ਆ ਦੇਖੋ ਕਿਵੇਂ ਬਣਾਉਂਦੇ ਸੀ ਘਟੀਆ ਕੁਆਲਿਟੀ ਦਾ ਗੁੜ? | Poor quality jaggery |

Поділитися
Вставка
  • Опубліковано 2 лют 2025

КОМЕНТАРІ • 155

  • @Mrs.amarjitkaur
    @Mrs.amarjitkaur Рік тому +20

    ਬਹੁਤ ਵਧੀਆ ਵੀਰ ਜੀ ਕੰਮ ਕਰ ਰਹੇ ਹੋ ਆਪਣੀ ਟੀਮ ਨੂੰ ਹੋਰ ਵੱਡਾ ਕਰੋ

  • @harveersingh8367
    @harveersingh8367 Рік тому +31

    ਦਿਲੋਂ ਸਲੂਟ ਆ ਕਾਬਲ ਅਫਸਰ ਨੂੰ🙏🙏🌹🙏🙏🙏

  • @gurukhalsa5845
    @gurukhalsa5845 Рік тому +12

    ਕਾਸ ਹਰੇਕ ਮਹਿਕਮੇ ਵਿੱਚ ਤੁਹਾਡੇ ਵਰਗੇ ਇਮਾਨਦਾਰ ਅਫਸਰ ਹੋਣ ਤਾਂ ਡੁੱਬਦਾ ਪੰਜਾਬ ਬਚ ਸਕਦਾ ਹੈ। ਸਲਿਊਟ ਡਾਕਟਰ ਲਖਵੀਰ ਸਿੰਘ ਜੀ ਨੂੰ

  • @gurnamsingh1404
    @gurnamsingh1404 Рік тому +33

    ਇਹੋ ਜਿਹੇ ਅਫਸਰ ਹੋਣੇ ਚਾਹੀਦੇ ਹਨ ਸਲੂਟ ਮਾਰਦੇ ਤੁਹਾਨੂੰ ਧੰਨਵਾਦ ਜੀ

  • @makhansingh8880
    @makhansingh8880 Рік тому +2

    ਡਾਕਟਰ ਸਾਹਬ ਸਲੂਟ ਹੈ ਜੀ ਤੁਹਾਡੀ ਸਾਰੀ
    ਟੀਮ ਨੂੰ ❤❤❤🎉🎉🎉🎉🎉
    ਨਾਲ ਪੁਲੀਸ ਫੋਰਸ ਰੱਖਿਅ ਕਰੋ ਅਜਿਹਾ ਨੂੰ
    ਮੌਕੇ ਤੇ ਹੀ ਲੰਮੀਆਂ ਪਾਇਆ ਕਰੋ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਟੀਮਾਂ
    ਬਣਾਈਆਂ ਜਾਂਣ ਅਤੇ ਨਾਲ ਇਹਨਾਂ ਟੀਮਾਂ ਨੂੰ
    ਸਕਿਓਰਟੀ ਦਿੱਤੀ ਜਾਵੇ ਤਾਂ ਕਿ ਪੰਜਾਬ ਦੇ ਨਾਲ ਜੋ ਖਿਲਵਾੜ ਕੀਤਾ ਜਾ ਰਿਹਾ ਹੈ
    ਉਸ ਤੋਂ ਬਚਾਇਆ ਜਾ ਸਕੇ ਸੈਂਪਲਾਂ ਦੀਆਂ ਰਿਪੋਰਟਾਂ ਜਲਦੀ ਤੋਂ ਜਲਦੀ ਲਈਆਂ ਜਾਂਣ
    ਜਦੋਂ ਕੇ ਹੋਰ ਮਰੀਜ਼ਾਂ ਦੀਆ ਰਿਪੋਰਟਾਂ
    ਇੱਕ ਦੋ ਦਿਨਾਂ ਵਿੱਚ ਮਿਲਜ਼ਾਦੀਆਂ ਹਨ
    ਤਾਂ ਇਹਨਾਂ ਦੀਆਂ ਰਿਪੋਰਟਾਂ ਵੀ ਛੇਤੀ ਮਿਲਣੀਆਂ ਚਾਹੀਦੀਆਂ ਹਨ

