ ਹੈ ਬਹੁਤ ਹੀ ਸੁਰੀਲੀ ਆਵਾਜ਼ ਹੈ ਬਹੁਤ ਬਹੁਤ ਧੰਨਵਾਦ

  • @Balbirsinghusa
    @Balbirsinghusa 3 роки тому +10

    ਵਾਹਿਗੁਰੂ ਜੀ ਸਭ ਦਾ ਭਲਾ ਕਰੋ।

  • @jagdeepsingh369
    @jagdeepsingh369 3 роки тому +13

    सुनकर बहुत बढ़िया लगा एक हस्बैंड वाइफ की इतनी अंडरस्टैंडिंग को कॉर्पोरेशन को सुनकर बहुत बढ़िया लगा

  • @gurmeetnews
    @gurmeetnews 2 роки тому +1

    ਗੁਰਸ਼ਰਨ ਜੀ ਦੀ ਅਵਾਜ਼ ਬਹੁਤ ਸੋਹਣੀ ਐਂ।ਜੋੜੀ ਜਚਦੀ ਐ*

  • @lyricsjagdevrampura8756
    @lyricsjagdevrampura8756 3 роки тому +1

    Nirankari Baba Hardev Singh Ji Di kirpa hai Parveen Partha te 🙏🏻

  • @manjitmann7830
    @manjitmann7830 3 роки тому +2

    ਜਿਹੜਾ ਕਲਾਕਾਰ ਰਿਆਜ਼ ਕਰਦਾ ਉਹ ਕਲਾਕਾਰ ਸਦਾਬਹਾਰ ਰਹਿੰਦਾ

  • @barkndibarkndi6344
    @barkndibarkndi6344 Рік тому +1

    ਬਹੁਤ ਵਧੀਆ ਜੀ ਥੋਡੇ ਚਰਨਾਂ ਦਾ ਦਾਸ ਢਾਡੀ ਬਿਰਛਪਾਲ ਬਰਕੰਦੀ

  • @manjitmann7830
    @manjitmann7830 3 роки тому +4

    ਪ੍ਵਵੀਨ ਜੀ ਬਾਈ ਜੀ ਦੀ ਆਵਾਜ਼ ਬਹੁਤ ਵਧੀਆ ਦੋਗਾਣਾ ਰਿਕਾਰਡ ਕਰਵਾਓ

  • @BaldevSingh-ow4vn
    @BaldevSingh-ow4vn 3 роки тому +1

    ਟਹਿਣਾ ਸਾਹਿਬ ਜੀ ਗੁਰਪ੍ਰੀਤ ਢੱਟ ਦੀ ਇਟਰਵਿਉ ਕਰਵਾਉ ਉਹ ਕਿੱਥੇ ਨੇ ਅੱਜ ਕੱਲ

  • @malhi1330
    @malhi1330 3 роки тому +20

    One of my only female favourite singer..👍👍👍👌👌👌👌

  • @gurbaxcheema9899
    @gurbaxcheema9899 3 роки тому +1

    ਪਰਵਾਨ ਭਾਰਟਾ ਗੁਰਸ਼ਰਨ ਭਾਜੀ ਬਹੁਤ। ਵਧੀਆ ਜੋੜੀ ਤਰੱਕੀਆਂ ਕਰੋ

  • @piarasinghkataria3536
    @piarasinghkataria3536 Рік тому

    Chaj Da Vichar tuhada eh program bahut hi vadia hai.Harman Thind da hasna mainu bahut vadia lagda hai.Tehna sahib ek bahut samajhdar te sulje hoye insan han.Mai pichle mahine to hi Chaj Da vichar vekhna shuru kita hai.Aje 5 ya 6 hi program dekhe ne jo ke bahut hi vadia han.Parveen Bharta te auna de husband Gursharan ek bahut hi Dil de saf insan lagde han.Mainu eh bahut raseele lage han.Waheguru ena nu tarakia bakshe te lamia umra kare.Tehna sahib te Harman nu vi waheguru lambi age bakshe te eh hamesha sanu eh program Chaj da vichar ese tarah hi pesh karde rehan.

