Jee Aayan Nu | Full Punjabi Movie | Harbhajan Mann | Priya Gill

Поділитися
Вставка
  • Опубліковано 22 лип 2012
  • Jee Ayan Nu is a Punjabi feature film, released in 2002. It stars Harbhajan Mann in the lead role with Priya Gill. It was directed by Manmohan Singh. It is one of the most successful movie in Punjabi cinema. The movie's songs are quite popular and were sung by Harbhajan Mann, Alka Yagnik and others. Jee Aayan Nu is the first film in the history of Punjabi cinema to be made on such a lavish scale and with renowned technicians who have contributed their best efforts and dedication.

КОМЕНТАРІ • 3,4 тис.

  • @SatnamSingh-be8fk
    @SatnamSingh-be8fk 3 місяці тому +123

    ਕੌਣ ਕੌਣ ਵੇਖ ਰਿਹਾ ਅੱਜ ਵੀ 2024 ਵਿੱਚ ਕਰੋ ਲਾਈਕ ਫੇਰ।

  • @sandhusaab2713
    @sandhusaab2713 3 роки тому +101

    ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਦੁਬਾਰਾ ਜਿਉਂਦਾ ਕੀਤਾ!
    ਹਰਭਜਨ ਮਾਨ ਨੇ ਬਹੁਤ ਵਧੀਆ ਕੰਮ ਕੀਤਾ ❤❤❤❤😍😍

  • @SonnyBadhan
    @SonnyBadhan 14 днів тому +5

    2024 ਵਾਲੇ ਹਾਜ਼ਰੀ ਲਗਾਓ ਜੀ 😊

    • @luckypal865
      @luckypal865 3 дні тому +1

      ਲਓ ਵੀਰ ਜੀ 🙏

  • @luckypal865
    @luckypal865 3 дні тому

    ਮੈਂ ਅੰਮ੍ਰਿਤਸਰ ਤੋਂ ਹਾਂ ਮੈਂ ਮੰਨਦਾ ਹਾਂ ਹਰਭਜਨ ਮਾਨ ਨੇ ਮਰੇ ਹੋਏ ਪੰਜਾਬੀ ਸੀਨ੍ਹੇਮੇ ਨੂੰ ਮੁੜ ਜਿਓੰਦੇ ਕੀਤਾ ਓ ਸਮੇਂ ਮੈਂ ਜਲੰਦਰ ਪੜਦਾ ਸੀ ਤੇ ਫ਼ਿਲਮ ਵੀ ਮੈਂ ਆਪਦੇ ਯਾਰਾਂ ਨਾਲ਼ ਨਤਰਾਜ ਸੀਨ੍ਹੇਮੇ ਖੱਨੇ ਵੇਖੀ ਜੋ ਫ਼ਿਲਮ ਵਿੱਚ ਡਾਇਲੋਗ ਬੋਲਿਆ ਸੀ
    ਹਰਭਜਨ ਮਾਨ ਸਾਫ਼ ਸੁਥਰਾ ਕਲਾਕਾਰ 🙏💞❤️

  • @kawaljeetsingh8317
    @kawaljeetsingh8317 3 роки тому +53

    ਪੰਜਾਬੀ ਸਿਨੇਮੇ ਨੂੰ ਬਚਾਉਣ ਵਾਲਾ
    ਤੇ ਨਵੀਂ ਸੇਧ ਦੇਣ ਵਾਲਾ
    ਮਾਨ ਸਾਬ

  • @baljeetsinghsidhu7231
    @baljeetsinghsidhu7231 3 роки тому +17

    ਬਹੁਤ ਵਧੀਆ ਤੇ ਪਿਆਰੀ ਦੋ ਪੰਜਾਬਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸੱਧਰਾਂ ਦੀ ਕਹਾਣੀ 👍👍

  • @amandeepkaur6373
    @amandeepkaur6373 6 місяців тому +10

    Did any one watching 2023 ❤❤
    So incredibly role and true story about foreign living people
    Such a so beautiful role harbhajan Singh and kanwaljit Singh ( we need a people like kanwaljit Singh in every house ) ❤❤❤❤
    Thank you for creation such a wonderful movie.

  • @gurnamsahal1802
    @gurnamsahal1802 3 роки тому +13

    ਅਠਾਰਾਂ ਸਾਲ ਬਾਅਦ ਅੱਜ ਇਹ ਫਿਲਮ ਦੇਖ ਕੇ ਪੁਰਾਣੀ ਯਾਦਾਂ ਤਾਜ਼ਾ ਹੋ ਗੲੀਆਂ,
    ਪਰ ਹੁਣ ਦੀ ਫਿਲਮਾਂ ਵਿੱਚ ਅਤੇ ਪੁਰਾਣੀ ਫਿਲਮਾਂ ਵਿੱਚ ਬਹੁਤ ਫਰਕ ਐ 👍👌👍👌👍👌🙏👌👍👌👍

  • @jaspreetsingh-de3ut
    @jaspreetsingh-de3ut 2 місяці тому +8

    AJ fer eh movie dekh k mai apna bachpan dubara jee leya, mainu aj v yad aa pehli vad jad eh movie dekhi c ta pind var var light chle jndi c... Dilo dhanwad Maan Saab tuhada eh movie bnaun lyi.. punjabi cinema nu tusi dubara khda kita c eh movie bna k❤❤❤❤❤❤❤❤❤

