SIDHU MOOSE WALA / ਸਿੱਧੂ ਮੂਸੇ ਵਾਲਾ [Full Live Show] at 17th UMRA NANGAL (Amritsar) MELA - 2018

Поділитися
Вставка
  • Опубліковано 3 жов 2024
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

КОМЕНТАРІ • 2,8 тис.

  • @todaymunda9781
    @todaymunda9781 26 днів тому +26

    Who is watching this video in September 2024?😢

  • @bobbyjhuner9628
    @bobbyjhuner9628 11 місяців тому +93

    ਜਦੋ ਯਾਦ ਆਉਂਦੀ ਆ ਬਾਈ ਤੇਰੇ ਲਾਈਵ ਦੇਖ ਕੇ ਦਿਲ ਹਲਕਾ ਕਰ ਲਈਦੀ ਆ ਕਰਕੇ ਤਾ ਤੂੰ ਸਾਡੇ ਨਾਲ ਧੱਕਾ ਹੀ ਗਿਆ 😢😢😢😢😢

  • @gagandeep.tv.channel5260
    @gagandeep.tv.channel5260 3 роки тому +113

    ਜਦੋਂ ਮੈਂ ਕੰਮ ਤੋਂ ਆਂਦਾ ਆ ਤਾ ਮੇਰੇ ਸ਼ਰੀਰ ਨੂੰ ਥਕਾਵਟ ਹੋਈ ਹੁੰਦੀ ਆ ਤੇ ਮੇ ਆਪਣੇ ਵੱਡੇ ਵੀਰ ਦਾ ...LIVE ..SHOW..ਵੇਖਦਾ ਤਾ ਮੇਰੀ ਸਾਰੀ ਥਕਾਵਟ ਉੱਤਰ ਜਾਦੀ ,,,ਤੇ ਸ਼ਰੀਰ ਵਿਚ ਜੋਸ਼ ਆਜਾਦਾ ਹੈ ♥️♥️ ਸਿੱਧੂ ਮੂਸੇ ਵਾਲਾ ♥️♥️

  • @harsimraniotasol2332
    @harsimraniotasol2332 6 місяців тому +14

    ਆਬਨੀ ਨੇ ਵਿਆਹ ਵਿੱਚ ਸਿਧੂ ਨੂੰ ਪੰਜਾਬ ਵੱਲੋਂ ਪਹਿਲੇ ਨੰਬਰ ਤੇ ਬਲਾਊਣਾ ਸੀ ਜੇ ਹੁਦਾ ਦਲਜੀਤ ਵੀਰ ਆਪਣੀ ਜਗਾ ਠੀਕ ਆ ਸਿਧੂ ਨੂੰ ਆਬੀਨੀਆ ਪਹਿਲੇ ਨੰਬਰ ਤੇ ਬੁਲਾਉਣਾ ਸੀ ਗੱਲ ਹੋਰ ਹੀ ਹੁੰਦੀ❤❤

