ਵੱਡੇ ਹੋਟਲਾਂ ਤੇ ਏਅਰਪੋਟਾਂ ਦੀ ਸ਼ਾਨ ਵਧਾਉਣ ਵਾਲੀ ਨਰਸਰੀ || New Janta Nursery || Gurpreet Singh

Поділитися
Вставка
  • Опубліковано 4 січ 2025

КОМЕНТАРІ • 289

  • @harjotbrar4531
    @harjotbrar4531 5 років тому +43

    Very good nursery.
    ਤੁਹਾਡੀ ਗੱਲ ਸਹੀ ਹੈ ਕਿ ਜੋ ਵਿਅਕਤੀ
    ਫੁੱਲਾਂ ਦੇ ਨੇੜੇ ਰਹਿੰਦਾ ਹੈ ਉਸ ਦਾ ਵਿਵਹਾਰ ਵੀ ਫੁੱਲਾਂ ਵਰਗਾ ਹੁੰਦਾ ਹੈ।

  • @mygardenmypride2860
    @mygardenmypride2860 5 років тому +3

    ਨਿਊ ਜਨਤਾ ਨਰਸਰੀ ਮਲੇਰਕੋਟਲਾ ਮੇਰੀ ਪਸੰਦੀਦਾ ਨਰਸਰੀਆਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਹੈ ਇਹ ਇੰਟਰਵਿਊ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ ਜੀ ਧੰਨਵਾਦ ਆਪ ਜੀ ਦਾ

    • @sukhwantgill2868
      @sukhwantgill2868 4 роки тому

      Hlo madam app ki pas nhr hai khan bhaji da. Mainu v.follwar bhuat aacha lagate hai.

  • @sadhusingh8152
    @sadhusingh8152 4 роки тому +1

    ਵੀਰ ਜੀਓ ਨਰਸਰੀ ਦੀ ਗੱਲ ਹੇ ਰਹੀ ਮੁਬਾਰਕ,, ਰੱਬ ਖ਼ੁੱਸ਼ ਰੱਖੇ,, ਡਰਦੇ ਹਾਂ ਲੁੱਟੇ ਨਾ ਜਾੲੀੲੇ,,

  • @shobhnavijh5612
    @shobhnavijh5612 4 роки тому +8

    ਬਹੁਤ ਵਧੀਆ ਵੀਡੀਓ ਹੈ, ਬੜਾ ਅਨੰਦ ਆਇਆ । ਬੂਟਿਆਂ ਵੱਲ ਕੈਮਰਾ ਘੁਮਾਉਣਾ ਚਾਹੀਦਾ ਹੈ, ਤਾਂ ਜੋ ਹੋਰ ਜ਼ਿਆਦਾ ਅਨੰਦ ਆਵੇ । ਜਲਦੀ ਹੀ ਆ ਕੇ ਦੇਖਾਂਗੇ, ਧੰਨਵਾਦ ਜੀ ।

  • @KuldeepSingh-dn3oq
    @KuldeepSingh-dn3oq 5 років тому +16

    punjab di saan 22..na hindu na muslman..only indian...👏👏👏👏

  • @devinder514
    @devinder514 4 роки тому +22

    ਮਲੇਰਕੋਟਲੇ ਲਾਗਲੇ ਨਰਸਰਿਆਂ ਬੂੱਟਿਆ ਦਾ ਲਗਭਗ 5 ਗੁਣਾਂ ਮੂਲ ਮੰਗਦੇ ਨੇ।
    ਮੇ
    ਮੈਂ ਖੁਦ ਲੁੱਟ ਦਾ ਸ਼ਿਕਾਰ ਹੋਇਆ।
    ਇਹਨਾਂ ਦਾ 200 ਦਾ ਦਸਿਆ ਬੂਟਾ 40 ਰੁਪਏ ਚ ਛੋਟੀ ਨਰਸਰੀ ਤੋਂ ਖਰੀਦਿਆ।

    • @randhirsinghhari2691
      @randhirsinghhari2691 4 роки тому +2

      Bilkul veer main v eh dekhea v rate bohat tej a.

