Beautiful. Lyrics: [Punjabi] ਓ ਜੋ ਸਾਡੀ ਮਸ਼ਕਰੀ ਦੇ ਮੇਚ ਦਾ ਓ ਜੋ ਸਾਡੇ ਹੰਜੂਆਂ ਨੂੰ ਜਾਣਦਾ ਓ ਕੇ ਜਿਸਨੂੰ ਮੇਰਿਆਂ ਖ਼ਾਬਾਂ ਦੇ ਵਿੱਚ ਸ਼ੌਂਕ ਹੈ ਕਦੇ ਆਉਣ ਦਾ ਕਦੇ ਜਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਓ ਕੇ ਜਦ ਜਦ ਹੱਸਦਾ ਫੁੱਲ ਬਰਸਦੇ ਓ ਤਾਂ ਡਾਢਾ ਮਿੱਠੜਾ ਜ਼ੁਬਾਨ ਦਾ ਤੌਰ ਓਹਦੀ ਚੜਦੀਆਂ ਧੁੱਪਾਂ ਜਿਹੀ ਮੁਖੜਾ ਓਹਦਾ ਸਫ਼ਾ ਕੁਰਾਨ ਦਾ ਉਹ ਤਾਂ ਚੰਨ ਜਿਹਾ ਤਾਰਿਆਂ ਵਿਚ ਚਮਕਦਾ ਓਸ ਨੂੰ ਕੋਈ ਫ਼ਿਕਰ ਨਾ ਪਹਿਚਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਆਸ਼ਕਾਂ ਨੂੰ ਇਸ ਜਹਾਂ ਦਾ ਕੀ ਪਤਾ ਆਸ਼ਿਕਾਂ ਨੂੰ ਉਸ ਜਹਾਂ ਦਾ ਹੀ ਪਤਾ ਲੱਖ ਹਜ਼ਾਰਾਂ ਤੋਂ ਸਿਫ਼ਰ ਜਿਹਾ ਹੋ ਗਿਆ ਪੜ੍ਹਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ ਪੜ੍ਹਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ ਹੁਣ ਪਤਾ ਲੱਗਿਆ ਕੇ ਕਿਥੋਂ ਹੌਂਸਲਾ ਆ ਜਾਵੇ ਕੱਚੇਆਂ ਤੇ ਤਾਰੀ ਲਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਜਦ ਮੁਹੱਬਤ ਦਾ ਸੀ ਡੱਕਾ ਵੱਜਿਆ ਅਕਲ ਦੇ ਚੌਬਾਰੇ ਆਪੇ ਈ ਢੈ ਗਏ ਦੌਲਤਾਂ ਤੇ ਬੈਠੇ ਕੁੰਡਲੀ ਮਾਰ ਜੋ ਤਾਰਿਆਂ ਦੀ ਛਾਵੇਂ ਆਕੇ ਬਹਿ ਗਏ ਸ਼ਮ ਸ਼ਮਾ ਸ਼ਮ ਸ਼ਮ ਸ਼ਮਾ ਸ਼ਮ ਬਰਸ ਕੇ ਬੱਦਲਾਂ ਮੁੱਲ ਮੋੜ ਤਾ ਅਸਮਾਨ ਦਾ [ENGLISH] O jo sadi mushkari de mech da O jo sade hanjuaan nu jaanda O ke jisnu mereyan khabaan de vich Shaunk hai kade aun da kade jaan da Mil gya sanu v koi haan da Mil gya sanu v koi haan da O ke jad jad hassda phul bars-de Oh tan daada mithda zubaan da Tor ohdi chad-dian dhupaan jehi Mukhda ohda safa kuraan da O tan chann jeha taareyan vich chamakda Os nu koi fikar na pehchaan da Mil gya sanu v koi haan da Mil gya sanu v koi haan da Aashiqaan nu is jahan da ki pta Aashqaan nu uss jahaan da hi pta Lakh hazaran ton sifar ja ho gya Padea likheya jo v meinu si pta Padea likhea jo v meinu si pta Hun pta lageya k kithon haunsla Aa jave kachean te taari laan da Mil gya sanu v koi haan da Mil gya sanu v koi haan da Jad mohabbat da si dakka wajeya Akal de chubaare aape e dhhey gaye Daultan te baithe kundali maar jo Taareyan di chhan-vein aa ke beh gaye Sham shama sham sham shama sham baras ke Baddlaan mul mod ta asmaan da Sorry for any mistake in advance and I hope you can sing along now :)
I am listening this song on repeat since I have heard this💐💐 .You nailed it, Sir.. your voice👌👏👏. I'm damn sure that no one can beat this song and lyrics. Hats off to you Mr. Manpreet. 😇😇
Jis din da e song sunya os din to hi koi hor song suna ya na suna, e ta roz hi sundi ha, te ik vaar v nhi pta nhi din ch kinni vaar ..kuch kamaal ta hai ehde ch.. anokha jeha jaadoo keh sakde ha❣️
ਲਫਜਾ ਨਾਲ ਬਿਆਨ ਨੀ ਕਰ ਸਕਦੇ ਇਹਦੀ ਖੂਬਸੂਰਤੀ 😍😍😍👌👌👌👌👌😘😘#arshsohal####@arshsohal###whitenotesEntertainments##God bless to all whitenotes team. its adorable view that u described on the screen. all wishes are always with you👌😍😍🙏#special blessings with #Harman veer nd #ArshSohal waheguru ji hmesha chardikala ch rakhn.