  • @niranjansinghsandhu1520
    @niranjansinghsandhu1520 Рік тому +11

    ਬਹੁਤ ਵਧੀਆ ਜੀ

  • @baljindersingh142
    @baljindersingh142 Рік тому +17

    ਠੀਕ ਆ ਠੀਕ ਆ ❤❤

  • @parmindersingh2840
    @parmindersingh2840 Рік тому +16

    ਪੰਜਾਬ ਦਾ ਦਰਦ ਆ ਬਾੲੀ ਨੂੰ 🙏👌

  • @JaswantSingh-fj2ld
    @JaswantSingh-fj2ld Рік тому +1

    ਵੀਰ ਜੀ ਨੂੰ ਦਿਲ ਤੋ ਸਲੂਟ ਜੀ ਵਾਹਿਗੁਰੂ ਜੀ ਤੁਹਾਨੂੰ ਤੱਰਕੀਆ ਦੀ ਬਖਸਿਸ਼ ਕਰਨ ਜੀ

  • @gurcharansingh1660
    @gurcharansingh1660 Рік тому +1

    ਸਤਿ ਸ੍ਰੀ ਅਕਾਲ ਸਰ ਪ੍ਰਮਾਤਮਾ ਖੁਸ਼ੀਆਂ ਤਰੱਕੀਆਂ ਬਖਸ਼ਣ, ਇੰਨਾ ਬੁਚਡਾਂ ਤੋਂ ਪੰਜਾਬ ਨੂੰ ਬਚਾ ਲਵੋ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ ਇਹ ਜੋ ਜਹਿਰ ਖਵਾਇਆ ਜਾ ਰਿਹਾ, ਲਾਂਡਰਾਂ ਮੋਹਾਲੀ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਇਹ ਜਹਿਰੀ ਗੁਡ਼ ਸ਼ਰੇਆਮ ਵੇਚਿਆ ਜਾ ਰਿਹਾ ਇਸ ਪਾਸੇ ਵਾਲੇ ਅਫਸਰਾਂ ਨੂੰ ਜਾਗਣਾ ਜਰੂਰੀ ਹੋ ਗਿਆ 🌹♥👍👍👍👍👍👍🙏🙏🙏🙏 ਸ੍ਰ ਲਖਵਿੰਦਰ ਸਿੰਘ ਜੀ ਕਮਾਲ ਐ ❤ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ

  • @BhupinderSingh-v9g
    @BhupinderSingh-v9g Рік тому +2

    ਇਹ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਸਰ ਜੀ❤

  • @AmarjitSingh-yc9qh
    @AmarjitSingh-yc9qh Рік тому +10

    ਵਾਹਿਗੁਰੂ ਜੀ ਇਸ ਅਫਸਰ ਨੂੰ ਸਦਾ ਚੜ੍ਹਦੀਆਂ ਕਲਾ ਬਖਸ਼ਣ ਕਾਸ਼ ਇਹ ਮਾਮਲਾ ਦੇਖ ਬਾਕੀ ਸਾਰੇ ਅਫਸਰ ਇੰਦਾ ਕਰਨ ਤਦ ਹੀ ਪੰਜਾਬ ਬੱਚਣਾ ਨਹੀਂ ਤਾਂ ਪੰਜਾਬ ਮਰੂ ਗਾ

  • @BhupinderSingh-pf3un
    @BhupinderSingh-pf3un Рік тому +7

    ਬੇਰੀ ਗੁਡ ਸਰਦਾਰ ਜੀ ਤੁਹਾਡਾ ਭਲਾ ਹੋਵੇ ਜ਼ੇਰ ਖਾਂਣ ਤੋਂ ਬਚਾਵੋ

  • @jaimalsingh36
    @jaimalsingh36 Рік тому +11

    ਕਿਓਂ ਨਹੀਂ ਇਸਤਰਾਂ ਦੇ ਦੋਸ਼ੀਆਂ ਨੂੰ ਸਖ਼ਤ ਸੇ ਸਖ਼ਤ ਸਜ਼ਾ ਦਿੱਤੀ ਜਾਂਦੀ, ਇਹ ਹੀ ਨਹੀਂ ਦੁੱਧ ਚ ਮਿਲਾਵਟ ਕਰਨ ਵਾਲਿਆਂ ਤੇ ਵੀ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ । ਇਹ ਗੁੜ ਬਣਾਉਣ ਵਾਲੇ ਤੇ ਵੀ ਕੁਝ ਨਹੀਂ ਹੋਣਾ । ਪੰਜਾਬ ਤੇ ਪੰਜਾਬੀਆਂ ਤੇ ਤਾਂ ਪਹਿਲਾਂ ਹੀ ਵਿਤਕਰਾ ਹੋ ਰਿਹਾ ਫਿਰ ਹੁਣ ਆਹ ਤਰੀਕੇ ਵੀ ਅਪਣਾਏ ਜਾਣ ਲੱਗ