  • @pamajawadha5325
    @pamajawadha5325 2 місяці тому +1

    Bhut vadia parven bhatha and husband good voice

  • @DaljeetSingh-fg1me
    @DaljeetSingh-fg1me 3 роки тому +4

    ਪ੍ਰਵੀਨ ਜੀ ਜੋਡੀ ਤੁਹਾਡੀ ਹੁਣ ਵੀ ਬਹੁਤ ਹਿੱਟ ਹੋਵੇਗੀ
    ਤੁਸੀ ਦੋਵੇ ਪਤੀ ਪਤਨੀ ਵੀ ਜਰੂਰ ਗਵੋ

  • @GurjitDhiman
    @GurjitDhiman Рік тому +1

    Respected Parveen bharta and Sharan ji🎉🎉🎉❤❤❤❤❤❤

  • @jagmelbathinda7663
    @jagmelbathinda7663 3 роки тому +1

    JagmelBathinda (Dubai)sat shri Akal ji chaj da vichar

  • @VickYKumaR-mt7ry
    @VickYKumaR-mt7ry 3 роки тому +5

    ਸੁਮਨ ਭੱਟੀ ਤੇ ਦੀਪਕ ਢਿਲੋਂ ਜੀ ਨਾਲ ਵੀ ਮੁਲਾਕਾਤ ਕਰਵਾਓ ਜੀ🙏🙏

  • @balrajsingh1486
    @balrajsingh1486 3 роки тому +25

    ਟਹਿਣਾ ਲੈਦਾ ਸੁਵਾਦ

    • @HarjeetSingh-sr9cf
      @HarjeetSingh-sr9cf 3 місяці тому +1

      😂😂 ਇਸ ਤੋਂ ਪਹਿਲਾਂ ਮਾਨ ਮਰਾੜ੍ਹਾਂ ਵਾਲੇ ਨਾਲ ਵੀਡੀਓ ਵੇਖੀ ਸੀ ਉਸ ਵਿੱਚ ਮਾਨ ਲੇਂਦਾ ਸੀ ਸੁਵਾਦ 😂😂

  • @sgurdeep1181
    @sgurdeep1181 3 роки тому +1

    ਬਹੁਤ ਸੋਹਣੀ ਜੋੜੀ ਪਰਮਾਤਮਾ ਤਰੱਕੀਆਂ ਬਖਸ਼ੇ

  • @beinghuman2325
    @beinghuman2325 3 роки тому +5

    ਰਿਕੌਡੀਗ ਵਾਲੇ ਗਾਣਿਆਂ ਤੇ ਲਾਈਵ ਸੁਣੇ ਗਾਣਿਆਂ ਚ ਰੱਤੀ ਭਰ ਦਾ ਵੀ ਫਰਕ ਮਹਿਸੂਸ ਨਹੀਂ ਹੁੰਦਾ ਸਗੋਂ ਲਾਈਵ ਦਾ ਰਿਕੌਡੀਗ ਨਾਲ਼ੋਂ ਵੀ ਵੱਧ ਅਨੰਦ ਮਿਲਿਆ। ਵਾਕਿਆ ਹੀ ਸਿੱਖੀ ਹੋਈ ਚੀਜ਼ ਅਤੇ ਮਿਹਨਤ ਦਾ ਅਸਰ ਬੰਦੇ ਦੇ ਵਿੱਚੋਂ ਖ਼ੁਦ ਬਾਖੁਦ ਝਲਕਦਾ ਹੈ।

  • @parmindersingh4204
    @parmindersingh4204 3 роки тому +2

    ਬਹੁਤ ਵਧੀਆ ਅਦਾਕਾਰਾ ਪਰਵੀਨ ਭਾਰਟਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @Svp745
    @Svp745 3 роки тому +1

