i alway wonder inder n kirat parenting r totally go wrong. they never told them what real life mean. how long they will keeping do all this until their turn 100 years😂😂😂😂
Tusi pehli Kudi ho jo bohot sohna roster karde ho sare thodi respect karde aa koi galta nahi Bolda app Nu Bhan tusi bohot nice video upload karde ho roster kark ❤ My sweet Bhan
Bhut vdiya video didi❤sachi bhut hi fake life jeonde aa eh vloger..sach didi tuci apni video ch dsea k eh simran tourist vise te gai aa canada..pr mein dekhia couples family diya posta jina ch likhea c k oh work vise te aai aa..didi jhouth bolde fr eh sb😊
Seriously … ehna diyaan harkataan dekhkiyaan honiyaan net te Australian govt ne 🇦🇺.. taahi ainni late PR mili a ..baaki jo jaloos kadeya ehna de ghardeya ne India jaake .. omg ….🙆♀️😂.. saade ghardeyan ne taan aidda da kuch ni kita .. chup chaap hoge .. te chale vi gaye … Actually ehna da exceptional case a … 😂😂.. rest the video is superb as always 😂😂😂
PR miln te ena kanjrkhana 😂😂😂 OMG mere mamme da munda v PR ho gya a asi v ohnu kehna 10 din de andr aaja aapa v ehna vangu airport te haar laike aavage nale dhol gurughar di koi gl ni a jis waheguru g ne etho tk pohchaeya a. Aavi koi gl hundi a PR hi hoye ne kehri aaft aa gyi a 😡😡😡 khij ondi a ehna de lachna te
kudi poori tyari krke aayi, back to back videoss, kaint aa, ❤
😁😁✅✅❤️🙏
Phla mainu laga k eh 🏅 jeet k aya aa.ki kahe ehnu nu koi .gall kadan nu dil krda a ajj ta ehna nu dekh k❤❤
Ballu nu tan hollywood aale le k jann gaye 😂😂😂😂😂
ਸਤਿ ਸ੍ਰੀ ਆਕਾਲ ਜੀ 🎉🎉🎉🎉🎉❤❤❤❤❤ ਬਹੁਤ ਬਹੁਤ ਸੋਹਣੀ ਵੀਡੀਉ ਜੀ
good job dear waheguru ji sumat baksan ena beakal moorkha nu eda hi ehna di rail banode rho bas asi tuhade nall ha 👍👍👍👍
kudiyea teri boli te jmaaa sahi tuk di es tabbar te😂😂😂😂
ਬਹੁਤ ਵਧੀਆ ਹੁੰਦੀਆ ਤੁਹਾਡੀ ਵਿਡਿਉ , ਮੈ ਬਹੁਤ ਪੁਰਾਣਾ ਸਬਸਕਰਾਇਬਰ ਹਾ ਤੁਹਾਡਾ ,, ਬਾਬਾ ਨਾਨਕ ਜਲਦੀ ਮਿਲਿਅਨ ਚੌ ਵਿਊ ਕਰਨ ਤੁਹਾਡੇ ,,
..ਥੱਪੜ,ਥਾਪਨਾ ਤੇ ਥਰਥਰਾਹਟ..