@harman Sir words ni mere kol eh express karan layi k tusi kinna acha likhde o but one thing i can do k i pray for u daily🙏🙏waheguru hamesha tuhanu khush rakhan nd tuhadi kalam hor strong hove😊😊
Thank you harman and manpreet veer.. May Waheguruji give you a long and healthy life.. so that we can show our and coming generations what soulful and REAL punjabi songs are !! 🥰
lakh hajaran toh sifar jeha hogya .. paddya likkhya jo si minu ek jiha .. hun pta lagya ki kitho haunsla .. aa jave kacheya ch taari laun da .. mil gya sanu v koi haan da .. jadd mohhbat da si dakka vajeya .. akal de chaubare ape teh gye ..
Oh jo saddi Mashkari de mech da .. Oh jo sadde hanjuan nu jaan da .. oh jo jissnu mreya khwaba se vich shaunk hain kade aan da te jaan da .. mill gya sannu v koi haan da ..
Team WE is growing from strength to strength, congratulations on another amazing creation. The mellifluous music is aptly supplemented by amazing cinematography! Kudos team WE
kya baatan team dian, umeed karde haan agge b ese tarah di gayaki te likhat sunan nu milegi.... lyrics te composition bakamaal. jeonde vasde raho sajjno
ਜਿੱਥੇ ਮਨਪ੍ਰੀਤ ਅਤੇ ਹਰਮਨਜੀਤ ਦਾ ਨਾਮ ਆਜੇ.. ਓਥੇ ਬੱਸ ਗਾਣਾ ਲਾ ਕੇ ਤੇ ਭੁੱਲ ਜਾਓ ਵੀ ਕਿੱਥੇ ਓ.. 💐❤️❤️❤️
Bilkul
Hnji shi gll h
Ryt bro
ਕੀਹਨੇ-ਕੀਹਨੇ ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ ਸੀ।
Me
ਵਧੀਆ ਜੀ 😊
Me.. sune bina share pehla kita
M v Bina sune ee like krta c,,MSA ta din Aya
@@gopikhokhar711 ਮੈਂ
ਲਫਜ਼ਾਂ ਚ ਕਿੱਥੇ ਬਿਆਨਾ ਜਾਣਾ ਇਸ ਸੋਹਣੀ ਲਿਖਤ ਤੇ ਪਿਆਰੀ ਗਾਇਕੀ ਦਾ ਹਾਲ ।
ਹੁਣ ਪਤਾ ਲੱਗਿਅਾ ਕ ਕਿੱਥੋ ਹੌਸਲਾਂ
ਅਾ ਜਾਵੇ ਕੱਚਿਅਾ ਤੇ ਤਾਰੀ ਲਾਨ ਦਾ।।
ਬਹੁਤ ਬਹੁਤ ਬਹੁਤ ਖੂਬ।। jeyoooooo
ਹਰਮਨਜੀਤ ਨੇ ਅੱਖਰ ਲਿਖੇ ਇੰਨੇ ਸੋਹਣੇ, ਗਾਇਆ ਮਨਪ੍ਰੀਤ ਬਾਈ ਨੇ ਬਾਕਮਾਲ।।
ਤੁਹਾਡੇ ਰਲਕੇ ਕੱਢੇ ਗੀਤ ਚਲਨਗੇ ਸਾਲਾਂ ਸਾਲ।।👌👌
Well said
ਸ਼ੁਕਰ ਆ ਸਾਡੇ ਸਮੇਂ ਚ ਇਹੋ ਜੀਹਾ ਸੰਗੀਤ ਉਤਰਿਆ, ਹਰਮਨ ਵੀਰ ਜਿਉਂਦਾ ਰਹਿ। ❤️❤️
Rbb sab da fikar krda😀
Beautiful.