  • @krishansinghsingh5466
    @krishansinghsingh5466 Рік тому

    ਸਰਦਾਰ ਸਾਬ ਬਹੁਤ ਵਦੀਆ ਕੰਮ ਕੀਤਾ ਹੈ ਗੁੱਸਾ ਨਾਂ ਕਰਨਾ ਸਰ ਪਰ ਜੇ ਇਹ ਚੀਨੀ ਨੁੰ ਧਾਰਮਿਕ ਅਸਥਾਨ ਤੇ ਦੇ ਦੀਦੇ ਸਰ ਗ਼ਲਤੀ ਹੈ ਤਾਂ ਮਾਫ ਕਰਨਾ ਸਰ ❤❤❤❤

  • @satpalsinghsubhsatpalsingh3292

    ਬਹੁਤ ਵਧੀਆ

  • @rashidmasih1051
    @rashidmasih1051 Рік тому

    ਬਹੁਤ ਵਧੀਆ ਸ਼ਲਾਘਯੋਗ ਕਦਮ ਚੁੱਕੇ ਹਨ ਏਦਾਂ ਈ ਹੋਣਾ ਚਾਹੀਦਾ

  • @GurmailSingh-fr9ph
    @GurmailSingh-fr9ph Рік тому +3

    ਮੁਬਾਰਕਾਂ ਡਾਕਟਰ ਸਭ

  • @SukhmanderSingh-jw4pm
    @SukhmanderSingh-jw4pm Рік тому +1

    ਚੱਕੀ ਆ ਬਾਈ ਕੰਮ ਨੂੰ ਜੀਦਾ ਰੈ ਬਾਈ ਜੀ❤

  • @parmindersingh2840
    @parmindersingh2840 Рік тому +1

    ਡਾਕਟਰ ਲਖਵੀਰ ਸਿੰਘ ਸਵਾਦ ਲਿਆ ਤਾਂ👌👌🙏

  • @LakhwinderSingh-su2bp
    @LakhwinderSingh-su2bp Рік тому +4

    Bhut vdia krea tci a

  • @baldevsinghriar4830
    @baldevsinghriar4830 Рік тому +1

    ਇਨ੍ਹਾਂ ਦੱਲਿਆਂ ਨੂੰ ਜੇਲ੍ਹ ਦੀ ਹਵਾ ਦਿਖਾਉ ਇਹ ਨਹੀ ਮੰਨ ਇਸ ਤਰ੍ਹਾਂ ਇਹ ਖੰਡ ਪਾ ਕੇ ਭਾਰ ਵਧਾਉਣ ਲਈ ਕਰਦੇ ਉਹ ਖੰਡ ਗੰਦੀ ਪਾਉਂਦੇ ਵੀਰ ਜੀ ਭਾਵੇਂ ਗੰਨਾ ਪੱਕ ਵੀ ਜਾਏ ਤੱਦ ਵੀ ਇਹ ਖੰਡ ਪਾਉਂਦੇ ਭਾਰ ਵਧਾਉਣ ਲਈ ਇਨ੍ਹਾਂ ਸਭ ਕੁਝ ਜ਼ਬਤ ਕਰੋ ਜੇਲ੍ਹ ਵਿਚ ਸੁੱਟੋ ਇਨ੍ਹਾਂ ਸਾਰਿਆਂ ਪ੍ਰਵਾਸੀਆਂ ਬਈਆ ਨੂੰ ਗੁੜ ਨਾ ਬਣਾਉ ਇਹ ਸਾਰੇ ਖੰਡ ਪਾਉਂਦੇ ਜਿੰਨਾ ਚਿਰ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਨਹੀ ਹੁੰਦੀ ਇਹ ਬੜੇ ਢੀਠ ਹਨ ਸਾਡੇ ਲੋਕਾਂ ਦੀ ਬਹੁਤ ਵੱਡੀ ਗਲਤੀ ਹੈ ਜੋ ਇਨ੍ਹਾਂ ਕੋਲੋਂ ਗੁੜ ਨਾ ਲਵੋ ਇਹ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਹਰ ਚੀਜ਼ ਵਿਚ ਜ਼ਹਿਰ ਪਾ ਕੇ ਦੇ ਰਹੇ ਇਨ੍ਹਾਂ ਕੋਲੋਂ ਕੁਝ ਵੀ ਖ਼ਰੀਦੋ ਨਾ ਇਨ੍ਹਾਂ ਉੱਤੇ ਸਖ਼ਤ ਨਜ਼ਰ ਰੱਖੀ ਜਾਵੇ ਤਾਂ ਇਹ ਗੁੜ ਵਿਚ ਖੰਡ ਨਾ ਪਾ ਸਕਣ ਜੋ ਇਨ੍ਹਾਂ ਨੂੰ ਖੰਡ ਦਿੰਦੇ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ

  • @msgThe
    @msgThe Рік тому +1

    So Good Sir ji

  • @sukhdeepsinghclass-7broll-442
    @sukhdeepsinghclass-7broll-442 Рік тому +2

    Bahut badhiya kiya Veer ji

  • @luckysingh-cx1eh
    @luckysingh-cx1eh Рік тому +2

    Very nice we need officers like him

  • @preetsandy4495
    @preetsandy4495 Рік тому +1

    Wacky Punjab wacky panjab ❤❤❤❤ Punjab Zindabad Dar par Durast good 👍 job ❤❤

  • @gurmukhsingh252
    @gurmukhsingh252 Рік тому +1

    ❤ ਬਹੁਤ ਵਧੀਆ ਜੀ

  • @jasvirkaur0296
    @jasvirkaur0296 Рік тому

    ਬਹੁਤ ਵਧੀਆ ਵੀਰ ਜੀ ਹਰ ਖਾਣ ਵਾਲੀਆ ਚੀਜਾ ਵਿਚ ਮਿਲਾਵਟ ਕੀਤੀ ਜਾਦੀ ਹੈ ਸਭ ਨੂੰ ਨਥ ਪਾਉਣੀ ਚਾਹੀਦੀ ਹੈ

  • @niteshnew4564
    @niteshnew4564 Рік тому +6

    Goood sardar ji

  • @TejSingh-uj8mr
    @TejSingh-uj8mr Рік тому +2

    Thank you for your service. Keep it up!

  • @CharanjitSidhu-m2d
    @CharanjitSidhu-m2d Рік тому +2

    Good job sir, Thank you

  • @hardyalsinghgrewal1661
    @hardyalsinghgrewal1661 Рік тому +2

    ਬਹੁਤ ਕਰੜੀ ਸਜ਼ਾ ਦਿਉ ਇਹੋ ਜਿਹੇ ਬੰਦਿਆਂ ਨੂੰ।

  • @KuldeepSingh-iv4dy
    @KuldeepSingh-iv4dy Рік тому +1

    ❤🎉Aho je hor imaandaar bandeyan di lod hai jo kuch paise piche apna imaan nahi bechde asli ankh eh hundi hai❤🎉