    • @SafeCarsForAll
      @SafeCarsForAll 6 місяців тому

      ਬਾਈ ਦਲਜੀਤ ਬਾਲੀਵੁੱਡ ਤੱਕ ਉੱਪੜ ਗਿਆ ਹੋਊ ਉੱਤੋਂ ਤੱਕ ਉਹਦੀ ਪਹੁੰਚ ਹੋ ਗਈ ਹੋਣੀ ਹੈ, ਸਰਮਾਇਆ ਬਥੇਰਾ ਜੋੜ ਲਿਆ ਤੇ ਪ੍ਰਸਿੱਧੀ ਵੀ ਬਥੇਰੀ ਖੱਟ ਲਈ ਪਰ ਉਹ ਜੱਟ ਦੇ ਪੈਰ ਵਰਗਾ ਵੀ ਨਹੀਂ । ਉਹ ਤਾਂ ਆਵਦੇ ਨਾਲ ਬੌਲੀਵੁਡ ਵਾਲੀਆਂ ਬੀਬੀਆਂ ਨੂੰ ਨਚਾਈ ਜਾਂਦਾ ਸੀ। ਜੱਟ ਨੇ ਤਾਂ ਸਿੱਧਾ ਹੀ ਕਹਿ ਦੇਣਾ ਸੀ ਵੀ ਮੈਂ ਤਾਂ ਕੱਲੇ ਨੇ ਬੁਕਣਾ ਸਟੇਜ ਤੇ , ਅਸੀਂ ਕੁੜੀਆਂ ਚਿੜੀਆਂ ਦੇ ਨਾ ਕਦੇ ਗਾਣੇ ਗਾਏ ਆ ਤੇ ਨਾ ਕਦੇ ਕੁੜੀਆਂ ਚਿੜੀਆਂ ਨੂੰ ਨਚਾਇਆ। ਹੁਣ ਤਾਂ ਪੁਰਾਣੇ ਵੇਲੇ ਉੱਡ ਪੁੱਡ ਗਏ ਬਾਈ । ਇਹਦੇ ਵਰਗੇ ਬੰਦੇ ਪੁਰਾਣੇ ਸਮਿਆਂ ਚ ਸੁਣੀਦੇ ਸੀਗੇ ਅਣਖੀ ਲੋਕ। ਇਹ ਇਕੱਲਾ ਹੀ ਸੀ ਜਿਹਨੂੰ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਬਰਾਬਰ ਸੁਣਿਆ ਜਾਂਦਾ ਤੇ ਬਰਾਬਰ ਪਿਆਰ ਮਿਲਿਆ। ਜੇ ਨੁਸਰਤ ਬਾਬਾ ਮੈਲੋਡੀ ਸੋਨੂ ਵਾਲਿਆਂ ਦਾਬਿਨਾਂ ਤਾਜ ਤੋਂ ਸਰਦਾਰ ਹੈ ਤਾਂ ਇਹ ਬਾਈ ਮਾਡਰਨ ਗਾਣੇ ਸੁਣਨ ਵਾਲਿਆਂ ਦਾ ਬਿਨਾਂ ਮੁਕਾਬਲੇ ਤੋਂ ਰਾਜਾ ਹੋ ਨਿਬੜਿਆ । ਸੁਣਿਆ ਵੀ ਜਿਹੜੇ ਇਲਾਕੇ ਵਿੱਚ ਜਿਹੜੇ ਦਿਨ ਇਹਦਾ ਪ੍ਰੋਗਰਾਮ ਹੁੰਦਾ ਸੀ ਉਦਣ ਹੋਰ ਕੋਈ ਗਾਇਕ ਛੇਤੀ ਕਿਤੇ ਪ੍ਰੋਗਰਾਮ ਨਹੀਂ ਸੀ ਬੁੱਕ ਕਰਦਾ ਉਸ ਇਲਾਕੇ ਵਿੱਚ ਕਿਉਂਕਿ ਉਹਨੂੰ ਪਤਾ ਹੁੰਦਾ ਸੀ ਕਿ ਇਕੱਲੀਆਂ ਕੁਰਸੀਆਂ ਨੇ ਗਾਣਾ ਸੁਣ ਕੇ ਦਾਦ ਨਹੀਂ ਦੇਣੀ।

    • @KangDJLinksLambra
      @KangDJLinksLambra 2 місяці тому +2

      Bai oh banda ankhi c ohne muh naa kr deni c ambaniya nu ...

  • @amanpreetkaur368
    @amanpreetkaur368 Рік тому +24

    ਇਹ ਕਲਮ ਦੁਬਾਰਾ ਨਹੀਂ ਆਉਣੀ ਜੱਗ ਤੇ। ਬੜੀ ਯਾਦ ਆਉਂਦੀ ਵੀਰ ਜੀ ਤੁਹਾਡੀ।😭😭😭

  • @manbirsingh8338
    @manbirsingh8338 4 роки тому +124

    ਗੱਲਾਂ ਬੜੀਆਂ ਨਿੱਗਰ ਕਰਦਾ ਬਾਈ ਸੁਣਨ ਦਾ ਸੁਆਦ ਵੱਖਰਾ

  • @gagandeepgrewal1547
    @gagandeepgrewal1547 2 роки тому +213

    Supna adhura e reh gya veer tera live show dekhn da 😔waiting from so long for your Vancouver show this July but never thought u will leave us before that

  • @arnvsain525
    @arnvsain525 4 роки тому +103

    Ajj v att kra reha astaad da aah show❤️💯

  • @deepchoudhary1630
    @deepchoudhary1630 2 роки тому +50

    Wating for SYL🙏🔥
    Legand nevar Dai 🔥 mossewala ਜਿਉਂਦਾ ਹੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜ਼ਾ ਮਿੱਠੀਏ 🔥

  • @rachnarani4093
    @rachnarani4093 2 роки тому +17

    Wah Sidhu Bai , Tere ganey , Tera Dance ,Sachi Lagda a kisey nu sukhanda nhi hona , Jis ney Bai nal eh kara karwaya 😭😭😭😭😭😭

