ਪੰਜ+ਆਬ ਦਾ ਵਾਰਿਸ (ਭਾਗ-14)PUNJAAB DA WARIS (EP-14) NEW PUNJABI WEB SERIES 2024 ! Dhillon Mansa Wala

Поділитися
Вставка
  • Опубліковано 21 жов 2024
  • PUNJ+AAB DA WARIS (Ep-14)New Punjabi Web Series 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    Disclaimer
    ਸਾਡੀ ਇਹ ਵੀਡੀਉ ਦਾ ਮਕਸਦ ਕਿਸੇ ਵਿਆਕਤੀ ਦੇ ਦਿਲ ਠੇਸ ਪਹੁੰਚਾਉਣਾ ਨਹੀ ਆਪਣੀ ਇਹ ਸਟੋਰੀ ਸਿਰਫ ਇਹ ਦਰਸਾਉਦੀ ਹੈ ਜੇਕਰ ਵਿਦੇਸ਼ ਜਾਦੇ ਹੋ ਜਾ ਜਾਣਾ ਚਾਹੁੰਦੇ ਹੋ ਆਪਣਾ ਪੱਕਾ ਟਿਕਾਣਾ ਬਣਾਕੇ ਜਾਊ ਨਹੀ ਤੁਸੀ ਉਥੇ ਫਸ ਸਕਦੇ ਹੋ ਫਿਰ ਤੁਹਾਡਾ ਪੈਸਾ ਅਤੇ ਇੱਜਤ ਦੋਨੌ ਬਰਬਾਦ ਹੋਣ ਦਾ ਖਤਰਾ ਹੋ ਜਾਦਾ ਅਤੇ ਤੁਹਾਡੇ ਮਾ ਬਾਪ ਪਿੱਛੇ ਤੜਫਦੇ ਰਹਿ ਜਾਦੇ ਨੇ ਉਹਨਾ ਦੀ ਸਾਰ ਲੈਣ ਵਾਲਾ ਕੋਈ ਨਹੀ ਰਹਿੰਦਾ ਮੇਹਨਤ ਆਪਾ ਆਪਣੇ ਦੇਸ਼ ਵਿੱਚ ਵੀ ਕਰ ਸਕਦੇ ਹਾਂ
    ਕਾਮਯਾਬ ਇਨਸਾਨ ਇੱਥੇ ਵੀ ਬਣ ਸਕਦੇ ਹਾਂ ? ਜੇਕਰ ਕੁੱਝ ਗਲਤ ਕਿਹਾ ਬੋਲ਼ੇਆ ਹੋਵੇ ਆਪਣੇ ਬੱਚੇ ਤੇ ਭੈਣ ਭਰਾ ਸਮਝਕੇ ਮਾਫ ਕਰ ਦੇਣਾ 🙏
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    Punjaab da waris (Ep-6)
    • ਪੰਜ+ਆਬ ਦਾ ਵਾਰਿਸ (ਭਾਗ-6...
    Punjaab da waris (Ep-7)
    • ਪੰਜ+ਆਬ ਦਾ ਵਾਰਿਸ (ਭਾਗ-7...
    Punjaab da waris (Ep-8)
    • ਪੰਜ+ਆਬ ਦਾ ਵਾਰਿਸ (ਭਾਗ-8...
    Punjaab da waris (Ep-9)
    • ਪੰਜ+ਆਬ ਦਾ ਵਾਰਿਸ (ਭਾਗ-9...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    Punjab da waris(13) warsh
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

КОМЕНТАРІ • 353

  • @sarabjeetkaur-rd8kd
    @sarabjeetkaur-rd8kd 2 місяці тому +88

    ਅੰਜਲੀ ਤੂੰ ਵੀ ਤਾਂ ਇੱਨ੍ਹਾਂ ਦੇ ਲਾਣੇ ਵਿੱਚੋਂ ਹੈ ਮਾਂ ਨੂੰ ਲਾਣੇ ਦੀ ਦੱਸ ਦੀ ਐਂ ਸੜੀ ਹੋਈ ਅੰਜਲੀ ਮੈਨੂੰ ਤਾਂ ਬਹੁਤ ਭੈੜੀ ਲੱਗ ਦੀ ਐਂ ❤❤❤❤🎉🎉🎉😮