    • @pritpalsingh2696
      @pritpalsingh2696 4 роки тому +4

      ਮੈਨੂੰ ਵੀ 11000 ਦਸਿਆ ਫਿਰ ਮੈ ਉਹੀ 2500 ਦਾ ਲਿਆ ਸਭ ਤੋਂ ਪੁਰਾਣੀ ਨਰਸਰੀ ਜਨਤਾ ਸਕੂਲ ਦੇ ਨਾਲ ਉਸ ਦਾ ਰੇਟ ਠੀਕ ਏ ਬੂਟੇ ਵੀ ਵਧੀਆ ਨੇ

    • @amarjeetkaur2034
      @amarjeetkaur2034 4 роки тому +1

      Yes

    • @swagpunjabda
      @swagpunjabda 4 роки тому

      @@amarjeetkaur2034 u kihda lya c sis

    • @rajwantgillsandhu9594
      @rajwantgillsandhu9594 4 роки тому +3

      ਐਵੇਂ ਈ ਕਰਦੇ ਨੇ ਏ
      ਮੈਂ ਮਲੇਰਕੋਟਲਾ ਤੋਂ ਈ ਆਂ

  • @GurpreetSingh-ry7vf
    @GurpreetSingh-ry7vf 3 роки тому +2

    ਖਾਨ ਸਾਹਬ ਤੁਸੀਂ ਸੀ ਕੰਮ ਐਥੋਂ ਤੱਕ ਲੈਣ ਗਏ ਪੰਜਾਬੀ ਹੁੰਦੇ ਹੁਣ ਨੂੰ ਨਰਸਰੀ 100 ਥਾ ਵੰਡੀ ਹੁਂਦੀ

  • @jagirsingh7683
    @jagirsingh7683 4 роки тому

    ਬਹੁਤ ਮਹਿੰਗੀ ਨਰਸਰੀ ਏ ।

  • @kanwerjitsingh7181
    @kanwerjitsingh7181 5 років тому +24

    ਵਾਕਿਆ ਹੀ ਕੰਬੋਜ਼ ਫੈਮਿਲੀ ਬਹੁਤ ਮੇਹਨਤੀ ਹੁੰਦੀਆਂ ਹਨ

  • @ZafarKhan-i6j
    @ZafarKhan-i6j 8 місяців тому

    Very nice information ❤ Shukriya

  • @BootaSingh-fc3pm
    @BootaSingh-fc3pm 4 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ 🙏

  • @harpreetrai4873
    @harpreetrai4873 5 років тому +4

    Will definitely visit in future... thanks for providing info

  • @satwantkaur7541
    @satwantkaur7541 5 років тому +2

    Bahut wadia zankari diti veer ji nay

  • @JeetSingh-qf2pg
    @JeetSingh-qf2pg 5 років тому +2

    ਵੈਰੀ ਗੁੱਡ ਫੁੱਲ ਖਾਂਨ ਜੀ

  • @chandansama0082
    @chandansama0082 Рік тому

    Proud to be a kamboj 👍

  • @luckydhuri1828
    @luckydhuri1828 4 роки тому +1

    ੲਿਹ ਬੁਹਤ ਹੀ ਜਿਅਾਦਾ ਰੇਟ ਲਾੳੁਦੇ ਨੇ

  • @aasimsam7701
    @aasimsam7701 4 роки тому

    I also visit kar chuka haa ehna nurseries ch bahut jayada Varieties aa really mann eda karda aa ke sab plants le java

  • @santlashmanmuni8125
    @santlashmanmuni8125 5 років тому +2

    ਬਹੁਤ ਬਹੁਤ ਸੁੰਦਰ😍💓

  • @KitaborSunnah
    @KitaborSunnah 4 роки тому +1

    Wah ji wah Haji ji
    Bohat badiya interview ditta
    Rabb tuhanu hoor tarkki deve