  • @user-jr1ms9bp9m
    @user-jr1ms9bp9m 10 місяців тому +30

    ਮੈਂ ਇਹ ਫਿਲਮ 2023 ਵਿੱਚ ਦੇਖ ਰਿਹਾਂ ਅੱਜ ਵੀ ਓਹਨੀ ਹੀ ਵਧੀਆ ਲੱਗਦੀ ਜਿੰਨੀ ਪਹਿਲੀ ਵਾਰ ਸੀਡੀ ਤੇ ਦੇਖ ਕੇ ਲੱਗਦੀ ਸੀ। ਪੰਜਾਬੀ ਫਿਲਮ ਇਡਸਟਰੀ ਦਾ ਇੰਜੰਨ ਹਰਭਜਨ ਮਾਨ ਸਾਡਾ ਮਾਣ ❤❤

    • @kuldeepkaur4048
      @kuldeepkaur4048 8 місяців тому

      Bilkul shi .. eh film dekhn nu var var dil krda

    • @pek1240
      @pek1240 4 місяці тому

      mai vi bai ajj kitte chotta jiha clip dekhia es movie da social media te oh video othe he bandh karke ah movie la layi sachi ajj vi oni hee vadia lagi jini pehle din dekhi si

  • @MandeepKKP
    @MandeepKKP Рік тому +3

    ਸਿਨੇਮਾਂ ਵਿਚ ਵੇਖੀ ਸੀ ਇਹ ਫਿਲਮ ਨਰਿੰਦਰ cinema ਕੋਟਕਪੂਰਾ ਵਿੱਚ। ਯਾਦ ਤਾਜ਼ਾ ਹੋ ਗਈ ਫ਼ਿਲਮ ਵੇਖ ਕੇ। ਪੰਜਾਬੀ ਸਿਨੇਮੇ ਨੂੰ ਦੁਬਾਰਾ ਜੀਵਿਤ ਕੀਤਾ ਸੀ ਇਸ ਫ਼ਿਲਮ ਨੇ। ਹਰਭਜਨ ਮਾਨ ਵਧੀਆਂ ਉਪਰਾਲਾ ਕੀਤਾ ਸੀ ਤੁਸੀਂ।

  • @user-gs9fb8it1v
    @user-gs9fb8it1v 3 роки тому +5

    ਬੱਬੂ ਮਾਨ ਨੂੰ ਉਹਦੇ ਗੀਤਾਂ ਨੇ ਮਸ਼ਹੂਰ ਕੀਤਾ
    ਤੇ ਹਰਭਜਨ ਮਾਨ ਨੂੰ ਉਹਦੀਆਂ ਫਿਲਮਾਂ ਨੇ..
    ਲਵ ਯੂ ਦੋਨਾਂ ਮਾਨਾ ..
    ਅੱਜ ਮੈ ਆਵਦੇ birthday te ਇਹ ਮੂਵੀ ਦੇਖੀ..
    7:1:2000.birthday
    7:1:2021

  • @gagandeepsingh7659
    @gagandeepsingh7659 3 роки тому +280

    ਕੌਣ-ਕੌਣ ਇਸ ਗੱਲ ਨਾਲ ਸਹਿਮਤ ਹੈ,ਕਿ ਮਾਨ ਸਾਹਿਬ ਨੇ ਇਸ ਫਿਲਮ ਨਾਲ ਪੰਜਾਬੀ ਸਿਨੇਮੇ ਵਿੱਚ ਹਰੀ ਕ੍ਰਾਂਤੀ ਲਿਆਂਦੀ ਸੀ।ਅਤੇ ਓਹਨਾ ਦਾ ਦੇਣ ਕਦੇ ਵੀ ਦਿੱਤਾ ਨਹੀਂ ਜਾ ਸਕਦਾ। ਅਤੇ ਅੱਜ ਜੋ ਵੀ ਸਾਡੇ ਵੱਡੇ ਵੱਡੇ ਫਿਲਮ ਸਿਤਾਰੇ ਹਨ , ਸਾਰੇ ਮਾਨ ਸਾਹਿਬ ਦੀ ਬਦੌਲਤ ਹਨ। ਕਿਉਕਿ ਮਾਨ ਸਾਹਿਬ ਨੇ ਹੀ ਉਦੋਂ ਹਿੰਮਤ ਦਿਖਾਈ ਸੀ t-series ਨਾਲ ਲਿਖਤੀ ਸਹਿਮਤੀ ਪੱਤਰ ਉੱਪਰ ਹਸਤਾਖ਼ਰ ਕਰਨ ਦੀ। ਅਤੇ ਓਹਨਾ ਨੇ ਹੀ ਮਨਮੋਹਨ ਸਿੰਘ ਅਤੇ t-series ਨੂੰ ਪੰਜਾਬੀ ਸਿਨੇਮੇ ਵੱਲ ਪ੍ਰੇਰਿਤ ਕੀਤਾ ਸੀ।

  • @khakh0018
    @khakh0018 2 роки тому +13

    ਬੰਦ ਪਏ cinema ਖੁੱਲੇ ਸੀ 22 ਨੇ ਪੰਜਾਬੀਆਂ ਲਈ lub u maan saab ❤❤

  • @peaceofmind5515
    @peaceofmind5515 2 роки тому +31

    ਪੰਜਾਬੀ ਫਿਲਮਾਂ ਦੇ ਅਜੋਕੇ ਦੌਰ ਦੀ ਸ਼ੁਰੂਆਤ ਹੋਈ ਸੀ ਇਸ ਫਿਲਮ ਨਾਲ। ਸਾਡੇ ਕਾਲਜ ਦੇ ਦਿਨ ਸੀ ਜਦੋਂ ਇਹ ਫਿਲਮ ਆਈ ਸੀ। ਇਸ ਤੋਂ ਬਾਅਦ ਦੇਖਦੇ ਦੇਖਦੇ ਅੱਜ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਤੋਂ ਕਿੱਥੇ ਪਹੁੰਚ ਗਈ।

