Guru Amar Das Ji di Life Story (Part-1) | Nek Punjabi History
Вставка
- Опубліковано 1 гру 2023
- Guru Amar Das Ji di Life Story (Part-1) | Nek Punjabi History
ਸਤਿ ਸ਼੍ਰੀ ਅਕਾਲ🙏
ਸਾਡੀ ਨੌਂਵੀ Long Video ਦੇ ਪਹਿਲੇ ਭਾਗ ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਗੁਰੂ ਅਮਰਦਾਸ ਜੀ ਦਾ ਜੀਵਨ ਗੁਰੂ ਬਣਨ ਤੋਂ ਪਹਿਲਾ ਕੇਹੋਜਿਹਾ ਸੀ ?
ਕਿਵੇਂ ਉਹ ਗੁਰੂ ਘਰ ਨਾਲ ਜੁੜਦੇ ਹਨ ?
ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਵਿਚਾਲੇ ਕੀ ਰਿਸ਼ਤਾ ਸੀ ?
ਕਿਵੇਂ ਉਹ ਭਾਈ ਅਮਰੂ ਤੋਂ ਗੁਰੂ ਅਮਰਦਾਸ ਜੀ ਬਣਦੇ ਹਨ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Sat Shri Akal🙏
Welcome to the first part of our Ninth Long Video, in which we have talked about
What was the life of Guru Amardas ji like before becoming a Guru?
How do they connect with Guru Ghar?
What was the relationship between Guru Amar Das Ji and Guru Angad Dev Ji?
How did he become Guru Amar Das from Bhai Amru?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
UA-cam - @nekpunjabi
Instagram - / nekpunjabi
2. NEK PUNJABI PODCAST (Interesting Personalities)
UA-cam - @NekPunjabiPodcast
Instagram - / nekpunjabipodcast
3. NEK PUNJABI ESTATE (punjab diya zameena)
UA-cam - @NekPunjabiEstate
Instagram -
/ nekpunjabiestate
.
.
.
.
.
#sikhguru #guruangaddevji #guruamardasji - Розваги
ਵੀਰ ਜੀ ਤੁਹਾਡੀ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਪਰ ਇੱਕ ਬੇਨਤੀ ਹੈ ਕਿ ਤੁਸੀਂ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਓ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਤੁਹਾਡੀ ਮੈਂ ਆਪਣੇ ਬੇਟੇ ਨੂੰ ਇਹ ਵੀਡੀਓ ਜਰੂਰ ਦਿਖਾਉਂਦੀ ਹਾਂ ਤਾਂ ਕਿ ਉਸ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਵੀਰ ਜੀ 🙏🙏🙏
ਆਨੰਦਮਈ ਬਾਣੀ ਦਾ ਆਨੰਦਪੁਰ ਇਤਿਹਾਸ। ਬਹੁਤ ਸਕੂਨ ਹੈ ਕਹਾਣੀ ਵਿੱਚ। 🙏🏼🙏🏼🙏🏼🙏🏼🙏🏼🙏🏼
ਭੱਲੇ ਆਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ।
ਮੈ ਬਹੁਤ ਖੁਸ਼ਕਿਸਮਤ ਹਾ ਕਿ ਮੇਰਾ ਜਨਮ ਇਹਨੇ ਮਹਾਨ ਦਾਨਿਆ ਦੇ ਦਾਨ। ਨਿਓਟਿਆ ਦੀ ਆਉਟ ਨਿਆਸਰਿਆ ਦੇ ਆਸ ਧੰਨ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਘਰ ਹੋਈਆ ਹੈ। ਮੈਂ ਇਹਨਾ ਦਾ ਵਨਸ਼ਜ ਹਾ। ਇਹਨਾ ਦਾ ਭਗਤ ਹਾ ਇਹਨਾ ਦਾ ਬੱਚਾ ਹਾ। ਤੇ ਧੰਨ ਗੁਰੂ ਅਮਰ ਦਾਸ ਜੀ ਮੇਰੇ ਸਬ ਕੁਚ ਨੇ। ਮੇਰੀ ਆਸ ਮੇਰਾ ਸ਼੍ਵਾਸ ਮੇਰਾ ਵਿਸ਼ਵਾਸ।
ਸੰਗਤਾਂ ਨੂੰ ਇਤਹਾਸ ਨਾਲ ਜੋੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤ ਧੰਨ ਧੰਨ ਗੁਰੂ ਅਮਰ ਦਾਸ ਜੀ ਤੁਹਾਡੇ ਤੇ ਮੇਹਰ ਕਰਨ❤❤
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਇਤਿਹਾਸ ਦੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 🙏🙏
ਬਹੁਤ ਵਧੀਆ ਇਤਿਹਾਸਕ ਜਾਂਣਕਾਰੀ
ਵਾਹਿਗੁਰੂ ਜੀ
ਵੀਰਜੀ ਇਤਿਹਾਸ ਬਾਰੇ ਆਪ ਜੀ ਨੇ ਬਹੁਤ ਸੁਚੱਜੇ ਤਰੀਕੇ ਨਾਲ ਦਸਿਆ ਹੈ ਜੀ.
