ਫਰਦ ਜਮਾਂਬੰਦੀ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੋ | How to Read Fard Jamabandi?
Вставка
- Опубліковано 5 січ 2023
- ਆਓ ਫਰਦ ਜਮਾਂਬੰਦੀ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੀਏ | How to Read Fard jamabandi ? @Professorsaabvlogs
------------------------------------------------------
#fard #jamabandi #Professorsaabvlogs #vlogs #professor #saab #agriculture #farming #farminginformations #jamabandi #howtoread #agriknowledge #ਫਰਦ #ਜਮੀਨ #ਖੇਤੀਬਾੜੀ #punjab #ਜਮਾਬੰਦੀ
-----------------------------------------------------
How to read fard ?
How to read fard ?,
professor saab vlogs,
fard,jamabandi,
fard jamabandi punjab,
jamabandi fard,
punjab fard,
calculate share in jamabandi,
land record,
punjab jamabandi,
farad kive kadiye,
fard online
fard kaise nikalte hein?
fard vicho hissa kiwe kadida hai?
fard kiwe download krie?
ਫਰਦ ਵਿੱਚੋਂ ਹਿੱਸਾ ਕਿਵੇਂ ਕੱਢੀਦਾ ਹੈ?
ਖਸਰਾ ਨੰਬਰ ਤੇ ਖਤੌਨੀ ਨੰਬਰ,ਜਮਾਂਬੰਦੀ ਕੀ ਹੁੰਦੀ ਹੈ?
Jmabandi ki hundi hai?
ਫਰਦ ਵਿੱਚੋ ਹਿੱਸਾ ਕੱਢਣਾ ਸਿੱਖੋ
fard vicho hissa kadhna sikho
जमाबंदी में हिस्सा कैसे निकले सरल वह आसान तरीका
ਫਰਦ ਨੂੰ ਪੜ੍ਹਨ ਦੀ ਜਾਣਕਾਰੀ
How to Read Fard
Hisse kadna
ਹਿੱਸੇ ਕੱਢਣਾ,ਫਰਦ ਜਮਾਬੰਦ ਪੜਣੀ ਸਿੱਖੋ
LEARN TO READ FARAD JAMBANDI
ਅਪਣੀ ਮਾਲਕੀ ਆਪ ਦੇਖੋ !
ਜਮਾਬੰਦੀ ਫਰਦ ਵਿੱਚੋ ਹਿੱਸੇ ਕੱਢਣੇ ਸਿੱਖੋ ਪੰਜ ਮਿੰਟ ਵਿੱਚ
How to calculate share in jamabandi
ਫਰਦ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੋ
fard jamabandi,
fard jamabandi punjab,
jamabandi punjab land record fard,
difference between fard and jamabandi,
farad vs jamabandi,
fard online,
computerized fard punjab,
land record online fard,
how to get land fard online,
how to read zameen fard,
how to read fard in punjab,
fard read,
fard bray record,
how to read fard jamabandi in punjab,
punjab fard jamabandi,
fard punjab,
fard record punjab,
fard cho hissa,
fard read punjabi,
zameen fard,
zameen fard online,
fard punjab land records,
fard kive padiye,
how to find fard online,
how to see fard in punjab,
fard malkiat sample
ਭਾਈ ਸਾਹਿਬ ਜੀ,ਵਧੀਆ ਜਾਣਕਾਰੀ ਦਿੱਤੀ,ਤੁਹਾਡੀ ਇਸ ਵੀਡੀਓ ਨਾਲ ਆਮ ਲੋਕਾਂ ਦੇ ਗਿਆਨ ਵਿਚ ਵਾਧਾ ਜ਼ਰੂਰ ਹੋਵੇਗਾ,,,,,ਧੰਨਵਾਦ ਜੀ,,,🙏😊
ਸ਼ੁਕਰਾਨਾ ਵੀਰ ਦਾ
Thank you
Veer ge tuhada contact no. Ke@@Professorsaabvlogs
ਵੀਰ ਜੀ ਪੇਂਡੂ ਵੀਰਾਂ ਨੂੰ ਇਸ ਤਰ੍ਹਾਂ ਸਮਝਾਆ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
ਧੰਨਵਾਦ ਜੀ
Good to explain Singh sabb the great 👍
Thanks veer ji❤
ਬਹੁਤ ਵਧੀਆ ਤਰੀਕਾ ਜੀ
ਬਹੁਤ ਵਧੀਆ ਜਾਣਕਾਰੀ
Thnk u veer ji 🙏 badi vaddi jankarii ditti ene change tangh nal
Bahut vadia tarike nal jaan kari diti hai veer g
By ji vadia jankari diti hai ji
Bhut Vdia jankari veer ji🙏🙏
Very good
Wa ji veer😊
Veer g thanku
Good
Shukria ji 🙏
Very nice knoledge thanks
Thnks bhai sahib ji vadi information
Very nice Veer g
V.
