Jai Gurudev Bhai ji 🙏🙏❤ . . . Once again a superhit shabad.... . . . Thank you so much Bhai ji.. ❤❤ . Love you Bhai ji🙏😘. . Maano ye shabad meri wish ka hi hai.. 🎉🎉🎉🎉
Dhan Dhan " Satguru Kabir Sahib Ji Maharaj " and Dhan Dhan Satguru Ravidass Ji Maharaj ihna mahapurashan di soch atey vichardhara nu hi Guru Nanak Dev Ji ne agge vadhaya si. 🙏🙏🙏
🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆ ਸਾਧ ਸੰਗਤ ਲੱਖ ਲੱਖ ਵਧਾਈਆ ਜੀ🙏🙏🚩
ਰੂਹ ਨੂ ਸਕੂਨ ਦੇਣ ਵਾਲੀ ਆਵਾਜ਼ ਕੰਠ ਕਲੇਰ ਗੁਰੂ ਜੀ ❤❤❤
ਧੰਨ ਧੰਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਧੰਨ ਧੰਨ ਜਗਤ ਪਿਤਾ ਸਤਿਗੁਰੂ ਨਾਨਕ ਮਹਾਰਾਜ ਕੀ ਜੈ
Sabse upar jayega kanth kaler ji ❤❤❤❤❤❤❤❤❤ waheguru ji
ਬਹੁਤ ਹੀ ਸੋਹਣਾ ਸ਼ਬਦ ਆ ਜੀ ਦਿਲ ਖੁਸ਼ ਹੋਗਿਆ ਮੇਰਾ ❤️❤️❤️❤️ਮੇਰੇ ਰਵਿਦਾਸ ਗੁਰੂ ਜੀ ❤️
ਸ਼ਬਦ ਸੁਣ ਕੇ ਅਨੰਦ ਆ ਗਿਆ ਕੰਠ ਕਲੇਰ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ
🙏 ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ 🙏 ਕੰਠ ਕਲੇਰ ਵੀਰ ਜੀ ਮੇਰੇ ਕੋਲ ਉਹ ਅਲਫਾਜ਼ ਨਹੀਂ ਕੀ ਮੈ ਇਸ ਸਬਦ ਦੀ ਸਿਫਤ ਕਰਾਂ 🙏 ਆਨੰਦ ਆਨੰਦ ਆਨੰਦ
ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਬਹੁਤ ਬਹੁਤ ਮੁਬਾਰਕਾ ਜੀ 🙏
ਕੰਠ ਕਲੇਰ ਕੌਮ ਦੀ ਸ਼ਾਨ ਬਹੁਤ ਵਧੀਆ ਸ਼ਬਦ ਜੈ ਗੁਰੂ ਦੇਵ ਜੀ
ਸਤਿਗੁਰ ਰਵਿਦਾਸ ਜੀ ਤਰੱਕੀਆਂ ਬਖਸ਼ਣ
@@gurbanitv2245 🏡🙏🌄
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਕ੍ਰਿਪਾ ਹੋਵੇਗੀ ਤਾਂ ਮੇਰਾ ਵੀ ਸ਼ਬਦ ਕੰਠ ਕਲੇਰ ਜੀ ਦੀ ਅਵਾਜ਼ ਚ ਰਿਕਾਰਡ ਹੋਵੇਗਾ ਇੱਕ ਦਿਨ ਦਿਲੋਂ ਇੱਛਾਵਾਂ ਮੇਰੀ ਕੌਮ ਦਾ ਹੀਰਾ, ਸੁਰੀਲਾ ਗਾਇਕ 🎙️ ❤
ਗੀਤਕਾਰ ਲੱਕੀ ਕਪੂਰ ਪਿੰਡ ਵਾਲ਼ਾ
ਗੁਰੂ ਜੀ ਦੀ ਮਿਹਰ ਨਾਲ ਉਹ ਘੜੀ ਵੀ ਆਊਗੀ ਜੀ ❤
@sonumusapuria4316 ਧੰਨਵਾਦ ਭਰਾਵਾਂ ਦਾ ਹੌਂਸਲਾ ਅਫਜ਼ਾਈ ਲਈ 🙏❤️
Jaldi hi karvao g
रब सबनू तरकिया देवे जी गुरु रविदास जी महाराज सब संगता ते अपना हथ भरेया मेहरा रखो जी 🙏🙏🙏