ਭਾਈ ਸ਼ਾਹਿਬ ਜ਼ੀ ਬਹੁਤ ਵਧੀਆ ਜ਼ੀ ਤਰਸੇਮ ਸਿੰਘ ਪਿੰਡ ਕੰਮੋਕੇ ਜ਼ਿਲਾ ਅੰਮਿ੍ਤਸਰ ਸਾਹਿਬ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 😊😊
ਸਤਿ ਸ਼੍ਰੀ ਅਕਾਲ ਜੀ ਮੈ ਤੁਹਾਡੀਆਂ ਸਾਰੀਆਂ ਵਿਡੀਓ ਦੇਖੀਆ ਸਭ ਬਹੁਤ ਵਧੀਆ ਮੇਰੇ ਮਨ ਵਿੱਚ ਦੋ ਸਵਾਲ ਨੇ ਉਮੀਦ ਰੱਖਦਾ ਹਾਂ ਤੁਸੀਂ ਇਸ ਦਾ ਜਵਾਬ ਦੇਵੋ ਗੇ ਪਹਿਲਾ ਬੰਦਾ ਬਹਾਦਰ ਸਿੰਘ ਜੀ ਨੂੰ ਪੱਜ ਤੀਰ ਮਿਲਦੇ ਹਨ ਉਹ ਕਿੱਥੇ ਤੇ ਕਦੋਂ ਚਲਾਏ ਦੂਜਾ ਸਵਾਲ ਦੇਗ ਕੜਾਹ ਪਰਛਾਦ ਕਿਸ ਗੁਰੂ ਨੇ ਛੁਰੂ ਕਿਤਾ ਕਿ੍ਪਾ ਕਰ ਕੇ ਪੁਰਾ ਦੱਸ ਦੇਣਾ
❤ਵਾਹਿਗੁਰੂ ਜੀ 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਵਾਹਿਗੁਰੂ ਜੀ 🙏🏼 ਧੰਨ ਗੁਰੂ ਅਮਰਦਾਸ ਜੀ
V nice ਬਹੁਤ ਵਧੀਆ ਲਹਿਜ਼ਾ ਰਵਾਨਗੀ ਹੈ
Thx veera Guru Amardass ji thaunu trakkia den
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Dhan Dhan Sri guru amardas ji
Waheguru ji
Waheguru g
Waheguru ji waheguru ji
Waheguruji...Dhan Guru Amardas Sahib Ji ❤❤❤❤❤❤
Waheguru ji 🇬🇧
DHAN Dhan Shri GuruAmardas maharaj ji mehar bhareyaa hath rakho ser te waheguru
🙏🙏🙏🙏Dhan Dhan Shri Guru Amardas ji Maharaj🙏🙏🙏🙏
Wahe guru ji ❤️🙏🙏
MAIN BOHT ZAYADA VIDEO PASSAND KAR DA VA
DHAN DHAN SRI GURU AMARDAS JI MAHARAJ 🙏 ❤
🙏🙏veer ji bohat Jada Anand aaya sun k 🙏🙏
ਬਹੁਤ ਵੱਡਿਆਂ
Sri khadoor sahib to🙏
😊
Veer ji boht sukoon milya sun k❤🙏
Boht vadia veer🙌🙌
Dhan Dhan Sri Guru Ramdas ji 🙏🏻❤
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji 🙏
SUPERE VIDEO BROTHER I AM MUSLIM BUT I LIKE YOUR ALL VIDEOS
Sikh muslim brothers ❤
Bahut vadia bhaji... waheguru tuhade te mehar kare
Waheguru ji 🌸🙏🏻
dhan dhan guru amardas ji🙏🙏
nice video veer ji
Waheguru ji ❤🙏🙏♥️
ਵੀਰ ਜੀ ਮੈਨੂੰ 2nd part ਬੇਸਬਰੀ ਨਾਲ਼ ਇੰਤਜ਼ਾਰ ਹੈ। ਜਲਦੀ ਹੀ ਦੂਜਾ ਪਾਰਟ ਮੈਨੂੰ ਸੁਣਾਓ।
Waheguru ji ❤
Dhan Dhan guru Amardass ji❤
Bahut wadia viakhya hai ji rooh khush hogi❤
Dhan guru amardas sabib ji waheguru ji
Dhan dhan Guru Amar Das sahib ji Maharaj 🙏
Waheguru mehar kare ❤️🙏🏻
Dhan Dhan Baba Guru Amar Das Ji sab te meher kerna ⚘️🥺🙏🙏🙏
Thank you veer Ji
God give you long life
Dhan dhan guru amar das ji di 12 saal seva sun k akha ch panni aa gya ki kive ehna vaddi umar ch seva kiti hoye soch soch k akha ch paani aa gya
Dhan Dhan Guru Amardass ji Maharaj
Dhan Dhan Guru Angad dev ji Maharaj
👍 nice accha laga
Mahan Sewa waheguru mehr karn
veer ji ese tra tusi loka nu guru naal jodi rakho