Nice
good
ਬਾਈਂ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਲੇਲੇਵਾਲਾ ਤਲਵੰਡੀ ਸਾਬੋ
ਬਹੁਤ ਬਹੁਤ ਸ਼ੁਕਰਾਨਾ ਜੀ
Good bhaji vv thanks vedeo eah tuadi bhaut veadi sewa hai vaaghur ji Khalsa vaaghur fath
ਸ਼ੁਕਰਾਨਾ ਵੀਰ 🙏
Very useful information 🙏🙏
Thank u veere
ਧੰਨਵਾਦ ਜੀ
ਸ਼ੁਕਰੀਆ ਜੀ
Good ji🙏🙏
Thank u ji
Good information 👍🏻
Thank u
ਧੰਨਵਾਦ ਜੀ ਜਾਣਕਾਰੀ ਲਈ!
ਸ਼ੁਕਰੀਆਂ ਜੀ ਵੀਡੀਓ ਦੇਖਣ ਲਈ 🙏💐 ਤੇ ਹੌਂਸਲਾ ਦੇਣ ਲਈ
🙏🙏🙏
Excellent
Thanks 🙏
Nice
ਸਤਿ ਸ੍ਰੀ ਅਕਾਲ ਜੀ ਤੁਸੀਂ ਬਹੋਤ ਹੀ ਵਧਿਆ ਤਰੀਕੇ ਨਾਲ ਦੱਸੀਆਂ ਜੀ ਸਬ
🙏
Thank you bhai g
Nice bro
Thanks ji
Thanks
🙏
Thank you.veer.g
Thank you so much sir 🙏
Good job veer ji
ਸ਼ੁਕਰੀਆ ਜੀ
❤
Thanku ji
🙏🙏🙏
ਧੰਨਵਾਦ ਜੀ ਸਾਰਿਆਂ ਦਾ ❤️🙏💐
Thanks a lot sir bhot easy way nal dsya tuc 🙏
Shukria
Thank you ji
ਬਹੁਤ ਵਧੀਆ ਜੀ
ਅਗਲੀ ਵੀਡੀਓ ਦੀ ਉਡੀਕ ਰਹੇਗੀ
ਬਹੁਤ ਬਹੁਤ ਸ਼ੁਕਰਾਨਾ ਜੀ
Very nice ji
Thank u ji
Ok
Thank u very great
ਧੰਨਵਾਦ ਜੀ
ਧੰਨਵਾਦ ਬਾਈ ❤
❤️
Awesome Very good Singh Sab ji
ਸ਼ੁਕਰਾਨਾ ਜੀ 🙏
@@Professorsaabvlogs we're can I download my fard? Please share information and guide me
@@ssisingh jamabandi.punjab.gov.in
Simply click on this link and fill the required details
ਫ਼ਰਦ ਜਮਾਂਬੰਦੀ ਸਹੀ ਤਰੀਕੇ ਨਾਲ ਪੜ੍ਹਨੀ ਸਿੱਖੋ ua-cam.com/video/NcEdltdNbZc/v-deo.htmlsi=SRfiDxUYMMZitmAd
God bless you brother, I'm rid of Patwari's office
Thanks 🙏
Bhaji m kise kolo 5 kanal jmeen laini jis kolo laini pelly us kolo 4 kille jmeen 6 bhaivaal takseem baare daso
🙏🙏🙏🙏🙏🙏
ਵੀਰ ਜੀ ਮੈਂ ਅਮਰੀਕਾ ਤੋਂ ਲਿਖ ਰਿਹਾ ਜੀ। ਮੇਰੀ ਰਾਇਕੋਟ ਤਹਿਸੀਲ ਹੈ। ਤੁਹਾਡੀ ਜਾਣਕਾਰੀ ਬਹੁਤ ਵਧੀਆ ਜੀ। ਕਿਰਪਾ ਕਰਕੇ ਕੀ ਤੁਸੀਂ ਆਪਣਾ ਕੰਟੈਕਟ ਨੰ ਦਸ ਸਕਦੇ ਹੋ ਜੀ। ਮੈਂ ਬੱਚਿਆਂ ਵਿੱਚ ਜ਼ਮੀਨ ਦੀ ਵਸੀਅਤ ਕਰਵਾਉਣੀ ਹੈ।
Sir sadi fard ty bigge likhe ne ohna nu kiwe convert kra marle ch
Hisse kinwe bande hai jankari dio bai ji example 25/2518
Agr kise farad ch 5-17-1 likhya hunda hai te isda ki meaning hunda hai sir ji ? 5 da ki meaning hai is vich ?? Kindly help
1 kile ch pone 5 bighe ne te te fir 1 bighe ch kini kanal hoi pls reply j kise nu v pta
ਅਗਲੀ ਕੱਢਣੀ ਤਾਂ ਐਵੇਂ ਪਰ ਹਿੱਸੇ ਨੀ ਲਿਖੇ
