Prime Sath (84) || ਚੰਡੀਗੜ੍ਹ ਵਾਲਿਆਂ ਨਾਲੋਂ ਵੱਧ ਸ਼ੌਕੀਨ ਨੇ ਇਸ ਪਿੰਡ ਦੇ ਬਾਬੇ

Поділитися
Вставка
  • Опубліковано 28 січ 2025

КОМЕНТАРІ • 18

  • @GurdeepSingh-sp9ul
    @GurdeepSingh-sp9ul Рік тому +4

    ਬਹੁਤ ਵਧੀਆ ਉਪਰਾਲਾ ਹੈ ਜੀ। ਸਾਡਾ ਇਲਾਕਾ ਬੇ ਸ਼ੱਕ ਚੰਡੀਗੜ ਦੇ ਨੇੜੇ ਹੈ ਪਰ ਮੀਡੀਆ ਵਲੋ ਅਤੇ ਸਰਕਾਰਾਂ ਵਲੋਂ ਅਣਗੌਲਿਆ ਰੱਖਿਆ ਗਿਆ। ਚਲੋ ਫੇਰ ਵੀ ਧੰਨਵਾਦ।ਹੋਰ ਵੀ ਸੋਨੇ ਤੇ ਸੁਹਾਗਾ ਹੋਣਾ ਸੀ ਕੇ ancor ਵੀ ਪੁਆਧ ਦਾ ਹੁੰਦਾ ਕਿਉਕਿ ਭਾਸ਼ਾ ਦਾ ਫਰਕ ਰੜਕ ਰਿਹਾਂ ਵਧੀਆ ਤਸੋਲੀ ਵਾਲਿਓ

  • @SukhwinderSingh-wq5ip
    @SukhwinderSingh-wq5ip Рік тому +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjotsinghsaini1561
    @manjotsinghsaini1561 Рік тому +1

    Wah ji Wah ❤❤

  • @AgamkiMastiya
    @AgamkiMastiya Рік тому +1

    ਜਿਹੜੇ ਇਥੇ ਲਿਖਦੇ ਕਿ ਜੱਬਲੀਆਂ ਮਾਰਦੇ ਆ ਕੋਈ ਚੱਜ ਦੀ ਗੱਲ ਨੀ ਕੀਤੀ ,, 😂ਤਾਂ ਓਹਨਾ ਨੂ ਇਹ ਸਮਝਣਾ ਚਾਹੀਦਾ ਕਿ ਇਹ ਆਮ ਲੋਕ ਨੇ a grha ਦੇ ਇਹ ਕਿਸੇ ਰਾਜਨਿਤਿਕ ਬੰਦੇ ਦੀਆਂ ਔਲਾਦ ਨਹੀਂ ਜਿਹੜੇ ਕਿ ਕੈਮਰਾ ਦੇਖ ਕੇ ਚੰਗੀਆ ਚੰਗੀਆ ਗੱਲਾਂ ਕਰਨ, ਧਰਮ ਦੀਆਂ ਗੱਲਾਂ ਕਰ ਕੇ ਆਪਣਾ ਇਮਪ੍ਰੇਸਨ ਪਾਉਣ ਦੀ ਕੋਸ਼ਿਸ਼ krn😅 eh ਸਿਰਫ ਮਨੋਰੰਜਨ ਲਈ ਸ਼ੋ c te ohse hisab to ਇਹਨਾ ਨੇ ਆਪਣੇ ਬਚਪਨ ਤੋ ਲੈਕੇ ਹੁਣ ਤੱਕ ਦੇ ਸਫ਼ਰ ਦੀਆਂ ਗੱਲ੍ਹਾਂ ਸਾਂਝੀ ਕੀਤੀਆ

