IELTS Di Khoj kisne kiti c ਕੀ ਤੁਹਾਨੂੰ ਪਤਾ ? facts | Punjab Made videos | jo lahore fudu oh ? punjabi

Поділитися
Вставка
  • Опубліковано 20 жов 2024
  • interesting Facts | ਡੂੰਘੀਆਂ ਜਾਣਕਾਰੀਆਂ
    Life talks Channel- • Punjab ਦੇ ਕਰਜ਼ੇ ਦੀ ਸਮੱ...
    world expensive internet ?
    In which country, for how much rupees one gb internet is available?
    Who created the ielts?
    Carrying water in a plane is not allowed.
    Birds travel by magnetic fields
    Such a place named India Aaruvile where there is no religion or any currency.
    Punjabi facts punjabi videos
    Interesting Facts
    Punjabi quotes
    Kamal lehal
    Punjabi Motivational videos
    Punjab to Canada
    Punjab to Australia
    Life talks video - • Time Travel karwanda e...
    lnstagram 👉
    / punjab_made
    Creator instagram 👇👇 / kamall_lehal

КОМЕНТАРІ • 407

  • @gurpartapsinghrai3292
    @gurpartapsinghrai3292 2 роки тому +86

    ਵੀਰ ਪੰਜਾਬ ਦਾ ਸਭ ਤੋ ਮਸ਼ਹੂਰ ਵਿਸ਼ਾ ਚੁਣਿਆ IELTS😄😅

  • @khushkaranchhina2890
    @khushkaranchhina2890 2 роки тому +20

    ਬਾਈ ਦੀ ਆਖਰੀ ਗੱਲ ਨੇ ਤਾ ਮੇਰਾ ਦਿਮਾਗ ਹਿਲਾ ਤਾ।ਜਿਸ ਵਿੱਚ ਉਹ ਕਹਿਦਾ ਸੀ ਕੇ ਮਨੁੱਖ ਕੁਦਰਤ ਦੀ ਸੰਭਾਲ ਨਹੀ ਕਰਦਾ।ਇਹ ਗੱਲ ਬਿੱਲਕੁਲ ਸਹੀ ਆ ਵੀਰ।ਆਪਾ ਨੂੰ ਈ ਕੁੱਝ ਸੋਚਣਾ ਪੈਣਾ।ਪੀਣ ਵਾਲਾ ਪਾਣੀ ਆਪਾ ਖੇਤਾ ਨੂੰ ਲਾਈ ਜਾਨੇ ਆ।ਲੋੜ ਆ ਹਰ ਖੇਤ ਨੂੰ ਨਹਿਰੀ ਪਾਣੀ ਦੀ।ਮੈ ਬਾਈ ਨੂੰ ਵੀ ਬੇਨਤੀ ਕਰਦਾ ਕੇ ਉਹ ਇਸ ਮੁੱਦੇ ਤੇ ਜਰੂਰ ਇਕ ਲੰਮੀ ਤੇ ਵਧੀਆ ਵੀਡੀਓ ਬਣਾਵੇ।ਇਹ ਬਾਈ ਨੂੰ ਮੇਰੀ ਬੇਨਤੀ ਆ।ਏਥੇ ਕੁਦਰਤ ਨੇ ਬਹੁਤ ਕੁੱਝ ਦਿਤਾ ਪਰ ਕਦਰ 0%ਆ।

  • @Dimpleladhar369
    @Dimpleladhar369 2 роки тому +9

    ਪਾਜੀ ਮੇ 3GB ਪਰ ਦਿਨ 2 ਮਹੀਨੇ ਵਾਲਾ ਰੀਚਾਰਜ਼ ਕਰਵਾਨਾ 699Rs ਵਿੱਚ , ਇਸਦੇ ਹਿਸਾਬ ਨਾਲ 4.16 ਬਣਦਾ
    ਬਾਕੀ ਦੇਸ਼ਾਂ ਨਾਲੋ ਤਾਂ ਆਪਣੇ price ਫੇਰ ਵੀ ਠੀਕ ਆ ਪਰ ਹਾਂ ਕਲਾ ਨੈੱਟ ਦਾ, ਬਾਕੀ ਚੀਜਾਂ ਦਾ ਤਾਂ ਤੁਹਾਨੂੰ ਪਤਾ ਹੀ ਆ