    • @Maninder_brar
      @Maninder_brar 2 місяці тому

      ਮੈਨੂੰ ਵੀ ਬਹੁਤ ਗੰਦੀ ਲਗਦੀ ਆ ਅੰਜਲੀ

    • @KulwinderShergillShergil-tb7jj
      @KulwinderShergillShergil-tb7jj 2 місяці тому +16

      ਅੰਜਨੀ ਨੈਗੇਟਿਵ ਰੋਲ ਬਹੁਤ ਸੋਹਣਾ ਨਿਭਾਂ ਰਹੇ ਆ 👍

    • @SukhdevSingh-hw2gz
      @SukhdevSingh-hw2gz 2 місяці тому +2

      ​@@KulwinderShergillShergil-tb7jj

    • @JaggiSingh-l2i
      @JaggiSingh-l2i 2 місяці тому +1

      Sahi gal aa

  • @jasvirkaur487
    @jasvirkaur487 2 місяці тому +13

    ਅੰਜਲੀ ਮਾ ਬਾਪ ਤੋ ਬਿਨਾ ਕੋਈ ਨਹੀ ਪਹਿਚਣਦਾ ਤਰੇ ਵਲੱ ਦੈਖ ਕੇ ਹੋਰ ਕੜੀਆ ਨੂੰ ਅਕਲ ਆਵੈ 🎉🎉🎉

  • @KulwinderShergillShergil-tb7jj
    @KulwinderShergillShergil-tb7jj 2 місяці тому +14

    ਅੰਜਨੀ ਦਾ ਨੈਗਟਿਵ ਰੋਲ ਬਹੁਤ ਵਧੀਆ ਸੇਧ ਦੇ ਰਿਹਾ ਹੈ ਕਿ ਧੀਆਂ ਨੂੰ ਮਾਪਿਆ ਨਾਲ ਇਸ ਤਰਾਂ ਨਹੀ ਕਰਨਾ ਚਾਹੀਦਾ ਇਕ ਧੀਆਂ ਹੀ ਤਾਂ ਹੁੰਦੀਆ ਨੇ ਜੋ ਮਾਪਿਆ ਦਾ ਆਸਰਾ ਹੁੰਦੀਆਂ ਨੇ ਹਰ ਦੁੱਖ ਸੁੱਖ ਵਿੱਚ ਮਾਪਿਆ ਦੇ ਨਾਲ ਖੜਦੀਆਂ ਨੇ ਸੁਹਰੇ ਘਰ ਬੈਠੀਆਂ ਵੀ ਬਸ ਮਾਪਿਆ ਬਾਰੇ ਸੋਚਦੀਆਂ ਰਹਿੰਦੀਆਂ ਨੇ । ਆਸ ਕਰਦੇ ਹਾਂ ਕਿ ਇਸ ਵੀਡਿੳੇ ਦੇ ਲਾਸਟ ਵਿੱਚ ਸੋਹਣਾ ਮੈਸਜ ਮਿੱਲੂ ਜੋ ਅੰਜਨੀ ਵੱਲੋਂ ਦਿੱਤਾ ਜਾਊ । ਬਹੁਤ ਸੋਹਣੀ ਸੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @Gulabkaur-h2z
    @Gulabkaur-h2z 2 місяці тому +4

    ਅੰਜਲੀ,ਕੋਈ ਮਾਪਿਆਂ ਨਾਲ ਇਵੇਂ ਨਹੀਂ ਕਰਦਾ ਤੇਰੀਆਂ ਹਰਕਤਾਂ ਤੋਂ ਤਾਂ ਤੂੰ ਧੀ ਲਗਦੀ ਨੀਂ ਤੇਰੇ ਨਾਲੋਂ ਤਾਂ ਬੇਗਾਨੇ ਚੰਗੇ ਐ🙏