ਥੱਪੜ,ਥੱਪੜ 'ਚ ਬੜਾ ਫ਼ਰਕ ਹੁੰਦਾ,
ਥੱਪੜ ਮਾਂ ਦਾ ਸਦਾ ਵਰਾਂਵਦਾ ਈ।
ਥੱਪੜ ਬਾਪ ਦਾ ਬੜਾ ਕਠੋਰ ਹੁੰਦਾ,
ਸਿੱਧੇ ਰਾਸਤੇ ਸਦਾ ਲਿਆਂਵਦਾ ਈ।
ਥੱਪੜ ਗੁਰੂ ਦਾ ਚੰਗੀ ਮੱਤ ਦਿੰਦਾ,
ਗਿਆਨ ਜੋਤ ਝੋਲ਼ੀ ਪਾਂਵਦਾ ਈ।
ਥੱਪੜ ਮੋਹ ਭਿੱਜਾ ਵੱਡਾ ਕੋਈ ਧਰੇ,
ਦਿਲਾਂ 'ਚ ਪਿਆਰ ਵਧਾਂਵਦਾ ਈ।
ਥੱਪੜ ਪੁਲਿਸ ਦਾ ਭੁੱਲਣਹਾਰ ਹੋਵੇ,
ਬੰਦਾ ਖਾ ਨਾ ਗੁੱਸਾ ਪ੍ਰਗਟਾਂਵਦਾ ਈ।
ਥੱਪੜ ਮਾੜੇ ਦਾ ਤਕੜੇ ਦੀ ਕਰੇ ਲੱਸੀ,
ਦਾਗ਼ ਇੱਜ਼ਤ 'ਤੇ ਭੈੜਾ ਲਾਂਵਦਾ ਈ।
ਥੱਪੜ ਹਲਾਤ ਦੀ ਉਪਜ 'ਤੇ ਜੋ ਵਰ੍ਹੇ,
ਲੱਖਾਂ ਸਵਾਲ ਛੱਡ ਉਹ ਜਾਂਵਦਾ ਈ।
ਥੱਪੜ ਹੱਕ-ਸੱਚ ਲਈ ਜੋ ਛੱਡੇ,
ਮਸੀਹਾ ਜੱਗ ਦਾ ਉਹ ਕਹਾਂਵਦਾ ਈ।
ਬਹੁਤ ਵਧੀਆ ਭੈਣੇ ।
i alway wonder inder n kirat parenting r totally go wrong. they never told them what real life mean. how long they will keeping do all this until their turn 100 years😂😂😂😂
ਕੜਾਹ ਪ੍ਰਸ਼ਾਦ ਸਹੀ ਗੱਲ ਆ
Tusi pehli Kudi ho jo bohot sohna roster karde ho sare thodi respect karde aa koi galta nahi Bolda app Nu Bhan tusi bohot nice video upload karde ho roster kark ❤
My sweet Bhan
21 mint di video kyaa baat ee yaar sirrra kraty ❤👈
❤️🙏
ਕੰਗਨਾ ਤੇ ਉਹਦਾ ਟੋਲਾ ਪੰਜਾਬ ਨੂੰ ਬਦਨਾਮ ਕਰਨ ਤੇ ਲੱਗੇ ਆ ਤੇ ਇਹਨਾ ਵਲੋਗਰਾ ਦੇ ਚਲਿੱਤਰ ਨੀ ਮੁੱਕਦੇ ਕੀ ਪੰਜਾਬ ਦੇ ਮੁੱਦੇ ਚੁੱਕ ਲੈਣਗੇ ?
ਹੈ ਤਾਂ ਕੁੱਲ ਮਿਲਾ ਕੇ ਫਿਟੇ ਮੂੰਹ ਬਾਕੀ ਸੋ ਹੱਥ ਰੱਸਾ ਸਿਰੇ ਤੇ ਗੰਢ ਇਹਨਾ ਨੇ ਸਿਰ ਸੁਆਹ ਪਾਈ ਆ ਤੇ ਸਿਰ ਸੁਆਹ ਹੀ ਪਾਉਣੀ ਆ
ਧੰਨਵਾਦ।
ਸ਼ਾਨਦਾਰ ਵੀਡੀਓ ❤
ਖੁਸ਼ ਰਹੋ ਤੇ ਇਹਦਾ ਹੀ ਵੀਡੀਓ ਪਾਉਂਦੇ ਰਹੋ ।
Thank you so much ❤️❤️🙏