Lyrics:
[Punjabi]
ਓ ਜੋ ਸਾਡੀ ਮਸ਼ਕਰੀ ਦੇ ਮੇਚ ਦਾ
ਓ ਜੋ ਸਾਡੇ ਹੰਜੂਆਂ ਨੂੰ ਜਾਣਦਾ
ਓ ਕੇ ਜਿਸਨੂੰ ਮੇਰਿਆਂ ਖ਼ਾਬਾਂ ਦੇ ਵਿੱਚ
ਸ਼ੌਂਕ ਹੈ ਕਦੇ ਆਉਣ ਦਾ ਕਦੇ ਜਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਓ ਕੇ ਜਦ ਜਦ ਹੱਸਦਾ ਫੁੱਲ ਬਰਸਦੇ
ਓ ਤਾਂ ਡਾਢਾ ਮਿੱਠੜਾ ਜ਼ੁਬਾਨ ਦਾ
ਤੌਰ ਓਹਦੀ ਚੜਦੀਆਂ ਧੁੱਪਾਂ ਜਿਹੀ
ਮੁਖੜਾ ਓਹਦਾ ਸਫ਼ਾ ਕੁਰਾਨ ਦਾ
ਉਹ ਤਾਂ ਚੰਨ ਜਿਹਾ ਤਾਰਿਆਂ ਵਿਚ ਚਮਕਦਾ
ਓਸ ਨੂੰ ਕੋਈ ਫ਼ਿਕਰ ਨਾ ਪਹਿਚਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਆਸ਼ਕਾਂ ਨੂੰ ਇਸ ਜਹਾਂ ਦਾ ਕੀ ਪਤਾ
ਆਸ਼ਿਕਾਂ ਨੂੰ ਉਸ ਜਹਾਂ ਦਾ ਹੀ ਪਤਾ
ਲੱਖ ਹਜ਼ਾਰਾਂ ਤੋਂ ਸਿਫ਼ਰ ਜਿਹਾ ਹੋ ਗਿਆ
ਪੜ੍ਹਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ
ਪੜ੍ਹਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ
ਹੁਣ ਪਤਾ ਲੱਗਿਆ ਕੇ ਕਿਥੋਂ ਹੌਂਸਲਾ
ਆ ਜਾਵੇ ਕੱਚੇਆਂ ਤੇ ਤਾਰੀ ਲਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਜਦ ਮੁਹੱਬਤ ਦਾ ਸੀ ਡੱਕਾ ਵੱਜਿਆ
ਅਕਲ ਦੇ ਚੌਬਾਰੇ ਆਪੇ ਈ ਢੈ ਗਏ
ਦੌਲਤਾਂ ਤੇ ਬੈਠੇ ਕੁੰਡਲੀ ਮਾਰ ਜੋ
ਤਾਰਿਆਂ ਦੀ ਛਾਵੇਂ ਆਕੇ ਬਹਿ ਗਏ
ਸ਼ਮ ਸ਼ਮਾ ਸ਼ਮ ਸ਼ਮ ਸ਼ਮਾ ਸ਼ਮ ਬਰਸ ਕੇ
ਬੱਦਲਾਂ ਮੁੱਲ ਮੋੜ ਤਾ ਅਸਮਾਨ ਦਾ
[ENGLISH]
O jo sadi mushkari de mech da
O jo sade hanjuaan nu jaanda
O ke jisnu mereyan khabaan de vich
Shaunk hai kade aun da kade jaan da
Mil gya sanu v koi haan da
Mil gya sanu v koi haan da
O ke jad jad hassda phul bars-de
Oh tan daada mithda zubaan da
Tor ohdi chad-dian dhupaan jehi
Mukhda ohda safa kuraan da
O tan chann jeha taareyan vich chamakda
Os nu koi fikar na pehchaan da
Mil gya sanu v koi haan da
Mil gya sanu v koi haan da
Aashiqaan nu is jahan da ki pta
Aashqaan nu uss jahaan da hi pta
Lakh hazaran ton sifar ja ho gya
Padea likheya jo v meinu si pta
Padea likhea jo v meinu si pta
Hun pta lageya k kithon haunsla
Aa jave kachean te taari laan da
Mil gya sanu v koi haan da
Mil gya sanu v koi haan da
Jad mohabbat da si dakka wajeya
Akal de chubaare aape e dhhey gaye
Daultan te baithe kundali maar jo
Taareyan di chhan-vein aa ke beh gaye
Sham shama sham sham shama sham baras ke
Baddlaan mul mod ta asmaan da
Sorry for any mistake in advance and I hope you can sing along now :)
❤❤❤
Thank you so much 💕
Lovely ❤️❤️❤️❤️❤️❤️
thank you very much
Such a magical voice and lyrics in this era,for me this is unbelievable.