  • @Maninder_brar
    @Maninder_brar 2 місяці тому +23

    ਸੋਨੀਆ ਦਾ ਦਰਦ ਦੇਖਿਆ ਨਹੀ ਜਾਂਦਾ ਬਹੁਤ ਔਖਾ ਇਹ ਸਭ ਬਰਦਾਸਤ ਕਰਨਾ,,,ਓਤੋਂ ਅੰਜਲੀ ਮੋਟੇ ਦਿਮਾਗ ਦੀ ਹਰਜੀਤ ਮਗਰ ਲਗ ਕੇ ਆਵਦੇ ਘਰ ਦਿਆਂ ਨੂੰ ਦੁੱਖੀ ਕਰੀ ਜਾਂਦੀ ਆ,,,,, wait for next episode ❤❤❤❤❤❤❤

  • @Baljeetkaur-un9rd
    @Baljeetkaur-un9rd 2 місяці тому +17

    ਹਰਜੀਤ ਤੇ ਅੰਜਲੀ ਨੂੰ ਘਰੋਂ ਕੱਢ ਦੇਵੋ

  • @narinderpal1854
    @narinderpal1854 2 місяці тому +11

    ਗੱਲ ਬਹੁਤ ਲਮਕਾ ਰਹੇ ਉਂ।,,,,, ਅੱਗੇ ਤੁਰੋ।

  • @MeenuRani-ld5js
    @MeenuRani-ld5js 2 місяці тому +38

    ਜਦੋਂ ਅੰਜਲੀ ਦਾ ਸੀਨ ਆਂਉਦਾ
    ਵੀਡਿਓ skip ਕਰ ਦਿੰਦੇ ਹਾਂ

  • @Baljeetkaur-un9rd
    @Baljeetkaur-un9rd 2 місяці тому +15

    ਅੰਜਲੀ ਦਾ ਦਿਮਾਗ ਨੀ ਹੈਗਾ ਆਪਣੇ ਭਰਾ ਦਾ ਘਰ ਖਾਈ ਜਾਦੀ ਹੈ

  • @Virk-2022
    @Virk-2022 2 місяці тому +18

    ਧੰਨ ਆ ਅਮਨ ਤੂੰ ਬਹੁਤ ਜਿਗਰਾ ਤੇਰਾ ਸਕੀ ਭੈਣ ਜੜ੍ਹਾ ਵੱਡ ਰਹੀ
    ਇਹਨੂੰ ਕਹਿੰਦੇ ਆ ਕਲਯੁੱਗ 😮😮
    ❤❤❤❤❤

  • @jagdishkaur9755
    @jagdishkaur9755 2 місяці тому +26

    ਇਹ ਕੁੜੀ ਨਹੀਂ ਸੁਧਰਨ ਵਾਲੀ ਇਹਨੇ ਤਾਂ ਕੋਈ ਨਾ ਕੋਈ ਘਤਿਤ ਕਰਨੀ ਹੀ ਕਰਨੀ ਹੈ ।ਇਹ ਤਾਂ ਮਾਂ ਨੇ ਬਹੁਤਾ ਹੀ ਸਿਰ ਚੜਾ 'ਲੀ। ਹੁਣ ਅੱਖਾਂ ' ਚ ਘਸੁੰਨ ਦੇ ਦੇ ਰੋਂਦੀ ਐ। ਕਾਕੇ ਵਿਚਾਰੇ ਦੀ ਘਰ ਵਿੱਚ ਪੁਗਦੀ ਨਹੀਂ।

    • @benipalkiran2173
      @benipalkiran2173 2 місяці тому +1

      @@jagdishkaur9755 kake di Vichare di kise v video ch ni pugdi hundi😀

    • @jagdishkaur9755
      @jagdishkaur9755 2 місяці тому

      ਸਾਊ ਬੰਦਿਆਂ ਦਾ ਅੰਜਾਮ ਇਹੀ ਹੁੰਦਾ ਹੈ ਕਿਉਂਕਿ ​@@benipalkiran2173ਧੌਸਵਾਦ ਦਾ ਜ਼ਮਾਨਾ ਹੈ।ਸਾਊ ਬੰਦੇ ਹਾਰਦੇ ਹਨ। ਨੌਸਰਬਾਜ਼ ਜਿਤਦੇ ਹਨ।

  • @amarjit_kaur_08kaur_08-fn7mp
    @amarjit_kaur_08kaur_08-fn7mp 2 місяці тому +22