ਦੀਦੀ ਜੀ ਹੋ ਸਕਦਾ ਆ ਬੱਚੇ ਘਰ ਵਾਪਸ ਆਏ ਆ ਤਾਂ ਕਰਕੇ ਘਰਦਿਆਂ ਨੇ ਇਨੀ ਖੁਸ਼ੀ ਮਨਾਈ ਹੋਵੇ
Full spot lND ARMY
Thank you so much ❤️❤️
Gud work sis God bless you full support from BATHINDA Punjab ❤
❤️🙏
😎👍🏻👍🏻☀
ਆਉਣ ਵਾਲੇ ਟਾਇਮ ਮੁੰਡਿਆ ਦਾਜ ਨੀ ਲਿਆ ਕਰਨਾ ,, ਬਸ ਇਹ ਕਿਹਾ ਕਰਨਾ ਅਸੀ ਕੁੜੀ ਤੁਹਾਡੀ ਤੋ ਵਲੋਗ ਬਣਵਾਉਣੇ ਆ , ਇਹਦੇ ਬੈਠਦੀ ਉਠਦੀ ਖਾਦੀ ਪੀਦੀ ਦੇ ਉਪਰ ਕੈਮਰਾ ਰਿਹਾ ਕਰੋ ,, ਕੱਲ ਨੂੰ ਲੋਕ ਥੱਲੇ ਜੋ ਮਰਜੀ ਲਿਖਣ ਤੁਸੀ ਗੁੱਸਾ ਨੀ ਕਰਨਾ ਅਸੀ ਦਾਜ ਨੀ ਲੈਣਾ ,,,
Nice video
ਸੱਤ ਸ਼੍ਰੀ ਆਕਾਲ ਭੈਣੇ 🙏🙏🙏🙏🙏🙏 ਤੁਹਾਡਾ ਹਰ ਇੱਕ ਰੋਸਟ ਦੇਖੀ ਦਾ ਤੇ ਵਧੀਆ ਕੁੱਤੇ ਖਾਣੀ ਕਰੀ ਹੁੰਦੀ ਏ
Thank you so much ❤️🙏
Punjab di pehli roster girl
Boli ala kam sira lata jma e…dur fitemuh 😂😂😂❤from 🇺🇸
😂😂😂❤️🙏
ਬੁੱਲਟ ਲੈਕੇ ਏ ਮੋਟੋ ਵਲੋਗ ਸ਼ੁਰੂ ਕਰੋ ਪੱਕਾ ਭੈਣੇ
Sahi keha tuc ❤️🙏
Happiness = tuhadi video utto 21 mint di 😊
ਬਾਵੇ ਨੇ ਮੋਟਰਸਾਈਕਲ ਲੇਆਦਾ। ਰੇੜੀ ਨਾਲ ਜੋੜ ਲਾ। ਕਿਸੇ ਦਾ ਫਰੈਜ।ਕੂਲਰ।ਏਧਾ ਦੇ ਗੇੜੇ ਲਾਕੇ। ਤਰੱਕੀ ਦੇ ਰਾਹ ਪੈ।
Eh v sahi kam aa ✅✅✅
😂😂😂 ਇਹ ਵਿਚਾਰੇ ਬਾਹਰ ਘੱਟ ਤੇ ਇਧਰ ਜਿਆਦਾ ਰਹਿੰਦੇ ਇੰਡੀਆ ਬਾਹਰ ਇਹਨਾਂ ਨੂੰ ਕੋਈ ਜਾਣਦਾ ਨਹੀਂ ਨਾ ਗੋਰੇ ਇਹਨਾਂ ਦੇ ਪਰਵਾਹ ਨਹੀਂ ਕਰਦੇ ਇੰਡੀਆ ਵਿਚਾਰੇ ਆਣ ਕੇ ਇੱਥੇ ਜਿੱਦਾਂ ਕਹਿੰਦੇ ਹੋਣੇ ਤੁਹਾਡੇ ਇੱਥੇ ਮਿਲ ਜਾਂਦਾ ਸਾਡੇ ਸਾਡੇ ਤਾਂ ਉੱਥੇ ਇਦਾਂ ਹੁੰਦੀ ਆ ਤੁਹਾਡੇ ਇਥੇ ਇੰਡੀਆ ਚ ਇਦਾਂ ਹੋ ਜਾਂਦਾ ਸਾਡੇ ਇਥੇ ਮਤਲਬ ਸ਼ੋਕ ਤਾਂ ਸਾਰਾ ਇੱਥੇ ਆਣ ਕੇ ਕਰਨਾ ਹੁੰਦਾ ਉੱਥੇ ਇਹਨਾਂ ਨੂੰ ਕੌਣ ਪੁੱਛਦਾ ਬਾਹਰਲੀਆਂ ਕੰਟਰੀਆਂ ਚ
🙏🙏great job keep it up
