Ik Sonalika Vich 5630 Da Engine Te Doje Vich 156 HP Truck Da Engine || ਸੋਨਾਲੀਕਾ ਵਿੱਚ ਟਰੱਕ ਦਾ ਇੰਜਣ

Поділитися
Вставка
  • Опубліковано 6 лют 2024
  • Ik Sonalika Vich 5630 Da Engine Te Doje Vich 156 HP Truck Da Engine || ਸੋਨਾਲੀਕਾ ਵਿੱਚ ਟਰੱਕ ਦਾ ਇੰਜਣ
    #tractor #ਟਰੈਕਟਰ #farmer #sonalika #sonalikatractors #newholland3630 #newholland_tractor
    ‪@RespectFarmerTv‬
    Hor videos Lyi channel nu subscribe kro
    Thank you
  • Авто та транспорт

КОМЕНТАРІ • 40

  • @bhupinder..........1503
    @bhupinder..........1503 5 місяців тому +5

    ਸੋਹਣੀ ਵੀਡੀਓ

  • @gurpreetkaler3229
    @gurpreetkaler3229 3 місяці тому

    Gurmeet 22 bhut wadia banda

  • @manpreetsinghrandhawa8834
    @manpreetsinghrandhawa8834 5 місяців тому +3

    Good

  • @rajindernatt8262
    @rajindernatt8262 5 місяців тому +3

    Good 👍

  • @onkartractorworkshopnawans9479
    @onkartractorworkshopnawans9479 4 місяці тому

    👍💯👍💯👍💯👍💯

  • @mehakbrar455
    @mehakbrar455 5 місяців тому +1

    👍👍

  • @gurmeetsingh8706
    @gurmeetsingh8706 5 місяців тому +1

    ❤❤❤❤❤

  • @shamshersingh2710
    @shamshersingh2710 5 місяців тому +1

    Good job bro 👌

  • @iqbaldeol9863
    @iqbaldeol9863 5 місяців тому +1

    ❤❤

  • @pardeepsinghgosal
    @pardeepsinghgosal 5 місяців тому +2

    Hindustan tractor di video bno veer ji bhot Jada wait kiti a

  • @pardeepsinghgosal
    @pardeepsinghgosal 5 місяців тому +2

    Hindustan bno plz

  • @lakhveersinghmallan4273
    @lakhveersinghmallan4273 5 місяців тому +2

    ਬਹੁਤ ਵਧੀਆ ❤❤❤❤

  • @IASKrishna799
    @IASKrishna799 2 місяці тому

    156 hp tractor ka demo herrow m

  • @manveerdhindsa8325
    @manveerdhindsa8325 5 місяців тому

    Mistri pura jgadi aa

  • @charanjeetsandhu1669
    @charanjeetsandhu1669 5 місяців тому +1

    ਤੇਰੀ ਮੁੰਡਿਆਂ ਵੀਡੀਓ ਸ਼ੇਅਰ ਕਰਤੀ

  • @vikas_songara1029
    @vikas_songara1029 5 місяців тому +1

    Bhai ji 160 ala apna hi hai...💯💪

  • @iqbaldeol9863
    @iqbaldeol9863 5 місяців тому

    Bai g escort 355 da back hissa change krna kehda vadia rhu dseo 🙏

    • @bhupinder..........1503
      @bhupinder..........1503 5 місяців тому +1

      ਬਾਈ ਪਾਵਰਟਰੈਕ ਦਾ ਈ ਲੱਗ ਜਾਂਦਾ। ਗੇਅਰ ਤੋਂ ਪਿੱਛੇ ਪਿੱਛੇ ਸਿੱਧੇ ਐਕਸਲਾਂ ਆਲਾ । ਪਟਿਆਲਿਉ

    • @iqbaldeol9863
      @iqbaldeol9863 5 місяців тому

      @@bhupinder..........1503 ok bai g ਮੈਂ ਦੇਖੀ ਸੀ ਵੀਡੀਓ ਅਪਣੇ ਕੋਲ 83 ਮਾਡਲ ਆ ਬਾਈ ਡਬਲ ਕਲੱਚ ਕੰਪਨੀ ਮੇਡ ਇਹਦਾ ਹੁਣ ਫਰਾਈ ਵੀਲ ਥੋੜੀ ਦਿੱਕਤ ਦਿੰਦਾ ਤਾਂ ਕਰਕੇ ਗੇਅਰ ਵੀ ਬਦਲਣ ਦੀ ਸੋਚੀ ਆ

    • @iqbaldeol9863
      @iqbaldeol9863 5 місяців тому

      ਡਬਲ ਕਲੱਚ ਗੇਅਰ ਤੇ ਹਿੱਸਾ ਦੇਖਦੇ ਆ ਬਾਈ

    • @gyani_baba_5911
      @gyani_baba_5911 5 місяців тому +1

      Holland ਜਾ powertrac

    • @bhupinder..........1503
      @bhupinder..........1503 5 місяців тому +1

      @@iqbaldeol9863 ਨਾ ਬਾਈ
      ਗਿਅਰ ਆਲਾ ਹੌਜਿੰਗ ਨਾ ਬਦਲਿਓ। ਪਾਵਰਟਰੈਕ ਗਿਅਰ ਖਾਂਦਾ ਬਾਈ । ਨਾਲੇ ਫਿਰ ਰਿਜਨਲ ਨੀ ਰਹਿਣਾ। ਅਸੀਂ ਟਰੈਟ ਵੇਚਿਆ ਸੀ ਭਾਲ਼ ਭਾਲ਼ ਕਮਲੇ਼ ਹੋਗੇ ਫੇਰ ਨੀ ਥਿਆਇਆ

  • @sukhdeeprai2570
    @sukhdeeprai2570 5 місяців тому +1

    ਬਾਈ ਮੇਰੇ ਆਈਡੀਏ ਮੁਤਾਬਕ 5630 ਨੇ ਸੋਨਾਲੀਕਾ ਜੀਨਾ ਜ਼ੋਰ ਨਹੀਂ ਲਾਉਣਾ ਹੋਲੈਂਡ ਦੇ ਡਕਸਨਾ ਕਰਕੇ ਜਾਂਦਾ ਜ਼ੋਰ ਲਾਉਂਦਾ ਹੈ।

    • @ABCDJASS
      @ABCDJASS 5 місяців тому +1

      Per pickup jiyada hou ,,, Bull reduction karke ,,,, Jorr ali gall teri sahi aa veer ,,, khichayi onni ni karda

    • @prabhsangha7879
      @prabhsangha7879 4 місяці тому

      jaa oo prawa 5630 enjine bohat jor marda bhupi halwara hodda 6055 7172 sbb tractora vich 5630 enjine aa 4 cylinder 135 hp tkk kdd da power