Samrala News | ਔਰਤ ਨੇ School Van ਅੱਗੇ ਲਗਾ ਲਈ Fortuner, ਕੱਢ ਲਈ ਪਿਸਤੌਲ | Punjab News | N18V
Вставка
- Опубліковано 7 лют 2025
- Samrala News | ਔਰਤ ਨੇ ਸਕੂਲ ਵੈਨ ਅੱਗੇ ਲਗਾ ਲਈ ਫਾਰਚੂਨਰ ਗੱਡੀ, ਕੱਢ ਲਈ ਪਿਸਤੌਲ | Punjab News | N18V
#samralanews #punjabnews #news18punjab #Threatcase
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_samrala
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਇਹੋ ਜਿਹੀਆਂ ਔਰਤਾਂ ਕੋਈ ਸਿਆਣੀਆਂ ਨਹੀ ਹੁੰਦੀਆਂ ਨੇ ਬੱਚੇ ਨੂੰ ਪਿਆਰ ਨਾਲ ਵੀ ਸਮਝਿਆਂ ਜਾ ਸਕਦਾ ਪਿਸਤੌਲ ਦਾ ਡਰਵਾ ਨਹੀਂ ਦੇਣਾ ਚਾਹੀਦਾ ਹੈ ਬੀਬਾ ਜੀ ਨੁਕਸਾਨ ਹੋ ਸਕਦਾ ਸੀ ਹੋ ਸਕਦਾ ਬੱਚੇ ਨੇ ਚਾਅ ਨਾਲ ਵੀਡਿੳ ਬਣਾਈ ਹੋਵੇ ਕਿ ਮੱਮੀ ਨੂੰ ਦਸਾਗਾਂ ਕਿ ਆ ਵੇਖੋ ਅੰਟੀ ਕਿੰਨੀ ਵੱਡੀ ਗੱਡੀ ਚਲਾ ਰਹੇ ਹਨ ਸੋ ਬੱਚਿਆਂ ਨਾਲ ਪਿਆਰ ਸਤਿਕਾਰ ਤੇ ਸਲੀਕੇ ਨਾਲ ਪੇਸ਼ ਅਉਣਾ ਚਾਹੀਦਾ ਹੈ ਕਿਸੇ ਵੇਲੇ ਮਸਲਾ ਬੱਚੇ ਤੇ ਔਰਤ ਲਈ ਨੁਕਸਾਨ ਬਣ ਸਕਦਾ ਹੈ ਸੋ ਸਕੂਲੀ ਬੱਚੇ ਵੀ ਸਿਆਪਣ ਵਰਤਨ ਜੀ ਬੇਨਤੀ ਪਰਵਾਨ ਕਰਨੀ ਜੀ ਵਾਹਿਗੁਰੂ ਸਾਰਿਆਂ ਨੂੰ ਸੋਝੀ ਸੁਮਤ ਸਮਝ ਬਖਸ਼ਣ 🙏🙏
ਵਧੇਰੇ ਅਜ਼ਾਦੀ, ਅਨੁਸ਼ਾਸਨ ਹੀਣਤਾ, ਮਨੁੱਖੀ ਕਦਰਾਂ ਕੀਮਤਾਂ ਤੋਂ ਵਾਂਝੀ ਕਮਰਸੀਅਲ ਐਜੂਕੇਸ਼ਨ, ਮਾਪਿਆਂ ਵਲੋਂ ਬੇਧਿਆਨੀ, ਪੈਸਾ, ਨਸ਼ੇ, ਤੇ ਅਸੀਂ, ਸਭ ਇਸ ਵਤੀਰੇ ਦੇ ਜ਼ਿੰਮੇਵਾਰ ਹਨ। ਅਜੇ ਤਾਂ ਇੰਨਾ ਕੁ ਹੀ,ਆਗੇ ਆਗੇ ਦੇਖੀਏ ਹੋਤਾ ਹੈ ਕਿਆ !!!