  • @malkeetsinghkamboj6204
    @malkeetsinghkamboj6204 5 місяців тому +3

    ਮੈਂ 17 ਸਾਲਾਂ ਦਾ ਸੀ ਮੈਂ ਇਸ ਫਿਲਮ ਨੂੰ ਪਹਿਲੀ ਵਾਰ V CD 'ਤੇ ਦੇਖਿਆ ਮੈਨੂੰ ਇਹ ਪਸੰਦ ਹੈ

  • @khushkaranchhina2890
    @khushkaranchhina2890 10 місяців тому +41

    ਉਹ ਵੀ ਟਾਈਮ ਸੀ ਜਦੋ ਘਰੇ CDਤੇ ਇਹ ਫਿਲਮਾ ਸਾਰੀ ਫੈਮਲੀ ਚ ਬੈਠ ਕੇ ਦੇਖਦੇ ਸੀ। ਸਿਰਾ ਟਾਈਮ ਸੀ।

    • @user-bp8mg1ip7m
      @user-bp8mg1ip7m Місяць тому +1

      Sach kya aa movie asi v all family ek saath vcr te dekhi cc 2002 nice old time

    • @khushkaranchhina2890
      @khushkaranchhina2890 Місяць тому +1

      @@user-bp8mg1ip7m Bilkul pr hun de jawak oss time nu nai smj skde

  • @jjljjpppp305
    @jjljjpppp305 4 роки тому +51

    ਫਿਲਮ ਦੀਆਂ ਧੁਨਾਂ ਦਿਲ ਨੂੰ ਟੁੰਬ ਕੇ ਵਾਪਸ ਉਸੇ ਦੌਰ ਚ ਲੈ ਜਾਂਦੀਆ ਨੇ😘😘😘😭😭😭

  • @malkeetsinghkamboj6204
    @malkeetsinghkamboj6204 Рік тому +3

    ਇਸ ਫ਼ਿਲਮ ਨੂੰ ਜਿੰਨੀ ਵਾਰ ਮਰਜ਼ੀ ਦੇਖੋ, ਪਰ ਡੀਵੀਡੀ 'ਤੇ ਪਹਿਲੀ ਵਾਰ 2003 'ਚ ਦੇਖਿਆ, ਜਦੋਂ ਦਿਲ ਨਹੀਂ ਭਰਦਾ।

  • @punjabsingh339
    @punjabsingh339 3 роки тому +4

    ਪਹਿਲਾਂ ਪੰਜਾਬ ਵਿੱਚ ਵੇਖਦੇ ਹੁੰਦੇ ਸੀ ਅੱਜ ਕੈਨੇਡਾ ਵਿੱਚ ਵੇਖ ਰਹੇ ਹਾਂ. ਆਲ ਟੈਮ ਫੇਵਰਿਟ ਮੂਵੀ 🇨🇦🌾

  • @highwayrider9165
    @highwayrider9165 9 місяців тому +12

    Watching this masterpiece in 2023... I miss my mom so much ... Maaape chale jaan ta bahut yaad aaunde aa ....

  • @jsgill8689
    @jsgill8689 3 роки тому +12

    ਦਿਲ ਕਰਦਾ ਹੁਣੇ ਪੰਜਾਬ ਚਲਾ ਜਾਵਾ ਅਹ ਫਿਲਮ ਦੇਖ k ਪੰਜਾਬ ਯਾਦ a ਗਿਆ ਜਿਉਂਦਾ ਰਹਿ ਮਾਨਾ

  • @sirdargurtejsingh9584
    @sirdargurtejsingh9584 2 роки тому +28

    ਹਰਭਜਨ ਮਾਨ ਦੀਅਾਂ ਫਿਲਮਾਂ ਵਿਚ ਕੁਝ ਅਜਿਹਾ ਖਾਸ ਸੀ ਹੈ ਤੇ ਰਹਿਣਾਂ ਜਿਹੜਾ ਹਾਲੇ ਤਕ ਕਿਸੇ ਹੋਰ ਫਿਲਮਾਂ ਚ ਦੇਖਣ ਨੂੰ ਨਹੀਂ ਮਿਲਿਅਾ ॥

  • @gurjiwangill4303
    @gurjiwangill4303 3 роки тому +14

    ਮੈ 9 ਸਾਲ ਦਾ ਸੀ ਜਦੋ ਇਹ ਫਿਲਮ ਆਈ ਸੀ,,,,ਸਾਨੂੰ ਸਕੂਲ ਵਾਲੇ ਲੈ ਕੇ ਗਏ ਸੀ,,,ਫਿਲਮ ਵਖਾਉਣ ਮੈ S.k public school talwandi bhai ਪੜਦਾ ਸੀ ਉਦੋ ਸਨੇਮਾ ਕੰਬੋਜ ਸੀ ਤੇ ਟਿਕਟ 30 ਰੁਪਏ ਸੀ ਉਦੋ ,,,ਅੱਜ ਯਾਦਾਂ ਤਾਜੀਆ ਹੋ ਗਈਆ ਫਿਰ

  • @ManpreetKaur-ve4fu
    @ManpreetKaur-ve4fu 3 місяці тому +9

    14-2-2024 vich kon dakh riha

    • @gopipreet9879
      @gopipreet9879 День тому

      Mee . Te Meri ex da naa v Manpreet c Mera na Gurpreet ,gopipreet

  • @raghavraj7661
    @raghavraj7661 3 роки тому +12

    मैं कई बार कमेंट ही नही कर पाता ऐसी नायाब फिल्मों के लिए,, क्योंकि नजर ही नही हटती,,, इतना emotional कर देती है, ये पारिवारिक फिल्में,,,,, ये नायाब दौर अब न आएगा,,,, लेकिन अफसोस की बात ये है,, की आज की पीढ़ी इन फ़िल्मो से,,, संस्कृति से,,इन नायाब कलाकारो से आज भी कोसो दूर है,,,😢😢😢😢😢😢