I have no words to praise Harman and Manpreet
ਸਰਤਾਜ ਜੀ ਦੇ ਪਰਛਾਵੇ ਦੀ ਝਲਕ
Harmanjeet + Manpreet =24k Gold
ਜਿਉਦੇ ਰਹੋ ਵੀਰੋ ਹਰਮਨ ਤੇ ਮਨਪ੍ਰੀਤ, ਯਾਰ ਤੁਸੀ ਵਾਰ ਪੰਜਾਬ ਹੀ ਜਨਮ ਲਿਉ, ਕੀ ਕਹੀਏ ਕਲਮ ਤੇ ਅਵਾਜ਼ ਨੂੰ, ਪਿਆਰ ਦੀ ਪਵਿੱਤਰਤਾ ਸਤਿਕਾਰ ਅਦਬ ਰਮਝ ਤੜਫ ਜੁਦਾਈ ਮਾਸੂਮੀਅਤ ਹਾਵ ਭਾਵ ਅਦਾਰਸ਼ ਅੜਿੱਕੇ ਦੂਰੀਆਂ ਭੋਲਾਪਣ ਨਿੱਕੀ ਛੇੜ ਛਾੜ, ਸਲੀਕਾ , ਵਿਵਹਾਰ, ਪ੍ਰੇਮ ਲਈ ਪਲ, ਨਾਜ਼ੁਕ ਜਿਹੀ ਨੈਣੀ ਖਿੱਚ, ਸ਼ਬਦ, ਸਾਦਗੀ, ਸੁਹੱਪਣ, ਸ਼ਦਾਈਪੁਣ, ਇਲਾਹੀ ਹੁਕਮ ਜਿਹਾ ਇਸ਼ਕ, ਮੁਖੱੜੇ ਦੀ ਚੋਅ, ਪਰਦੇਸ਼, ਪਹਾੜ, ਕੁਦਰਤ, ਨਿੱਕਾ ਨਿਆਣਪੁਣਾ, ਬੋਲ ਦੀ ਰੰਗਤ, ਇਸ਼ਾਰੇ ਦਾ ਦਰਦ, ਕਿੰਨਾ ਕੁਝ ਹੈ ਇਕ ਹੀ ਗਾਣੇ ਵਿੱਚ।
ਵਸਦੇ ਰਹੋ , ਹੱਸਦੇ ਰਹੋ।
ਮਾਣ ਹੈ ਆਪ ਤੇ
ਵਾਹ!!!!! ਰੂਹ ਦੀ ਸਾਂਤੀ, ਕੁਦਰਤ ਦੀ ਸਾਦਗੀ, ਮਨ ਦਾ ਟਿਕਾਉ, ਰੱਬ ਦੀ ਉਪਾਸਨਾ, 🤲 ਬਸ ਹੋਰ ਕੀ ਕਹਾਂ, ਮੂਰਖ ਹੀ ਹੋਵਾਗਾ ਜੇ ਇਹਦਾ ਅੰਤ ਦੱਸਾਂ 🤐🤐
🌸ਛਮ ਛਮਾ ਛਮ - ਛਮ ਛਮਾ ਛਮ ਬਰਸ ਕੇ 🌨ਬਦਲਾਂ ਮੁੱਲ ਮੋੜਤਾ ਅਸਮਾਨ ਦਾ... ਹਰਮਨਜੀਤ ਜੀ ਦੀ ✍ ਤੇ ਮਨਪ੍ਰੀਤ ਜੀ ਦੀ 🎤 ਦਾ ਕੋਈ ਜਵਾਬ ਨਹੀਂ 👌ਹਰ ਵਾਰੀ ਬਾਕਮਾਲ 👍 , ਵਾਹਿਗੁਰੂ ਜੀ ਮੇਹਰ ਕਰੇ। 🙏 ਧੰਨਵਾਦ ਸੋਹਣੇ ਗੀਤਾਂ ਲਈ 🎼😇
ਆਸ਼ਕਾਂ ਨੂੰ ਇਸ ਜਹਾ ਦਾ ਕੀ ਪਤਾ,
ਆਸ਼ਕਾਂ ਨੂੰ ਉਸ ਜਹਾ ਦਾ ਹੀ ਪਤਾ,
ਲੱਖ ਹਜਾਰਾਂ ਤੋ ਸਿਫਰ ਜਾਅ ਹੋ ਗਿਆ,
ਪੜਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ।
♥️ ♥️ ਬਹੁਤ ਖੂਬਸੂਰਤ 👌 👌😊
Ki pta Sanu Milna ya Nhi Milna Koi Haan Da...