Thusi bolde bhuth nice ho ..bolli bhuth sira c nice 👍
Gud sis 🤣🤣
Jug jug jio ❤❤
To good 😂
❤️🙏
Good on you bhene 🎉
Good work 👍
😂😂❤❤❤❤❤from mansa
Bhut wadia ji ❤️👍
❤️❤️
Didi love from uk❤
Siraaa
Gajab janab 👍
Big fan hitler saab ❤
Mam tuhadi awaaz vich pura roasting wala touch ee
❤️🙏
Good job dear ❤
17:27 ❤❤❤❤ relatable❤❤❤
ਇਸ ਬਾਵਾ ਬਾਵੀ ਕਰਕੇ ਮੈਨੂੰ ਰਣਜੀਤ ਬਾਵਾ ਵੀ ਵਧੀਆ ਲੱਗਣੋ ਹੱਟ ਗਿਆ ,, ਨਹੀ ਤਾ ਉਹਦੇ ਗਾਣੇ ਵਧੀਆ ਲੱਗਦੇ ਸੀ ਮੈਨੂੰ
Tuhade rost di wait kr reha
Good job keep it up
Di long video I’m so happy ❤
True video dear 👍❤
Good all 👍👍❤❤
😅 Akam Singh 3k 🙏🙏🙏🙏🙏
Boli 👌😂
❤❤
God bless u sister
❤️❤️
So nice video sister
Too good 👍🎉❤
❤️❤️
ਜਦੋ ਸ਼ਕਤੀਮਾਨ ਆਉਦਾ ਹੁੰਦਾ ਸੀ ਉਹ ਦੱਸਦਾ ਹੁੰਦਾ ਸੀ ਲਾਸਟ ਤੇ ਕੀ ਬਾਈ ਮੇਰੇ ਵਾਗੂੰ ਘੁੰਮਣ ਦੀ ਕੋਸ਼ਿਸ਼ ਨਾ ਕਰਿਆ ਕਰੋ ਡਿੱਗ ਜਾੳਗੇ ਸੱਟ ਲੱਗ ਜਾਉ ,, ਇਹਦਾ ਇਹਨਾ ਵਲੋਗਰਾ ਨੂੰ ਚਾਹੀਦਾ ਆ ਦੱਸਣ ਕੀ ਅਸੀ ਏ ਸਭ ਵਿਊ ਲਈ ਕਰਦੇ ਆ , ਹਕੀਕਤ ਨਾਲ ਕੋਈ ਵਾਸਤਾ ਨਹੀ ਇਹਦਾ ,, ਕਿਉਕੀ ਅੱਜ ਕੱਲ ਕੁੜੀਆ ਮੁੰਡੇ ਐਨਾ ਨੂੰ ਅਵਦੇ ਆਇਡਲ ਮੰਨੀ ਬੈਠੈ ਨੇ , ਕਈ ਵਲੋਗਰ ਰੀਲਾ ਚੌ ਫੀਮ ਦੀਆ ਗੱਲਾ ਕਰਦੇ ਤੇ ਟੋਹਰ ਦਿਖਾਉਦੇ ਨੇ ਫੀਮ ਨੂੰ ,, ਪਰ ਜਦੋ ਕੋਈ ਨਸ਼ੇ ਚੌ ਲੱਗਾ ਹੁੰਦਾ ਏ ਮਾਵਾ ਆਪ ਕਹਿੰਦੀਆ ਪੁੱਤਾ ਨੂੰ ਤੂੰ ਮਰ ਜਾਵੇ ,, ਇਹ ਸਾਲੇ ਫੁਕਰੇ ਇੱਕ ਪਾਸਾ ਦਿਖਾਉਦੇ ਨੇ ਫੀਮ ਫੜੀ ਚਾਦੀ ਦੀ ਡੱਬੀ ਚੌ ਮੁੰਡਾ ਰੱਖਦਾ , ਉਦੋ ਪਤਾ ਲੱਗਦਾ ਜਦੋ ਉਹ ਮੂੰਡਾ ਘਰ ਕੋਲੀ ਵੀ ਨੀ ਰਹਿਣ ਦਿੰਦਾ ,, ਨਰਕ ਬਣ ਜਾਦੀ ਲਾਇਫ ….