  • @kulwindersinghbains260
    @kulwindersinghbains260 2 роки тому +10

    ਰੌਚਕ ਜਾਣਕਾਰੀ ਬਾੲੀ ਜੀ🙏👍
    Short cut ਸਫਲਤਾ ਪ੍ਰਾਪਤ ਕਰਨ ਲਈ ਵੀ ਅੱਜ ਦੀ generation ਵਿੱਚ IELTS ਦਾ craze ਵੱਧਦਾ ਜਾ ਰਿਹਾ ਹੈ ਜੀ 😞🏆💪

  • @baaznahar1757
    @baaznahar1757 2 роки тому +12

    ਰੱਬ ਖੁਸ਼ ਰੱਖੇ ਵੀਰ ਨੂੰ

  • @hempreetsingh6114
    @hempreetsingh6114 2 роки тому +9

    ਬਹੁਤ ਵਧੀਆ👌ਵੀਡੀਓ ਆ ਵੀਰੈ💓
    ਲਾਹੌਰ ਆਲੀ ਗੱਲ ਤਾਂ ਜਮ੍ਹਾਂ ਸਿਰਾ😄😄💯

  • @sandeepsingh5813
    @sandeepsingh5813 2 роки тому +20

    ਬਹੁਤ ਵਧੀਆ ਵੀਡੀਓ ਵੀਰ । 👌
    ਸਭ ਤੋਂ ਵਧੀਆ ਕਹਾਵਤ ਦੀ ਸਟੋਰੀ ਜਾਣ ਕੇ ਲੱਗਿਆ “ਜਿਹੜਾ ਲਾਹੌਰ ਫੁੱਦੂ ਓਹ ਪਿਸ਼ੌਰ ਵੀ ਫੁੱਦੂ” 🌸🌸

  • @rajwinder_ramgarhia
    @rajwinder_ramgarhia 2 роки тому +59

    ਕਮਾਲ ਦੀਆ ਜਾਣਕਾਰੀਆ ਕਮਲ ਵੀਰ ਜੀ "ਧੰਨਵਾਦ ਵੀਰ ਜੀ ਤੇ ਬਾਕੀ ਸਾਰੀ ਟੀਮ ਦਾ ਵੀ ਧੰਨਵਾਦ ।।

  • @harrysinghsidhu303
    @harrysinghsidhu303 2 роки тому +9

    IELTS de Punjab utte disadvantages te advantages te video banao 22. Bhut important topic

  • @gurmindergill1769
    @gurmindergill1769 2 роки тому +1

    ਗੁੱਡ 22 ਜੀ ਬਹੁਤ ਵਧੀਆ ਜਾਣਕਾਰੀ 👍 ਤਲਵੰਡੀ ਭਾਈ ਵਾਲੇ 🙏

  • @prabhnoorsingh2827
    @prabhnoorsingh2827 2 роки тому +4

    ਭਾਜੀ ਇੰਡੀਆ ਵਿੱਚ ਦੋ ਸੌ ਰੁਪਈਆ ਵਿਚ ਰੋਜ਼ ਦਾ 1gb data ਮਿਲਦਾ ਹੈ। ਸੋ ਇਸ ਦੀ ਕੀਮਤ 6.66rs I ਦਿਨ ਦਾ ਖ਼ਰਚਾ ਆਉਂਦਾ ਹੈ

  • @mohansingh6315
    @mohansingh6315 2 роки тому

    ਬਹੁਤ ਹੀ ਵਧੀਆ ਵੀਡੀਓ

  • @satnamtelecom
    @satnamtelecom 2 роки тому +4

    ਆਈਲੇਟਸ ਬਾਈ ਪੰਜਾਬ ਦਾ ਭਵਿੱਖ ਆ। ਇਕ ਨਸ਼ਾ ਏ ਪੰਜਾਬ ਲਈ , ਜਵਾਨੀ ਖਤਮ ਕਰ ਰਿਹਾ ਬਾਈ ਆ।

  • @sukhmanpretsingh5882
    @sukhmanpretsingh5882 2 роки тому +1

    ਬਾਈ ਖਾਲੀਸਤਾਨ ਕੀ ਹੈ ਉਹਦੇ ਤੇ ਵਿਡਿਉ ਬਣਾਉ ਉਸਦੇ ਬਣਨ ਦਾ ਪੰਜਾਬ ਨੂੰ ਕੀ ਨੁਕਸਾਨ ਤੇ ਫਾਇਦਾ ਹੋਣਾ।