  • @babbujassar800
    @babbujassar800 2 роки тому +18

    SIDHU ⚠️ MOOSE 🌋WALA 🏴‍☠️ BAI 🪓 LEGEND 😢 NEVER 💔 DIE 😢😭🕊️REST👑IN⚡ POWER🌋
    😘ਬਾਈ ਤੂੰ ਹਮੇਸ਼ਾ 💯ਸਾਡੇ ❣️ਦਿਲਾਂ ਵਿਚ ⛳ਰਹੇਗਾ 💔love ❤️ you 😘 bai 😔

  • @manisadiq9226
    @manisadiq9226 Рік тому +5

    ਕੋਈ ‌ਤੋੜ‌ ਨਹੀਂ ਬਾਈ ਸਿੱਧੂ ਮੂਸੇਵਾਲਾ ਜੀ ਦਾ

  • @GurpreetSingh-gk2js
    @GurpreetSingh-gk2js 6 місяців тому +34

    ਆਬਨੀ ਨੇ ਵਿਆਹ ਵਿੱਚ ਸਿਧੂ ਨੂੰ ਪੰਜਾਬ ਵੱਲੋਂ ਪਹਿਲੇ ਨੰਬਰ ਤੇ ਬਲਾਊਣਾ ਸੀ ਜੇ ਹੁਦਾ ਦਲਜੀਤ ਵੀਰ ਆਪਣੀ ਜਗਾ ਠੀਕ ਆ ਸਿਧੂ ਨੂੰ ਆਬੀਨੀਆ ਪਹਿਲੇ ਨੰਬਰ ਤੇ ਬੁਲਾਉਣਾ ਸੀ ਗੱਲ ਹੋਰ ਹੀ ਹੁੰਦੀ❤❤😢

  • @ਮਨਵੀਰ-ਥ6ਬ
    @ਮਨਵੀਰ-ਥ6ਬ 2 роки тому +5

    ਸਿਧੂਆ ਜਾਨੇ
    ਕਿਸੇ ਪਾਸੇਓ ਧੱਕੇ ਧੁਕੇ ਨਾਲ ਹੀ ਆਜਾ ਵਾਪਿਸ ਯਰ 😣😣😣

  • @karamjitdhillon3715
    @karamjitdhillon3715 2 роки тому +6

    ਜੱਟ ਤੇਰੀ ਇੱਕ ਮੁਲਾਕਾਤ ਦੋ ਮਿੰਟ ਦੀ ਨਹੀਂ ਭੁਲਦੀ

  • @kingalwaysking9842
    @kingalwaysking9842 3 роки тому +6

    ਇਕ ਇਕ ਗਲ ਸੁਨਨ ਵਾਲੀ ਸਿਧੂ ਮੂਸੇਵਾਲੇ ਦੀ 👌👌👍 😍😍😍

  • @naibsinghhappy6991
    @naibsinghhappy6991 6 місяців тому +18

    ਮਰ ਕਿ ਵੀ ਚੱਲਦਾ ਜੱਟ ਇੱਕ ਨੰਬਰ ਤੇ ਲੀਲੀ ਫੀਲੀ ਜਿਉਦੀ ਵੀ ਬਰਾਬਰੀ ਨਹੀ ਕਰ ਸਕਦੀ ਜੱਟ ਦੀ ਜੇ ਸਹਿਮਤ ਹੋ ਮੇਰੇ ਨਾਲ ਤਾ ਲਾਇਕ ਕਰੋ❤

  • @khevendrasahu1804
    @khevendrasahu1804 2 роки тому +40

    Jatta always remembered legend never die rest in power💪 ❤ #justiceforsidhumoosewala

  • @jarnailsandhu8751
    @jarnailsandhu8751 2 роки тому +1

    ਅੱਛਾ ਬਈ ਸਿੱਧੂ ਮੂਸੇਵਾਲਿਆਂ ਤੂੰ ਜਲਦੀ ਕਿਤੇ ਪ੍ਰਗਟ ਹੋਵੇਂ ਤੇਰੀ ਵਿਛੜ ਚੁਕੀ ਆਤਮਾ ਨੂੰ ਸ਼ਾਂਤੀ ਮਿਲੇ ਮਾਪਿਆਂ ਨੂੰ ਸਬਰ ਦੇਵੇ ਵਾਹਿਗੁਰੂ ਏਡਾ ਵੱਡਾ ਸਦਮਾ........ ਝੱਲਣ ਦਾ ਬੇਸ਼ਕ ਪਬਲਿਕ ਸਾਰੀ ਨਾਲ ਹੈ ਫਿਕਰ ਘੱਟ ਕਰਨ ਵਾਸਤੇ. ਰੱਬ ਭਲੀ ਕਰੇ.