bhut vadia video a tuhadi❤❤
Thank you so much ❤️
Very good 👍
❤️🙏
Eh Bawa 😂😂😂😂😂😂 topa hai eh ...ik number da lier hai whole family 😂😂😂😂😂😂
Very nice roast video❤
❤️❤️✅
Wait kardi c ma video di 😅😅😅
❤️❤️❤️
Nice 👍🇬🇧
❤️🙏
V nice video ❤❤❤❤
Thank you so much 😀
Bhai Amritpal Singh 👏🙏
❤️🙏
ਬਾਵਾ।ਜੇ। ਮੈਂ ਨੂੰ। ਮਿਲੇ ਜਾਵੇ ਮੈਂ ਬਹੁਤ ਜੁੱਤੀ। ਮਾਰਨੀਆਂ ਨੇ
Hnji thik a g asi❤😂
Okay g🙏🙏
Nice work 🎉
👌👌👌👌👌👌
Love you didi ❤
Thank you so much 😀❤️🙏
😂😂😂😂🤣🤣🤣🤣👌👌👌👌
Jhansi di rani kangna...te...ballu didi
😂😂😂
sis bahut hi zayda vadian tuhdi all videos edda hi kam nu chakk k reakho lachar de khaif 🙏
ਇਹ ਹਰ ਘਰ ਦੀ ਕਹਾਣੀ ਇਹੀ ਆ ਭੈਣੇ ਇਥੇ ਸਿਰਫ ਬਾਹਰ ਬਾਹਰ ਤੱਕ ਹੀ ਮਤਲਬ। ਜੇ ਤਾਂ ਕੁੜੀ ਨੇ ਲ 3:30 ਏ ਹੋਏ ਆ ਸਾਢੇ ਛੇ ਬੈਂਡ ਫਿਰ ਤਾਂ ਉਹ ਬਹੁਤ ਪਰਿਵਾਰ ਚ ਚੜਤ ਉਹਦੀ ਸਹੁਰੇ ਵੀ ਤੇ ਪੇਕੇ ਵੀ। ਤੇ ਡਿਟੋ ਮੁੰਡਿਆਂ ਨਾਲ ਵੀ ਐਵੇਂ ਆ। ਪਰ ਜੇ ਹੱਥੀ ਕੰਮ ਕਰਦਾ ਕੋਈ ਉਸਦੀ ਕੋਈ ਇੱਜ਼ਤ ਨਹੀਂ ਇੱਥੇ ਧੱਕੇ ਆ ਇਥੇ ਆ ਇਥੇ ਉਹ ਆ ਤੇਜੇ ਜਵਾਕ ਆਪਣੇ ਹੱਥੀ ਕੁਛ ਕਰਨਾ ਚਾਹੁੰਦਾ ਫਿਰ ਪੈਸੇ ਨਹੀਂ ਹੈਗੇ ਜੇ ਬਾਹਰ ਜਾਣ ਦੀ ਜਿੱਤ ਫੜ ਲਵੇ ਫਿਰ ਜਦੇ ਪੈਸੇ ਆ ਜਾਂਦੇ ਆ ਜਮੀਨਾਂ ਵੇਚ ਕੇ।
Thudi har gal bilkul sahi aa ✅✅❤️❤️🙏
Bhut vdiya video didi❤sachi bhut hi fake life jeonde aa eh vloger..sach didi tuci apni video ch dsea k eh simran tourist vise te gai aa canada..pr mein dekhia couples family diya posta jina ch likhea c k oh work vise te aai aa..didi jhouth bolde fr eh sb😊
Sat sri akal behna
Good sister
GOOD ROAST JII HUN TUCI APNA FACE DIKHAAO JII CARRY MINAATI VII APNA FACE HAR VIDEO VICH DIKHUNDA AA JIII
Okay g ✅✅
@@punjabiroastergirl5763 OKAY JI KIS TRIQ NU FACE RELEASE KAROGE JII SAANU US DIN DII UDEEK REHEGI JII DER NA HO JAAYE KAHIN DER NA HO JAAAYE
Didi boli att c bohut a
😂😂😂❤️✅
😂😂😂😂😂❤
05:56 kasur ina da ni ina da tabar he naachara da wa tahi shoti shoti gallan cha aa sara dabar nachan lag jandi 😂
ਸਸਤੇ ਨਸ਼ੇ ਕਰਦੇ ਨੇ ਇਹ ਬਾਵਾ ਨਾਮ ਦੇ ਪ੍ਰਾਣੀ 😂
😂😂🙏❤️
Ticketkhana😄😄😄😄😄
❤️🙏
❤❤❤👌👌👍👍🔥🔥💥💥🙏🙏
Very nice video bhene dab ke kro ehna di kuttekhani
Sahi gal a ho Lok ne chal hat chavel Lok
Please also make on deep matharu🙏
Okay g❤️🙏
7 saal mehnat krke PR lyi canada ch
Tan v enna show off ni kreya
But eh without any struggle
Ehna de sare privaar da awwa e utya peya seriously
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
❤️🙏
😂😂😂😂😂
❤️🙏
Path krn vale a lachn ni krde hunde bnde de kirdar te aachran to pta lg jnda❤
Bilkul sahi keha tuc 🙏❤️
Ballu didi khasam kithe geya tera 😂😂😂😂😂
😂😂😂
Tenu ki pta words ni akha bol diya😂 kali kuloti diya😅
😂😂😂
Tuc kithe rahne sis?