  • @AngSangWaheguruG
    @AngSangWaheguruG 4 роки тому

    wah ji. bade bade loga nu kush kita. aam loga nu vi khus krea kro

  • @shashisamundra3462
    @shashisamundra3462 5 років тому +2

    ਅੰਜੀਰ ਦੇ ਦੋ ਕਿਸਮ ਦੇ ਬੂਟੇ ਹੁੰਦੇ ਨੇ | ਇੱਕ ਬਾਹਰ ਫਲ ਦੇਣ ਵਾਲਾ ਤੇ ਦੂਜਾ ਮਨੀ ਪਲਾਂਟ ਵਾਂਗ ਕਮਰੇ ਅੰਦਰ ਗਮਲੇ 'ਚ ਲਾਉਣ ਵਾਲਾ | ਅਮਰੀਕਾ ਵਿਚ ਘਰ ਦੇ ਅੰਦਰ ਲਾਉਣ ਵਾਲਾ ਅੰਜੀਰ ਦਾ ਬੂਟਾ ਵੀ ਮਿਲਦਾ ਹੈ | ਇਹਦੇ ਚੌੜੇ ਪੱਤਿਆਂ ਦੀ ਬਨਾਵਟ ਕਰਕੇ ਅੰਦਰ ਲੱਗਿਆ ਇਹ ਬੂਟਾ ਬੇਹੱਦ ਖੂਬਸੂਰਤ ਲੱਗਦਾ ਹੈ ਜੋ ਵਧ ਕੇ ਛੱਤ ਨਾਲ ਲੱਗ ਕੇ ਫੇਰ ਪੂਰੀ ਛੱਤ ਅੰਦਰ ਫੈਲਦਾ ਰਹਿੰਦਾ ਹੈ | ਮੈਂ ਪੰਜਾਬ ਵਿਚ ਬਹੁਤ ਲਭਿਆ ਇਹ ਬੂਟਾ ਪਰ ਮਿਲਿਆ ਨਹੀਂ | ਕੁਝ ਮਹੀਨਿਆਂ ਤਕ ਏਸ ਨਰਸਰੀ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ | ਜੇ ਇਨ੍ਹਾਂ ਕੋਲ ਨਾ ਹੋਇਆ ਤਾਂ ਸ਼ਾਇਦ ਕਿਧਰੋਂ ਮੰਗਵਾ ਦੇਣ ? ਆਮ ਲੋਕ ਹੁਣ ਵਿਦੇਸ਼ਾਂ ਤੋਂ ਬੂਟੇ ਨਹੀਂ ਲਿਆ ਸਕਦੇ | ਇਹ ਗੈਰ-ਕਨੂੰਨੀ ਹੈ | ਬਹੁਤ ਵਧੀਆ ਲੱਗੀ ਹੈ ਇਹ ਵੀਡੀਓ |

  • @m.goodengumman3941
    @m.goodengumman3941 4 роки тому +1

    Thanks for sharing this info, really enjoyed watching this video. I'll definitely visit your nursery next time I'm in India. 🙂👍🌻

  • @its2104
    @its2104 4 роки тому

    Very good nursery. God bless you 👌👌

  • @kulwantkaur5682
    @kulwantkaur5682 5 років тому +3

    Vary vary nice good job

  • @himmatsingh3628
    @himmatsingh3628 5 років тому +3

    Mashaa Allah
    Mai ta hairan ho gia veer
    Tere experience te
    Well done 👍

  • @nitiatraders8259
    @nitiatraders8259 5 років тому +1

    ਮਾਸ਼ਾ ਅਲਾ ਬਹੁਤ ਵਧੀਆ ਜੀ

  • @i21172rex
    @i21172rex 5 років тому +10

    ਮੋਰਨੰਗਾ ਭਾਰਤ ਪਾਕਿਸਤਾਨ ਚ ਹੀ ਹੁੰਦਾ ਸੀ। ਹੁਣ ਏਹ ਅਮਰੀਕਾ ਦੇ ਗਰਮ ਇਲਾਕਿਆਂ ਚ ਵੀ ਉਗਾਇਆ ਜਾ ਰਿਹਾ ਹੈ।