  • @EntertainmentShop-nl1qg
    @EntertainmentShop-nl1qg 4 місяці тому +3

    golden time tha yr na internet na android mobile pure desi and organic mahol. kia era tha ye bhi jaha rishton ki sahi pehchan thi

  • @mandeepblassi2977
    @mandeepblassi2977 3 роки тому +8

    Menu yaad hai main 10th class ch c jado eh film released hoyi Ludhiana aarti palace ch 4 mahine to jyada lagi rahi jado gaana wajda c govt college ludhiane de Munde bhut nachde c bhut sariya memories ne es film nal😘😘😘😘😘😘😘

    • @DiljitWaraich
      @DiljitWaraich 3 роки тому

      ❤️

    • @jasbir710
      @jasbir710 2 роки тому

      Damn how old are you now ?

    • @gaganpreetsingh8874
      @gaganpreetsingh8874 2 роки тому

      main vi 10th class ch si . guru nanak public school . great memories...

    • @hardipsingh7087
      @hardipsingh7087 Рік тому

      Bilkul yarra main vi same class ty same cinema vich dekhi si

  • @baldeepsinghmann
    @baldeepsinghmann 5 років тому +13

    Punjabi cinema je ajj bacheya ta ese movie krke hai ... Salute to Harbhajan Maan saaab ....
    Bahut ghat lok jaande ne k harbhajan maan ne is movie lyi kinni daleri dikhayi c . .... Eh oh era c jdo companies singers nu paise dindian c cassette karn lyi .. 25-25 lakh companies wallo star singers nu offer kitey jande c ...harbhajan maan ik singing star c but punjabi movies upper koi vi company paisa laun nu tyaaar nhi c kyunki punjabi cinema oddo dubb chukka c par T-series ne contract kita c harbhajan maan nal k oh film ta kar lenge par je film flop hundi hai ta harbhajan maan nu 2 saal tak t-series lyi free cassettes krniya hongian .... And harbhajan maan ne haaan kiti and movie bni .... Mehnat rang leyai te film hit ho gyi te punjabi cinema mud kamyaaabi wall vadheya

  • @chumkaursingh4883
    @chumkaursingh4883 4 роки тому +33

    ਇਹੋ ਜਿਹੀ ਫਿਲਮ ਕੋਈ ਵੀ ਨਹੀਂ ਬਣਾ ਸਕਦਾ ਨਾ ਹੀ ਬਣਨੀ ਕਿਸੇ ਤੋਂ I love harbjajan maan

  • @user-bp8mg1ip7m
    @user-bp8mg1ip7m Місяць тому +1

    Yaar aa movie aj v ohh din yaad karva dindi haa jado all family ek saath vcr te aa movie dekhi cc 😊😊😊😢😢miss you old days 2002

  • @muzamilmalik7020
    @muzamilmalik7020 2 роки тому +17

    At that time Gurpreet Ghuggi was 32 years old now he is 50 years old still looks same love from Pakistan punjab ♥😍

  • @manjindersinghjinda2508
    @manjindersinghjinda2508 6 років тому +42

    1st Punjabi super duper movie.... Break all the previous records..... after a long list of flop films..... Great job H.Maan Saab......🤗🤗

    • @jawaidali3439
      @jawaidali3439 4 роки тому +2

      I love punjab pakistan or indi m jo punjab hy

    • @nidamalik195
      @nidamalik195 4 роки тому +3

      Really truly right jinda gee

  • @vijaybhan1721
    @vijaybhan1721 4 роки тому +14

    Is movie ko Mene bahut baar dekha hai magar Mann nahi bharta Hai.

  • @gurjiwangill2
    @gurjiwangill2 2 роки тому +50

    ਪੁਰਾਣੇ ਸਮੇ ਦੀ ਯਾਦ ਤਾਜਾ ਹੋ ਗਈ,,,ਇਵੇ ਲੱਗਦਾ 2002 ਕੱਲ ਦੀ ਗੱਲ ਹੋਵੇ ਸਮਾ ਅਪਣੀ ਚਾਲ ਚੱਲੀ ਜਾਂਦਾ ਉਦੋ ਨਜਾਰੇ ਲੈਦੇ ਸੀ ਬਚਪਨ ਵਾਲੇ ਅੱਜ ਨਜਾਰੇ ਲੈਦੇ ਆ ਜਵਾਨੀ ਵਾਲੇ,,,ਵਾਹਿਗੁਰੂ ਇਵੈ ਕਿਰਪਾ ਕਰੇ

  • @Amandeepkaur-bm4qi
    @Amandeepkaur-bm4qi 10 днів тому

    Very nice ਜਦੋਂ ਇਹ ਫਿਲਮ ਆਈ ਸੀ ਮੈਂਬੁਹਤ ਵਾਰ ਦੇਖੀ ਤੇ ਹੁਣ ਅੱਜ ਦੇਖ ਰਹੀ ਹਾਂ ਬੁਹਤ ਵਧੀਆ ਵੀਡਿਓ

  • @roshanbagla6596
    @roshanbagla6596 4 роки тому +122

    Who is watching this movie in the lockdown? (Watching from Australia)

  • @manindergilll
    @manindergilll 4 роки тому +54

    4-5 class wale din yaad agge 😍😍😍 in 2020 💕

  • @soyMaykel807
    @soyMaykel807 День тому

    Kaun-kaun 2024 mein yah movie dekh raha hai

  • @junaidhassankhan7547
    @junaidhassankhan7547 10 днів тому

    My childhood memory 😢 😭 it was first indian punjabi film I saw I can't describe my feeling it was mind blowing and master piece of Indian punjabi cinema

