swaraj 843 xm performance on pto ਟਰੈਕਟਰ ਕਾਹਦੈ ਕਰੀਨਾ ਈ ਆ
Вставка
- Опубліковано 17 тра 2023
- #d_infotainment_live #ਕਰੀਨਾ_ਗਰੁੱਪ #swaraj843xm
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com
❤ਬਹੁਤ ਖੂਬਸੂਰਤ ਟਰੈਕਟਰ 💪💪👌👌❤
Veere bahut ghaint performance aa👍👍
Swaraj di best performance ya 💪💪💯
Sirraa cheez aa bai wheelbase hor ght hunda fer jma thode je tha ch mud jya krda potato walea lyi kaint cheej aa
Gol maal hai bai sab golmaal hai love from Gujjrawala from pakistan paji swaraj zindabad ❤❤❤❤❤
Panga lai ke dekh fir pta laggu tanu
🎉🎉🎉
Sira cheez bai
Isme 14 का टायर लगा सकते है न,
और लोडर लगवा सकते है क्या,
Bai Swaraj company da best my favourite tractor 724 te 843sirraa
Very good
👌🏻👌🏻👌🏻👌🏻👌🏻
Veer ji full loaded trolly b banao iski vedio
2speed ਆਉਂਦਾ ਜਾ ਫਰ 3 ਆ ਇਹ ਸਾਈਡ gear aa jeda
👌👌👌
❤❤❤
Rotavator de rpm mach hon tractor 30 hp da vi chla lu
Back tyre kitna bhi
Na turdo ohi desi engine dai jande aw gear bohat okhe lagde aw saund bohat aw
Hp kine aa
Hp kinni a
Sawraj da gift mil gea
🥰
ਬਾਈ ਜੀ ਟਰੈਕਟਰ ਦੇ ਟਾਇਰਾਂ ਵਿਚ ਪਾਣੀ ਦਾ ਫਾਈਦਾ ਹੈ ਜਾ ਨਹੀ
Jehda.nvan.ave.magar.pai.jana
963 Ja 969 2wheel nu chlunda fir pta lgna si
Loki ni mnn skde v domestic companies sahi ne eh BRAND ch apni khush ho k mraunde aw agle reeZz nal marde aw jdo khullda fir paat jndi te vech dinde a
😂😂aha vahan cha tan 35 na vha la bai
Bhaji thonu vv pta farm 60 sirra reaper te ojda bare v bolo because 1500 chakar te rpm poora krdinda
Hahahah sabh ton fail tractor a reaper te farm 60
@@Dinfotainmentlive😂😂😂😂😂
Rotavator ta chaz nal lgda ni
Kusha aa
Bhai ji 843 di full load te diesel average nikalo 🫡💪💪
Bai eh tractor theek aa par
50 hp ja 60 hp di rees ni honi
4×4 855 de shapt vich prali fas jandi aw bohat kmia tractor vich
ਜੇ ਤਵੀਆਂ ਛੱਡ ਦੇ ਫੇਰ ਗੱਲ ਬਣਦੀ
ਵੀਡੀਓ ਪਾਈ ਆ ਤਵੀਆਂ ਵਾਲੀ ਦੇਖ ਤਾਂ ਸਹੀ
@@Dinfotainmentlive ਰੋਟਾਵੇਟਰ ਦੀਆਂ
Bai top link vi Bilkul Shoti karo na
Hor kinei k shoti karni 😂a
Choti krn naal ki ho ju thora ja doonga jaan lgg ju te ftta uper chkya jau
Tractor saukha e hou kyo k mitti nikl jndi aa cheti bahr
Ukha janta daa odo e ukhe hoo gaye swaraj nu mada keo kehaa ukhaa
5405crdi. 10 futta rotavator chlonda 855 da 8 futte te sidd nikal janda bai
ਟਰੈਕਟਰ ਵੀ 63 hp ਦਾ ਤੇ 855 49.5 ਦਾ
Kde 969 de naal chala k dekh li vehm door ho jana
ਲਿਫਟ capacity ਕਿੰਨੀ ਆ ਏਸ ਟ੍ਰੈਕਟਰ ਦੀ ? Net te 1200 kg das ਰਹੇ ਨੇ ?
Par ਰੇਟ ਦੇ ਹਿਸਾਬ ਨਾਲ ਏਹ ਟ੍ਰੈਕਟਰ value for money lagda.
1600kg ya 1800kg hai 1200 to 2 wheel 4 cylinder ki hai
@@NamasteTractors ok
855 ਤਾਂ rpm drop kar janda rotavator te
ਬਿਲਕੁਲ ਵੀ ਨਹੀਂ ਕਰਦਾ, ਅਸੀਂ ਕਰਾਏ ਤੇ ਸੁਪਰ seeder ਨਾਲ ਕਣਕ bijaayi ਸੀ ਬਿਲਕੁਲ chakkar ਨਹੀਂ torrda ਸੀ.