  • @sushmarani1985
    @sushmarani1985 2 роки тому +121

    Sidhu jaise apne fans ki kadar krta tha vaise koi nahi kar sktha and Legends never dies.

    • @bikramsingh607
      @bikramsingh607 2 роки тому

      Pll)

    • @balsharnsingh8137
      @balsharnsingh8137 Рік тому

      Siraa yaraa miss you 😭😭

    • @baldavsingh2261
      @baldavsingh2261 Рік тому

      🎉 0:16 0:19

    • @muxich4u
      @muxich4u Рік тому

      Down to earth 🌎 self-made ..sidhu ko pata tha wooh ju Kuch bhi haay apnay jesay true fans ki wajah se haay jinko wooh apna veer/Bhai manta tha na k fan....🇵🇰 Pakistan main sidhu moosewala moosewala hoye paaye haay

  • @pindaawaale3827
    @pindaawaale3827 4 роки тому +85

    ਜੋ ਜੋ LOCK DOWN ਚ ENJOY ਕਰ िਰਹਾ ਠੋਕੋ⤵⤵⤵⤵⤵👍👍❤

  • @Fedaltennistv
    @Fedaltennistv 4 роки тому +294

    12:44
    (ਕਲਾਕਾਰੀ ਦਾ ਕੋਈ ਸ਼ੋਂਕ ਨਹੀਂ ਸੀ, 2 -3 ਨਾ ਬਾਹਲੇ ਹੀ ਘੈਂਟ ਜੇ ਬਣਦੇ ਸੀ ਧੋਣ ਚ ਕਿੱਲਾ ਸੀ ਉਹ ਕੱਢਣਾ ਸੀ ਤਾਂ ਬਣਿਆ )
    Sidhuan da munda hun top of world🔥🔥 love you bai, chardi kalan ch rahi🙏🏽

    • @prabhdasambchobar7966
      @prabhdasambchobar7966 2 роки тому +6

      Kon ne 2,3 dso please🙏🙏🙏🙏🙏🙏🙏🙏🙏

    • @luckysingh-xh5jj
      @luckysingh-xh5jj 2 роки тому +6

      @@prabhdasambchobar7966 ਬੱਬੂ ਮਾਨ ਕਰਨ ਔਜਲਾ

    • @SUBSCRIBE480-o5x
      @SUBSCRIBE480-o5x 2 роки тому +2

      🐆

    • @SharanjeetKaurSohal
      @SharanjeetKaurSohal 2 роки тому +3

      par veer kafi sohna likhda reha te reejh nal gaunda reha eh shonk di tra hi jeenda reha ese lai energy level ena hunda c singing wele osda ...shonk da koi mull ni bnn gya baad ch bhve ko congmwalo khde c fr v singing shdn di gall ni kri....eh gal pakki c

    • @SharanjeetKaurSohal
      @SharanjeetKaurSohal 2 роки тому +1

      simple🙏🏻💔🥺

  • @kainthankushvlogs
    @kainthankushvlogs 2 роки тому +5

    Mera dream c main apne viah te ustad da akhada lagvau supna supna e reh gya love jhoteya❤️🐃

  • @kuldeepkhattra3095
    @kuldeepkhattra3095 2 роки тому +4

    ਇਹ ਧੱਕੜ ਜੱਟਾਂ ਵਾਲਾ ਸਟਾਇਲ ਗਾਉਣ ਦਾ ਤੂੰ ਹੀ ਲੈ ਕੇ ਆਇਆ ਤੇ ਨਾਲ ਹੀ ਲੈ ਗਿਆ

  • @prabhuji9675
    @prabhuji9675 2 роки тому +108

    Legend never die.he is always in my heart.i love him always

  • @lakhveermaan9637
    @lakhveermaan9637 2 роки тому +101

    Oh andha pind ni Maan karda veere poora punjab man karda tere te ♥️ people die but legend never die ♥️ u live in our hearts