Parr Harman Loka Di Rooh nal Gall Krna Jaan Da...🤗💓
Rabb sab di khushi ap hi puri kardae so dnot worry😁
Hnji ....koi ta hona
I am listening this song on repeat since I have heard this💐💐 .You nailed it, Sir.. your voice👌👏👏. I'm damn sure that no one can beat this song and lyrics. Hats off to you Mr. Manpreet. 😇😇
Yeah note the lyricist
Harman
ਇੰਨਾ ਸੋਹਣਾ ਹਾਣ ਦਾ ਸਾਨੂੰ ਕਦ ਮਿਲੂ🤗😍😍
😁😁
I'm also looking. Maybe GOD'S GRACE one day
Early in the morning💝🎵🎶idk i keep listening this songs...aww..even donno much this languages...the feels is real..😁
If u come to know about its lyrics ...u will. Love it more...ots so beautiful
anuradha choudhary ... Exactly!
Sure🙇🙏
Its our beloved Punjabi language. Language of Punjab, divided between India and Pakistan. 😭😭😭
ਰੂਹ ਨੂੰ ਸਕੂਨ ਮਿਲਦਾ ਸੁਣ ਕੇ.
ਸਾਰੀ ਟੀਮ ਨੂੰ ਮੁਬਾਰਕਵਾਦ
Still on repeat... Really got addicted to this mesmerising song
ਤਮੰਨਾ ਪੂਰੀ ਕਰਤੀ ਮਨਪਰੀਤ ਜੀ ਤੇ ਹਰਮਨ ਜੀ ..
ਬਹੁਤ ਸੋਹਣੀ ਅਵਾਜ ਤੇ ਲੇਖਣੀ ਦੇ ਮਾਲਕ ..
ਦਾਤਾ ਜੀ ਭਾਗ ਲਾਣ ..🙏🙏 ..ਬਹੁਤ ਸਾਰਾ ਇਸ਼ਕ ਏਸ िਨਮਾਣੇ ਵਲੋ..
5 saala toh sun rhi eh gaana hun v nwa e lagda such a sooting music and lyrics sadke is writer di kalam nu❤❤❤
ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ
ਹਰ ਵਾਰ ਏਦਾਂ ਲੱਗਾ ਜਿੱਦਾਂ ਪਹਲੀ ਵਾਰ ਸੁਣਿਆ ਹੋਵੇ
Jis din da e song sunya os din to hi koi hor song suna ya na suna, e ta roz hi sundi ha, te ik vaar v nhi pta nhi din ch kinni vaar ..kuch kamaal ta hai ehde ch.. anokha jeha jaadoo keh sakde ha❣️
college memories di yaad kra dinda a song ade agge kujj nhi a lgda bs sara music iss song vich e sma gya ❤️👍😘
Harman ji ne jinna pyara likhiya hai us toh vi jyada pyara manpreet veere tusi gaya hai 👌👏
*ਆਸ਼ਕਾਂ ਨੂੰ ਇਸ ਜਹਾਂ ਦਾ ਕੀ ਪਤਾ*
*ਆਸ਼ਕਾਂ ਨੂੰ ਉਸ ਜਹਾਂ ਦਾ ਹੀ ਪਤਾ*
Nyc lines
@@simranjitkaur2713 hahahaha... ਧੰਨਵਾਦ ਭੈਣ ਜੀ।
Paaji tuc wadhe fan lagde harman / manpreet de
@@simranjitkaur2713 ਸੁੱਚੀ ਕਲਮ ਤੇ ਰੂਹਾਨੀ ਆਵਾਜ਼ ਦਾ ਮੇਲ ਹੋ ਗਿਆ। ਆਨੰਦ ਆਉਦਾ ਇਹਨਾਂ ਨੂੰ ਸੁਣ ਕੇ।
Wahh sahi gal dova da combination bht wadia wa 🙂
ਲਫਜਾ ਨਾਲ ਬਿਆਨ ਨੀ ਕਰ ਸਕਦੇ ਇਹਦੀ ਖੂਬਸੂਰਤੀ 😍😍😍👌👌👌👌👌😘😘#arshsohal####@arshsohal###whitenotesEntertainments##God bless to all whitenotes team. its adorable view that u described on the screen. all wishes are always with you👌😍😍🙏#special blessings with #Harman veer nd #ArshSohal waheguru ji hmesha chardikala ch rakhn.