    • @gurmatgyan9628
      @gurmatgyan9628 4 роки тому

      ਯਾਰ ਸੁਹਜਨਾ ਕਹੋ ਐਵੇਂ ਝੂਠ ਬੋਲ ਰਹਿਆ ਮੌਰਿੰਗਾ ਕਹਿ ਕੇ ਆਪਣੇ ਪੰਜਾਬ ਦਾ ਬੂਟਾ

    • @i21172rex
      @i21172rex 4 роки тому

      @@gurmatgyan9628 Ji es vich jhooth Bolan wali koi gal nhi suhajna nu English ch moranga kehndey hn.

    • @gurmatgyan9628
      @gurmatgyan9628 4 роки тому

      Dil dian Galan ਵੀਰ ਤੈਨੂੰ ਨਹੀ ਕਹਿਆ
      ਮੈ ਨਰਸਰੀ ਵਾਲੇ ਦੀ ਗੱਲ ਕੀਤੀ ਸੀ

    • @i21172rex
      @i21172rex 4 роки тому

      @@gurmatgyan9628 koi gal nhi.

  • @jinderdhaliwal1095
    @jinderdhaliwal1095 4 роки тому

    Bhout vaar gae haan ithe asin bhout vadia kam a g ena da top Callas

  • @gurcharansingh7094
    @gurcharansingh7094 5 років тому +41

    ਘੁਮਾ ਫਿਰਾ ਕਿ ਦਿਖਾ ਦੇਂਦੇ ਤਾਂ ਵਧੀਆ ਸੀ

  • @rohiram7761
    @rohiram7761 3 роки тому

    Very nice international rame nursery

  • @jagmohanjatana
    @jagmohanjatana 4 роки тому

    ਬਹੁਤ ਹੀ ਵਧੀਆ ਵੀਡੀਓ ਹੈ ਜੀ ਤੁਹਾਡੀ, ਕੀ ਬਠਿੰਡੇ ਦੇ ਇਲਾਕੇ ਵਿੱਚ ਵੀ ਆਪ ਜੀ ਦੀ ਕੋਈ ਬਰਾਂਚ ਹੈ ਜੇ ਹੈ ਤਾਂ ਉਸਦਾ ਪਤਾ ਦੱਸਣ ਦੀ ਖੇਚਲ ਕਰਨਾਂ ਜੀ।

  • @sarbjitvehniwal4467
    @sarbjitvehniwal4467 4 роки тому

    wahh khan sahib dil kush krta 👌🙏👍

  • @sanaparihar7641
    @sanaparihar7641 5 років тому +2

    Hard work is the only key to success

  • @maniderpalkaur2555
    @maniderpalkaur2555 4 роки тому +2

    I belong to sikh Kamboj family . proud of you

  • @iqbalsingh2664
    @iqbalsingh2664 5 років тому +5

    Asi vi kamboj han ....sikh kamboj
    From Sultanpur Lodhi

    • @Punjabivillagehunar15
      @Punjabivillagehunar15 3 роки тому

      ਖਜੂਰ ਦੇ ਬੂਟੇ ਮਿਲਦੇ ਹਨ ਤਾਂ ਦੱਸੋ ਜੀ

  • @pritpalsingh2696
    @pritpalsingh2696 4 роки тому +1

    ਮੈਂ ਇਕ ਵਾਰੀ ਗਿਆ ਪਾਮ ਦਾ ਰੇਟ11000 ਦਸਿਆ ਫਿਰ ਮੈ ਉਹੀ 2500 ਦਾ ਲਿਆ ਸਭ ਤੋਂ ਪੁਰਾਣੀ ਨਰਸਰੀ ਜਨਤਾ ਸਕੂਲ ਦੇ ਨਾਲ ਉਸ ਦਾ ਰੇਟ ਠੀਕ ਏ ਬੂਟੇ ਵੀ ਵਧੀਆ ਨੇ ਪਹਿਲਵਾਨ ਵੀ ਠੀਕ ਏ

    • @manmeetgrewal4414
      @manmeetgrewal4414 3 роки тому

      Veer. Anad pur. Sahb. To. La. Ka ao. Boht. Rate. Kam. A

  • @gurukhatda5604
    @gurukhatda5604 5 років тому +2

    vaheguru tarkia bakshe

  • @gagandeepkaur8258
    @gagandeepkaur8258 5 років тому +6

    Well done sir....