  • @gursidhuofficial2281
    @gursidhuofficial2281 4 роки тому +11

    ਸਿਰਾ ਜੱਟਾ ਆਪਣੇ ਵਿਆਹ ਚ ਅੱਖੜਾ ਤੇਰਾ ਹੀ ਚਲੁ ਪਰਾ ਜਦੋ ਟਾਇਮ ਆਇਆ ਜਰੂਰ invate ਕਰਾਂਗੇ

  • @goldboy5612
    @goldboy5612 5 років тому +117

    😍ਟਿਕਾ ਹਲੇ ਵੀ ਕੰਨ ਥੱਲੇ ਲੱਗਿਆ ਚੋਟਿਆ😎😎
    🙏Love u Mosseaale Y🙏

  • @Sukhrajsingh-jb3qr
    @Sukhrajsingh-jb3qr 7 місяців тому +1

    ਪਿਆਰ, ਪਿਆਰ,ਪਿਆਰ ਤੇ ਬਹੁਤ ਬਹੁਤ ਸਤਿਕਾਰ ਜੱਟਾ ❤ ਤੇਰੇ ਲਈ,ਤੇਰੀ ਥਾਂ ਹਮੇਸ਼ਾ ਦਿਲ ਵਿੱਚ ਖਾਲੀ ਰਹੇਗੀ, ਲਵ ਯੂ ਜੱਟਾ ❤, ਤੂੰ ਸਦਾ ਸਾਡੇ ਨਾਲ ਰਹੇਂਗਾ ਸਾਡੇ ਦਿਲਾਂ 💕 ਚ

  • @SimranjitSingh-wl7lx
    @SimranjitSingh-wl7lx 6 місяців тому +2

    Love u bro SIDHU MOOSEWALA ❤❤....Long Live Rehna JATT Dilla Vich ❤❤

  • @taajsidhu4589
    @taajsidhu4589 5 років тому +103

    Babbu maan to bad j kise da akhda vadiya lgda ta o h moose wala

    • @gurisingh7662
      @gurisingh7662 3 роки тому

      . Babbu Maan Mujhse wala Jata tomake yah gana A Jaaye

  • @KamalSingh-eq1et
    @KamalSingh-eq1et 2 роки тому +68

    6:00 ਸੱਚੀ ਗੱਲ ਨਿੱਕਲੀ ਸੀ ਮੂੰਹੋਂ ਭਰਾ,ਹਵਾ ਦੇ ਬੁੱਲੇ ਆਂਗ ਆਇਆ ਤੇ ਚਲਿਆ ਗਿਆ miss you ਆ ਜੱਟਾ 😞😞

  • @sandhu0339
    @sandhu0339 2 роки тому +5

    Jatta TERE warga jamna nhi dubara 💔💔😢😢#legend @sidhumoosewala

  • @legendsidhumoosewalafan8775
    @legendsidhumoosewalafan8775 2 роки тому +3

    God 🙏 i want legend sidhu Moosewala 😭 please give me god 🙏😭😭😭😭😭😭😭😭😭😭😭 love Bihar state 🇮🇳

  • @Rahul-lk6gb
    @Rahul-lk6gb 2 роки тому +9

    Legend Sidhu Moose wala always living 😍😍😍♥️♥️♥️♥️♥️🙌🙌🙌🙌🙌🙌🙌🙌🙌🙌

  • @pritamkumar9345
    @pritamkumar9345 2 роки тому +44

    Legend 😢 💔 😢 💔 Never die

  • @RANGRE100
    @RANGRE100 2 роки тому +10

    ਧੰਨ ਹੋ ਅਜਿਹੀ ਮਾਂ ਜੀਨੇ ਸਿੱਧੂ ਵਰਗਾ ਪੁੱਤ ਜੰਮਿਆ love you sidhu moose wala ustad ji SIDHU MOOSE WALA USTAAD JI JINDABAAD JIND JAAN SAADI😀😎😎😍🤙🤘👌✍️💋💘❤💓💕💖💗💝💞💟🧡❣️💌💥😎😎😎

    • @thugs6779
      @thugs6779 2 роки тому

      Hankaar dekh rea ehda ik ik gall ch tahi ta chip ta thuk lake😁

    • @thugs6779
      @thugs6779 2 роки тому

      @Karan Suriyavanshi tu bach k rhii kite awe bund bhna lve

  • @gurwindergary
    @gurwindergary 5 років тому +14

    Sirraaa show mossewaale bai da.. ... industry nu message chall gya k munda LIVE SINGING ch v dhakk paa dinda.. aiwe ni bawa te hobby ji aye stage te aap. pta ni kinneya de dil ch hol paine aah show dekh k.. lol hahah

  • @HarjinderSingh-vi4cv
    @HarjinderSingh-vi4cv 2 роки тому +1

    ਚਮਕੀਲੇ ਤੋਂ ਬਾਅਦ ਇੱਕ ਤੂੰ ਹੀ ਉਸਤਾਦ ਹੋਇਆ ਪੁੱਤਰਾ ਚਮਕੀਲੇ ਨੇ ਵੀ ਸਾਰੇ ਘਰੇ ਬਿਠਾਤੇ ਸੀ ਇਹੋ ਕੰਮ ਸਾਡੇ ਸਿੱਧੂ ਪੁੱਤ ਦਾ ਸੀ 5911 ਨੇ ਸਾਰੇ ਘਰੇ ਬਹਾਤੇ ਸਿੱਧੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਧੌਣ ਚੋਂ ਕਿੱਲਾ ਕੱਢ ਕੇ ਬਹੁਤ ਵਧੀਆ ਕੀਤਾ ਪੁੱਤਰਾ ਤੇਰੀ ਥਾਪੀ ਯਾਦ ਰਹੁਗੀ ਪੁੱਤਰਾ 😭😭