Veer ji agar jeman par stya order vaps lena hova osnu online kive chk kr skde aw
Biggea te bano Vr
Veerji assi jmeen len vely tuhadi help kivy ly skdy aa
Please give details website name 🙏
Bai ji kille tutte kive hunde ne nashe te ki nissan hunde ne
Satsree akal sir g may ek vidva ha sade pale 12 kili se sade fathar bahar gai c duge bradhar nay sade hise de pale vach deti asi oh pali vapash lena chondi haa asi ke kare a
ਜਾਣਕਾਰੀ ਤਾਂ ਬਹੁਤ ਪਸੰਦ aayi great👍👍
but ....4.15 ...to baad 15 da 30 keo??
ਚੰਗਾ ਸਵਾਲ ਕੀਤਾ, ਇਹ ਫਾਰਮੂਲੇ ਦਾ ਹੀ ਹਿੱਸਾ ਹੈ। ਪ੍ਰੈਕਟੀਕਲ ਕਰਕੇ ਦੇਖੋ । 😊 ਸਹੀ ਉੱਤਰ ਆਵੇਗਾ ।
paji sadi jmeen total 7 kanaal hegi eda vich total 5 heesadar hega pr eda vich jo front hega o sirf 2 hisadaara kol hega oh hi jmeen bhaumda o te sadi jammen khet da vich hegi. plz sanu e dsdo ki sanu front mil skda ha brabr jina hisa hova sb da brabr ja mil skda a ta dsyo or kiva mil skda a v ds deto
Brother bahut vadia dasya. Ik puchna si. Total 31 marle jagah. 10/31 hisaa. Kinna zameen aaygu hissa is bich
10 Mrle
Paaji Punjabi writing to Hindi language which kiwe translation kar skte aa please help
Buhat buhat vida dasya ji tx
🙏🙏
Sadi jameen 4 kille aa par iss treeke nal jmaabandi ton 1 killa ban riha. Ki chakr ho skda ?/
ਫਰਦ ਦੇ ਆਖਰੀ ਪੰਨੇ ਤੇ ਜੋ ਰਕਬਾ ਲਿਖਿਆਂ ਓਸ ਮੁਤਾਬਿਕ ਕਰਲੋ....
Sir mein property sale/purchase to alava , property de reguarding hor kya kaam kr sakda
Provide information regarding Types of properties,
@@Professorsaabvlogs sir par mere kol property licence nhi Hai
Bhaji sat shri akal bhaji asi apne papa di Janeen apne naam kroni hai kisi nu kuj pta te jaroor dso sade naal sade taya g de munde bahut dhkka krde sade papa di death hoi hai 😭😭
Eh tn basic knowledge aw eh dso fard dekhke pta lgge v vadde bigge ney ja chhote eg meter square ton
ਜਰੂਰ ਦੱਸਾਂਗੇ ਵੀਰ.... ।
ਕਈ ਥਾਵਾਂ ਤੇ 1/2 ਵੀ ਲਿਖਿਆ ਹੁੰਦਾ ਉਸ ਦਾ ਕੀ ਮਤਲਬ ਕੀ ਹੁੰਦਾ ਕਿਰਪਾ ਦੱਸ ਦਿਉ
ਅੱਧ ਦੇ ਮਾਲਕ ਉਸ ਜਮੀਨ ਦੇ
Fard vch ਲਾਲ ਅੱਖਰਾਂ vle ਨਾਂ ਜਾ ਨੀਲੇ ਅੱਖਰਾਂ vle ਨਾ ਸਹੀ ਹੁੰਦੇ ਨੇ??
