Prime Sath (83) || ਪਿੰਡ ਦੇ ਪਹਿਲਵਾਨ ਵੀਰ ਦੀਆਂ ਗੱਲਾਂ ਸੁਣ ਨਹੀਂ ਰੁਕਣਾ ਤੁਹਾਡਾ ਹਾਸਾ

Поділитися
Вставка
  • Опубліковано 22 сер 2024
  • #PrimeAsiaTV #Sath #PunjabiSath #sheikh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 18

  • @JaspinderSingh-op4lj
    @JaspinderSingh-op4lj 10 місяців тому +6

    ਵੈਸੇ ਪੋ੍ਗਰਾਮ ਵਧੀਆ ਹੈ ਪਰ ਜਿਆਦਾ ਹਲਕੀ ਫੁਲਕੀਆਂ ਗੱਲਾਂ ਨਹੀਂ ਪੁੱਛਣੀਆਂ ਚਾਹੀਦੀਆਂ ਜਿਵੇਂ ਦੂਣੀ ਦਾ ਪਹਾੜਾ ਆਦਿ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @daljitsingh7980
    @daljitsingh7980 10 місяців тому +4

    ਮੇਰਾ ਦਾਦਾ ਬਾਵਾ ਸਿੰਘ ਸੰਧੂ ਮੇਰਾ ਪੜਦਾਦਾ ਦੀਲਪ ਸਿੰਘ ਸੰਧੂ ਬਹੁਤ ਮੇਹਨਤ ਕੀਤੀ ਆ 👏👏👏👏

  • @anmolbrar3391
    @anmolbrar3391 10 місяців тому +4

    ਇਸ ਪ੍ਰੋਗਰਾਮ ਵਿੱਚ ਹਰ ਵਾਰ ਇਹ ਪੁਰਾਤਨ ਸੱਭਿਆਚਾਰ ਦੀਆ ਗੱਲਾਂ ਦੱਸੀਆਂ ਬਹੁਤ ਹੀ ਵਧੀਆ ਲੱਗਦੀਆਂ ਹਨ। ਅਸਲ ਵਿੱਚ ਤਾਂ ਪੁਰਾਣਾ ਜਮਾਨਾ ਹੀ ਬਹੁਤ ਚੰਗਾ ਹੁੰਦਾ ਸੀ।ਧੰਨਵਾਦ ਜੀ।

  • @nirbhaisingh6456
    @nirbhaisingh6456 10 місяців тому +1

    ਇਹ ਸਪੀਕਰ ਤਾ ਸਾਡੇ 1990 -2-5 ਤੱਕ ਲਗਦੇ ਸੀ ।ਮੰਜੇ ਬਿਸਤਰੇ ਅਸੀਂ 2005 ਤੱਕ ਇਕੱਠੇ ਕਰਦੇ ਸੀ ।ਬਹਾਦਰ ਦੇ ਘਰ ਮੰਜੇ ਬਿਸਤਰੇ ਚਾਹੀਦਾ ਸੀ ਤਾ ਮੰਜੇ ਬਿਸਤਰੇ ਤੇ ਬੀ 21 22 23 ਸਭ ਅਗੇ ਬੀ ਲਾਕੇ ਨੰਬਰ ਲਿਖੀ ਜਾਨਾ ਸਾਹੀ ਦਵਾਤ ਨਾਲ

  • @JagjitSingh_
    @JagjitSingh_ 10 місяців тому +1

    ਪਰਾਈਮ ਏਸ਼ੀਆ ਦਾ ਸੱਥ ਪੋ੍ਗਰਾਮ ਬਹੁਤ ਵਧੀਆ ਲੱਗਿਆ ਆਵਦੇ ਪਿੰਡ ਦੀਆਂ ਪੁਰਾਣੀਆਂ ਯਾਦਾਂ ਬਹੁਤ ਯਾਦ ਆਉਦੀਆਂ ਕਦੇ ਸਾਡੇ ਪਿੰਡਾਂ ਵਲ ਵੀ ਦਰਸ਼ਨ ਦਿਉ ਜੀ ਧੰਨਵਾਦ

  • @ramadeepsinghraman3852
    @ramadeepsinghraman3852 10 місяців тому +1

    Nice bro

  • @BaldevSingh-ks1ts
    @BaldevSingh-ks1ts 10 місяців тому +1

    Very nice

  • @pardesipardesi8931
    @pardesipardesi8931 10 місяців тому

    Very nice ji

  • @savepunjab1997
    @savepunjab1997 10 місяців тому +1

    It's puad area

  • @GurmeetKaur-zh6nk
    @GurmeetKaur-zh6nk 10 місяців тому +1

    ਸਤਿ ਸ੍ਰੀ ਅਕਾਲ ਜੀ🙏🙏

  • @nirbhaisingh6456
    @nirbhaisingh6456 10 місяців тому +1

    ਕਦੇ ਮਾਲਵੇ ਇਲਾਕੇ ਵਿੱਚ ਵੀ ਆ ਸੋਹਣਿਆ ਯਾਰਾ ।

    • @Shurliparmveer
      @Shurliparmveer 10 місяців тому

      Jarur ji

    • @user-pe5df9hw4f
      @user-pe5df9hw4f 10 місяців тому

      ਇਹ ਵੀ ਮਾਲਵੇ ਦੇ ਵਿਚ ਹੀ ਪੈਂਦਾ। ਵੈਸੇ ਇਹਨੂੰ ਪੁਆਧ ਕਹਿੰਦੇ ਨੇ। ਪਰ ਗਿਣਤੀ ਮਾਲਵੇ ਵਿੱਚ ਹੀ ਹੁੰਦੀ ਹੈ

    • @Shurliparmveer
      @Shurliparmveer 10 місяців тому

      ਦਸੋ ਜੀ ਕਿਹੜਾ ਪਿੰਡ ਜੀ ਤੁਹਾਡਾ

  • @BaljinderSingh-rx8wq
    @BaljinderSingh-rx8wq 10 місяців тому +1

    Sound

  • @bintrai6178
    @bintrai6178 10 місяців тому

    Nice👍

  • @kaurkharoud899
    @kaurkharoud899 10 місяців тому

    ਏ ਚੋਕਾਂ ਜੱਟਾ ਬਰਾਦਰੀ ਵਿੱਚ ਨਹੀਂ ਸੀ। ਹੋਰ ਬਰਾਦਰੀ ਵਿੱਚ ਸੀ

  • @sukhwantsingh2513
    @sukhwantsingh2513 10 місяців тому

    Oh,patarkar,ji,kam,dian,gallan,puch,la,eh,khjana,hun,buhati,der,ni,rehna,