  • @irsheenkaur4724
    @irsheenkaur4724 Рік тому

    Salute ha es vadiya Afsar nu

  • @HarpalSingh-ym4up
    @HarpalSingh-ym4up Рік тому

    Video bahut badhiya

  • @AmarjeetSingh-uo6qs
    @AmarjeetSingh-uo6qs Рік тому

    ਬਹੁਤ ਵਧੀਆ ਵੀਰ ਜੀ

  • @nishansingh-lr5hv
    @nishansingh-lr5hv Рік тому +4

    ਇਹ ਬਈਏ ਹੱਥ ਪੈਰ ਜੋੜ ਕੇ, ਅਗਲੇ ਨੂੰ ਬੇਵਕੂਫ ਬਣਾ ਕੇ ਬਚ ਜਾਂਦੇ ਨੇ 😅

  • @jagdevsingh3958
    @jagdevsingh3958 Рік тому +3

    Very good inspector Sahab ji

  • @ParamjitSingh-bj8xc
    @ParamjitSingh-bj8xc Рік тому +1

    ਸਰਦਾਰ ਜੀ ਠੋਕੋ ੲਿਹਨਾਂ ਬੇੲੀਮਾਨਾਂ ਨੂੰ ਪਰਚਾ ਕਰੋ ੲਿਹਨਾਂ ਤੇ ਗਲਾਂਬਾਤਾਂ ਨਾਲ ਨਹੀ ਸਰਨਾ

  • @JagjeetSingh-mi2me
    @JagjeetSingh-mi2me Рік тому +1

    ਧੰਨਵਾਦ ਸ਼ਰਦਾਰ ਜੀ

  • @GURDEEPSINGH-mv3nj
    @GURDEEPSINGH-mv3nj Рік тому +2

    Wahyguruji Wahyguruji very good bhaji 👍🙏🙏

  • @baljitchahal7313
    @baljitchahal7313 Рік тому

    GOOD WORK Paji THANKS God Bless you

  • @helpinghands1313
    @helpinghands1313 Рік тому

    Thku sir tusi bahut vadiya kam kr rahe ho

  • @ashrafkhan9011
    @ashrafkhan9011 Рік тому +1

    Good job sir aap ko salute

  • @ManjinderSingh-x2o
    @ManjinderSingh-x2o Рік тому +1

    ਹੈਲੋ ਜੀ ਸਰਦਾਰ ਸਾਭ ਬਲਾਕ ਮਾਜਰੀ ਰੋਡ ਤੋਂ ਕੁਰਾਲੀ ਰੋਡ ਤੇ ਇੱਕ ਘਲਾੜੀ ਛੱਡ ਕੇ ਬਾਕੀ ਸਾਰੇ ਗੁੜ ਵਿੱਚ ਰੰਗ ਤੇ ਚੀਨੀ ਪਾਉਦੇ ਨੇ ਇੱਥੇ ਵੀ ਰੇਡ ਜਰੂਰ ਕਰਨਾ ਜੀ

  • @santhoksingh6584
    @santhoksingh6584 Рік тому +1

    Very very good sir ji your great 👍👍👍👍👍👍👍

  • @Ashok-m6l9w
    @Ashok-m6l9w Рік тому +2

    Good job ji

  • @krishanadevi9583
    @krishanadevi9583 Рік тому +1

    Thanku..veer..ji..❤❤❤❤❤

  • @BalwinderSingh-o6v
    @BalwinderSingh-o6v Рік тому +1

    Very good 👍👍👍 thanks

  • @GurpreetSingh-bh3xi
    @GurpreetSingh-bh3xi Рік тому +1

    Great 👍 thanks

  • @ShubhamSharma-nt2jy
    @ShubhamSharma-nt2jy Рік тому

    Thalle suttan nalo kitte. Seva ch kr dende bhaji

  • @Manu-dd6vl
    @Manu-dd6vl Рік тому

    Bht acha kreee sir ehna nu bajaoo behareya nuu

  • @prettyghotra7993
    @prettyghotra7993 Рік тому

    Bohat vadya kita sardar saad

  • @GurpreetSingh-wi3yd
    @GurpreetSingh-wi3yd Рік тому

    Very good job sir ji, keep it up

  • @sharanjitdhesi4631
    @sharanjitdhesi4631 Рік тому

    ਪੰਜਾਬੀਆਂ ਤੋਂ ਬਿਨਾਂ ਪੰਜਾਬ ਦਾ ਕੋਈ ਦਰਦੀ ਨਹੀਂ, ਔਖਾ ਪੰਜਾਬ ਦਾ

  • @labhsingh9855
    @labhsingh9855 Рік тому

    Ih kithon dee video hai g????

  • @Sarvjotsingh_855
    @Sarvjotsingh_855 Рік тому

    You are good work I am very happy.