Mai germany ton aa veere 😊
Ok sis Punjab to malwa side to lagde j?
sat shri akal aao ji g aeya nu 🎉🎉 tuhadi awaj wowwww❤❤❤
❤️❤️🙏🙏
ਪੜੇ ਲਿਖੇ ਹੌ ਕੇ ਤੁਹਡੀ ਅਾ ਕੰਗਣਾ ਨੂੰ ਕੁਟਮਾਰ ਦੀ ਹਮਾੲੀਤ ਠੀਕ ਨਹੀ ਲੱਗੀ ਹੁਣ ਬੌਲਦੇ ਤਾ ਤੁਸੀ ਵੀ ਕਲ ਨੂੰ ਤੁਹਡੇ ਨਾ ਹਾਦਸਾ ਹੌਜੈ
Seriously … ehna diyaan harkataan dekhkiyaan honiyaan net te Australian govt ne 🇦🇺.. taahi ainni late PR mili a ..baaki jo jaloos kadeya ehna de ghardeya ne India jaake .. omg ….🙆♀️😂.. saade ghardeyan ne taan aidda da kuch ni kita .. chup chaap hoge .. te chale vi gaye … Actually ehna da exceptional case a … 😂😂.. rest the video is superb as always 😂😂😂
Sahi gal aa thudi😂😂😂😂❤️❤️❤️🙏
Sareya di jhand krti sohna kita❤
🙏🙏❤️
Bot irritate krde ee vlogers jde utube open kro top t ena de pkhand hunde 😡
tohda roast dekh k chain aunda ❤❤
Sachi gal aa pakhand nai mukde ehna de 😂😂❤️🙏
PR miln te ena kanjrkhana 😂😂😂 OMG mere mamme da munda v PR ho gya a asi v ohnu kehna 10 din de andr aaja aapa v ehna vangu airport te haar laike aavage nale dhol gurughar di koi gl ni a jis waheguru g ne etho tk pohchaeya a. Aavi koi gl hundi a PR hi hoye ne kehri aaft aa gyi a 😡😡😡 khij ondi a ehna de lachna te
Sachi gal aa guru ghr di koi gal nai pakhand kra lao ehna ton 😂😂😂😂❤️🙏
ਇੰਨਾ ਖਰਚਾ ਕੀਤਾ ਇੰਦਰ ਤੇ ਕਿਰਤ ਨੇ ਆਉਣ ਲਈ ਤੇ ਸੁਗਾਤ ਕੀਤਾ ਪਰ ਦਿੱਲੀ ਤੋ ਲੈਕੇ ਆਉਣ ਲਈ ਇੱਕ ਟੈਕਸੀ ਨੀ ਕਰ ਹੋਇ ਘਰ ਦੀ ਪਰਸਨਲ ਗੱਡੀ ਪਰ ਹੀ ਜੰਗਲਾ ਲਾਇਆ ਹੋਇਆ ਦੇਖੋ
Sahi gl aa thudi ✅✅