  • @jjljjpppp305
    @jjljjpppp305 3 роки тому +36

    ਪਤਾ ਨੀ ਕਿੰਨੀ ਵਾਰ ਦੇਖ ਲੀ ਏ। ਬਚਪਨ ਇਹਦੇ ਦੁਆਲੇ ਹੀ ਲਪੇਟਿਆ ਪਿਆ ਮੇਰਾ ਤਾਂ। ਯਾਦਾਂ ਦੀ ਬਾਰਾਤ ਉਸੇ ਸਮੇਂ ਚ ਚਲੇ ਜਾਂਦੀ ਏ😘😘💓😢😢

    • @gurpreetsidhuzira1516
      @gurpreetsidhuzira1516 3 роки тому +4

      ਇੱਕ ਦੋਰ ਅਜਿਹਾ ਵੀ ਆਇਆ ਸੀ ਕਿ ਪੰਜਾਬੀ ਸਿਨੇਮਾ ਦੀਆ ਫਿਲਮਾਂ ਸਿਰਫ ਅਤੇ ਸਿਰਫ ਜੱਟ ਸ਼ਬਦ ਉਪਰ ਹੀ ਬਨਣ ਲੱਗ ਪਈਆ ਸਨ ਕਿਉਂਕਿ 1-2 ਫਿਲਮ ਹਿੱਟ ਹੋਣ ਤੋ ਬਾਅਦ ਬਾਕੀ ਫਿਲਮਾਂ ਸੁਪਰ ਡੁਪਰ ਫਲਾਪ ਹੋ ਗਈਆ। ਫਿਰ ਪੰਜਾਬੀ ਸਿਨੇਮਾ ਸ਼ਾਤ ਹੋ ਗਿਆ, ਜਿਵੇਂ ਖਤਮ ਜਿਹਾ ਹੋ ਗਿਆ ਸੀ। ਸਿਰਫ ਗੁਰਦਾਸ ਮਾਨ ਜੀ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਹੀ ਵਧੀਆ ਫਿਲਮ ਸਾਬਤ ਹੋਈ।
      ਫਿਰ ਅਚਾਨਕ ਐਂਟਰੀ ਹੋਈ ਮਨਮੋਹਨ ਸਿੰਘ ਉਰਫ ਮਨ ਜੀ ਦੀ, ਜਿੰਨਾ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆ ਨੂੰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਫਿਲਮ ਤੋ ਬਾਅਦ ਪੰਜਾਬੀ ਸਿਨੇਮਾ ਵਿਚ ਇਕ ਨਵੀ ਜਾਨ ਆ ਗਈ। ਹੁਣ ਤੱਕ ਜੋ ਵੀ ਫਿਲਮਾਂ ਆਈਆ ਜੱਟ ਸ਼ਬਦ ਤੋ ਹੱਟ ਕੇ ਆਈਆ ਅਤੇ ਉਨ੍ਹਾ ਦੀ ਕਹਾਣੀ ਵੀ ਖੂਬ ਪਸੰਦ ਕੀਤੀ ਗਈ। ਵਿਦੇਸ਼ੀ ਲੋਕੇਸ਼ਨ ਨੂੰ ਵੀ ਖੂਬ ਸਰਾਹਿਆ ਗਿਆ।
      ਬਹੁਤ-ਬਹੁਤ ਧੰਨਵਾਂਦ ਮਨ ਜੀ

    • @tazatwal7761
      @tazatwal7761 3 роки тому

      @@gurpreetsidhuzira1516 vaise shaheed e Muhammad buta singh harbhajan maan diya movies to baad ayi c sir g

    • @gurpreetsidhuzira1516
      @gurpreetsidhuzira1516 3 роки тому +1

      @@tazatwal7761 ਜਨਾਬ ਜੀ, ਸ਼ਹੀਦੇ ਮੁਹੱਬਤ ਬੂਟਾ ਸਿੰਘ ਫਿਲਮ ਜਨਵਰੀ 1999 ਵਿੱਚ ਆੲੀ ਸੀ ਅਤੇ ਜੀ ਆਇਆਂ ਨੂੰ ਫਿਲਮ 2003 ਵਿੱਚ ਆੲੀ ਸੀ।
      ਗੂਗਲ ਵੀਰ ਦੀ ਸਹਾਇਤਾ ਨਾਲ ਚੈਕ ਕਰ ਸਕਦੇ ਹੋ,

    • @tazatwal7761
      @tazatwal7761 3 роки тому

      @@gurpreetsidhuzira1516 my bad Bhaji you right I was thinking about other movie. Par 🙏🏻jee aya nu 2002 ch ayi c 😀

    • @singhiskingkhalsa665
      @singhiskingkhalsa665 Рік тому +1

      An OUTSTANDING movie ✅ jitni bhi baar dekho baar baar dekhne ka man karta hai ✅ Harbhajan Maan the REAL legend of cinema ✅

  • @inderkumar7619
    @inderkumar7619 4 роки тому +17

    I love harbhajan maan all movie,,,,, दिल ओर रूह को छू लेने वाली एक ऐतिहासिक movie,,,, निशब्द,,,

  • @Harpreet_Singhs
    @Harpreet_Singhs 4 місяці тому +2

    Mere bachpan di sab ton sohni movie I miss old days bachpan bhut sohna hunda yaar ❤❤❤😢😢