  • @tarlokbains6829
    @tarlokbains6829 Рік тому

    AJ v hia great Punjabi Sir slot ❤

  • @daljitkaur5824
    @daljitkaur5824 Рік тому +1

    'ਗਊ ਸਾਲੇ ਵਿੱਚ ਸਿਟ ਦਿੰਦੇ ਸਰਦਾਰ ਵੀਰ ਜੀ ਧੰਨਵਾਦ

  • @rajinderrajji5638
    @rajinderrajji5638 Рік тому

    Good job 👍👍

  • @singhranjitsinghsingh4718
    @singhranjitsinghsingh4718 Рік тому +1

    ਪੰਜਾਬੀਆ ਦੀ ਅਣਖ ਮਰ ਚੁੱਕੀ ਆ ਤਾਂ ਇਹ ਭਈਏ ਸਾਨੂੰ ਗੰਦ ਖਲਾ ਰਹੇ ਨੇ

  • @josh-l4r8k
    @josh-l4r8k Рік тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Thanks for caring for Panjab

  • @jeetsingh3172
    @jeetsingh3172 Рік тому +1

    Dil ton salute Bai ji nu...eh lokan ne Punjab nu Bihar tan bna hi dita nal hi eha lok Punjab nu barbaad kar rahe ne... Bai ji da Dhanbad jo panjab nu bachon alyi sakht kadm chukya....

  • @AmritKaur-xt7gm
    @AmritKaur-xt7gm Рік тому

    Very good 👍Punjab vchoo

  • @BaljitSingh-wk1ns
    @BaljitSingh-wk1ns Рік тому

    Good job Sardaar g

  • @punjabsingh1710
    @punjabsingh1710 Рік тому +3

    ਖਾਣੇ ਵਿੱਚ ਮਿਲਾਵਟ ਦੀ ਸਜਾ ਮੋਤ ਹੋਣੀ ਚਾਹੀਦੀ ਹੈ ।

  • @gurbachansinghsudan5698
    @gurbachansinghsudan5698 Рік тому +2

    May God bless this brave officer.

  • @surjeetkaur4585
    @surjeetkaur4585 Рік тому +1

    ਸਰ ਜੀ ਇਨ੍ਹਾਂ ਕੁੱਤੇ ਭਾਈਆਂ ਨੂੰ ਸਜ਼ਾ ਦਿੳ

  • @baljindervirk6087
    @baljindervirk6087 Рік тому

    Bhot wadiya sir ik patiala bhadso road te v chalda ਜੀ bhot chir to ਓਹ ta kade band e nai hunda

