Prime Sath (92) || ਇਸ ਪਿੰਡ 'ਚ ਰਹਿੰਦੇ ਵੱਢ ਖਾਣੇ

Поділитися
Вставка
  • Опубліковано 22 сер 2024
  • #PrimeAsiaTV #village #punjabvillagevllogs
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 16

  • @JaswinderSingh-xj5rz
    @JaswinderSingh-xj5rz 8 місяців тому +3

    ਪਰਮ ਸਿੰਘ ਜੀ, ਤੁਸੀਂ ਤਾਂ ਹਨੇਰੇ ਚ ਹੋ! ਮੇਰਾ ਪਿੰਡ ਕੋਟ ਸ਼ਮੀਰ ਜਿਲ੍ਹਾ ਬਠਿੰਡਾ ਹੈ ਜੀ। ਸਾਡੇ ਪਿੰਡ ਵਿੱਚ ਆ ਕੇ ਕਿਸੇ ਵੀ ਵਾਸੀ ਨੂੰ ਪੁੱਛੋ ਕਿ ਮੈਂ ਵੱਢ ਖਾਣਿਆਂ ਦੇ ਜਾਣਾ ਹੈ। ਅਗਲਾ ਫੱਟ ਦੇਣੇ ਰਾਹ ਦੱਸ ਦੇਵੇਗਾ।

  • @Karmjitkaur-gk1xq
    @Karmjitkaur-gk1xq 8 місяців тому +2

    ਵਾਹ ਪਰਮ ਬਹੁਤ ਵਧੀਆ prime ਸਁਥ ਰੰਗ ਬੰਨ੍ਹ ਦਿਁਤਾ ਬਾਬਿਆ ਨੇ ਕਮਾਲ ਕਰਤੀ 🙏🙏🎉🎉💗💙♥️🌷🌷🌷🌷🌷🌷👌👌

  • @satinderkaur7317
    @satinderkaur7317 8 місяців тому +1

    ਰੱਖੀਂ ਹੌਂਸਲਾ ਨਾਰੇ ਜਿਤ ਕੇ ਆਵਾਂਗੇ 🙏ਬਹੁਤ ਵਧੀਆ ❤ਸਲੂਟ

  • @satnamkahlon8398
    @satnamkahlon8398 8 місяців тому +1

    Waheguru waheguru ji 🙏 mehar rakhan punjabia nu aketa bakhashn

  • @harpreetkaur5022
    @harpreetkaur5022 8 місяців тому +1

    Sharma ji ne Bhagat Sarabha bare boli pa aakha vich paani aa gaya

  • @gurpiarsinghkalatiwana
    @gurpiarsinghkalatiwana 8 місяців тому +1

    ਸਾਡੇ ਪਿੰਡ ਦੋਦੜਾ ਵਿੱਚ ਕਈ ਨਾਮ ਹਨ ਇਕ ਦਾ ਨਾਮ ਝੋਟਾ ਇਕ ਨਾਮ ਚੂਹੀ ਇੱਕ ਦਾ ਨਾਮ ਵੱਛੀ ਇੱਕ ਦਾ ਨਾਮ ਘਿਓ ਖਾਣ

  • @harrymehat2932
    @harrymehat2932 11 днів тому +1

    Verry good baba ji 🙏🙏

  • @gurpiarsinghkalatiwana
    @gurpiarsinghkalatiwana 8 місяців тому +1

    ਵੱਛੀ ਕਹਿੰਦੇ ਨੇ ਜੀਨੂ ਹੈ ਤਾਂ ਨੰਦੇ ਕਾ ਵਿੰਦਰ ਸਿੰਘ ਹੈ ਵੱਛੀ ਨੇ ਸਾਪਰੇ ਪੀ ਲਈ ਇੱਕ ਬੰਦਾ ਅੱਡੇ ਤੇ ਕੋਲ ਖੜ੍ਹੇ ਬੰਦੇ ਬੰਦੇ ਨੂੰ ਪੁੱਛਦਾ ਬਲਦੇਵ ਕਿਸ ਦੀ ਰੋਟੀ ਲੈਕੇ ਜਾਦਾ ਦੂਜਾ ਕਹੀਦਾ ਬੰਛੀ ਨੇ ਸਪਰੇਹ ਪੀ ਲਈ ਝੋਟਾ ਉਸ ਕੋਲ ਚੂਹੀ ਨੇ ਓਨਾ ਦੀ ਰੋਟੀ ਲਈ ਕੇ ਜਦੀਆ

  • @rakeshjolly5744
    @rakeshjolly5744 8 місяців тому +1

    Very nice video

  • @gurpiarsinghkalatiwana
    @gurpiarsinghkalatiwana 8 місяців тому

    ਸਾਡੇ ਪਿੰਡ ਦੋਦੜੇ ਵਿੱਚ ਵੀ ਕਈ ਨਾਮ ਦੇ ਪਰਿਵਾਰ ਰਹਿੰਦੇ ਹਨ ਜਿਵੇਂ ਥੰਮ ਖਾਣੇ

  • @harpreetkaur5022
    @harpreetkaur5022 8 місяців тому

    Sharma ji 👌👌👌👌👌👌👌👌👍👍👍👍👍🙏🙏🙏❤️❤️❤️❤️❤️

  • @sukhbrar0630
    @sukhbrar0630 8 місяців тому

    ਇੱਦਾਂ ਹੀ ਹੱਸਦਾ ਵੱਸਦਾ ਰਹੇ ਮੇਰਾ ਪੰਜਾਬ
    ਪੰਜਾਬ ਜਿਹਾ ਪੂਰੀ ਦੁਨੀਆਂ ਵਿੱਚ ਰਾਜ ਨਹੀਂ ਆ, ❤

  • @sukhabhangu1077
    @sukhabhangu1077 8 місяців тому

    👌👌👌

  • @GurmukhSingh-zl4dk
    @GurmukhSingh-zl4dk 8 місяців тому +1

    Thoti chaka de

  • @jarnailsingh9949
    @jarnailsingh9949 8 місяців тому

    108th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.