5/34 hisa ede vich kine marle kida pata kren
Total Rakba dekho, kunalan de marle bnao, step by step vidoe ch dasea, pls dubara dekh k naal di naal likhde jao
Veer ji thodi video vadaiya lagi par jiva tusi last Marla the kanal bana na 4.15 raka tusi 4.3 ( 4 kanal 3 Marla ban ga ji ) par sir ji ma va apan ak raka kadaya va 7.26 aa chuka hai par mera 7 the par lag gai ji kanal 26 the sir kis tar pata lagao ka kina Marla na sir please sis video full video bana diso ji mera name Ar Raman Singh's
Ok
"ਗੈਰਮਰੁਸੀ" meaning ki hai ji plz reply
bai ji last ch 4 kanal 15 marle bane ohnu tusi 15 nu double kyu kita ji us hisab nal 15 marle na double kita 30 20 de 1 kanal hoe uper 10 1 kanal 10 marle hoge tusi bouble kyu karde oh ji ?
How to get copy of registry of third party
Bigge te video bano Vr g
Ji
22 ji last wale 2 akhra nu ki kita tusi jeda 4 marle aaye aa
Kunala de marle bnae ne ji, 1 kunal =20 marle,
So jinne v sade kol marle hon, 80, 120,60,55 jo v
Usnu 20 te wand kr deni hai
Veer g, malkiat mahil chah da ki matlab aa g?
Chah ja chahi mtlab khoo de paani wali jmeen jisnu paani lagda howe
ਵੀਰ ਜੀ, 3 ਨੰਬਰ ਖਾਨੇ ਚ ਲਿਖਿਆ ਆ, ਮਲਕੀਅਤ ਮਹਿਲ ਚਾਹ ABC ਸਿੰਘ s/o XYZ ਸਿੰਘ 1/20ਹਿੱਸਾ......
ਇਸ ਵਿੱਚ " ਮਲਕੀਅਤ ਮਹਿਲ ਚਾਹ" ਦਾ ਪੂਰਾ ਮਤਲਬ ਕਿ ਹੈ ਜੀ?
ਵੀਰ ਜੀ ਮੈਂ ਆਖਿਆ ਜੀ ਪਿਛਲੇ 6ਮਹੀਨਿਆ ਤੋ ਕਿਹ ਰਿਹਾ ਜੀ ਗੌਰ ਕਰੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ1ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਨਾਲੇ ਵੀਰ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਇਹ ਦੋਵੇਂ ਵੀਡੀਓ ਬਣਾ ਕੇ ਜ਼ਰੂਰ ਭੇਜੋ ਜੀ ਮੈਂ ਤੁਹਾਡਾ ਚੈਨਲ ਦੇਖਦਾ ਜੀ ਸਕਰਆਈਬ ਕੀਤਾ ਹੋਇਆ ਜੀ
ਬਾਈ ਜੀ ਆੜਰਹਿਨ ਜਾਂ ਫੱਕ ਆੜਰਹਿਨ ਦੀ ਕੋਈ ਸਰਕਾਰੀ ਫੀਸ ਹੁੰਦੀ ਆ
ਹਾਂਜੀ, ਜੇ ਗਹਿਣੇ ਕਰਨ ਦੀ ਰਜਿਦਟਰੀ ਕਰਵਾਈਏ ਤਾਂ
Z
ਬਾਈ ਜੀ ਹਰ ਪੇਜ ਤੇ ਰਕਬਾ ਨਾਮ ਮੁਤਾਬਿਕ ਵੰਡਿਆ ਜਾਂਦਾ ਹੈ ਜਾ ਅਗਲੇ ਪਾਸੇ ਵੀ ਲਿਖਿਆ ਹੋ ਸਕਦਾ
ਹਰ ਪੇਜ਼ ਦਾ ਹਿੱਸਾ ਕੱਢਣਾਂ
ਪਨਾਹੀ ਕਦੀਮ ਦਾ ਕੀ ਮਤਲਬ ਜੇ
Bai g 15 nu 30 keven karta details ch dasso
ਵੀਰ ਜੀ ਇਹ ਮਰਲੇ ਬਨਾਉਣ ਲਈ ਕੀਤਾ.