  • @Harpreet_singh11710
    @Harpreet_singh11710 Рік тому +121

    ਬੰਦੇ ਦਾ ਐਡਾ ਰੁਤਬਾ ਤੇ ਮੁਕਾਮ ਹੋਣ ਤੇ ਵੀ ਜ਼ਮੀਨ ਨਾਲ਼ ਜੁੜੇ ਰਹਿਣਾ ਪ੍ਰਮਾਤਮਾ ਇਨੀ ਸਮੱਤ ਵੀ ਕਿਸੇ ਕਿਸੇ ਨੂੰ ਬਖਸ਼ਦਾ 💯 rip Bai ji ❤️🕊️

  • @AjayPsycho777
    @AjayPsycho777 2 роки тому +4

    01:09:33 Ghante Ch Jatt Vi Sohna Lagu Ga 💔💔

  • @sonyass4216
    @sonyass4216 3 роки тому +4

    22 ne bhave peg layaa see par oh e gallan bilkull sahi kitiaa ne love you babe♥️♥️♥️♥️♥️♥️♥️

  • @loveheartzone4150
    @loveheartzone4150 5 місяців тому +4

    ਕਿਆ ਲਿਖਤ ਹੈ ਕਦੋਂ ਬਰਛੇ ਵੱਡੇ ਨੇ ਲੱਖਾਂ ਦੇ ਚਾਕੂਆਂ ਨੇ
    ਮੰਗਦੇ ਨਹੀਂ ਖੋਂਦੇ ਹਾ ਅਪਾ ਪੁੱਤ ਡਾਕੂਆਂ ਦੇ

  • @ponamkumari1494
    @ponamkumari1494 2 роки тому +3

    Big big fan main sidhu moose wale di sari zindagi rahugi

  • @shaganbrar12
    @shaganbrar12 2 роки тому +41

    ਜੱਟਾਂ ਤੇਰੇ ਵਰਗਾ ਨਾ ਕੋਈ ਹੋਰ ਸੀ ਨਾ ਹੋਣਾ ਹੈ🥲🥲🥲

  • @neutral4726
    @neutral4726 5 років тому +21

    Kya baat aa jatta 🔥🔥🔥🙃🔥

  • @preetzworld9854
    @preetzworld9854 5 років тому +50

    Love u sidhu moosewala att krwa diti

    • @calirifles
      @calirifles 4 роки тому

      ua-cam.com/video/mnsMTHj4izE/v-deo.html

  • @samandeep0093
    @samandeep0093 4 роки тому +5

    Cyraa Gall baat aa Bade Veer Ch
    Luv You aa Jatt😍😍
    Khich ke Rakh Kamm

  • @princesohi9193
    @princesohi9193 2 роки тому +2

    2 sal hor ruk janda rabb
    Ta thelka hor mcha dena c
    Sidhu ne 🙏🙏🙏🙏 wahaguru meher kre 🙏🙏
    Rip 🙏🙏🙏

  • @Devinder_-vw3ko
    @Devinder_-vw3ko 5 років тому +21

    ehnu kehnde asli live show

  • @abhishek8830
    @abhishek8830 4 роки тому +27

    Energy level next ustaad ♥️💪💪

  • @deepsidhu3297
    @deepsidhu3297 2 роки тому +7

    Tu veere att c att hi a att hi rhna end tahk🔥🔥🔥🔥🔥

  • @sukhcreations5304
    @sukhcreations5304 Рік тому +2

    dil nu sukoon den wali performance ❤ love you brother bahut miss kar rahe aa aj tainu 😢😢😢😢😢

  • @maya0037
    @maya0037 2 роки тому +9

    15:00 the legendary moment💪🏻❤️ agg lati saryan nu👏🏻

  • @gagandeepsingh6784
    @gagandeepsingh6784 2 роки тому +4

    Really miss you bro 👃👃👃😭😭😭😢😢😢 sidhu moose wala zindabad 💪💪💪

  • @sukhisingh9504
    @sukhisingh9504 5 років тому +8

    Sachi sawad aa jhnda sun ke veer de ganne

  • @lovebanger8912
    @lovebanger8912 3 роки тому +12

    Sidhu moosewala👑 king of the punjabi industry❤

  • @ramandeepkour1931
    @ramandeepkour1931 11 місяців тому +1

    Attttttt Jatt aa Sidhu jaan ♥️♥️♥️♥️ miss you 😭😭 Jatta justice for Sidhu moose Wala ♥️♥️♥️♥️ love you aa Jatta ♥️💯