    Parveen ji my fvt singer lovely soulful voice

  • @Beimaam
    @Beimaam 3 роки тому +10

    ਸਤਿ ਸ਼੍ਰੀ ਅਕਾਲ ਵੀਰ ਅਤੇ ਭੈਣਜੀ ਬੱਬੂ ਮਾਨ ਨਾਲ ਮੁਲਾਕਾਤ ਕਰਿਓ ਜੀ,,

  • @gurbajsingh328
    @gurbajsingh328 3 роки тому +2

    ਵਾਹ ਜੀ ਵਾਹ ਬਹੁਤ ਵਧੀਆ ਜੋੜੀ ਮੈਡਮ ਪ੍ਰਵੀਨ ਜੀ ਤੇ ਬਾਈ ਸ਼ਰਨ ਜੀ ਜਿਉਂਦੇ ਰਹੋ,,, ਬਹੁਤ ਵਧੀਆ ਆਵਾਜ਼ ਮੈਡਮ ਜੀ ਦੀ 🥰🥰 ਬਹੁਤ ਸੁਣਿਆ ਜੀ ਤੁਹਾਨੂੰ 😘 love you ❣️❣️❣️

  • @reetChauhan9728
    @reetChauhan9728 Рік тому

    ਵਾਹਿਗੁਰੂ ਜੀ 🎉❤

  • @sukhigill2222
    @sukhigill2222 3 роки тому +7

    ਟਹਿਣਾ ਸਾਬ੍ਹ, ਕਦੇ ਲਖਵਿੰਦਰ ਵਡਾਲੀ ਅਤੇ ਉਹਨਾਂ ਦੇ ਪਿਤਾ ਜੀ ਨੂੰ ਵੀ ਪ੍ਰੋਗਰਾਮ ‘ਚ ਲੈ ਕੇ ਆਓ

  • @NarinderSharma-xj4cn
    @NarinderSharma-xj4cn Рік тому

    ਟਹਿਣਾ ਸਾਹਿਬ ਜੀ ਮਿਲਣ ਨੂੰ ਬੜਾ ਦਿਲ ਕਰਦਾ ਹੈ ਜੀ ਨਰਿੰਦਰ ਸ਼ਰਮਾਂ ਮੱਤਾ

  • @BaldevSingh-ow4vn
    @BaldevSingh-ow4vn 3 роки тому

    ਮਨਿੰਦਰ ਦਿਉਲ ਦੀ ਵੀ ਇੰਟਰਵਿਊ ਕਰਵਾਉ ਜਰਾ ਚੁੱਕ ਸਿਹਰੇ ਦੀਆ ਲੜੀਆ ਨੂੰ ਮੈ ਆਈ ਪਾਉਣ ਸਲਾਮੀ ਵੇ

  • @gurbajmaan9605
    @gurbajmaan9605 3 роки тому +15

    ਮੇਲ ਆਂਟੀ ਨੇ ਨਹੀਂ ਰੱਬ ਨੇ ਮਿਲਾਇਆ ਆਂਟੀ ਤਾਂ ਇਕ ਜ਼ਰੀਆ ਸੀ

  • @jagbirsingh1878
    @jagbirsingh1878 3 роки тому +2

    ਵਾਹ ਜੀ ਵਾਹ ਦੋਵਾਂ ਦੀ ਅਵਾਜ਼ ਬਹੁਤ ਹੀ ਵਧੀਆ ਥੈਂਕਸ

  • @kashmirdegun7160
    @kashmirdegun7160 3 роки тому +2

    Vey good singers very sweet voice

  • @gurmitgurmit8232
    @gurmitgurmit8232 3 роки тому

    Bhut hi vdeaa nirankar bless you 🙏

  • @jaswinderpalkaur6707
    @jaswinderpalkaur6707 3 роки тому +7

    ਆਹ ਟਹਿਣਾ ਵੀਰੇ ਸਵਾਦ ਲੈ ਲੈ ਗੱਲਾਂ ਕਰਦੇ ਓ ਚਲਦਾ ਵੀਰੇ ।ਹਾਸਾ ਮਜ਼ਾਕ ਠੀਕ ਹੁੰਦਾ ਐ ਵੀਰੇ ।

  • @satnammaan4551
    @satnammaan4551 3 роки тому +1

    ਪਰਵੀਨ ਭਾਰਟਾ ਜੀ ਬਹੁਤ ਵਧੀਆ singer

  • @kamalpreetkaur7621
    @kamalpreetkaur7621 3 роки тому

    Satguru baba ji app nu khush rake main Parveen ji da fan ha dharmik stage te app ji nu kai vaar sunia