ਪੰਜਾਬ ਦੇ ਦੋ ਅਨਮੋਲ ਰਤਨ ਹਰਮਨਜੀਤ ਤੇ ਮਨਪ੍ਰੀਤ 👌👌👌❤️❤️❤️
@harman Sir words ni mere kol eh express karan layi k tusi kinna acha likhde o but one thing i can do k i pray for u daily🙏🙏waheguru hamesha tuhanu khush rakhan nd tuhadi kalam hor strong hove😊😊
Khoobsurat akhar te khoobsurat bol dono hi wa kmaal ne... ... Pta ni kehdi duniya ch la jnde a... 🥰🥰bhot skoon milda eh geet sun k.. 😊
ਕਿਸ ਕਿਸ ਨੂੰ ਮਿਲ ਗਿਆ ਫਿਰ ਹਾਣ ਦਾ ਲਾਈਕ song ND share nice song।।,,😍😍😍 Best off luck manpreet vira😍😍😍
Haan da shad veere hle ta na koi wadda na koi chota mileyan
NAA Khan bai haale nahi
@@everythingisavailable4472 ਮਿਲ ਜਿਉ ਗਾ ਸਬਰ ਰੱਖ ਵੀਰ 👍❤️
@@Palp192 ਕੋਈ ਗੱਲ ਨੀ ਵੀਰ ਮਿਲ ਜਿਉ ❤️ ਗੀ
Enaaaa sara pyar te duawa... Hmesha ewe e likhde te gaunde raho... Poori team nu mubarka ji
ਹਰਮਨ ਜੀਤ ਅਤੇ ਮਨਪ੍ਰੀਤ ਦਾ ਕੋਈ ਤੋੜ ਨਹੀ।ਸ਼ਾਲਾ!ਏਨੇ ਸੋਹਣੇ ਹਰਫਾਂ ਵਾਲੀ ਕਲਮ ਅਤੇ ਆਵਾਜ਼ ਲੰਮੀਆਂ ਉਮਰਾਂ ਮਾਣੇ।
💕💕💕💕infinity/100......ਰੱਬ ਤਰੱਕੀਆਂ ਬਖ਼ਸ਼ੇ .....ਏਦਾਂ ਹੀ ਖ਼ੂਬਸੂਰਤ ਗੀਤ ਸੁਣਨ ਨੂੰ ਮਿਲਦੇ ਰਹਿਣ ....ਜੀਓ team we
Veeray kmaal di awaaj a teri..bhut pyara song a pehla di trah
Biggest fan of harmnjit rani tattt ....ikk sohn kalm bhakhi aa parmatma ne thonu..salute aa virrr jiiii thonu
Rooh khush ho jandi HARMAN veere sun k...MANPREET veerre bahut sohna gaya tuc v...
Real soul made for music
Aida de geet bs Harman and Manpreet hi bna skde ne...soulful..bhut sara pyar khiale kalan and longowal waale bhrava nu
Thank you harman and manpreet veer.. May Waheguruji give you a long and healthy life.. so that we can show our and coming generations what soulful and REAL punjabi songs are !! 🥰
this song deserve billions views 💗❤️its remind me my college days 😢
ਪੱਗ ਬਹੁਤ ਵਧੀਆ ਲਗਦੀ ਆ ਛੋਟੇ ਵੀਰ ਦੇ
Thankyou white notes entertainment for this wonderful song 👌👌👏🙏
Pta nhi ki a iss song vich bt sundya hi ik purani yaad dil diya taraan sher dindi hai mere clg da tym da song a thats i missed those days so much 😊
ਵਾਹ ਜੀ,
ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਰ , ਖੂਬਸੂਰਤ ਆਵਾਜ਼ ਲਈ।
ਹਰਮਨ ਸਰ ਬੇਮਿਸਾਲ ਹੋ ਜੀ ਤੁਸੀਂ।।।। 😍😍😍😍😍😍😍
ਸਾਫ - ਸੁਥਰੀ ਗਾਇਕੀ 👌👌👌👍👍👏👏👏👏 waheguru mehar kre
ਪਤਾ ਈ ਨਹੀਂ ਕਿੰਨੀ ਕੁ ਵਾਰੀ ਸੁਣ ਲਿਆ, ਖ਼ੂਬਸੂਰਤ ਗੀਤ
ਆਲਵੈਸ ਸੁਪਰਬ ਹਰਮਨ ਜੀਤ❤️❤️❤️❤️❤️❤️❤️❤️❤️❤️❤️ਮਨਪ੍ਰੀਤ ਬਹੁਤ ਸੋਹਣਾ ਗਾਇਆ ਭਰਾਂ