  • @zameerali1378
    @zameerali1378 2 роки тому +2

    بہت ھی خوبصورت مووی میں پاکستان سے ھوں مگر رھتا انگلینڈ میں ھوں دونوں پنجاب سے بہت پیار ھے شالا وسدے راھن دونوں پنجاب
    I LOVE PUNJABI ❤❤❤❤❤❤❤❤❤❤❤❤❤❤❤❤❤❤❤❤❤

  • @gurmeetsinghgoni2106
    @gurmeetsinghgoni2106 3 роки тому +6

    Sirrra movie harbhajan always fav 2020 ch kon dekh ria

  • @MrSingh-lt3yz
    @MrSingh-lt3yz 2 роки тому +61

    The Beginning of New Era of Punjabi Film industry 🌹🇮🇳🇨🇦

  • @jasslahoriya1994
    @jasslahoriya1994 2 роки тому +2

    Harbhajan Mann best aa ❤️❤️❤️❤️ bhot sonhni film aa m roz ਵਾਂਗੂੰ ਹੀ ਦੇਖ lyna

  • @neerajmonga47
    @neerajmonga47 Місяць тому +1

    2002 ch dekhi c kotkpure cinema ch odo main 8 Sal da c odo baad v pta nhi kini var dekh li te aaj v dekhe to lgda jida pheli war dekh rhea edao best movie àjj tak nhi bani

  • @barindermangat1443
    @barindermangat1443 4 роки тому +15

    First movie i watched in cinema at Khanna ludhiana. First movie which was a comeback of Modern Punjabi cinema. I still remember harbhajan said we took a big risk to make such a big movie.Will never forget the feelings..and so much different than other movies of that time.

  • @nandhakuljit
    @nandhakuljit 5 років тому +11

    Pta nahi kini vaar dekhi movie par hj v oda di he a love u fillm member

  • @karanvirdi110
    @karanvirdi110 2 місяці тому

    ਅੱਜ ਕੱਲ੍ਹ ਦਿਆ ਫਿਲਮਾਂ ਕਿੱਥੇ ਰੀਸ ਕਰਨਗੀਆ ਇਹਨਾ ਫਿਲਮਾਂ ਦੀ ❤

  • @healthinyourhand8723
    @healthinyourhand8723 Місяць тому

    ਇਸ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਦਾ ਇਤਹਾਸ ਬਦਲ ਦਿੱਤਾ ਹੈ ।

  • @thatsmepreet
    @thatsmepreet 4 роки тому +33

    ਇਸ ਫਿਲਮ ਦਾ ਕੋਈ ਮੁਕਾਬਲਾ ਨਹੀਂ। att movie

  • @amritpalsingh2502
    @amritpalsingh2502 5 років тому +32

    punjab yaad krata yr eh movie ne.✌🏻👌🏻

  • @simrandeep7350
    @simrandeep7350 3 роки тому +9

    *ਹਰਭਜਨ ਮਾਨ ਨੇ ਇਸ ਫ਼ਿਲਮ ਲਈ ਟੀ ਸੀਰੀਜ਼ ਲਈ ਫ੍ਰੀ ਗੀਤ ਕੀਤੇ,ਲੱਖ ਵਾਰੀ ਸਲਾਮ*

  • @sajankamboj4822
    @sajankamboj4822 Місяць тому +2

    2024 wala like kro t comment
    Kinnu kinnu Punjab yaad aunda
    Bhut yaad auda Punjab

  • @VickySingh-qz8lq
    @VickySingh-qz8lq 4 роки тому +13

    ਬਹੁਤ ਸੋਹਣੀ ਫਿਲਮ ਅੱਜ ਵੀ ਨਵੀਂ ਲਗਦੀ ਹੈ!

  • @gurpreetsinghbahrain2197
    @gurpreetsinghbahrain2197 6 років тому +22

    Mainu yaad jado asi jis din new c.d and mew tv le ki aya os din phalai wali asi eh film eh dkahi c i love this movie

  • @raviarora1787
    @raviarora1787 3 роки тому +1

    ਮੈਂ ਇਹ ਫਿਲਮ ਹਰ ਮਹੀਨੇ ਦੇਖਦਾ ਤੇ ਹਰ ਪਾਠ ਬੜਾ ਦਿੱਲ ਦੇ ਕਰੀਬ ਏ ਤੇ ਰੋਣਾ ਆ ਜਾਂਦਾ ਏ । ਕਿਉਂਕਿ ਮੈਂ ਹੈ ਤਾਂ ਪੰਜਾਬ ਵਿੱਚ ਏ ਪਰ ਆਪਣੇ ਸਾਰੇ ਰਿਸ਼ਤੇ ਖੋਲੇ

  • @RajeshKumar-lz2xx
    @RajeshKumar-lz2xx 3 роки тому +8

    ਨਾ ਉਹ ਦਿਨ ਦੁਬਾਰਾ ਆਉਣੇ ਨਾ ਸਮਾਂ ਜਵਾਕ ਹੁੰਦੇ ਸੀ ਉਦੋਂ ♥️♥️

  • @manjindersingh4156
    @manjindersingh4156 4 роки тому +7

    ਬਹੁਤ ਵਧੀਆ ਫਿਲਮ ਲੱਗੀ ਵਾ ਕਮਾਲ ਮਾਨ ਸਾਬ ਜੀ।

  • @tajinderkaur1047
    @tajinderkaur1047 5 років тому +68

    Milestone in punjabi cinema.
    It's gives again new life to punjabi cinema. Very nice movie

  • @GOPI_JATT08
    @GOPI_JATT08 11 місяців тому +8

    Punjabi cinema Ch Jaan payi c harbhajan maan ne❤❤

  • @princejaswal2867
    @princejaswal2867 11 місяців тому +2

    es film ne punjabi indstry nu zinda kita c dowara a sade time di film hai jdo asi jawan ho rahe c shote c udo aai c 22 saal ho gye ne es nu

  • @nasirmughal5045
    @nasirmughal5045 4 роки тому +57

    Ist time i see this movie with my father 10 year a ago but now my father is not with me......i love my father....