    ਰਾਜ ਵੀਰੇ ਵੀਡੀਓ ਨੂੰ ਅੱਗੇ ਕਰੋ ਗੱਲਾਂ ਘੱਟ ਕਰਿਆ ਕਰੋ ਸਟੋਰੀ ਨੂੰ ਸਿਰੇ ਲਾ ਦਿਉ ਅਬੀ ਨੂੰ ਵਾਪਸ ਲੈ ਆਉ

    • @kirnarani9922
      @kirnarani9922 2 місяці тому +1

      G han
      Gallan zyada hn

    • @gurnursingh653
      @gurnursingh653 2 місяці тому

      Aman di video te bahut soniya hundiya but gala bahut kar de aa

    • @gurnursingh653
      @gurnursingh653 2 місяці тому

      Gala gat kareya kro

  • @mandeepmann8730
    @mandeepmann8730 2 місяці тому +6

    ਵੈਰੀ ਵੈਰੀ ਨਾਇਸ ਅਮਨ ਦੀਦੀ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ❤🌹🌹🌹

  • @SimranKaur-xp8xy
    @SimranKaur-xp8xy 2 місяці тому +6

    very nice god bless you team members and 👌🏻👌🏻👍👍🙏🙏

  • @bikerjitsingh2952
    @bikerjitsingh2952 2 місяці тому +8

    ਵਧੀਆ ਅਮਨ ਦੀਦੀ ਬਹੁਤ ਘੈਟ❤❤❤👍👍👍👍👌👌👌👌👌

  • @kuldipkaur5688
    @kuldipkaur5688 2 місяці тому +3

    Nice video full with great msg for society.

  • @jasjitgill8726
    @jasjitgill8726 2 місяці тому +2

    This is so true I've been here almost 50 years and there is no family help you at all here they the 1 leave first jas I Miss India

  • @ParmjitKaur-c5c
    @ParmjitKaur-c5c 2 місяці тому +2

    ਰਾਜ ਵੀਰੇ ਤੇ ਅਮਨ ਵਰਗੇ ਤਾ ਕੋਈ ਨਹੀ ਹੋਣਾ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਭਨੂੰ ਵਾਹਿਗੁਰੂ ਅਜਿਹੀ ਮੱਤ ਦੇਵੇ ਪਰਮਜੀਤ ਕੌਰ ਟੱਲੇਵਾਲ

  • @amandeepkaur9868
    @amandeepkaur9868 2 місяці тому +14

    ਮਾੜੇ ਸਮੇਂ ਚ ਪਤਾ ਲੱਗਦਾ ਕੌਣ ਆਪਣਾ ਕੌਣ ਬੇਗਾਨਾ ❤

  • @BaljitJhaloor-iy9ng
    @BaljitJhaloor-iy9ng 2 місяці тому +2

    ਬਹੁਤ ਵਧੀਆ ਸਟੋਰੀ ਹੈ

  • @AmritpalSingh-vt9sy
    @AmritpalSingh-vt9sy 2 місяці тому +2

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤

  • @shashikainth8530
    @shashikainth8530 2 місяці тому +12

    ਅੰਜਲੀ ਬਰਗੀ ਕੂੜੀ ਤਾ ਕ਼ੋਈ ਹੋਵਈ na👍

  • @kalyanisyal5839
    @kalyanisyal5839 2 місяці тому +7

    Aman tere jineh acche log kedi duniya bich hunde ne you are so cute and nice God bless you awosem 😂❤🎉😢😮😅😅😊😊

  • @KaramjeetKaur-v4p
    @KaramjeetKaur-v4p 2 місяці тому +2

    ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @gagandeepkaur-ll4hg
    @gagandeepkaur-ll4hg 2 місяці тому +7