  • @KawaljitKaur-ne5zp
    @KawaljitKaur-ne5zp Рік тому

    Good job sir,,,,

  • @BhupinderSingh-v9g
    @BhupinderSingh-v9g Рік тому

    ਸਰ ਸ਼ਹਿਰ ਦਾ ਨਾਮ ਵੀ ਦੱਸਿਆ ਕਰੋ

  • @didarrandhawa597
    @didarrandhawa597 Рік тому

    Good job veer ji

  • @KabalSingh-y3z
    @KabalSingh-y3z Рік тому +1

    Goodgood

  • @desraj8533
    @desraj8533 Рік тому

    v goof satdaar ji

  • @jasvindersingh8759
    @jasvindersingh8759 Рік тому

    Great officer ji

  • @GURDEEPSINGH-hg1nf
    @GURDEEPSINGH-hg1nf Рік тому

    Good job sir ji

  • @a.kelectrical9374
    @a.kelectrical9374 Рік тому

    Good job sir

  • @jeewanjot5382
    @jeewanjot5382 Рік тому

    Very good

  • @rajatjnagal6884
    @rajatjnagal6884 Рік тому

    Good officer 🙏

  • @harmindersingh7827
    @harmindersingh7827 Рік тому

    Well done 👏

  • @AmritKaur-xt7gm
    @AmritKaur-xt7gm Рік тому

    Officer koi devta jmea h ic di maa nu vi salam

  • @harjangsingh5567
    @harjangsingh5567 Рік тому

    Very very nice

  • @manpreetdhaliwal2771
    @manpreetdhaliwal2771 Рік тому

    Sir thank you

  • @jaimalsidhu607
    @jaimalsidhu607 Рік тому

    V nice

  • @baljindervirk6087
    @baljindervirk6087 Рік тому

    Sir naal men power rakhiya kro

  • @DSingh-it5jh
    @DSingh-it5jh Рік тому

    ਇਸ ਅਫ਼ਸਰ ਤੇ ਕੇਸ ਦਰਜ਼ ਕਰਨਾ ਚਾਹੀਦਾ ਤੇ ਇਹਨੂੰ ਨੌਕਰੀ ਤੋ ਹਟਾਉਣਾ ਚਾਹੀਦਾ ।ਐਨਾ ਜ਼ਹਿਰ ਤਿਆਰ ਕਰ ਰਹੇ ਸੀ,ਇਹਨੇ ਬਸ destroy ਕਰਕੇ ਕਾਰਵਾਈ ਪਾ ਦਿੱਤੀ।ਕਿਓਂ ਨਹੀਂ ਮੁਜ਼ਰਿਮਾ ਨੂੰ ਪੁਲਿਸ ਕੋਲ ਫੜਾਇਆ ਤੇ ੩੦੭ ਧਾਰਾ ਅਧੀਨ ਪਰਚਾ ਦਰਜ਼ ਕਰਵਾਇਆ

    • @NirmalSingh-bz3si
      @NirmalSingh-bz3si Рік тому

      ਤੁਸੀ ਭੈਣ ਚੋਦੋ ਕਿਸੇ ਪਾਸੇ ਨੀ ਆਉਦੇ ਹਰਾਮਦਿਆ ਉਹ ਖਤਮ ਤਾ ਕਰਤਾ ਅਗੇ ਤੋਂ ਹਦਾਇਤ ਕਰਤੀ? ਵਿਹਲੜ

    • @DSingh-it5jh
      @DSingh-it5jh Рік тому

      @@NirmalSingh-bz3si teri bhenn chodi ise gud ch lamme pa ke..bhenn choda warning kahdi de reha oh..zuram karke lokan di sehat nal khilvad kar rahe si oh,kyon case darz nahin kar reha..sidhi gal paise le ke warning de diti..hun apni bhenn nu othe le ja ta ke bhayeeae vi chod sakn

  • @jashansingh5152
    @jashansingh5152 Рік тому

    Good sir jitya mark pajjao

  • @BalwinderSingh-wy3ve
    @BalwinderSingh-wy3ve Рік тому +5

    As jurmana naal full carvai hove galla naal nhi thik hona sir ji Har Tha shape Maro laicans fiss bharn ta ppay Karen ligel gang naal gur banon

  • @bhindersinghsolanki3713
    @bhindersinghsolanki3713 Рік тому

    Very nice guru ji😂

  • @kuldipsingh7904
    @kuldipsingh7904 Рік тому

    👍👍

  • @karanpreet4695
    @karanpreet4695 Рік тому

    To good sir g

  • @lovelysinghbeautiful6302
    @lovelysinghbeautiful6302 Рік тому

    Salute
    GBU

  • @rposwal532
    @rposwal532 Рік тому

    Sir haryana me bhi chal rha h ye dhandha pl unke food commissioner ko phone kren

  • @anitagupta9601
    @anitagupta9601 Рік тому +1

    Lovrlyguptaldhpunjab

  • @mandeepsinghrai-gk5dr
    @mandeepsinghrai-gk5dr Рік тому

    ❤❤❤❤❤👍👍👍👍👍

  • @NirmalSingh-bz3si
    @NirmalSingh-bz3si Рік тому +5

    ਭੲਈਏ ਭਜਾਓ ਪੰਜਾਬ ਬਚਾਓ ਮੁਹਿੰਮ

  • @vinodsood5720
    @vinodsood5720 Рік тому

    Sir g tusin ek hi phria hai Patiala Sirhind,Rajpura Chandigarh , Patiala Bhadson road te eho khel chalda hai .Rate v market ton vadh lende han

  • @jaskiratsingh8081
    @jaskiratsingh8081 Рік тому

    ਸ੍ਰ ਜੀ ਇਹ ਹਿੰਦੂਸਤਾਨ ਹੈ ਖਾਲਿਸਤਾਨ ਨਹੀਂ
    ਇੱਥੇ ਐਵੇਂ ਹੀ ਚਲੂ

  • @innocentboy-ct8dd
    @innocentboy-ct8dd Рік тому

    Khand kise greeba nu wand dinde sir khrab nahi si karni chayidi si

  • @GaganDeep-jb5mn
    @GaganDeep-jb5mn Рік тому

    Very good officer