  • @GurdevSingh-vd5ie
    @GurdevSingh-vd5ie Рік тому +1

    11 ਮਿੰਟ ਤੱਕ ਐਂਕਰ ਅਤੇ ਬੁਜ਼ੁਰਗਾਂ ਨੂੰ ਸੁਣਿਆਂ।।😢 ਵਾਕਿਆ ਹੀ ਕੇਹਿਣਾਂ ਪੈ ਰਿਹਾ ਹੈ 😢 ਐਨਾਂ ਨੇ ਕੋਈ ਵੀ ਗੱਲ। ਗਿਆਂਨ ਵਾਲੀਆਂ। ਨਹੀਂ ਕਹੀਆਂ 😢 ਇੱਕ ਪਿੰਡ ਦੇ ਐਨੇ ਬੁਜ਼ੁਰਗ ਹੋਣ। ਔਰ ਪਿੰਡ ਬਾਬੇ ਨਾਨਕ ਦੀਆਂ ਪੈੜਾਂ ਤੇ ਨਾ ਚਲੰਣ ਵਾਲਾ ਹੋਏ।।😢ਪਤਾ ਨੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ। ਆਧਾਰਿਤ ਜੀਵਨ ਜੀਊਣ ਨੂੰ। ਐਨਾਂ ਬੋਰਿਗਂ ਜੀਵਨ ਕਯੋਂ ਸਮਝਣ ਲੱਗ ਪਏ।। ਪਿਛਲੇ ਸਾਲ ਤੋਂ ਪਿੰਡ ਵੀਜੀਟ ਕੀਤਾ 😮 ਮੇਰਿਆਂ ਗੱਲਾਂ ਬਾਤਾਂ ਸੁਣੰਕੇ।।ਸੋਚਿਆ। ਗੁਰੂ ਬਾਣੀ ਜੀਉਣ ਦਾ ਤਰੀਕਾ ਇੰਝ ਕਰੋ।।😮 ਕੁੱਝ ਦਿਨਾਂ ਬਾਅਦ ਹੀ ਮੈਥੋਂ।ਦੂਰ ਭਜਣ ਲਗ ਗਏ 😢😢😢😢😢। ਬੁਜੁਰਗੋ। ਖੇਤੀ ਕੁਦਰਤੀ ਕਰੋ।। ਮੇਰੇ ਵਾਂਗ 😮 ਪਿੰਡ ਚ ਹਰ ਪਾਸੇ ਦਰਖਤਾਂ ਦੀ ਭਰਮਾਰ ਕਰਿਏ 😮ਹਰ ਘਰ ਚ ਚਾਹੇ। ਜ਼ਮੀਨ ਇੱਕ ਕਿਲ੍ਹਾ ਹੀ ਹੋਏ।। ਘਰਾਂ ਚ ਛਤਾਂ ਤੇ ਸਬਜ਼ੀਆਂ ਜੇਹਰਮੁਕਤ।ਅਪਣੇ ਜੋਗੇ ਹੀ ਲਾ ਲੋ 🎉 ਖੇਤੀ ਨੂੰ ਜੇਹਰਮੁਕਤ ਕਰਨ ਲਈ। ਮੈਂ ਜੋ ਫਾਰਮੂਲਾ ਅਪਣੇ ਖੇਤ ਚ ਵਰਤ ਰਿਹਾਂ ਹਾਂ। ਤੁਸੀਂ ਥੋੜੀ ਥੋੜੀ ਜਮੀਨ ਤੇ ਵਰਤ ਕੇ ਕੁੱਝ ਸਾਲਾਂ ਅੰਦਰ ਆਵਦੇ ਸਾਰੇ ਖੇਤ ਜੇਹਰਮੁਕਤ ਕਰ ਲਓ 🎉 ਪਿੰਡ ਦਾ ਹਰ ਬੰਦਾ।ਬੀਬੀ ਕੰਮ ਕਰਦੇ ਰੇਹਣਂ।। ਕੋਈ ਵੇਹਲਾ ਨਾ ਰਹੇ।। ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਲਈ ਮੈ ਆਪ ਜੀ ਨੂੰ।ਦਸ ਸਕਦਾ ਹਾਂ। ਕਿਵੇਂ ਅਤੇ ਕੀ ਕਰਨਾਂ ਹੈ 🎉🎉🎉🎉ਔ ਜਾਂਦੇ ਔ ਜਾਂਦੇ।। ਇਕੱਲਾ ਹੀ ਰੇਹ ਗਯਾ।।🎉🎉🎉🎉ਆ ਜਬਲੀਆਂ।।😢ਅਜੇ ਜੇੜੇ।।ਆਏ ਨੀ।।ਔ ਪਛਤਾਵੇ ਚ।। ਮੈਂ ਕਯੋਂ ਨੀ ਆਇਆ।। ਐਨਾਂ ਜਬਲੀਆਂ ਦਾ ਹਿੱਸਾ ਬਣਨ।।😢😢😢😢

    • @harjindersingh9086
      @harjindersingh9086 Рік тому

      Veer Ji apna contact number

    • @GurdeepSingh-sp9ul
      @GurdeepSingh-sp9ul Рік тому

      ਤੇਰੇ ਵਾਲ਼ੀ ਜਿੰਦਗੀ ਜਿਊਣਾ ਵੇਹਲੜਾ ਦਾ ਕੰਮ। ਹੈ।ਇਹ ਮਨੋਰੰਜਨ ਦਾ ਜ਼ਰੀਆ ਹੈ ਨਾਕਿ ਵਹਿਮੀ ਜਿੰਦਗੀ( ਬਨਾਉਟੀ ਧਰਮੀ) ਦਿਖਾਉਣ ਦਾ