ਖੂਬਸੂਰਤ ਅਲੋਪ, ਰਸਭਿੰਨੇ ਬੋਲ, ਮਿੱਠੀ ਅਵਾਜ਼
Jai guru Ravidas ji jai guru Kabir ji jai guru nanak dev ji 🎉🙏🙏🙏🙏 bhot sunder song kanth kaler thanks best singer india 👏
🎉ਜੈ ਗੁਰੂ ਦੇਵ ਜੀ ਮੁਬਾਰਕਬਾਦ 🎉ਸੋਹਣਾ ਸ਼ਬਦ....ਬੱਗਾ ਸੇਲਕੀਆਣਾ@ਬੰਗੜ
ਕੰਠ ਬਾਈ ਮੇਰਾ ਸਭ ਤੋਂ ਫੇਵਰਿਟ ਸਿੰਗਰ ਐ
❤❤ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤
ਗੁਰੂ ਰਵਿਦਾਸ ਜੀ ਬਾਬਾ ਨਾਨਕ ਜੀ ਰੱਬ ਦਾ ਰੂਪ ਵੀ ਹੋ ਗਏ ਤਾਂ ਵੀ ਕਿਰਤ ਕਰਨੀ ਨੀ ਛੱਡੀ,,,ਬਹੁਤ ਵਧੀਆ ਸ਼ਬਦ,,,ਕੰਠ ਵੀਰ ਜੀ
🎉❤
❤❤
❤❤🙏🙏
ਬਹੁਤ ਸੋਹਣਾ ਸ਼ਬਦ ਵਾਹ ਜੀ ਵਾਹ
ਵਾਹਿਗੁਰੂ ਜੀ ❤❤
ਏਹ ਸਬਦ ਪਹਿਲਾ ਬਾਈ ਬਲਰਾਜ ਨੇ ਵੀ ਗਾਇਆ, ਤੇ ਬਹੁਤ ਸੋਹਣਾ ਗਾਇਆ ਹੋਇਆ, ਬਲਰਾਜ ਨੇ
wah ji wah........Sun ke Ru Dhan Dhan ho gye🙏
ਅਵਾਜ਼ ਰੂਹ ਨੂੰ ਸਕੂਨ ਦਿੰਦੀ ਆ ਸੱਚੀ ਕੰਠ ਜੀ ਤੁਹਾਡੀ 🙏
ਬਹੁਤ ਸੌਹਨਾ ਸਵਦ ਹੈ ਜੀ ਜੈ ਗੁਰੂ ਦੇਬ ਜੀ❤
Jai guru dev g🙏🏻🌼
Dhan guru dev g 🙏🏻🌼
ਜੈ ਗੁਰੂਦੇਵ ਧੰਨ ਗੁਰੂਦੇਵ ਬਹੁਤ ਹੀ ਵਧੀਆ ਸ਼ਬਦ ਗਾਇਆ ਹੈ ਪਾਜੀ ਤੁਸੀ ਇਸੇ ਤਰ੍ਹਾਂ ਤੁਸੀ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਚ ਸ਼ਬਦ ਗਾਉਂਦੇ ਰਹੋ ਰੱਬ ਤੋਹਾਨੂ ਤਰੱਕੀਆਂ ਦਵੇ...
ਮੇਰਾ ਭਰਾ ਕੰਠ ਹਮੇਸ਼ਾ ਤੋ 💙 ਹੀ ਸੰਤਾਂ ਦੀ ਸੇਵਾ ਨਿਭਾ ਰਹੇ ਬਹੁਤ ਸੋਹਣਾ ਗਾਇਆ 💙💙💐💐
❤ ਨੂੰ ਛੂਹ ਲੈਣ ਵਾਲਾ ਸ਼ਬਦ। ਬਹੁਤ ਸਕੂਨ ਮਿਲਦਾ ਹੈ ਸੁਣ ਕੇ।🙏🙏🙏
Wah kamal voice ustad ji
ਬਹੁਤ ਹੀ ਅਛਾ ਭਜਨ ਗਾਇਆ
ਕਲੇਰ ਭਾ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਬਹੁਤ ਸੋਹਣਾ ਸ਼ਬਦ ਭਾਜੀ 🎉
Jai gurudev ji sbb nu🙏🙏🙏🙏🙏💐💐💐
ਸਤਿਨਾਮ ਵਾਹਿਗੁਰੂ ਜੀ ਜੈ ਗੁਰੂ ਰਵਿਦਾਸ ਮਹਾਰਾਜ ਜੈ ਬਾਬਾ ਨਾਨਕ ਦੇਵ ਜੀ
ਪਿਆਰੀ ਅਵਾਜ਼ ਤੇ ਪਿਆਰੀ ਰਚਨਾ 🎉🎉❤
Jai Santa di ji 🙏mehar kario satguru ji 🙏
ਬਹੁਤ ਪਿਆਰਾ ਸ਼ਬਦ ਜੀ ❤🎉
Waheguru ji aap nu Tarkki bakhshe bhai saab ji
ਬਹੁਤ ਸੋਹਣਾ ਸ਼ਬਦ ਹੈ ਭਾਜੀ
Bahut sara pyar....paji huna walo...har saal di tarah is war v ❤
ਜੈ ਗੁਰਦੇਵ ਜੀ
😅
ਧੰਨ ਗੂਰੂ ਦੇਵ ਜੀ🙏🏻
Lub u guru ji .. congratulations new shabd