🙏🙏ਸਲੀਕਾ ਪਿਆਰ ਸਤਿਕਾਰ ਅਨੁਸਾਸ਼ਨ ਖ਼ਤਮ ਹੋ ਗਿਆ ਆਜਾ਼ਦੀ ਤੇ ਬਰਬਾਦੀ ਬਣਦੀ ਜਾ ਰਹੀ ਹੈ
ਬੇ ਸ਼ੱਕ ਏਸਔਰਤ ਕੋਲ ਪਿਸਤੌਲ ਲਾਇਸੈਂਸ ਹੋਵੇ ਪਰ ਅਫਸੋਸ ਹੈ ਇਹ ਬੱਚੇ ਹਨ ਕੋਈ ਵੀ ਹਤਯਾਰ ਕਿੱਸੇ ਉੱਪਰ ਦਿਖਾਵਉਣਾ ਜੁਰਮ ਹੈ ਜੀ ਬੱਚਿਆ ਉਪਰ ਪਿਸਟਲ ਲਹਿਰਾਉਣਾ ਬੁਹਤ ਵੱਡਾ ਜੁਰਮ ਹੈ ਜੀ
ਠਾਣੇਦਾਰ ਸ਼ਰੇਆਮ ਉਸ ਫਾਰਚੂਨਰ ਵਾਲੀ ਔਰਤ ਦੇ ਹੱਕ ਵਿੱਚ ਭੁਗਤ ਰਿਹਾ ਹੈ।
ਕੋਈ ਬੱਚਾ ਡਰ ਕੇ ਵੀ ਛਾਲ ਮਾਰ ਸਕਦਾ ਸੀ ਉਸ ਔਰਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਅੱਗੇ ਤੋਂ ਐਨੀ ਯੁਰਤ ਨਾ ਪਏ ਉਸ ਔਰਤ ਦੇ ਆਪਣੇ ਵੀ ਤਾਂ ਬੱਚੇ ਹੋਣਗੇ
ਮੈਮ ਪਰੈਸੀਪਲ ਜੀ ਤੁਹਾਡਾ ਧੰਨਵਾਦ ਤੁਸੀਂ ਬਣਦਾ ਆਪਣਾ ਸਹੀ ਫਰਜ ਨਿਭਾ ਰਹੇ ਹੋ ਇਹੋ ਜਿਹੀ ਔਰਤਾਂ ਨੂੰ ਪੈਸੇ ਦਾ ਬਹੁਤ ਘੁਮੰਡ ਹੁੰਦਾ ਹੈ
ਵੀਰ ਜੀ ਇਹ ਜਾਂ ਤਾਂ ਕੋਈ ਟੀਚਰ ਹੈ ਜਾਂ ਫਿਰ ਕਿਸੇ ਹੋਰ ਮਹਿਕਮੇ ਵਿੱਚ ਡਿਊਟੀ ਕਰਦੀਂ ਹੋਣੀਂ ਹੈ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ
ਜਨਾਬ ਪ੍ਰਿੰਸੀਪਲ ਦੇ ਮੂਹੋਂ ਗ਼ਲਤੀ ਨਾਲ ਇਡੈਵਰ ਨਿਕਲ ਗਿਆ ਫਿਰ ਉਨ੍ਹਾਂ ਫੋਰਚੂਨਰ ਵੀ ਕਿਹਾ। ਫਿਵਾਲਵਰ ਕਵਰ ਵਿਚ ਸੀ ਜਾਂ ਕਵਲ ਤੋਂ ਬਾਹਰ ਹੈ ਤਾਂ ਸੀ
Licence cancel karo
sh o ਵਿਕ ਗਆ ਮੈਡਮ ਅਗੇ ਸਬ ਖੇਡ ਪੇਸੇ ਦੀ ਆ
ਇਸ ਤਰਾਂ ਦੀਆਂ ਜ਼ਨਾਨੀਆਂ ਨੂੰ ਅਸਲਾ ਲਾਇਸੈਂਸ ਨਹੀ ਦੇਣਾ ਚਾਹੀਦਾ, ਇਸ ਤਰਾਂ ਦੀਆਂ ਜ਼ਨਾਨੀਆਂ ਘਰੋਂ ਵੀ ਬੇ ਡਰ ਹੁੰਦੀਆਂ ਹਨ।
ਲੱਗਦਾ ਹੈ sho ਸਾਹਿਬ ਡਰ ਰਹੇ ਹਨ ਓਸ ਲੇਡੀਜ਼ ਤੋ ਅਗਰ ਕੋਈ ਗਰੀਬ ਬੰਦਾ ਹੁੰਦਾ ਤਾਂ ਟੰਗ ਦੇਣਾ ਸੀ
ਵੀਰ ਜੀ ਕੋਈ ਕਾਰਵਾਈ ਨਹੀਂ ਹੋਣੀ । ਜਾਂ ਤਾਂ ਉਸ ਦੀ ਗੱਡੀ ਦਾ ਨੰਬਰ ਹੁੰਦਾ
sho ਪਹਿਲਾ ਹੀ ਵਿਕ ਗਿਆ
ਬੱਚਿਆਂ ਨੂੰ ਸਕੂਲ ਵੈਨ ਵਿੱਚ ਬੈਠ ਕੇ ਫੋਨ ਚਲਾਉਂਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਬੱਚੇ ਤਾਂ ਪੜ੍ਹਨ ਜਾਂਦੇ ਹਨ। ਸਕੂਲ ਸਮੇਂ ਦੌਰਾਨ ਫੋਨਾ ਦੀ ਆਗਿਆ ਨਹੀਂ ਚਾਹੀਦੀ।ਜਿਆਦਾਤਰ ਬੱਚੇ ਫੋਨਾ ਦਾ ਦੁਰਉਪਯੋਗ ਕਰਦੇ ਹਨ।ਮੈਡਮ ਨੇ ਕਿਉਂ ਵੀਡੀਓ ਡਿਲੀਟ ਕਰਾਈ ਇਹ ਜਾਂਚ ਦਾ ਵਿਸ਼ਾ ਹੈ।
ਪੁਲਿਸ਼ ਕਾਰ ਵਾਲੀ ਦੇ ਹੱਕ ਵਿੱਚ ਹੈ ਇਹਨੇ ਕਹਿਣਾ ਅਸਲਾ ਵੀ ਲਾਇੰਸਾਸੀ ਹੈ ਜਾਚ ਕੀਨੇ ਕਰਨੀਆ ਗੱਲਾ ਬਾਤਾ ਨੇ ਕੁੱਝ ਨਹੀ ਹੋਣਾ