  • @moosewala_5911
    @moosewala_5911 2 роки тому +72

    IELTS ale hajri lavayo 😂❤️👍

    • @samandeepsingh654
      @samandeepsingh654 2 роки тому

      @Okay Bye tata 😂

    • @ronny9149
      @ronny9149 2 роки тому

      @Okay Bye tata hanji

    • @happy-mi6dx
      @happy-mi6dx 2 роки тому

      ਜੇਹੜਾ ਲਾਹੌਰ ਫੁਦੂ
      ਓਹ ,, ਮੂਸੇ ਵੀ ਫੁੱਦੁ

    • @sidhufanclub-us7qq
      @sidhufanclub-us7qq 2 роки тому

      ua-cam.com/video/XUuR09Nf4aw/v-deo.html

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @babamotirammehraji8831
    @babamotirammehraji8831 2 роки тому +1

    Siraa bro siraa mza a gea sorry bro video dekhan nu late ho gea jr

  • @Jattboys9500
    @Jattboys9500 2 роки тому

    Boht wadiaa video khas kar ielts te fudu ware gal kar k 👍

  • @chahatdeepvlog6739
    @chahatdeepvlog6739 2 роки тому

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @Panjab_Farm
    @Panjab_Farm 2 роки тому +5

    Canada jaan de change te maare parbhav te v jaroor video paayo ji .

  • @gurwinder3singhgarry334
    @gurwinder3singhgarry334 2 роки тому

    Bhai tusi apna ਨੰਬਰ video ਵਿਚ padiyo ਤੁਹਾਡੀਆਂ video ਜਾਣਕਾਰੀ ਵਾਲੀਆਂ bahut vadia hundiya

  • @sukhwinders907
    @sukhwinders907 2 роки тому +1

    22 tahde vargi jankari koyi ni de sakda,parmatma eda taraki bakshe,god bless you

  • @MeediaGuyRolls
    @MeediaGuyRolls 2 роки тому +3

    No bro Canada ch 134rs per GB pay krda mai, mai USA ch v 200-300rs per GB pay kita hoya...

  • @Vasudhare997
    @Vasudhare997 2 роки тому

    God bless you 🙏 my brother
    Waheguru Ji tahanu hmsha khush rkhn te chadikla ch rkhn

  • @Gurbhej_singh_dhaliwal
    @Gurbhej_singh_dhaliwal 2 роки тому +6

    ਵੀਰ ਜੀ ਬੰਦੇ ਨੂੰ ਕਿਹੋ ਜਿਹੀ ਕੁੜੀ ਨਾਲ ਵਿਆਹ ਕਰਨਾ ਚਾਈਦਾ, ਵਰਗੀਆ ਵੀਡਿਓਜ਼ ਹੋਰ ਬਣਾਓ
    ਬਾਕੀ ਤੁਸੀ ਬਾਉਤ ਵਧੀਆ ਕੰਮ ਕਰ ਰਹੇ ਹੋ।

  • @Sanjusingh-jd8hr
    @Sanjusingh-jd8hr 2 роки тому +1

    Yr ਡੋਪ ਟੈਸਟਾਂ ਦੀਆਂ ਜਾਣਕਾਰੀਆਂ ਹੋਰ ਕਿਹੜੇ ਕਿਹੜੇ ਹਨ yr ji ਬਣਾਉ ਜੀ yr ਵੀਡੀਉ

  • @satveerGurmant
    @satveerGurmant 2 роки тому +1

    Nice ਬਾਈ 👌

  • @Lovepreetsingh-qq7kn
    @Lovepreetsingh-qq7kn 2 роки тому

    10+10=20 ਹੁੰਦੇ ਨੇ ਬਾਈ ਦੀ ਇਹ ਗੱਲ ਨੇ ਤਾਂ ਧਰਮ ਨਾਲ ਕੀਲ ਕੇ ਰੱਖ ਤਾ 😅

  • @punjabiinsider1897
    @punjabiinsider1897 2 роки тому +2

    bahut vadia video a bhaji sade youth nu v reel life chad k real life ch agge vadan di lod a i appreciate for your good content and sanu sab nu v vadia content nu support karni chahidi hai