    Buth vadia video a aman ਦੀਦੀ ji wmk ❤❤❤

  • @crazygamerz136
    @crazygamerz136 2 місяці тому +3

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤❤

  • @waitloseandgain44
    @waitloseandgain44 2 місяці тому +5

    Bahut vadia video hai ji tuhadi agla bhag jaldi bejna please ❤❤❤❤❤❤

  • @KalaSidhu-w4n
    @KalaSidhu-w4n 2 місяці тому

    ਬਹੁਤ ਵਧੀਆ ਵੀਡੀਓ। ਅਮਨ ਭੈਣ

  • @ramanpreetsingh9435
    @ramanpreetsingh9435 2 місяці тому +21

    ਅੰਜਲੀ ਬਹੁਤ ਭੈੜੀ ਲੱਗਦੀ ਬੌਲਣ ਦੀ ਅਕਲ ਨਹੀ❤❤❤

    • @KulwinderShergillShergil-tb7jj
      @KulwinderShergillShergil-tb7jj 2 місяці тому +2

      ਵੀਰੇ ਉਹ ਵਿਚਾਰੀ ਦਿੱਤਾ ਹੋਇਆ ਕਿਰਦਾਰ ਨਿਭਾਂ ਰਹੇ ਨੇ 😊

    • @CheerfulLemming-mp8vl
      @CheerfulLemming-mp8vl 2 місяці тому +2

      ਸਹੀ ਕਿਹਾ ਭੈਣ ਜੀ ​@@KulwinderShergillShergil-tb7jj

  • @ManjeetKaur-lf4ws
    @ManjeetKaur-lf4ws 2 місяці тому

    Very nice video. Sonia di acting bahut Vadhiya hai.

  • @SandeepKaur-qf1xf
    @SandeepKaur-qf1xf 2 місяці тому +3

    Bht vdya video GBU all team always be happy ☺️❤

  • @tanukaur10
    @tanukaur10 2 місяці тому +1

    ❤❤😊😊Very Very Very nice video ji😊😊❤❤

  • @ARMAN_FF_GAMINGVIDEO
    @ARMAN_FF_GAMINGVIDEO 2 місяці тому

    ਰਾਜ ਬਾਈ ਫੁੱਲ ਇਮੌਸਨਲ ਕਹਾਣੀ ਹੈ ਰੋਣਾ ਆ ਗਿਆ 😢😢

  • @ARMAN_FF_GAMINGVIDEO
    @ARMAN_FF_GAMINGVIDEO 2 місяці тому +2

    ਅੰਜਲੀ ਭੈਣ ਇਵੇਂ ਨਾ ਕਰ ਇਕ ਦਿਨ ਆਪਣੇ ਕੰਮ ਆਉਦੇ ਨੇ ਇਨ੍ਹਾਂ ਮਾੜਾ ਨਾ ਬੋਲ ਵੀ ਪਛਤਾਵਾ ਹੋ ਜਾਵੇ ਬਾਕੀ ਤੂੰ ਆਪ ਸਿਆਣੀ ਹੈ

  • @ManjitKaur-lu7oy
    @ManjitKaur-lu7oy 2 місяці тому +3

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 14ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @malwindersingh1989
    @malwindersingh1989 2 місяці тому +2