ਦਵਿੰਦਰ ਪਾਲ ਜੀ ਰਵਾਲਰ ਕਵਰ ਚ ਹੋਵੇ ਜਾਂ ਨਾ ਹੋਵੇ ਪਰ ਤੁਸੀ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ j ਲੱਗਦਾ call ਆ ਗਈ ਕਿਤੋਂ
ਖੇਤੀ ਮੰਤਰੀ ਗੁਰਮੀਤ ਖੁੰਡੀਆ ਨੂੰ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਲਿਆਉਣੀ ਚਾਹੀਦੀ ਹੈ
SHO SAAB RBB TO DRO REVEOLVER COVER CH C JA UNCOVRD HAI TAA C . AUORT GADI CH KI KR RHI C JEDA USNU GUSA AYIAA
Main problem is mobile phone in hands of students which are minors.Driver keh reha menu us aourat ne kuch nahi keha.
ਪੁਲਿਸ ਨੇ ਔਰਤ ਦਾ ਪਹਿਲਾਂ ਹੀ ਬਚਾ ਕਰਨ ਦਾ ਰਸਤਾ ਖੋਲ ਦਿੱਤਾ ਹੈ ਕਿ ਪਿਸਤੌਲ ਕਵਰ ਵਿੱਚ ਸੀ। ਕਿਸੇ ਵੱਡੇ ਘਰ ਨਾਲ ਇਸ ਬੀਬੀ ਦਾ ਸਬੰਧ ਹੋਏਗਾ। ਕਿਸੇ ਮਨਿਸਟਰ ਜਾਂ ਪੁਲਿਸ ਅਧਿਕਾਰੀ ਦੀ ਧੀ ਜਾਂ ਘਰ ਵਾਲੀ ਹੋ ਸਕਦੀ ਹੈ।
ਬੱਚਿਆਂ ਨੂੰ ਸਕੂਲਾ ਵਿੱਚ ਫੋਨ ਨਹੀ ਲਿਆਉਣ ਚਹਿਦਾ ਤੇ ਤੈਣ ਨੂੰ ਪਿਆਰ ਕਹਿਣਾ ਚਾਹੀਦਾ ਸੀ ਬੱਚੇ ਤੇ ਬੱਚੇ ਨੇ
Sab hi galat ne
Aurat vi jis ne pistol show off kita
And Bache vi jo mobile le ke school jande
Recently deleted phone vich video huni a ji
ਸਭ ਲੁੱਚੀਆਂ ਲੰਡੀਆਂ ਘਰੇ ਕੋਈ ਪੁਛਦੇ ਨਹੀਂ ਇਹ ਉਹ ਬਦਚਲਣ ਰੰਨਾ ਐ ਇਕ ਘਰੋਂ ਨਿਕਲੀ ਦੂਜੇ ਵੜਗੀ ਛਿੱਤਰ ਪਰੇਡ ਕੀਤੀ ਜਾਵੇ ਬੱਸ
School ch mobile phone ban hona chahiye
ki bacheya nu school vich phone aloud aa
suspend karawo
jo help karda mulazim
7th h😊
ਵੀਰ ਜੀ ਇਹ ਔਰਤ ਟੀਚਰ ਹੈ ਉਸ ਦਾ ਬੋਲਣ ਦਾ ਢੰਗ ਤੋਂ ਪਤਾ ਲੱਗਜੂ।
ਲਾਈਸੰਸ ਕੈਸਲ ਕਰ ਦੇਣਾ ਚਾਹੀਦਾ ਸਾਰੇ ਝੱਗੜੇ ਖਤਮ ਹੋ ਜਾਣ ਗੇ
why mobile phones are allowed in school
Yes
ਬੱਚੇ ਕੋਲ ਮੋਬਾਈਲ ਸਕੂਲ ਫੁਦੂ ਲਗਦਾ ਜੌ ਕਾਰਵਾਈ ਨੀ ਕਰਦਾ ਐਸੇ ਲਈ ਫੇਰ ਬਲਿਊ ਫਿਲਮਾਂ ਆਉਂਦੀਆਂ ਸਕੂਲ ਵਰਦੀ ਚ
Mem schoolan vich phone band karo students kol
HO SKDAA AOURT GADDI CH KISE ITRAZ ZOG HALAAT CH HOVE ...NHI TAA KOI WADDI GLL NHI
Yr eh dso bache school vich padan jade aa ke mobile nal video banaon jade aa
Oh bhi +2 de ladke ladkeya
SHO ਉਸ ਕੁੜੀ ਦੇ ਹੱਕ ਵਿੱਚ ਬੋਲਦਾ ਗਾ