❤I proud of you 👏👏 jai gurudev dhan gurudev 🙏🙏
ਧੰਨ ਗੁਰੂ ਨਾਨਕ ਦੇਵ ਜੀ ❤
ਧੰਨ ਗੁਰੂ ਰਵਿਦਾਸ ਮਹਾਰਾਜ ਜੀ ❤❤❤ਹਰਿ❤ੴ❤❤
Jai Guru Dev ji Dhan Guru Dev ji 🙏🏻❤ very nice song and video veer ji ❤❤❤❤❤
ਨਿਸ਼ਬਦ ਮਹਿਸੂਸ ਕਰ ਰਿਹਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ❤️
Wah Kanth Kaler Veer ji badi Mithas nal Guru ji da Devotional song gaya ❤🙏🎉 Satguru tuhade Mehnat nu Hor vi Kamyabiya bakshan 🙏
ਧੰਨ ਧੰਨ ਹੋ ਗਈ ਬਹੁਤ ਪਿਆਰਾ ਸ਼ਬਦ ਸੰਤ ਪ੍ਰਾਹੁਣੇ ਆਏ ❤❤🌹🙏🙏🌹 ਕੰਠ ਕਲੇਰ ਦੀ ਮਿੱਠੀ ਆਵਾਜ਼ ਨੇ ਰੂਹ ਖੁਸ਼ ਕਰਤੀ ਬਾਰ ਬਾਰ ਸੁਣਨੇ ਨੂੰ ਦਿਲ ਕਰਦਾ 🥰🥰
Jai guru dev ji ❤🎉
Dil skoon bht milda tohade shbad sun k😊😊
Jai gurudev ji...... Great 👍 voice kanth kler ji and music......mene bhi munish ji se video karwai......gazab kaam unka bhi
Bhot vadia shabad g ❤❤❤❤❤🙏🙏🙏🙏🙏🙏 waheguru ji mehar karn ❤❤❤❤❤❤
Dhan dhan satguru Ravidass g Maharaj ❤
Jai Gurudev Ji 🙏❤bhut sakun miliya
Bohot bohot bohot hi sona bhajan h Ji, very very very nice bro, good luck 🤞 Jai gurudev dhan gurudev ji 🙏🙏
Bahut vadhiya kaler Bai ❤
Wah g wah ustad g
Wait krda c mai es shabd da ❤
Bhut sohna gya bhai ji Waheguru apko hamesha chardi kla vich rakhhe❤❤
Waheguru ji ❤ anad a gya kanth paji waheguru ji ida hi kirpa rkn tuhde ute
Jai guru dev ji kanth paji bot sohna shabad aa ❤🎉🙏🏻
Jai gurudev ji. Bahut e khoobsurat shabad ji God bless you. Love you bro. From lyricst Vijay Virk
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
ਸਤਿਨਾਮੁ ਵਾਹਿਗੁਰੂ ਸੱਚੇ ਪਾਤਸ਼ਾਹ ਜੀ
ਜਾਹ ਜਾਹ ਜਾਓ ਤਹਾ ਤੇਰੀ ਸੇਵਾ 🙏🏻🙇🏻♂️🙏🏻
Wah ji Wah,,,,,,,,Beautiful ❤❤❤❤song❤❤Jammu 🎉🎉🎉🎉
Guru Ravidas ji di gurbani bhut hi nirmal bani hai...