  • @gurjitsidh
    @gurjitsidh 2 роки тому

    verygoodsir

  • @navdeeppannu4990
    @navdeeppannu4990 4 роки тому

    ਸਾਨੂੰ ਮਾਣ ਆਂ ਆਪਣੇ ਸ਼ਹਿਰ ਤੇ,,,,pb 28 ✌

  • @simplegardeningresults7706
    @simplegardeningresults7706 5 років тому +1

    waw akhtar sahab wah...............................

  • @juggudhaliwal4567
    @juggudhaliwal4567 4 роки тому

    Haji saab is great man

  • @amandeepSingh-cs5ck
    @amandeepSingh-cs5ck 5 років тому +10

    10x lgonde aw prize
    kehnde ki
    aw
    niklda ki aw

  • @kulbirgill6919
    @kulbirgill6919 3 роки тому +1

    Mashala

  • @jasdeepgill8550
    @jasdeepgill8550 4 роки тому

    Great video....👍👍👍

  • @jaswinderkaur8448
    @jaswinderkaur8448 5 років тому +5

    Ahna kol holihock da mosmy plant ni h unj50 lkh vale bute hn??

  • @satvinderkaur793
    @satvinderkaur793 5 років тому +7

    Pls make full nursery visit !!!!

  • @charanjitkaur7015
    @charanjitkaur7015 5 років тому +4

    Thanks sir blueberry ka plant pot ma layghnay babla chihethey ha app ka done Nober v thy

  • @satvinderkaur793
    @satvinderkaur793 5 років тому +8

    We want to see new variety of plants imported plants !!!!!

    • @m.goodengumman3941
      @m.goodengumman3941 4 роки тому

      What kind of of plants? Varieties, flower, shrubs, fruits, vegetables, trees, etc., let me know , in UK we have big interest in horticulture. 🙂🙏

  • @satnamkaur695
    @satnamkaur695 4 роки тому

    Malerkotla nu salaam hai.

  • @renusarwan9966
    @renusarwan9966 5 років тому +1

    Very good baee ji

  • @punjabapnacanadaspna8261
    @punjabapnacanadaspna8261 4 роки тому

    Mehnti lok hatha naal km krn aale ne . Aape vdhiaa plant miln ge

  • @chahalsingh4892
    @chahalsingh4892 3 роки тому

    ਇਹੀ ਬੰਦਾ ਹਾਜੀ ਨਰਸਰੀ ਵਿੱਚ ਇੰਟਰਵਿਊ ਦੇ ਰਿਹਾ ਸੀ।

  • @satinderdhillon9190
    @satinderdhillon9190 5 років тому +1

    Vary good sir dhanvad

  • @drsarvjeetbrarkundal2858
    @drsarvjeetbrarkundal2858 4 роки тому

    New for us.thanks.

  • @sukhdeepkaur7723
    @sukhdeepkaur7723 5 років тому +5

    Show the whole nursery

  • @manavsingh8770
    @manavsingh8770 2 роки тому

    Beautiful

  • @Amjadsaify26
    @Amjadsaify26 5 років тому +2

    #Proud Of #Malerkotla PB 28😍

  • @SurinderKumar-fc5dw
    @SurinderKumar-fc5dw 5 років тому +2

    Have you rudrax plants

  • @PB-by3zt
    @PB-by3zt 5 років тому +4

    22 yr vdia vdia boote ta dkha dinde video ch

  • @jaskaranSingh-vk9dz
    @jaskaranSingh-vk9dz 4 роки тому +1

    Big respect for sir.