    • @GurdevSingh-vd5ie
      @GurdevSingh-vd5ie Рік тому

      ਜਿਸ ਪਿੰਡ ਚ ਬੁਜ਼ੁਰਗ ਹੋਣ।। ਮਾਤਾਵਾਂ ਬਾਪੂ।ਭਰਾ ਵੱਡੇ 🎉 ਛੈਹਿਰਾਂ ਦੀ ਗੱਲ ਨਹੀਂ ਕਰਦਾ।।ਐਥੇ ਘੱਟ ਹੀ ਲੋਕੀ ਇੱਕ ਦੁੱਜੇ ਨੂੰ ਬੁਲਾਉਂਦੇ ਨੇ।।ਕਾਰਣ।। ਹਰ ਇੱਕ ਸਟੇਟ ਦੇ ਲੋਕ ਹੁੰਦੇ ਨੇ।।😮ਆਪਸ ਚ ਜਾਣ ਪਹਿਚਾਣ ਵੀ ਘੱਟ ਹੀ।।😮 ਛੈਹਿਰਾਂ ਚ ਖਰਚੇ ਜਾਦਾ ਹੋਣ ਕਾਰਨ ਸਬ। ਆਪਣੇ ਨੋਕਰੀ ਕਾਰੋਬਾਰ ਚ ਬੀਜੀ ਰੇਹਿਦੇਂ ਨੇ।।ਤਦ ਜਾ ਕੇ।ਘਰ ਚੱਲਦੇ ਨੇ।।ਜੋ ਬੁਜ਼ੁਰਗ ਹੋ ਗਏ ਹਨ।। ਔਨਾਂ ਦੀ ਸਥ ਪਾਰਕ ਹੈ।।😮 ਪਿੰਡਾਂ ਚ ਪੀੜੀਆਂ ਦਰ ਪੀੜ੍ਹੀਆਂ ਰੇਹਿਦੀਆਂ ਚਲੀ।ਔਣ ਕਾਰਣ ਇੱਕ ਦੁੱਜੇ ਤੇ ਭਰੋਸਾ ਵਿਸ਼ਵਾਸ ਹੁੰਦਾ ਹੈ 🎉 ਧਾਰਮਿਕ ਹੋਣ ਦਾ ਇਹ ਮਤਲਬ ਨਹੀਂ ਕਿ ਪਾਠ ਹੀ ਕਰਦੇ ਜਾਉ।।ਸਾਡੇ ਗੁਰੂ ਸਾਹਿਬਾਨ ਨੇ ਬਾਣੀ ਨੂੰ ਵਿਚਾਰ ਕੇ ਉਸ ਅਨੁਸਾਰ ਜੀਵਨ ਬਤੀਤ ਕਰਨ ਲਈ ਕਿਹਾ ਹੈ।। ਗੁਰੂ ਨੂੰ ਮੰਨਣਾ।। ਔਰ ਗੁਰੂ ਦੀ ਗੱਲ ਮੰਨਣ ਚ ਬੜਾ ਫਰਕ ਹੈ।। 😮 ਸ਼ਾਇਦ ਤੁਸੀਂ ਇਹ ਸਮਝ ਰਹੇ ਹੋ ਗੁਰੂ ਨੂੰ ਮੰਨਣਾ।।🎉ਨਹੀ ਗੁਰੂ ਦੀ ਗੱਲ ਮੰਨਣ ਨੂੰ ਕੇਹ ਰੇਹਾ ਹਾਂ 🎉 ਗੁਰੂ ਦੀ ਗੱਲ ਮੰਨਣ ਨਾਲ ਪਿੰਡ ਦਾ ਜੀਵਨ ਜੀਊਣ ਕਿਵੇਂ ਦਾ ਹੋਵੇ ਗਾ।।🎉 ਪਿੰਡ ਚ ਜੇ। ਨੋਜਵਾਨ।ਬੜੇ ਹੀ ਸੰਸਕਾਰੀ ਭਾਵ।। ਕੋਈ ਐਬ ਨਹੀਂ ਕਰਦੇ।।ਸਦਾ ਹੀ ਮਾਂ ਪਿਉ ਅਤੇ ਪਿੰਡ ਦੇ ਭਲੇ ਲਈ ਕੰਮ ਕਰਦੇ ਨੇ।।ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਚ ਗੁਰੂ ਦੀ ਗੱਲ ਮੰਨਣਾ।ਸਮਝਦੇ ਨੇ।।