ਤੋਰ ਉਹਦੀ ਚੜਦੀਆਂ ਧੁੱਪਾਂ ਜਿਹੀ,
ਮੁੱਖੜਾ ਉਹਦਾ ਸਫਾ ਕੁਰਾਨ ਦਾ।
Kla kla bol proeya pya ...bhut sohna likhda y harman ..🥺😍🤩👌👌
Like even without listening.... trust level build by u is really high... keep it up man :)
Tajinder Kaur Rahil bilkul shi keya❤❤
Yesss
ਬਾਕਮਾਲ ਬਹੁਤ ਖੂਬ ਲਿਖਿਆ
Hun pta lggeaa k kitho honsla.....aa jaave kchyea te taari laun da👌👌👌💕💞💞💞schiaa gllan ne bilkulll😢💞
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਮਿਲਦੇ ਨੇਂ
ਕੱਲਾ- ਕੱਲਾ ਸ਼ਬਦ ❤
Veere mai first time sune aa..tenu. ...waaa kamal...bhout shona voice and lyrics....jeeoo. ...harmanpreet and manpreet jeooo veereo....
Comments to pta lgda b thonu ek changa kalakar hon lyi millions views di lod ni 👌👌👌👌as usual att gayiki lyrics video sb kuch 😍
Waaaaah kya song a ikli ikli line feeelinga nl bhri hoi a .......kya song a .
ਬਹੁਤ ਸਮੇਂ ਤੋਂ ਉਡੀਕ ਸੀ ਬਾਈ ਬਹੁਤ ਸੋਹਣਾ ਗਾਇਆ ਤੇ ਲਿਖਿਆ 🙏🏻👌🏻
Koi tareef ni shabda wich,amazing lyrics,amazing voice..bs kya baat!!
Baba ji trakeeyan bakhshan tuhanu
Harman and Manpreet, the kind of collaborations we want :')
Love you Harman bai... love you manpreet bai... jeonde raho eni mithi awaaz ch ene mithe saaj aale geet pesh krn lyi.. 😚😚😍🙏🙏
Bahut Vadhiya veer .. Laajwab saaf suthri gayaki ... much needed today 👍
Bss manu mere collage ch bitaya her pal a song yaad kra dinda ❤❤❤
Wah ji wah !!!!!! wah ji wah ...I’m big fan of your songs ,voice, lyrics and your simplicity.... ❤️❤️❤️❤️❤️❤️❤️❤️
lakh hajaran toh sifar jeha hogya ..
paddya likkhya jo si minu ek jiha ..
hun pta lagya ki kitho haunsla ..
aa jave kacheya ch taari laun da ..
mil gya sanu v koi haan da ..
jadd mohhbat da si dakka vajeya ..
akal de chaubare ape teh gye ..
ਦਿਨੋਂ ਦਿਨ ਮਨਪ੍ਰੀਤ ਵੀਰੇ ਦੀ ਕਲਾ ਤੇ ਰੂਪ ਨਿਖਰਦੇ ਜਾ ਰਹੇ ਨੇ।
ਹਰਮਨ ਤੇ ਮਨਪ੍ਰੀਤ ਦੀ ਜੋੜੀ ਨੂੰ ਰੱਬ ਹੋਰ ਤਰੱਕੀਆਂ ਬਖਸ਼ੇ। ਅਮੀਨ
Superb... I hear it every day 😁
Bht hi sohna geet, sangeet te likhat de ki kehne ..waheguru chrdikla ch rakhan ...jeeyo veereo..🙏🙏😊
Manpreet x Harmanjeet (Punjab, Punjabi, punjabiyat) ♥️
ਹੁਣ ਪਤਾ ਲੱਗਾ ਕਿੱਥੋਂ ਹੌਸਲਾ
ਆ ਜਾਵੇ ਕੱਚਿਆਂ ਤੇ ਤਾਰੀ ਲਾਉਣ ਦਾ
Perfection
Bhut sohna song ❤️
.
..
Chham chhama chham baras ke.......!
Badlan mull morhta asman da......!!