  • @hardeepsaroya8733
    @hardeepsaroya8733 5 років тому +1

    Bahut he jyada vadia kum karde ho tusi Bhai jaan jo, bahut he jyada mehnat karde ho

  • @narpindersandhu4288
    @narpindersandhu4288 5 років тому +1

    very good working

  • @gurpreetrandhawa5118
    @gurpreetrandhawa5118 5 років тому +1

    Very good job veer je

  • @tejindersinghchahal1795
    @tejindersinghchahal1795 5 років тому +1

    Very very good sir ji

  • @dilbardhillon46
    @dilbardhillon46 5 років тому +2

    ਵੈਰੀ ਗੁੱਡ

  • @akashdeepkang3509
    @akashdeepkang3509 5 років тому +2

    ਆਹ ਪੰਜਾਹ ਪੰਜਾਹ ਲੱਖ ਵਾਲੇ ਸੌ ਢੇਡ ਬੂਟਾ ਸਾਡੇ ਪਿੰਡ ਵਾਲਾ ਸੰਤਾ ਭਾਲਦਾ ਫਿਰਦਾ ਸੀ ਓਹ ਆਊਗਾ ਹੁਣ ਥੋਡੇ ਕੋਲੇ ਖਾਨ ਜੀ

  • @muktashbajwa5505
    @muktashbajwa5505 4 роки тому

    Well explained by you sir . Well managed seems hard work is worth ed it. Long back I had been in the college NCC camp there so much of difference now it's lush green. Allah ki berkat aur buzurgon ki duayen khilti hain. Slam n dual kaboom kren.

  • @ManjitSingh-kg3lc
    @ManjitSingh-kg3lc 4 роки тому

    Nice ji👍👍👍👍👍

  • @gajansingh3246
    @gajansingh3246 4 роки тому

    Dhan dhan guru gobind singh da var hoa ji musalmana vira nu kade vi koe tot nahi ji

  • @rohiram7761
    @rohiram7761 3 роки тому

    Khan Sahib I want to buy best Variety of Mango tree .pls guide me.

  • @princeaulakh1192
    @princeaulakh1192 5 років тому +2

    Good job jnaab

  • @sarabjitnicekaur220
    @sarabjitnicekaur220 5 років тому +1

    Nice veer ji

  • @tiktokstars7751
    @tiktokstars7751 5 років тому +1

    Very very nice ji

  • @GurveerKaur-nt4ml
    @GurveerKaur-nt4ml 3 місяці тому

    👍🏻👍🏻

  • @mansakhan3737
    @mansakhan3737 4 роки тому

    I love my city malerkotala

  • @arvindersekhon
    @arvindersekhon 3 роки тому

    bio ch information paya kr veer..contact no.location etc

  • @RakeshVerma-zq1jv
    @RakeshVerma-zq1jv 5 років тому +1

    U r superb bro

  • @jaswantsingh9287
    @jaswantsingh9287 4 роки тому

    Very good ..

  • @DarshanSingh-qk6ym
    @DarshanSingh-qk6ym 5 років тому +2

    Sir.kalp.bricks..ka.poda..mil.sakda..je..

  • @nachhattarkaur7600
    @nachhattarkaur7600 5 років тому +2

    Very nice. Great job

  • @sukhwantgill2868
    @sukhwantgill2868 4 роки тому

    Wonderful ji.

  • @a1experiment764
    @a1experiment764 3 роки тому

    Mai atho addu le k ayea c 14mth bch 78kg aadu lge

  • @KashmirMovieProduction
    @KashmirMovieProduction 4 роки тому

    Bout khub 👍

  • @shaukar2808
    @shaukar2808 3 роки тому

    Bai ji sare tra de plant tree kheti badi university to lea kro nale saste
    Ehna da amrood da buta 250 rupees da university wala 50 rupees milda

  • @entertainmentkatarka6972
    @entertainmentkatarka6972 5 років тому +3

    Jinha kush sikhan nu mill sakda c VDO vcho pr ohna milyea mae

  • @raj4558
    @raj4558 Рік тому

    Tuhade kol katimon mango plant hega

  • @avtarsinghbillingavtarsing1553
    @avtarsinghbillingavtarsing1553 3 роки тому