❤❤❤❤❤ JAI GURUDEV DHAN GURUDEV ❤ JAI BHEEM ❤ JAI BHARAT ❤❤❤❤❤
Gal Suchi Rooh di Kar ti veer ji 👌🏼✨️✨️👏🏻👏🏻👏🏻❤️🧿
❤❤ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ
ਬਹੁਤ ਵਧੀਆ ਬਾਈ ਜੀ ਸ਼ਬਦ, ਜੈ ਗੂਰੁ ਦੇਵ ਧੰਨ ਗੂਰੁ ਦੇਵ,
ਸਰਬੱਤ ਦਾ ਭਲਾ ਹੋਵੇ 🙏🙏
ਬਹੁਤ ਹੀ ਵਧੀਆ ਸ਼ਬਦ ਵੀਰ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਹੀਰਾ ਕੰਠ ਕਲੇਰ ਵੀਰ ਮੇਰੇ ਸ਼ਹਿਰ ਨਕੋਦਰ ਦਾ ਪੂਰੀ ਦੁਨੀਆ ਵਿੱਚ ਨਾ ਬਣਾਇਆ ਵੀਰ ਜੀ ਹਮੇਸ਼ਾਂ ਚੜ੍ਹਦੀ ਕਲਾ ਰਹਿਣ ਸਤਿਗੁਰੂ ਨਾਨਕ ਦੇਵ ਮਾਹਾਰਾਜ ਜੀ ਜਨਮ ਦਿਨ ਦੀਆਂ ਸਮੂੰਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ
Jai guru ravidas ji🙏🙏🙏🙏
Koti koti naman baba ji love you 🙏 🤲
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏 ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸੰਗਤਾਂ ਨੂੰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏
Wah ❤.. Beautiful ❤❤❤
Jai Gurudev Bhai ji 🙏🙏❤
.
.
.
Once again a superhit shabad....
.
.
.
Thank you so much Bhai ji.. ❤❤
.
Love you Bhai ji🙏😘.
.
Maano ye shabad meri wish ka hi hai.. 🎉🎉🎉🎉
ਮੈਨੂੰ ਸਤਗੁਰ ਕਹਿੰਦੇ ਨੀ ਜਿੰਦੜੀਏ ਪਾਲੇ ਨਾਮ ਦਾ ਗਹਿਣਾ//// ਏਹ ਬੀ ਤਰਜ਼ ਏ ਗੁਰਬਾਣੀ ਸ਼ਬਦ ਦੀ
Jai gur dev ji ❤
क्या बात हैं सर कॉलर पाजी आप के गीत एक अलग ही एहसास देते है 🎉
Jai Gurudev Jai Ravidass 🙏❤
Jai gurdev ji ❤❤❤❤
ਜੈ ਗੁਰੂ ਦੇਵ ਜੀ🙏
❤Waheguru g ❤
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਂਰਾਜ ਕੀ ਜੈ 🙏
🙏❤️🙏 Dhan Dhan Sheri Guru Ravidas Mahraj ji 🙏❤
ਰਵੀਦਾਸੀਆ ਕੌਮ ਦਾ ਹੀਰਾ ਕੰਠ ਕਲੇਰ ਵੀਰ ਜੀ ਜਿਸ ਨੇ ਪੂਰੀ ਦੁਨੀਆ ਵਿੱਚ ਨਾ ਚਮਕਾਇਆ ਏ
🙏🏻Jai guru dev ji dhan guru dev ji 🙏🏻❤️🇦🇪❤️
Bhut Dungi gl kri te, kaler saab🎉❤
ਜੈ ਗੁਰੂਦੇਵ ਧੰਨ ਗੁਰੂਦੇਵ ਜੀ।
❤❤❤
Jai Guru Ravidass Maharaj Ji 🙏🙏
Sab Te Mehar Kari Mera Data 🙏🙏
Jai guru dev ji .both hi payara shavad ji .
Wah ji wah kya feeeeeel aw sir ji🙏🙏🙏🙏
Jai guru dev dhan guru dev bhut hi sohna sabd hai ji🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।
🙏ਜੈ ਗੁਰੂਦੇਵ ਜੀ 🎉,, ਵਾਹਿਗੁਰੂ ਜੀਓ 🍁🙏🙏
❤❤❤ ਵਾਹਿਗੁਰੂ ਵਾਹਿਗੁਰੂ ਜੀ ❤❤❤
Jai Guru Dev ji ki Jai Ho ❤❤❤❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏
Aap mere Ideal ho sir love from Himachal Pradesh
Pammi Thakur Official ❤
Dhan Dhan " Satguru Kabir Sahib Ji Maharaj " and Dhan Dhan Satguru Ravidass Ji Maharaj ihna mahapurashan di soch atey vichardhara nu hi Guru Nanak Dev Ji ne agge vadhaya si. 🙏🙏🙏
Super Jai Bhim Gurudev Jai guru Ravidass ji guru Dev
अलख निरंजन आदेश 🙏🚩
दन दन गुरु गोरखनाथ जी महाराज 🙏❤📿