Tareef ki kriye...k misaal nhi labhdi... fantastic jii💕💕💕
Oh jo saddi Mashkari de mech da ..
Oh jo sadde hanjuan nu jaan da ..
oh jo jissnu mreya khwaba se vich shaunk hain kade aan da te jaan da ..
mill gya sannu v koi haan da ..
Gjb bhai Manpreet...
nice word collection...
what a sweet voice...
n lovely picturisation...
👌🏻👌🏻👌🏻IITian
Oh my god kina pyara song...🌹⚘🌹🌹hye tuhadi awaz bht pyari
Team WE is growing from strength to strength, congratulations on another amazing creation. The mellifluous music is aptly supplemented by amazing cinematography!
Kudos team WE
Bhai apna friend star bn gya 😍
@@yaadwinder303 haan bhai, wohi maine bhi usko kaha! 🤩
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ 3 ਸਾਲ ਪਹਿਲਾ 💗💗💗
Mil gya sanu viii koi haan daaa...💓💓💓💓💗💗💗💗💗💗💗💗💗💗💗💗👏👏👏👏👏👏
ਬਹੁਤ-ਬਹੁਤ ਜ਼ਿਆਦਾ ਖ਼ੂਬਸੂਰਤ❤️
ਦਿਲ ਬਾਗੋ-ਬਾਗ ਹੋ ਗਿਆ ਸੁਣ ਕੇ
One of the best songs i have ever heard. Excellent work. God bless you. ❤️❤️
kya baatan team dian, umeed karde haan agge b ese tarah di gayaki te likhat sunan nu milegi....
lyrics te composition bakamaal. jeonde vasde raho sajjno
ਵੀਰੇ ਮਸਾਂ ਆਇਆ ਦਿਨ.....😍😍😍😍👌👌👌👌
Jdd mohabbat da c dakka vajjeya..
Akl de chobaare aappe deh gye...
#rooh nu chhoo gye#
@manpreet Sir boht sohni awaaj aa tuhadi 😊😊eve hi tarakiyaa bakshan waheguru tuhanu🙏🙏
ਤੋਰ ਉਹਦੀ ਚੜਦੀਆ ਧੁੱਪਾ ਜਹੀ
ਮੁੱਖੜਾ ਉਹਦਾ ਸਫਾ ਕੁਰਾਨ ਦਾ....👍
ਹਮੇਸ਼ਾਂ ਦੀ ਤਰਾਂ ਖੂਬਸੂਰਤ ਮਿਠਾਸ ਭਰਿਆ
ਵਾਹ ਬਾਈ ...ਗਾਇਆ ਲਿਖਿਆ ਵੀਡੀਓ ਬਹੁਤ ਵਧੀਆ ..ਬਾਕੀ ਅਰਸ਼ਦੀਪ ਜੀ ਨੇ ਵੀ ਅਦਾਕਾਰੀ ਬਹੁਤ ਵਧੀਆ ਕੀਤੀ ...unjh 0.22 te thoda jeha sur hilea aa 😛
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ🌹🌹
Beautiful lyrics,awesome singing,
Bestest act. Arshdeep sohal👏👏
All team lyi best wishes.👏👍👍
Mil geya sanu v koi hann da 💖💖💖💖
Sunan toh pehla e like nd Coment ...kyu k pta e aa ...Sab toh utte hou
Shm shma shmm...shm shma shmm...vrrske......bddlaan mull mod ta asmaan daa👌👌💕👌💕👌💕💞💕💕💞💕👌💞💕💞💕💞💕👌💕👌💕👌💕👌💕👌💕💕👌👌💕💞💕👌💕💞💕👌💕💞💕👌💕💞💕all lyirics tooooo gud......
ਬਹੁਤ ਬਹੁਤ ਬਹੁਤ ......ਖ਼ੂਬਸੂਰਤ
ਬਹੁਤ ਹੀ ਪਿਆਰਾ ਗਾਣਾ ਬੜ੍ਹੇ ਚਿਰ ਤੋਂ ਉਡੀਕ ਕਰ ਰਿਹਾ ਸੀ ♥ ♥ ♥ ♥ 😘😘😘😘
Waaah waaah waaah,
Ik hor kamaal daa geet,
Bohat bohat shukar guzaaar tuadaa ,
Just as expected.. beautiful!♥️
Nice lyrics nd also the voice. God bless you dear ♥️
Beautiful composition, lyrics and music! ❤️🔐👌🏼
rooh nu skoon aa gya geet sun k👌👌👌👌👌👌👌👌👌