  • @karpalsingh9949
    @karpalsingh9949 26 днів тому +1

    ❤ ਘੈਂਟ ਸਿੱਧੂ ਮੂਸੇ ਵਾਲਾ ❤

  • @rajandeeprajandeep6489
    @rajandeeprajandeep6489 5 років тому +165

    Ajo putt Karlo muqabla sidhu Bai da

  • @marshmello_s
    @marshmello_s 2 роки тому +176

    ਅੱਜ ਉਸਦਾ ਇਹ ਸ਼ੋਅ ਜਾਂ ਵਿਰਸਾ ਪੰਜਾਬੀ ਲੋਕਾਂ ਲਈ ਜੋ ਉਸਦੇ ਗੀਤਾਂ ਨੂੰ ਸੁਣਨਾ ਚਾਹੁੰਦੇ ਹਨ ਲੋਕ ਜਲਦੀ ਹੀ ਇਸ ਸ਼ੋਅ ਨੂੰ ਸੁਣਨ ਲਈ ਆਉਣਗੇ ਅਤੇ ਉਹ ਤੁਹਾਡੇ ਕੰਮ ਨੂੰ ਦੇਖਦੇ ਰਹਿਣਗੇ ਮੇਰੇ ਵੀਰ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।..... RIP
    #295COMETRUE

  • @Shayari_status54
    @Shayari_status54 2 роки тому +29

    Miss you sidhu mosse wala 😭😭❣️

  • @Silent_nayak_295
    @Silent_nayak_295 17 годин тому

    I am big fan Sidhu moosewala legend miss you sidhu paji ustad legend king 👑😢

  • @rohitkhan4150
    @rohitkhan4150 2 роки тому +5

    hikk de jor naal gaonda se jatt love u jatta

  • @mr.dhinder.2322
    @mr.dhinder.2322 5 років тому +18

    Mosse wala veer ghanttttt💕💕. mosse wale veer💕💕 baba g tenu eda ee chardikala ch rkhe.🙏🙏 baba tuhadi family te tuhade chaun Vale fans te mehar bhriya hath rakhe. ❤God bless you veeriya❤. . jiuonda wasda reh veeriya. ❤love u❤. from :- Mr.Dhinder.

    • @jassidhu5597
      @jassidhu5597 2 роки тому +2

      Sadia duawa sunia ni rabb ne😢

  • @prabhjotkaur5912
    @prabhjotkaur5912 2 роки тому +35

    Jatt da mukabla na pehla c te na kise toh hona..waheguru apne charna vich niwas bakhshe 😭😭

  • @pardeepsingh4265
    @pardeepsingh4265 4 роки тому +100

    Sala oh ਬੰਦਾ fuddu ਲੱਗਿਆ ਜਿਸ ਨੇ ਜਵਾਕ ਤੇ ਹੱਥ ਚੁੱਕਿਆ but sidhu bhai vdiya bnda

  • @Sunnymaltonn
    @Sunnymaltonn 2 роки тому +6

    Live by gun die by gun sacchian Gallan veere 😭 love you legend 💔

  • @GurnekSingh-b2y
    @GurnekSingh-b2y 11 місяців тому

    ਪਰਮਾਤਮਾ ਜੀ ਪਹਿਲਾਂ ਮੂੰਹ ਗੱਲ ਕਹਾ ਦਿੱਤੀ ਹੈ ਜੀ 🙏🙏😭😭💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️✍️💯

  • @GurpreetSingh-tg5mc
    @GurpreetSingh-tg5mc 5 років тому +553

    Kon kon wait Kar reha c Mooseaale de show
    Like krke dso 👍👍

  • @sunnygill4266
    @sunnygill4266 5 років тому +5

    rabb kirpa kre .......tuhade te ...end kro...