    Galle bout karde aa sera

  • @manjukaur218
    @manjukaur218 2 місяці тому +1

    ਅੰਜਲੀ ਬਿਲਕੁਲ ਮੇਰੇ ਘਰ ਵਾਲੇ ਵਾਂਗ ਬੋਲਦੀ ਹੈ

  • @RanjeetkaurSandhu-di9se
    @RanjeetkaurSandhu-di9se 2 місяці тому +8

    ਧੀਆਂ ਤਾਂ ਮਾ ਪਿਉ ਦਾ ਦਰਦ ਸੁਣਦੀਆਂ ਪਰ ਅੰਜਲੀ ਤਾਂ ਬਹੁਤ ਬੋਲਦੀ ਆ ਮਾ ਪਿਉ ਨੂੰ

  • @babybansal7679
    @babybansal7679 2 місяці тому +8

    Bhut vadia video aa nest video jaldi to jaldi aawaye

  • @ARMAN_FF_GAMINGVIDEO
    @ARMAN_FF_GAMINGVIDEO 2 місяці тому

    ਬਾਈ ਰਾਜ ਬਹੁਤ ਸੋਹਣੀ ਵੀਡੀਓ ਹੈ

  • @jagdeepsingh2918
    @jagdeepsingh2918 2 місяці тому +3

    Very very 👍👍👍 video Aman didi Raj veera God bless you

  • @Anitarani.........
    @Anitarani......... 2 місяці тому +3

    Very nice video g👌👌👌👌

  • @GurkeeratdhillonSaab
    @GurkeeratdhillonSaab 2 місяці тому

    ਅੰਜਲੀ ਅਐਕਟਿੰਗ ਸਿਰਾ ਹੈ ਤੇਰੀ ਕਿਆ ਬਾਤ ਹੈ ❤

  • @binderdhumi1232
    @binderdhumi1232 2 місяці тому

    ਬਹੁਤ ਵਧੀਆ ਜੀ❤❤❤❤❤

  • @rajwidersingh3641
    @rajwidersingh3641 2 місяці тому +5

    So beautiful video wmk 😊😊❤❤

  • @tarnpreetsingh8334
    @tarnpreetsingh8334 2 місяці тому +2

    Aman Didi Raj bahi very nice God bless you

  • @VijayKumar-hd7yw
    @VijayKumar-hd7yw 2 місяці тому +2

    Very nice video and good massage Aman di

  • @babybansal7679
    @babybansal7679 2 місяці тому +6

    God bless u all team members

  • @deVilBrar9
    @deVilBrar9 2 місяці тому +3

    Very nice story ❤❤
    God bless you all team members 🙏🙏🙌

  • @Harjinder_x01
    @Harjinder_x01 2 місяці тому +2

    Bahut sohni video aa ji God bless you all

  • @tarnpreetsingh8334
    @tarnpreetsingh8334 2 місяці тому +3

    Very nice Video God bless you

  • @manjindersingh1822
    @manjindersingh1822 2 місяці тому

    Very nice video ji waheguru bless u all team members ji

  • @sarbjitkaur9202
    @sarbjitkaur9202 2 місяці тому +3

    Very nice God bless you 🙏🙏❤❤

  • @babybansal7679
    @babybansal7679 2 місяці тому +8

    Nest video jaldi to jaldi aawaye

  • @amanjotkaurkhan8672
    @amanjotkaurkhan8672 2 місяці тому +1

    Jasmine di acting v bauth videa h sari team very nice nice nice nice nice nice ❤❤❤❤

  • @sukhdeepsidhu2342
    @sukhdeepsidhu2342 2 місяці тому +4

    Very nice story,,, Rajveer Dhillon veer, Aman dhillon sister ji 🎉 🌸💐🌷🌹

  • @ritiaggarwal678
    @ritiaggarwal678 2 місяці тому +4

    Bhut badhiya video aa

  • @KulwinderKaur-lz1eb
    @KulwinderKaur-lz1eb 2 місяці тому +2

    Bhut sohni video aa abhi nu jaldi dikhayo

  • @SimranSingh-zx4wj
    @SimranSingh-zx4wj 2 місяці тому

    ਬਹੁਤ ਵਧੀਆ ਵੀਡਿਉ ਰਾਜ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤ ਮੈਂ ਤੇ ਲੇਟ ਹੋ ਗਈ

  • @TanveerkaurTanveerkaur-u3g
    @TanveerkaurTanveerkaur-u3g 2 місяці тому +3

    Very nice story 👌 god bless you all family members 🙏💕💕

  • @SukhdeepSingh-j9l
    @SukhdeepSingh-j9l 2 місяці тому +1

    Carekter sab apo apna shi karda😊🎉❤

  • @khushwantsethi5479
    @khushwantsethi5479 2 місяці тому

    Aman tay raaj the vidio bhaut achii hundi hai sonia tay massi the role bhaut accha hai

  • @khushwantsethi5479
    @khushwantsethi5479 2 місяці тому

    Raj vidop good bettre best hai kaka bahut acchaa role kar reha hai

  • @babybansal7679
    @babybansal7679 2 місяці тому +5

    Nest episode plz jaldi

  • @swarnjeetkaur5726
    @swarnjeetkaur5726 2 місяці тому

    Very Very nice vedio Very nice acting Aman beta god bless 🙌 you all family members keep it up

  • @ARMAANGILL7359
    @ARMAANGILL7359 2 місяці тому +3

    Very nice video thanks for next part

  • @kirankaranvirveryrealplayi3957
    @kirankaranvirveryrealplayi3957 2 місяці тому