Waheguru ji real great video bro keep up the noble work 🙏
Waheguru ji❤❤
Dhan dhan guru Amrdass ji maharaj ji
Satnam Shri waheguru ji 🙏
Waheguru ji 🙏♥️ veer ji bot vdiya vedio
Sat shri akaal jj
thank you veer ji❤
BROTHER AP KI VIDEO DAKH KAR ANKHUO MAIN ANSSO A JATY HAN
Thanks
101 wr ditte gye ne Guru ji ne Guru Amardas ji nu
"Very very informative video...🙏
Bha g bhut Changi h
Wmk 🙏🏻❤️ Paji boht Vdia vedieo bna deo ho Tuci
🙏🏻wahaguru Ji🙏🏻
Veer ji sare Guru Sahib dia vedio bnao pls
Dhan Guru Amar Das ji🙏
ਬਹੁਤ ਵਧੀਆ ਲੱਗਿਆ ਜੀ
Y ji tuhadi awaz vich katha sunn ke bout aanad onda hai y ji 10 guru ji vich aps vich ki ki rishtay c.te ona di jevni vare jroor dso ji
🙏🙏
❤ Bahut wadiya veer ji ...
sun k guru di sharda ch mann par aya .
Bahut wadiya tarike nal tuci itihas sanjha kita age v karde raheyo 🙏 waheguru ji ka Khalsa waheguru ji ki Fateh ❤
🙏🙏🙏🌹
Bai ji difficult word nu easy way ch explain kardiya karo.
ਭਾਈ ਸ਼ਾਹਿਬ ਜ਼ੀ ਸੀ੍ ਗੁਰੂ ਅਮਰਦਾਸ ਜ਼ੀ ਸਿਗਾਸਨ ਤੇ ਬਿਰਾਜ਼ਮਾਨ ਹੰਨ ਉਹਨਾ ਦੇ ਅੱਗੇ ਇੱਕ ਥਾਲੀ ਰੱਖੀ ਹੈ ਥਾਲੀ ਵਿੰਚ ਨਾਰੀਅਲ ਦਿਖਾਈ ਦੇ ਰਿਹਾ ਹੈ ਅੱਗੇੇ ਬਾਬਾ ਬੁੱਢਾ ਸ਼ਾਹਿਬ ਜ਼ੀ ਦੇ ਹੱਥ ਵਿੰਚ ਹਾਰ ਹੰਨ ਕੁਝ ਸੀ੍ ਗੁਰੂ ਅਮਰ ਦਾਸ ਜ਼ੀ ਦੇ ਮੱਥੇ ਕੋਲ ਬਾਬਾ ਬੁੱਢਾ ਜ਼ੀ ਦਾ ਹੱਥ ਹੈ ਇਸ਼ ਫੋਟੋ ਬਾਰੇ ਦੱਸ਼ ਸਕਦੇ ਹੋ ਜ਼ੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Eveything very good but you speak too fast sir. Thoda haoli boli ji, thoda time lagda mere varge nu samjhan laye. As there is way too much info,
🙏🙏🙏
Very good ❤
Very detailed information.. Thank u ji ❤
Enjoyed every second
Guru anged dev ji de v jeevni dasso ji😊
Sat Sri Akaal Veerji. 2 din ho gaye ne mainu tuhadi videos vekhdi nu. Bhot vadiya expkain kardio tusi. Par ek benti hai....JASSA SINGH AHLUWALIA de itihaas te ik video banadio. Tuhade varga koi explain ni karda. Mainu yakeen hai tusi meri benti val dhyan donge.
In between video music is too loud…please keep it subtle
Okay ji
Waheguruji...Dhan Guru Amardas Sahib Ji ❤❤
Waheguru ji 🙏
ਵਾਹਿਗੁਰੂ ਜੀ
Dhan dhan guru amardas ji ❤
Waheguru g
Waheguru ji
Dhan Dhan Sri Guru Amardas ji 🙏🏻 ❤
Waheguru ji ❤
ਵਾਹਿਗੁਰੂ ਜੀ ਵਾਹਿਗੁਰੂ ਜੀ
Dhan Guru Amardaas G
Waheguru ji 🙏
Waheguru ji 🎉
Waheguru ji