  • @jyotirani1370
    @jyotirani1370 4 роки тому +94

    Lockdown ch kon kon dekh reha plss like

  • @rubyminhas2535
    @rubyminhas2535 3 роки тому +7

    I love this movie jee anyaun nu my favorite singer actor Harbajan maan legend Harbajan maan god bless you

  • @iam_videoeditorduggal
    @iam_videoeditorduggal Рік тому +2

    Punjabi Film Industry nu phir to zinda karn wala Harbhajan Maan Saab A Thxx Maan Saaab Love U 💕💕💕💕

  • @mahararham7006
    @mahararham7006 4 роки тому +22

    Really emotional movie I am a Pakistani punjabi and I’m living in Italy for the last 4 years and I really miss my punjab this movie reminds me of my punjab Love this Movie ....... This Movie made me cry

  • @kuljitsingh1897
    @kuljitsingh1897 4 роки тому +8

    Lockdown vich kon kon movie dekh reha please like

  • @user-yq5gk5hp1p
    @user-yq5gk5hp1p 2 роки тому +4

    ਬਚਪਨ ਵਿੱਚ ਇਹ ਫਿਲਮ ਗੁਆਂਢੀਆ ਦੇ ਘਰ ਦੇਖੀ ਸੀ VCR ਚ ਉਦੋਂ ਮੈ 10-11 ਦਾ ਸੀ ਅਜ ਫਿਰ ਦੇਖ ਕੇ ਪਿਆਰਾ ਬਚਪਨ ਯਾਦ ਆ ਗਿਆ

  • @kristiosborne2786
    @kristiosborne2786 Рік тому +21

    In 2013 a Punjabi friend introduced me to India's movie industry with several Punjabi movies and Bollywood movies. Some movies he would watch all the way through but at times he would decide to watch something different. This is one of the movies that he only showed me part of, some of the scenes stuck with me, bits and pieces only. I had for quite some time wondered about this particular movie and desired to see it again but didn't know the name of the movie or the actors, so very pleased to have finally found it. Thoroughly enjoyed this movie and will definitely be rewatching it in the future and not just the scenes my friend chooses to share. Beautiful plot and tells an important truth about the very real need for people to maintain a connection with their culture. Love this.

  • @raftarsingh7028
    @raftarsingh7028 4 роки тому +28

    Me v 8thve ch see 😢 Golden memory I love mera punjab 😍

  • @naeemshahzad4030
    @naeemshahzad4030 5 років тому +24

    May 2019 wally samny ao ...
    Love From Punjab 🇵🇰🇵🇰

  • @punjab-records451
    @punjab-records451 7 місяців тому +1

    Harbhajan Maan Da Shukriya Saanu 2002 wala Canada and Usde Halaat Dikhaun layi❤

  • @ranveersinghsidhu1001
    @ranveersinghsidhu1001 Місяць тому

    Asi eh movie 2024 de vich dekhi, i really liked the concepts and problems they have raised in this movie in the past years, which i think is most prevalent right now too, will all the much movie...

  • @harmandhamija1
    @harmandhamija1 3 роки тому +63

    This movie sums up our Punjabi culture.. Classic 🙏🏻

    • @MrRjnr
      @MrRjnr 2 роки тому +2

      1:53.25

  • @VenturesAdventure
    @VenturesAdventure Рік тому +7

    I believe the culture shown in this film is close to the real.
    Nice Story along with the songs.
    Like it.

  • @romyangrakhia1038
    @romyangrakhia1038 3 роки тому +5

    very good movie jee aayaa nu Maan ji tuhde all songs and movies very good ji❤️🙏🙏🙏

  • @SUKHPREET2NOV3
    @SUKHPREET2NOV3 2 роки тому +1

    ਬੜੀਆਂ ਯਾਦਾਂ ਨੇ ਜਦੋਂ ਇਹ ਫਿਲਮ ਆਈ ਸੀ ਦਿਨ ਸੀ ਇਹ v

  • @Tanyalysha
    @Tanyalysha 2 роки тому +43

    Too good movie. Watched anytime before 2002 October.when I was in early stage to learn Punjabi. Let me say that I love punjabis, their culture and punjab itself. So beautiful... Mennu sachhi saara hi kuch dil te lagke rehnda.. I want to spend my life in Punjab, and Punjab wants to live in Canada😓😓

  • @anmolpreet3746
    @anmolpreet3746 Рік тому +60

    ਕੋਣ ਕੋਣ ਵੇਖ ਦਾ ਵਾਂ ਅੱਜ ਵੀ 1-1-2023

    • @davinderrandhawa8616
      @davinderrandhawa8616 Рік тому +2

      20-4-2023

    • @jassaini4u
      @jassaini4u 6 місяців тому

      14-11-2023

    • @deepmaan2285
      @deepmaan2285 6 місяців тому +2

      18-11-2023

    • @krn170
      @krn170 6 місяців тому

      30 November 2023

    • @malkeetsinghkamboj6204
      @malkeetsinghkamboj6204 5 місяців тому +1

      ਵੀਰ ਜੀ, ਇਹ ਫ਼ਿਲਮ ਸਾਡੇ ਦਿਲਾਂ ਵਿੱਚ ਵਸੀ ਹੋਈ ਹੈ, ਜਦੋਂ ਤੱਕ ਅਸੀਂ ਜਿਉਂਦੇ ਰਹਾਂਗੇ, ਦੇਖਦੇ ਰਹਾਂਗੇ।