    Aman Raj you are great . You Vdo is sooo nice good we all love you beta you are nice couple

  • @AmandeepSingh-tn7dd
    @AmandeepSingh-tn7dd 2 місяці тому

    Bht vdia story aa all time well done ... Raj bro Bantu nd gagan ona nu bii team ch lelo veer jii bht jyada vdia hoju team 👌👌

  • @AmandeepSingh-tn7dd
    @AmandeepSingh-tn7dd 2 місяці тому

    Sonia da roll bht attt aaa 🎉🎉

  • @JagsirSingh-g3u
    @JagsirSingh-g3u 2 місяці тому +2

    Aman sdhilon very nice

  • @iqbalsran7866
    @iqbalsran7866 2 місяці тому

    Very Very nice video but pardesi dae dukh ohhh khud hi samajdahai God bless you all teams ❤

  • @GurkeeratdhillonSaab
    @GurkeeratdhillonSaab 2 місяці тому

    Well done geys video very nice 👍

  • @husanjoy9456
    @husanjoy9456 2 місяці тому +1

    Very nice video g 🎉🎉🎉🎉God bless u 🎉🎉🎉🎉

  • @HarpreetKaur-ti5ou
    @HarpreetKaur-ti5ou 2 місяці тому +4

    ਅੰਜਲੀ ਡੈਣ

  • @khushwantsethi5479
    @khushwantsethi5479 2 місяці тому

    Amam tay bahit achha role kardi hai aman witch bhaut sahan sakti hai amam you are good better best 20:49