ਈਰਖਾ ਦਵੈਸ਼ ਸਾੜਾ। ਕੋਈ ਨੀ ਰਖਦਾ।।ਸਬਰ ਸੰਤੋਖ ਵਾਲਾ ਜੀਵਨ ਬਤੀਤ ਹਰ ਕੋਈ ਕਰਦਾ ਨਜ਼ਰੀਂ ਪੈਂਦਾ।। ਸਮਝੋ ਇਹ ਧਰਮ ਵੀ ਹੈ ਔਰ ਗੁਰੂ ਦੀ ਗੱਲ ਮੰਨਣਾਂ ਵੀ 😮ਵਿਆਹ ਸ਼ਾਦੀਆਂ ਸਾਦੇ ਹਨ।।🎉ਕੰਮ ਚ ਸਾਰੇ ਬੀਜੀ ਹਨ।। ਖੇਤੀ ਕੁਦਰਤੀ ਪੱਖੀ ਕਰਕੇ।। ਵਾਤਾਵਰਣ ਨੂੰ ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਦੀ ਸੇਵਾ ਸੰਭਾਲ ਕਰ ਰਹੇ ਨੇ।।ਔਣ ਵਾਲੀਆਂ ਪੀੜ੍ਹੀਆਂ ਲਈ ਬੜਾ ਹੀ ਧਯਾਨ ਦੇਣ ਦੇ ਨਾਲ ਹੀ।। ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਉਸ ਅਨੁਸਾਰ ਜੀਵਨ ਜੀਅ ਰਹੇ ਹਨ।।ਵਿਖਾਵਾ।ਫੁਕਰਾ ਪਨ ਤੋ ਕੋਹਾਂ ਦੂਰ ਨੇ 🎉ਸਮਝੋ ਬੁਜ਼ੁਰਗ ਗੁਰੂ ਦੀ ਨਜ਼ਰੀਂ ਆਵਦਾ ਅਗਲਾ ਜੰਨਮ ਸਵਾਰ ਚੁੱਕੇ ਨੇ ਯਾਂ ਸਵਾਰੀ ਜਾ ਰਹੇ ਹਨ 🎉 ਕਯੌਕਿ। ਗੁਰੂ ਬਾਣੀ। ਸਾਡੇ ਅਗਲੇ ਜਨਮ ਨੂੰ ਸਾਡੀ ਅਗਲੀ ਪੀੜ੍ਹੀ।ਯਾਨੀ ਸਾਡੀ ਔਲਾਦ ਹੈ।।🎉ਹੋ ਸਕਦਾ ਇਹ ਸਥ ਦੇ ਜਿੰਨੇ ਵੀ ਬੁਜ਼ੁਰਗ ਨੇ।। ਐਨਾਂ ਦੇ ਬੱਚੇ ਉਪਰ ਲਿਖੇ ਕਮੇਂਟ।ਤੇ ਜੀਵਨ ਜੀਅ ਰਹੇ ਹਨ।। ਫਿਰ ਤਾਂ ਬਹੁਤ ਵਧੀਆ ਹੈ।।🎉 ਕਿੰਤੁ ਪਿੰਡਾਂ ਥਾਈਂ ਜੋ। ਸਬ ਵੇਖਦੇ ਦੱਸਦੇ ਨੇ।।ਇਸ ਕਾਰਨ।ਕੇਹ ਹੁੰਦਾ।। ਸਾਡੇ ਬੁਜ਼ੁਰਗ।ਨੇ ਪਿੰਡ ਕਯੋਂ ਨਾਂ ਸੰਭਾਲ ਸਕੇ 😢😢 ਮੈਨੂੰ ਅਕਸਰ ਕੇਹ ਦਿੰਦੇ ਨੇ।। ਤੂੰ ਕਿਸੇ ਦਾ ਸਕਾ ਨਹੀਂ।। ਹਾਂ ਨਹੀਂ ਸਕਾ।।🎉ਸਕਾ ਹਾਂ।। ਚੰਗੇ ਕੰਮ। ਚੰਗੇ ਗੁਣ।ਚੰਗੀ ਸੋਚ।। ਸ਼ਰਬਤ ਦੇ ਭਲੇ ਵਾਲੇਆਂ ਦਾ।ਮੈ ਬਹੁਤ ਆਦਰ ਮਾਣ ਔਰ ਸਕਾ ਹਾਂ।।🎉🎉🎉🎉

