ਤੁਹਾਡੀ Mitti ਵੀ Sona ਹੋ ਜਾਵੇਗੀ, ਇੱਕ ਇਕ ਗੱਲ ਧਿਆਨ ਨਾਲ ਸੁਣਿਓ, ਬੜਾ ਕੀਮਤੀ interview ਹੈ।

Поділитися
Вставка
  • Опубліковано 5 лип 2024
  • #sikhi

КОМЕНТАРІ • 1

  • @user-se9gi7jz7e
    @user-se9gi7jz7e 26 днів тому +1

    11:43 ਵਾਹਿਗੁਰੂ ਜੀ ਕਈ ਉਦਾਹਰਨ ਮਿਲਦੇ ਨੇ ਮੁਸਲਮਾਨਾਂ ਦੇ ਪੜ੍ਹੇ ਕਲਮੇ ਨੂੰ ਕਈ ਹਿੰਦੂ ਵੀਰਾਂ ਨੇ ਗੁਰਬਾਣੀ ਨਾਲ ਕਟਿਆ। ਦੁਬਈ ਚ ਇਕ ਸਿੱਖ ਤੇ ਮੌਲਵੀ ਨੇ ਕਲਮਾਂ ਪੜ੍ਹ ਕੇ ਕੰਮ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਨੂੰ ਪਤਾ ਵੀ ਨਹੀਂ ਉਹ ਆਪਣੀ ਨੇਮ ਨਾਲ ਗੁਰਬਾਣੀ ਪੜਦਾ ਰਿਹਾ ਅੰਮ੍ਰਿਤ ਵੇਲੇ।
    ਮੁੱਲਾ ਰੋ ਰੋ ਕੇ ਪੈਰੀ ਪੇ ਗਿਆ ਸਿੱਖ ਦੇ ਕਹਿੰਦਾ ਬਚਾ ਲੇ ਕੋਈ ਸਿੱਖ ਹੈ ਇਕ ਹੱਥ ਚ ਖੰਡਾ ਤੇ ਇਕ ਹੱਥ ਚ ਕਟਿਆ ਸਿਰ ਪਕੜ ਰੱਖੇ ਹੈ ਮੈਨੇ ਤੇਰੇ ਟਰਾਂਸਪੋਰਟ ਕਾ ਕਾਮ ਖਤਮ ਕਰਨੇ ਕੇ ਲੀਏ ਕਲਮਾ ਪੜਾ ਥਾ ਮੁਝੇ ਮੁਆਫ਼ ਕਰ ਦੇ 🙏🌿