हरियाणा और पंजाब वालों सुधर जाओ देश को बचाओ पाप का रास्ता छोड़ दो
Modi da Lul Andhbhaght lgda ho eda bol rha
De de
ਕੈਮਰੇ.ਗੰਡੀ.ਵਿਚ. ਲਾਦੇੳ
Sare jahan se aasha hindusta hamara.jithe orta vi badmashi kardia han
Good
੧੦੦ ਬਾਰ ਦੱਸ ਲਾਈ ਫਾਰਚੂਨਰ ਸਵਾਰ ਮਹਿਲਾ ਅੱਗੇ ਤਾ ਫੁੱਟ ਲੈ ਕੁਝ । ਕੀ ਗੱਲ ਫਾਰਚੂਨਰ ਪਹਿਲੀ ਬਾਰ ਦੇਖੀ ਅ । ਕੋਈ ਬਹੁਤ ਰੋਲਸ ਰਾਇਸ ਦੇਖਲੀ
Koi wadi gall nahi hai,,
So bad my foot 👣👣👣👣
Women's😂
Gandasi rakh gadi vich bachean di hifazat lai
ehnu pucho kinne pase mile aw ena sach boln da
Yaar gaddi chalaye ta sodhe he houge.kise bache to e no.note karwa lena c
Jyada paisa bi loka nu nai pachda
Principal de moohu nikal gia endeavor ose vakat ona FORCHUNER kiha oh kio nahi sunia! ?
Fortuner gaddi bond kro
Koi fukri honi aa
Bacha galt ha
Sare pange mobile phone de ne,,parcha bache de maa baap te b kro😢😢
Tu kahda driver aa jis kolo gdi da no dekh nhi hoyea
May be some drug/alcohol addict
aaj kal de bache nu bache na samjho har kol i phone a par matlab ke video banan da baad vich e tiktok ya kisi hor app bich chad dinde ne kis da kasoor koi pagal ne hunda kal koi tuhdi video bny tusi chup raoge baki bache koi chote ne apne maa baap age akha kad de ne coment wale kuch ache ne baki sab nikkame ne aag lau
Bache v galat aa
बच्चों की तरफ भी ध्यान देना चाहिए बच्चे जब घड़ी में बैठे होते हैं तो सब को मजाक करते हुए निकलते हैं जो गलत है मेरे साथ कोई और ऐसे हुआ है
Dekhlo police de haat ch sara kun hunda va j kise aam j bande ne aa gahtna kite hundi hun nu gangster banake aanadr de dena c par hun ena nu car da pata ne lag reha 😂🤬