  • @RealBusiness9
    @RealBusiness9 4 місяці тому +11

    2024 waleyo like please

  • @anujsaini5934
    @anujsaini5934 15 годин тому

    2024 whale like karo kaun kaun dekh raha hai

  • @kiranjeetkaur3564
    @kiranjeetkaur3564 5 років тому +12

    😍👌👌 bahut wadhiya
    Ik priwaar naal beth k dekhan waali moovi h. I like u harbhajan man g

  • @harrykailay5992
    @harrykailay5992 5 років тому +46

    My daddy ji bought new DVD player on the releasing of jee aayan nu film
    Today I am watching this movie but my daddy ji is not here .
    Great concept and given new breath to punjabi cinema

  • @vanitamehra3665
    @vanitamehra3665 3 роки тому +6

    Pehla diya movies family vich beth ke dekhn valliya c .... 😊 nostalgia

  • @gustaakh5891
    @gustaakh5891 3 роки тому

    Es movie ne punjabi film industry da itihas badal ditta.
    Harbhajan Maan and Babbu Maan di hashar movie ne punjabi film industry nu Navin disha ditti aa.

  • @merijaantukahanladlaraja4107
    @merijaantukahanladlaraja4107 5 років тому +24

    Very nice movie love from Pakistan Punjab...I love all punjabi persons from deep of my heart....
    Hasda te vasda rahvay punjab jug jug jio punjabio

    • @sukhrajsingh7236
      @sukhrajsingh7236 5 років тому +1

      Thanks bhai tusi v hasde vasde rho

    • @Dinvadbhatmarathi98
      @Dinvadbhatmarathi98 4 роки тому +3

      Hey what about us Fat people don't you love is aswell

    • @asifsajjad9424
      @asifsajjad9424 3 роки тому +1

      @@Dinvadbhatmarathi98 my

    • @asifsajjad9424
      @asifsajjad9424 3 роки тому +1

      @@sukhrajsingh7236 ni no no no no no no go by yourself by by by by by by

    • @asifsajjad9424
      @asifsajjad9424 3 роки тому +1

      Bo in no no credit on our end

  • @RetroFamilyVids
    @RetroFamilyVids 5 років тому +60

    Probably one the best film.. reminds me of my college days and craze for Canada 🇨🇦

    • @amanhussainpur172
      @amanhussainpur172 2 роки тому

      @@RetroFamilyVidslĺl""lllllll"lllllllllllllllll"ll"llllllllll

  • @HARMANDEEPSINGH-hp5xj
    @HARMANDEEPSINGH-hp5xj 3 роки тому +14

    It was a superb movie...❤❤still live this movie

  • @sandeepmodia
    @sandeepmodia 28 днів тому

    2024 vich dekh riha ha so beautiful movie ❤❤❤❤❤❤❤❤❤❤

  • @tanweerhussain1299
    @tanweerhussain1299 5 років тому +48

    Love the Last Song, Especially the verse, " Bina ISHAQ IBADATAAN Hondia Nahie". This verse has changed my prospect about PRAYERS. One has to LOVE the One he Prays for. I never saw Indian Punjabi Movies. Just fell in love after watching this. My Father was born in BATALA, Punjab. His birthplace still has a Name in BATALA. "KUCHA DEEN MUHAHHAD" ( Deen Muhammad was my Great Great Grand Father.). Will visit by Ancestral place one day before I Die. The Town of BATALA in Punjab in India.

  • @jagdevbrar9392
    @jagdevbrar9392 4 роки тому +14

    ਇਹ ਫਿਲਮ ਸ਼ਾਇਦ 2002 ਵਿੱਚ ਆਈ ਸੀ 18 ਸਾਲ ਹੋਗੇ
    ਹਾਲੇ ਕਲ ਦੀਆ ਗੱਲ ਲੱਗਦੀਆ ਨੇ

  • @judgesinghUSA
    @judgesinghUSA 3 роки тому

    ਏਸ ਫ਼ਿਲਮ ਨੇ ਪੰਜਾਬੀ ਫਿਲਮਾਂ ਦਾ ਦੌਰ ਦੁਬਾਰਾ ਸ਼ੁਰੂ ਕੀਤਾ

  • @Harmandhillonyt
    @Harmandhillonyt Рік тому

    ਇਹ ਫ਼ਿਲਮ ਕਦੇ ਪੁਰਾਣੀ ਨਹੀ ਹੋਣੀ, ਇਹਨੇ ਪੰਜਾਬੀ ਸਿਨਮੇ ਨੂੰ ਮੁੜ ਜਿਉਂਦਾ ਕੀਤਾ ਸੀ

  • @sadyahsaleem7508
    @sadyahsaleem7508 3 роки тому +47

    Mothers are gift from God 💕💕💕

  • @melinamuhallaharoli5195
    @melinamuhallaharoli5195 4 роки тому +26

    Nice film and iam very excited watching for this film

  • @rajeshprassd1138
    @rajeshprassd1138 3 роки тому +3

    बहुत ही सुन्दर मुवी है। अपने देश के प्रति प्रेम बनाए रखना चाहिए ।। धन्यवाद।।जय हिन्द वन्दे मातरम्।।

  • @kuldeepurang1843
    @kuldeepurang1843 3 роки тому +1

    ਬਹੁਤ ਫੈਨ ਆ ਮਾਨ ਸਹਾਬ ਜੀ ਦੇ ਫਿਲਮ ਬਹੁਤ ਵਧੀਆ ਸੀ ਯਾਦਾ ਬਹੁਤ ਹੀ ਜੁੜੀਆ ਸਮਾ ਵਾਪਸ ਨਹੀ ਉਦਾ ਜੇ ਆਜੇ ਤਾ