100% ਸਹੀ ਹੈ ਜੀ । ਤਰੀਕਾ ਹੋਰ ਵੀ ਹੈਗਾ ਪਰ ਓਹ ਔਖਾ । ਇਹ ਜਿਆਦਾ ਵਧੀਆ ।
ਕਿਉਂਕਿ ਇੱਕ ਕਨਾਲ਼ ਵਿੱਚ 20 ਮਰਲੇ ਹਨ ਤਾਂ ਕੀਤਾ ਹੈ। ਅਗਰ ਕਨਾਲ਼ ਵਿੱਚ 10 ਮਰਲੇ ਹੁੰਦੇ ਫੇਰ ਡਬਲ ਨਹੀ ਕਰਨਾ ਸੀ।ਜਾਂ ਇਸ ਤਰਾ ਕਰ ਲਓ;
.15 ਕਨਾਲ਼ ਗੁਣਾ 20=3ਮਰਲੇ
Tuci kis jga tou ho
Veer bte kisra bande va Jani ke hishe keve bande va
Ji dassuga next time
ਦੱਸੋ ਜੀ ਬੜਾ ਸਮਾਂ ਹੋ ਗਿਆ ਜੀ ਛੇਤੀ ਭੇਜੋ ਜੀ
Jhera Latta vich number hunde ha oh kida study krd h
ਅਗਲੀ ਵੀਡੀਓ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਜੀ
Bhai ii no deo apna
ਗੈਰਮਰੂਸੀ ਦਾ ਕੀ ਮਤਲਬ ਹੈ ਬਾਈ ਜੀ ?
Sir 4.15 keha tusi ,par 15 nu double kyon kita🙏🙏
ਇਹ ਹਿੱਸੇ ਕੱਢਣ ਦਾ ਇੱਕ ਸੌਖਾ ਤਰੀਕਾ ਹੈ, ਵੈਸੇ ਅਗਲੀ ਵੀਡੀਓ ਚ Detail ਚ ਵੀ ਦੱਸਾਂਗੇ ਜੀ। ਧੰਨਵਾਦ
Y mainu esda ni pata lagya jiwe total
13 marle ne es ch kise da hissa 1/8 aa es da utter kina aau
1 ਮਰਲਾ 5 ਸਰਸਾਹੀਆਂ
@@Professorsaabvlogs y g ki marlrya wali fard te video bn sakde o
@@satnamsidhu1997 ji jrur
@@Professorsaabvlogs y mannu lagda v UA-cam te es naldi video hai hi ni udharna Kai de deo ji
Hlo sir
ਹਾਂਜੀ
Veere je 2000 to pehla dade pardede ne registry na karwayi hove te farad cho name na mile ta ohh kida paata laagoga kis de name te aa jamin is te ta 2004 te 2005 to pehla da koi record hi nhi haiga te punjab land lord te name search karke nhi mileya
Apne Halka Patwari ton pta kro sara record othe hi ae ji
@@Professorsaabvlogs ok veere 2000 to purana sab hunda ohna kol record veere
@@Entertainmentvv hello bro pta lagya?
Mera vi same issue hai
@@Entertainmentvvyes 1960 to baad da sara hai
@@rabdaradio1313 kado sara maine to kuj nhi labba veere
Kite ki hunde aa
Khatauni de hisse
ਇੱਕ ਖੇਵਟ ਚ ਦੋ ਥਾ ਤੇ ਨਾਂ ਬੋਲਦਾ ਓ ਕਿਸ ਤਰਾਂ ਨਿਕਲੇ ਗਾ ਜੀ ਤੁਹਾਡੇ ਤਰੀਕੇ ਨਾਲ ਨਹੀਂ ਨਿਕਲਿਆ
11/201,
2/201
26/201
ਕੀ ਮਤਲਬ ਹੈ।ਘਰ ਦੀ ਜਗਾਹ ਹੈ
ਇਹ ਕੁੱਲ ਜਗ੍ਹਾ ਚੋਂ ਹਿੱਸੇ ਹਨ।