  • @amarjitkaur1161
    @amarjitkaur1161 2 місяці тому +3

    ❤👍👍❤👍

  • @beantrenatus4291
    @beantrenatus4291 2 місяці тому +2

    Very nice story g❤❤❤❤❤❤

  • @gurmelsinghgurmelsingh3334
    @gurmelsinghgurmelsingh3334 2 місяці тому +3

    ❤❤❤❤❤❤

  • @RanjeetSingh-ck4ep
    @RanjeetSingh-ck4ep 2 місяці тому +2

    Baki sare Sirra galbat aa .. Ghaint aa baki

  • @NK-rd4wo
    @NK-rd4wo 2 місяці тому

    Very nice message for our society

  • @khushwantsethi5479
    @khushwantsethi5479 2 місяці тому

    Abhi bhaut samjh daar banda hai

  • @jasprit440
    @jasprit440 2 місяці тому +3

    Interesting❤

  • @parmindermangat657
    @parmindermangat657 2 місяці тому +2

    Very nice video ❤❤🎉🎉

  • @JasdeepSingh-nv1rk
    @JasdeepSingh-nv1rk 2 місяці тому +3

    ❤❤ very nice story 👌👌 God bless you all family members 🙏🙏🙏🙏🙏 k💞💞💞💞

  • @SharanjitKaur-xs2wz
    @SharanjitKaur-xs2wz 2 місяці тому +5

    ਰਾਜ ਵੀਰੇ ਵੀਡੀਓ ਨੂੰ ਅੱਗੇ ਕਰੋ ਗੱਲਾਂ ਕਰੋ ਸਟੋਰੀ ਨੂੰ ਸਿਰੇ ਲਾ ਦਿਉ

  • @SarbjitKaur-su5ce
    @SarbjitKaur-su5ce 2 місяці тому

    Very nice video sarbjit Kaur Dhillon

  • @karamjeetkaur6856
    @karamjeetkaur6856 2 місяці тому +3

    ❤❤🎉🎉🎉🎉🎉nice

  • @neetugold6136
    @neetugold6136 2 місяці тому +8

    ਅੰਜਲੀ ਚੁੜੇਲ ਹੈ।ਦੇਖ ਕੇ ਖਿਝ ਚੜ੍ਹਦੀ ਹੈ।ਡੁੱਬ ਮਰੇ ਇਹੋ ਜਿਹੀ ਧੀ।

  • @avtarbrar-dm8wg
    @avtarbrar-dm8wg 2 місяці тому

    Very nice video thanks

  • @Harvinder1105
    @Harvinder1105 2 місяці тому +1

    Dhillon mansa ala jindabaad.....💪💪💪💪💪💪

  • @yuvrajDevil-u4t
    @yuvrajDevil-u4t 2 місяці тому

    Bhaut bhaut vida viedo g, very nice g

  • @BalrajSingh-uy4um
    @BalrajSingh-uy4um 2 місяці тому

    Nic story aman dhillon ji good 👍 ❤❤

  • @poojasandeep2743
    @poojasandeep2743 2 місяці тому

    Good msg waiting for next part

  • @Gurjeet-ng2nf
    @Gurjeet-ng2nf 2 місяці тому +2

    Very nice video ❤God bless you ❤❤

  • @HarpreetKaur-ti5ou
    @HarpreetKaur-ti5ou 2 місяці тому +8

    ਸੋਨੀਆ ਦੀਦੀ ਤੁਸੀ ਅੰਜਲੀ ਬੁੱਢੀ ਘਰੋਂ ਬਾਹਰ ਕੱਢੌ ਨਹੀਂ ਤਾਂ ਤੁਹਾਡਾ ਘਰ ਦਾ ਉਜਾੜਾ ਕਰ ਦੇਣਾ ਅੰਜਲੀ ਡੈਣ ਨੂੰ ਬੋਲਿਆ ਨਹੀਂ ਆਉਂਦਾ ਲੱਗਦਾ ਅਨਪੜ੍ਹ

    • @karampreetsandhu2126
      @karampreetsandhu2126 2 місяці тому

      @@KulwinderShergillShergil-tb7jj ਅਗਲਾ ਵੀ ਕਿਰਦਾਰ ਦੀ ਗੱਲ ਕਰਦਾ .. ਤੂੰ ਹਰੇਕ ਨਾਲ ਲੜਨ ਆ ਜਾਂਦੀ ਫੇਕ ਆਈ ਡੀ ਤੋ .. ਅਗਲਾ ਜੇ ਸਪੌਸਰ ਕਰਦਾ ਅਗਲੇ ਨੂੰ ਪੂਰਾ ਹੱਕ ਆ ਆਪਣੀ ਰਾਏ ਦੇਣ ਦਾ .. ਤੁਸੀ ਹਰੇਕ ਕੁਮੈਟ ਨੂੰ ਜੇ ਜਵਾਬ ਦੇਣਾ ਜ਼ਰੂਰੀ ਆ

    • @KulwinderShergillShergil-tb7jj
      @KulwinderShergillShergil-tb7jj 2 місяці тому

      @@karampreetsandhu2126 ਹਾਂਜੀ ਹੱਕ ਆ ਪੂਰਾ ਬੋਲਣ ਦਾ ਪਰ ਗਲਤ ਗਾਂਲਾ ਕੱਢਣ ਦਾ ਹੱਕ ਤਾਂ ਨਹੀ ਨਾਂ । ਉਹ ਵੀ ਕਿਸੇ ਦੀ ਧੀ ਭੈਣ ਹੈ ਅੱਗੇ ਲੱਗੀ ਸਮਝ ਮੇਰਾ ਫੋਨ ਮੇਰੀ ਮਰਜ਼ੀ ਮੈ ਜਿਵੇਂ ਜਵਾਬ ਦੇਵਾਂ ਜਾਂ ਨਾਂ ਕਿਸੇ ਨੂੰ ਕੋਈ ਪਰੋਬਲਿਮ ਨਹੀਂ ਹੋਣੀ ਚਾਹੀਦੀ । ਬਿਨਾਂ ਵਜਾ

  • @DHILLON.302
    @DHILLON.302 2 місяці тому +2

    Very nice sto👌👌👌❤❤❤❤❤

  • @kuldipkaur2440
    @kuldipkaur2440 2 місяці тому

    Very nice Video 🙏🙏 kuldip Kaur kaleke Baggapurana

  • @Harvinder1105
    @Harvinder1105 2 місяці тому +1

    Gaint story

  • @meetokaur6000
    @meetokaur6000 2 місяці тому +1

    Very nice video uk 🌹🙏👌

  • @GurmeetChahal-v6i
    @GurmeetChahal-v6i 2 місяці тому +1

    Very nice👍❤