  • @gursimranlibra113
    @gursimranlibra113 3 роки тому +1

    ਪ੍ਰਵੀਨ ਜੀ ਗੁਰਸ਼ਰਨ ਜੀ ਸਤਿ ਸ੍ਰੀ ਅਕਾਲ
    ਵੱਲੋਂ-ਸੁਰਜਨ ਸਿੰਘ ਲਿਬੜਾ🖋

  • @SukhwinderSingh-ix3qw
    @SukhwinderSingh-ix3qw 3 роки тому +2

    ਰੂਹ ਖੁਸ਼ ਹੋ ਗਈ ਜੀ

  • @GagandeepSingh-qy9tp
    @GagandeepSingh-qy9tp 3 роки тому +2

    ਤੇਰੇ ਲੱਕ ਮਾਗੂ 5ਸੱਤ ਵਾਰੀ ਮੋੜ ਮੋੜ ਕੇ ਸੁਣਦੇ ਸੀ ਬਹੁਤ ਵਧੀਆ ਗੀਤ ਆ ਜੀ 👍👍👌

  • @boharsingh7725
    @boharsingh7725 3 роки тому +5

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ✅👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
    🙏🙏🙏🙏🙏

  • @simarjeetbhangu
    @simarjeetbhangu 3 роки тому +2

    ਟਹਿਣਾ ਜੀ , ਪ੍ਰੋਗਰਾਮ ਬਹੁਤ ਵਧਿਆ ਹੁੰਦਾ ਥੋਡਾ , ਮੇਰੀ ਇੱਕ ਗੁਜਾਰਿਸ਼ ਆ ਤੁਸੀਂ ਪ੍ਰੋਗਰਾਮ ਦਾ ਭੜਕੀਲਾ ਜਾ ਨਾਮ ਨਾਂ ਦਿਆ ਕਰੋ 🙏🏻
    ਮੈਂ ਸਾਰੇ 𝕡𝕒𝕣𝕥 ਦੇਖ ਦਾ ਬਹੁਤ ਵਧਿਆ ਲਗਦਾ |

  • @GagandeepSingh-qy9tp
    @GagandeepSingh-qy9tp 3 роки тому +1

    ਬਹੁਤ ਵਧੀਆ ਜੀ ਟਹਿਣਾਂ ਜੀ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਵੀਣ ਜੀ ਦੀ ਬਹੁਤ ਵਧੀਆ ਗੀਤ 👍👍👍🌴🌴

  • @parasvohra747
    @parasvohra747 3 роки тому +10

    Miss pooja & Sudesh kumari & parveen bharta g da iktha interview kro jihda title hovy duet queens evergreen plz tehna g .thind didi es bare socho...eh diamonds ny punjab de plz

  • @dhillongaming9800
    @dhillongaming9800 3 роки тому +3

    Parveen Ji da hai rabba kahna kina sona lagda👍👍

  • @ranauppal4131
    @ranauppal4131 3 роки тому +5

    ਸੰਵਾਦ ਗੜੂੰਦ ਹੋ ਗਏ ਜੀ ਧੰਨਵਾਦ ਜੀ🙏🙏🙏🙏🙏

  • @gopihans5887
    @gopihans5887 Рік тому

    Mere fevoret singer Parveen bharta ji

  • @divinelife760
    @divinelife760 3 роки тому +9

    DHAN NIRANKAR JI 🙏🙏🙏

  • @pardeepsinghdhillon6724
    @pardeepsinghdhillon6724 3 роки тому

    ਇਹਨਾਂ ਦੇ ਪਿਤਾ ਸਵ.ਕੰਵਲਜੀਤ ਜੀ ਬਹੁਤ ਹੀ ਵਧੀਆ ਇਨਸਾਨ ਸਨ.ਉਹ ਕੁੜੀ ਤੇ ਮੁੰਡੇ ਵਿੱਚ ਫਰਕ ਨੀ ਸੀ ਸਮਜਦੇ