    Is he sprinting true

  • @sitalkumar6643
    @sitalkumar6643 4 роки тому +2

    Captain nal direct link tan hagay thoday ,tusin uhnu subsidy waste gall kar sakde ho

  • @manmeetgrewal4414
    @manmeetgrewal4414 3 роки тому

    Veer. Gee. And pur. Sahb. Keerat. Pur. Sahb. To. La. Aoo. Taree. Ada. Rate. A. Gee

  • @gajansingh3246
    @gajansingh3246 5 років тому +1

    Viry good 22ji

  • @manukalsi
    @manukalsi 4 роки тому

    Love his punjabi

  • @ravinderkaur6966
    @ravinderkaur6966 5 років тому +1

    Is there the plant of manoori

  • @karanmaankaransingh3167
    @karanmaankaransingh3167 4 роки тому

    ਬਾਈ ਜੜ ਵਿਚ ਪਉਨਾ ਜੀ ਕਿੰਨੇ ਦਿਨ ਪਾਥੀਆ ਦਾ ਪਾਣੀ ਆਲੂਵਾਖਰੇ ਦੇ ਬੂਟੇ ਵਿਚ ਜੀ

  • @karanmaankaransingh3167
    @karanmaankaransingh3167 4 роки тому +1

    ਬਾਈ ਮੇਰੇ ਕੋਲ ਆਲੂਵਾਖਾਰਾ ਲੱਗਾ ਸਾਲ ਡੇਢ ਸਾਲ ਦਾ ਫਲ ਨਹੀ ਆਇਆ ਕੀ ਕਰਨਾ ਚਾਹੀਦਾ

    • @gurmatgyan9628
      @gurmatgyan9628 4 роки тому

      ਸਾਲ ਪੁਰਾਣੀ ਪਾਥੀ ਲੈ ਕੇ ੨੪ ਘੰਟੇ ਭਿਓ ਕੇ ਪਾਣੀ ਪਾਓ

    • @gurmatgyan9628
      @gurmatgyan9628 4 роки тому

      kabaddi lovers ਸਹੀ ਕਹਿਆ
      ਸਰੋ ਦੀ ਖਲ ਰਾਤ ਨੂੰ ਪਾਣੀ ਚ ਇਕ ਬੁੱਕ ਭਿਓ ਕੇ ਸੁਭਾ ਪਾ ਦਿਓ

  • @jagmeetsingh5503
    @jagmeetsingh5503 4 роки тому

    ਵੀਰ ਜੀ ਤੁਹਾਡੀ ਨਰਸਰੀ ਚੋ ਮੈਨੂੰ ਆਵੋਕਾਡੋ,ਸਟਰਾਅਬੇਰੀ,ਫਲਸਾ ਆਮ ਮਿਲਣ ਵਾਲੇ ਬੂਟੇ ਤੁਹਾਡੀ ਨਰਸਰੀ ਵਿਚੋ ਨਹੀ ਮਿਲੇ

  • @harriearing8943
    @harriearing8943 5 років тому +1

    Bhut vadiya

  • @akashdeepkang3509
    @akashdeepkang3509 5 років тому +15

    ਬਸ ਥੋੜਾ ਚਿਰ ਚੋ ਪੰਜਾਬ ਚੋ ਖੰਜੂਰਾ ਈ ਹੋਣੀਆ

    • @harveersingh7803
      @harveersingh7803 4 роки тому

      Y g next generation will blame us for air and water problem

  • @charanjitkaur7015
    @charanjitkaur7015 5 років тому +2

    Hum punjab ma kharar ma rehethay ha

    • @JavedAli-ee6ip
      @JavedAli-ee6ip 5 років тому

      @Lucha jattxxx bilkul v akal ni haigi tenu

  • @rkkaurkaur9401
    @rkkaurkaur9401 3 роки тому

    How can purchase online