  • @bharatclasher6112
    @bharatclasher6112 2 роки тому +15

    Sidu warga legend dubara peda ni hona Punjab industry vich 🥲 rip legend

  • @WWE_MMA_VIDEOS
    @WWE_MMA_VIDEOS 2 роки тому +1

    Bai I was waiting for your live show in Pakistan, bara wait si bai, you live in my heart, love you bro and miss you so much♥️
    My dream that will never come true

  • @pindabuttarmusic
    @pindabuttarmusic 6 місяців тому +3

    ਜਿਹੜੇ ਕਹਿਦੇ ਸੀ ਗਾਉਣਾਂ ਨੀ ਆਉਂਦਾ,,,ਓਹਨਾ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਮਾਰੀ ਬਾਈ ਨੇ

  • @SonySingh-gy8pe
    @SonySingh-gy8pe 4 роки тому +19

    5911💣💣💣

  • @busyvlogger2007
    @busyvlogger2007 4 роки тому +12

    23:51 te bai da music suno atttt aaaa puraaaa💪🏻💪🏻

  • @b.l.vines0321
    @b.l.vines0321 2 роки тому +21

    Rip legend sidhu sir😭😭😭

  • @unlockedtv9630
    @unlockedtv9630 2 роки тому +13

    1:27:16 Down to earth

  • @manisadiq9226
    @manisadiq9226 Рік тому +1

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @deepgill6826
    @deepgill6826 5 років тому +96

    Sidhu veer da full name Subhdeep Singh Sidhu kis kis nu pta c like karke dso 👍

  • @hemant88h
    @hemant88h 2 роки тому +57

    RIP BAI , I AM WATCHING IT AGAIN AND AGAIN , SHOW WAS REALLY HIT , BAI DA MUQABLA NAI C....

  • @hamishbhangujatt3465
    @hamishbhangujatt3465 5 років тому +8

    SIDHU MOOSE WALE 22 DI KOI REES NI ATT AA PURA SIDHU MOOSE WALA

  • @user_jatt_5911
    @user_jatt_5911 Рік тому +1

    Sidhu bai apna legend ustaad aaje mukya nhi te na hi kade milna love u bai❤❤❤❤❤❤❤❤

  • @hyderabadcelebrity4743
    @hyderabadcelebrity4743 Місяць тому +1

    I am waiting for CHOTA Sidhu moose wala performance 🔥😊

  • @axshat855
    @axshat855 5 років тому +27

    Moosewala Sacha Banda 👌🏼👌🏼❤️❤️

  • @RajKumar-eu7fg
    @RajKumar-eu7fg 5 років тому +20

    Sidhu mosse walle nu star aakhde.
    Star ⭐⭐

    • @calirifles
      @calirifles 4 роки тому

      ua-cam.com/video/mnsMTHj4izE/v-deo.html

  • @rgil6045
    @rgil6045 5 років тому +9

    Sidhu 22 siraa show

  • @prmjitkaur1448
    @prmjitkaur1448 2 роки тому +1

    Sidhu moose wala best forever never forgot

  • @manisadiq9226
    @manisadiq9226 Рік тому +1

    ਬਾਈ ਸਿੱਧੂ ਮੂਸੇਵਾਲਾ ਪੰਜਾਬ ਵਾਲਾ

  • @sidhumossewalasingh4250
    @sidhumossewalasingh4250 5 років тому +97

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ 😍 😍 😍

  • @mahakdeepsingh780
    @mahakdeepsingh780 2 роки тому +15

    Legend never die💔🕊

  • @Bhavyajakhar15
    @Bhavyajakhar15 2 роки тому +22

    He came,He conquered,He left

  • @sandhuvlogs6110
    @sandhuvlogs6110 2 роки тому +4

    Miss you so much Sidhu veere 😭😭😭 love you aa y ji 😭💔

  • @mehakblouch5513
    @mehakblouch5513 2 роки тому +2

    Miss you😭😭😭😭😭 dad of panjabi industry from pl

  • @SonySingh-gy8pe
    @SonySingh-gy8pe 4 роки тому +6

    Sirraa 22 sidhu

  • @babajutt843
    @babajutt843 4 роки тому +7

    Love you veer you wellcom to Pakistan veer ❤️❤️❤️❤️

  • @inderjitkaur7635
    @inderjitkaur7635 2 роки тому +11

    Legend Never die RIP justice for sidhu moose wala

  • @kuarjasweedr8339
    @kuarjasweedr8339 8 місяців тому

    ਸਿਰਾ ਬੰਦਾ ਸੀ ਬਾਈ ਰੱਬ ਨੇ ਧੱਕਾ ਕੀਤਾ ਬਾਈ ਨਾਲ

  • @dr.-.ice.-.7687
    @dr.-.ice.-.7687 2 роки тому +1

    LOVE FROM PAKISTAN

  • @hardexpandayt1749
    @hardexpandayt1749 2 роки тому +47

    RIP LEGEND. Miss you Sir 🥺💔💔