Matlab hi ni bnda y. Chkar tod jwa. Chluna auna chidda bnda nu😅
Itna dhire chal mai toh koi v chota tractor chalalega
Han han eicher par v log 16 feet ka superseeder chala rahe hai
843 50 hp hi but 5050 d johndear di rees nhi karda eh esvich taa furti jehi nhi hi
843 42hp hai
0 rpm dropge 😂😂 gap ghat marekar
Waar waar video ਨਾ ਦੇਖਿਆ ਕਰ , ਗੱਪੀ ਨੂੰ ਪਸੰਦ ਬਹੁਤ ਕਰਦੈਂ ਤੂੰ
@@Dinfotainmentlive ਵੀਰਜੀ ਏਹੋਜੇ ਲੰਡੂ ਬ੍ਥੇਰੇ ਫਿਰਦੇ ਨੇ ਕਮੇਂਟ ਕਰਦੇ,, ਜਿਹਨਾਂ ਨੂੰ ""ਇਲ ਤੇ ਕੁੱਕੜ" ਦਾ ਨੀ ਪਤਾ, ਇਹ ਤਾਂ ਉਹ ਬੰਦੇ ਨੇ ਵੀ ਬੱਸ ਟਰੈਕਟਰ ਦੀ self ਮਾਰੀ ਤੇ ਗੇਅਰ ਪਾਕੇ ਤੋਰ ਲੋ,,ਕਈ ਬੰਦਿਆਂ ਨੂੰ ਤਾਂ ਇਹ ਵੀ ਨੀ ਪਤਾ ਹੁੰਦਾ ਵੀ ਕਿਹੜਾ ⚙️ ਗੇਅਰ ਕਿਹੜੇ ਸੰਦ ਲਈ ਵਰਤਿਆ ਜਾਂਦਾ,,ਟਰੈਕਟਰ ਮਗਰ ਕਿਹੜਾ ਸੰਦ ਪਾਉਣਾ ਉਹ ਵੀ ਨੀ ਪਤਾ,, ਉਹਵੀ ਕਿਸੇ ਤੋਂ ਪੁਸ਼ ਕੇ ਪਾਉਂਦੇ ਨੇ। ਕਮੇਂਟ ਤਾਂ ਏਦਾਂ ਕਰਦੇ ਨੇ ਜਿਵੇਂ ਇਹਨਾਂ ਨੇ ਟਰੈਕਰ ਤੇ PHD ਕੀਤੀ ਹੁੰਦੀ ਆ।😀
ਤੂੰ ਬਰਾਬਰ ਲਾਕੇ ਦੇਖ ਲਾ ਏਨੇ ਚੱਕਰਾਂ ਤੇ ਆਪਣੇ ਟਰੈਕਟਰ ਨੂੰ ਫਿਰ ਗੱਲ ਕਰੀ, rpm dropage ਬਾਰੇ।।
Sawraj v johndeer v aw je pta tahi keha ladu hou tun salya tere nalo tan badh hee pta
843👎👎👎👎👎😭😭😭😭
Oh bai kithe firda swaraj v kade new Holland te JhonDeere de brobar a jange bhul jaa ਬਾਲਣ ਨੇ ਇਹ ਤਾਂ
Teri ami bond par jandi a sirra da kalan tractor na hollan ta john deere
Ta hi NH te JD dona di sale kalle swaraj de braaber ni hundi 😂
@@dharmdhillon9715 haad te mari jva❤
Ah thodiya zamina vi blana ne hi level kitia
Bai upar aa ehna nalo india ch sale dekhla swaraj di kite jyada ehna nalo
Number de apana
Eve gapp maari janda renda ende te vishwaas karke tractor na laleyo
Ki gapp mariya oye?? Bakwas kri janai
ਪਟਰੋਲ ਦਾ ਨਤੀਜਾ ਜਿਹੜਾ ਪਾਇਆ ਟੈਕੀ ਚ
ਬੱਲੇ ਤੇਰੇ ਇੰਜੀਨੀਅਰ ਦੇ ਬਹੁਤ ਪਰਖ ਕੀਤੀ ਆ। ਸੀਲੈਂਸਰ ਵਿਚੋਂ ਧੂੰਆਂ ਨਿਕਲਦਾ ਦੇਖਿਆ ਪੂਰੀ ਵੀਡੀਓ ਵਿੱਚ?
ਵਾਹ ਤੇਰੀ ਖਾਲੀ ਖੋਪੜੀ ਦੇ
@@sattisamrao5422 😂😂😂