Khabran Da Sira : Sukhdev Dhindsa ਤੋਂ ਖੋਹੀ ਪਾਵਰ, ਕਾਂਗਰਸੀ ਮੰਤਰੀ ਗ੍ਰਿਫ਼ਤਾਰ ! ਮੁੜ ਪੈਣਗੀਆਂ ਵੋਟਾਂ! | D5

Поділитися
Вставка
  • Опубліковано 8 вер 2024

КОМЕНТАРІ • 14

  • @ksdhaliwal3670
    @ksdhaliwal3670 Місяць тому +10

    ਪਾਵਰ ਤਾਂ ਪਹਿਲਾਂ ਹੀ ਸੁਖਬੀਰ ਕੋਲ ਸੀ ਢੀਂਡਸਾ ਨਾ ਦਾ ਸਰਪ੍ਰਸਤ ਸੀ। ਅਜਿਹੇ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀ ਪੈਦਾ।ਪਰ ਲੋਕ ਕਿਸੇ ਹਾਲਤ ਸੁਖਬੀਰ ਤੇ ਉਸ ਦੇ ਪਾਛੂਆਂ ਨੂੰ ਮੂੰਹ ਨਹੀਂ ਲਗਾ ਰਹੇ।

  • @user-kq2gn7lq5e
    @user-kq2gn7lq5e Місяць тому +6

    ਤੁਹਾਡਾ ਚੈਨਲ ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਗੱਲਾਂ ਦੱਸਦੇ ਹੋ ਬਾਕੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ! ਵੀਰ ਜੀ ਭਗਵੰਤ ਮਾਨ ਦਿੱਲੀ ਜਾ ਕੇ ਕੇਜਰੀਵਾਲ ਵਾਸਤੇ ਬਹੁਤ ਰੋਂਦਾ ਪਰ ਪੰਜਾਬ ਵਾਸਤੇ ਕਿਉਂ ਨਹੀਂ ਰੋਂਦਾ

  • @ashokghera8810
    @ashokghera8810 Місяць тому +3

    ਮਾਨ ਯੋਗ ਸੰਧੂ ਸਾਹਿਬ ਜੀ ਅਤੇ ਬਹੁਤ ਹੀ ਸਤਿਕਾਰ ਯੋਗ ਅਕੀਦਾ ਸਾਹਿਬ ਜੀ ਆਪ ਜੀ ਨੇ ਚੌ ਵਰਨਾ ਬਾਰੇ ਬਹੁਤ ਹੀ ਵਿਸਤਾਰ ਨਾਲ ਸਮਝਾਇਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ.....ਸਹੀ ਸਿੱਖੀ ਦੀ ਸ਼ੁਰੂਆਤ ਇਸ ਜਗਹਾ ਤੋਂ ਹੀ ਹੋਈ ਸੀ!

  • @BalwinderSingh-ms4by
    @BalwinderSingh-ms4by Місяць тому +3

    ਅਕੀਦਾ ਜੀ ਜੇ ਕੋਈ ਬੰਦਾ ਜਟਾਂ ਨਾਲ ਸਬੰਧਿਤ ਮਾੜਾ ਹੈ ਤਾਂ ਸਾਰੇ ਜਟਾਂ ਮਾੜਾ ਨਹੀਂ ਕਿਹਾ ਜਾ ਸਕਦਾ

  • @paramjeetkaur5310
    @paramjeetkaur5310 Місяць тому +2

    Very good 👍👍

  • @baldevsinghsaini5877
    @baldevsinghsaini5877 Місяць тому

    Dharmindar.sandhu.ji.your.program.is.very.good

  • @melaram5309
    @melaram5309 Місяць тому +1

    Weer dharminder sahib ji sti sri akal ji

  • @melaram5309
    @melaram5309 Місяць тому

    Weer gurnam Singh aakida Ji seti Siri akal ji

  • @SatnamSingh-fw2yb
    @SatnamSingh-fw2yb Місяць тому

    ਤੁਸੀਂ ਆਪ ਹੀ ਸੋਚ ਲਓ ਵੀ ਉਹਦੇ ਵਿੱਚ ਕੀ ਕੀਤਾ ਹੋਊ ਇਹ ਅਜੇ ਅੱਜ ਹੀ ਲੱਗ ਪਈ ਇਹਦਾ ਮਤਲਬ ਕੁਝ ਨਾ ਕੁਝ ਤੇ ਕਮਲਾ ਹੈ ਔ

  • @bikarsingh7551
    @bikarsingh7551 Місяць тому

    नूरमहल गदी का कोई झगड़ा नहीं है और ना ही वहां कोई गुरु बन के बैठा है क्योंकि उनके सेवक और वहां की संगत यह मानती है कि आशुतोष महाराज की मौत नहीं हुई है वे तो गहन समाधि में लीन है और जल्दी ही समाधि से बाहर आएंगे आप पता नहीं कैसे कह रहे हैं कि नूरमहल गदी का झगड़ा है

  • @user-sd1eb9qe2d
    @user-sd1eb9qe2d Місяць тому

    Hello Siri call you Donovan surgical handy Anja party time table of Samantha sekar

  • @darshansingh618
    @darshansingh618 Місяць тому

    dharminder. ji. aakida. sahib. ji. hajje. tak. sade. SBS. nager. dai. kush. sade. ellake. hai. jinha. vich. hajje. tak. baresh. nahi. hoi. garmi. nai. sab. di. buri. halat. kitti. pai. hai. ji. sada. rahon. aur. padhana. sab. sukke. hi. hai. ji