    • @GurdevSingh-vd5ie
      @GurdevSingh-vd5ie Рік тому

      ਅਜ਼ ਤੋਂ ਪੰਦਰਾਂ ਵੀਹ ਸਾਲ ਪਹਿਲਾਂ।ਮੈ ਇੱਕ ਅਖਬਾਰ ਚ ਪੜੀਆਂ ਸੀ।। ਸਪੋਕਸਮੈਨ ਪੰਜਾਬੀ।। ਆਸਟ੍ਰੇਲੀਆ ਬਾਰੇ ਲੇਖ। ਹਫ਼ਤਾ ਵਾਰੀ।🎉 ਕੋਈ ਪੰਜਾਬ ਦੇ ਸਿੱਖ ਬੁਜ਼ੁਰਗ ਨੇ ਲਿਖੇ ਸੀ 😮 ਬਹੁਤ ਹੀ ਵਧੀਆ ਗਲਾਂ ਬਾਤਾਂ।।ਪੜਕੇ ਐਨਾਂ ਵਧਿਆ ਲਗਾ।।ਉਸ ਵਕਤ ਆ ਮੋਬਾਈਲ ਫੋਨ ਨਹੀਂ ਸੀ।।😢 ਅਖ਼ਬਾਰਾਂ ਕਿਤਾਬਾਂ ਦਾ ਦੋਰ ਸੀ 😮 ਸ਼ਾਂਤੀ ਸਕੂਨ। ਇਮਾਨਦਾਰੀ ਸੱਚਾਈ।ਸੇਫ ਭਾਵੇਂ ਤੁਸੀਂ ਪਿੰਡਾਂ ਚ ਯਾਂ ਛੈਹਿਰਾਂ ਅੰਦਰ ਰੇਹਿਦੇਂ ਹੋ।।🎉 ਅਜੋਕੇ ਸਮੇਂ ਵੇਖ ਲੋ।। ਯੂਰੋਪ ਚ ਕਿੰਨਾ ਕੁੱਝ।ਰੋਜ ਮੋਬਾਈਲ ਤੇ ਦੇਖਦੇ ਹਾਂ।। ਪਿੰਡਾਂ ਦੇ ਬੁਜ਼ੁਰਗ ਦੇ ਹੀ ਬੱਚੇ ਨੇ।।ਜੋ ਠੀਕ ਹਨ।।ਘਰ ਪਰਿਵਾਰ ਨੂੰ ਵੇਖਦੇ ਹੋਏ ਨੇਕ। ਕਮਾਈਆਂ ਕਰਦੇ ਨੇ।। ਔਨਾਂ ਦੇ ਮਾਂ ਪਿਓ। ਬਹੁਤ।ਗਿਆਨ ਵਾਨ ਨੇ।।ਪਰ ਜੋ ਔਥੇ ਵੀ ਸਹੀ ਨਹੀਂ ਮਹੋਲ ਖਰਾਬ ਕਰਨ ਚ ਲੱਗੇ ਹੋਏ ਨੇ।। ਹੈ ਔ ਵੀ ਕਿਸੇ ਬੁਜ਼ੁਰਗ ਦੇ ਬੱਚੇ।।😢😢😢😢😢

  • @arsh_tasouli
    @arsh_tasouli Рік тому

    ❤❤❤

  • @sukhabhangu1077
    @sukhabhangu1077 Рік тому

    Good 👍👍

  • @gulzarsingh7954
    @gulzarsingh7954 Рік тому

    Old is gold

  • @GurditKalyan
    @GurditKalyan Рік тому

    Bai Malwi jao

  • @satindersingh5484
    @satindersingh5484 Рік тому

    Eh ajj de yang jnrcn samjo teme b j jann hou patta ch ta dekh da nai te hun khalli hoe fer de gud bapu g

  • @arsh_tasouli
    @arsh_tasouli Рік тому

    😂😂😂😂

  • @Mt-kfs
    @Mt-kfs Рік тому

    ਉਪਰੋ ਕਿਰਪਾਨ ਪਾ ਕੇ ਬੋਲ ਰਿਹਾ ਬੰਦਾ ਬਹੁਤ ਘਟੀਆ ਇਨਸਾਨ ਲੱਗ ਰਿਹਾ ਹੈ, ਏਹ ਗੰਦੀ ਹਰਕਤਾਂ ਵਾਲਾ ਇਨਸਾਨ ਹੈ,

  • @SukhwinderSingh-ce2np
    @SukhwinderSingh-ce2np Рік тому

    Very nice

  • @lakhbirsingh6534
    @lakhbirsingh6534 Рік тому

    Very nice