  • @Chaudharyvloger-ug5mm
    @Chaudharyvloger-ug5mm 2 роки тому

    Sirra bro end gl batt👍👍👍

  • @ਰਾਜਕਰੇਗਾਖਾਲਸਾ-ਗ1ਘ

    ਜੇਕਰ ਇੱਥੇ ਨੌਕਰੀ ਮਿਲਦੀ ਹੁੰਦੀ ਤਾਂ ਬਹਾਰ ਜਾਣਾ ਦੀ ਲੋੜਾ ਨਾ ਪਾਇਆ

  • @ArshChahal47
    @ArshChahal47 2 роки тому +2

    05:16 IELTS 05:25

  • @BurningMusicStudio
    @BurningMusicStudio 2 роки тому

    Boht khoob....veer👍👍👍👍👌👌👌👌👌👌👌👌👌👌👌👌👌👌👌👌👌

  • @KhalsaWebsiteDesignersInPunjab
    @KhalsaWebsiteDesignersInPunjab 2 роки тому +1

    Khalsa Website Designers and team watch all of your videos veer ji.

  • @ਮਸਕੀਨਸਿੰਘਮਸਕੀਨ
    @ਮਸਕੀਨਸਿੰਘਮਸਕੀਨ 9 місяців тому +1

    ਬਹੁਤ ਵਧੀਆ ਜਾਨ ਕਾਰੀ ਵੀਰ ਜੀ ❤❤

  • @pavittarsingh3215
    @pavittarsingh3215 2 роки тому

    ਵਧੀਆ ਸੁਲਝੀ ਹੋਈ ਸੋਚ , ਅੱਜ ਦੇ ਟਾਈਮ ਵੀ , ਸਾਬਾਸ਼

  • @CHAHAL-er9zf
    @CHAHAL-er9zf 2 роки тому

    Ghaint video

  • @AMRITSINGH-jv7sk
    @AMRITSINGH-jv7sk 2 роки тому

    Bahut vdia video c.

  • @sonadeol2433
    @sonadeol2433 2 роки тому

    End 22

  • @derababadyaandasji
    @derababadyaandasji 2 роки тому

    last vali gal jva ryt a bai🔝

  • @parneetsinghsingh9328
    @parneetsinghsingh9328 2 роки тому +1

    Veer ji tusi great ho

  • @cheema995
    @cheema995 2 роки тому

    Blle jatta siraa gll baat

  • @bobbybhullar82
    @bobbybhullar82 2 роки тому +1

    Mosewale di line ne siraa laa dita
    Sahi keha Fuddu rehna jithe mrji chl jwe😂

  • @sukhidhillon4841
    @sukhidhillon4841 2 роки тому

    Bahut vdia videos hundia tuhadia veer

  • @harmindersingh6941
    @harmindersingh6941 2 роки тому +1

    Att 22 ji

  • @baljinder.brar13
    @baljinder.brar13 2 роки тому +3

    Good information provided by you 🖤❤️❤️❤️❤️❤️❤️❤️❤️🖤🖤🖤🖤🖤🖤

  • @John_wick4
    @John_wick4 2 роки тому

    Chakki chal fatte y🔥🔥✅🤟😄🎯✨

  • @gurmansmom5019
    @gurmansmom5019 2 роки тому

    ਸਲਾਮ ਤੇਰੀ ਮਿਹਨਤ ਨੂੰ ਵੀਰੇ

  • @gopibhadaurwala929
    @gopibhadaurwala929 2 роки тому

    ਰੱਬ ਕਰੇ ਅਗਲਾ ਮੁੱਖ ਮੰਤਰੀ ਤੂੰ ਹੋਵੇ
    Gopi bhadaur wala ✍️

  • @sardar-ib6ex
    @sardar-ib6ex 2 роки тому

    Good work veer ji

  • @Yuvibhullar110
    @Yuvibhullar110 2 роки тому +2

    Bai tuhanu e chete krde pye c ohdo e video aagi wah bai dil kush krta ❤️

  • @lovepreetsandhu3773
    @lovepreetsandhu3773 2 роки тому

    Siraaa video bai ji ❤️🙏

  • @rashpaldayasahota8115
    @rashpaldayasahota8115 2 роки тому

    ਆਹਾਂ ਗੱਲ ਬਾਤ ਅੱਜ ਵਾਲੀ ਕਹਾਵਤ ਤੇ ਬੰਬ ਸੀ

  • @JW8831
    @JW8831 2 роки тому

    Eho ji interesting facts aaliya vedeo hor leke aao

  • @BABALGILL-qf2kt
    @BABALGILL-qf2kt 2 роки тому +8

    👍👍👍👍👍👍 god bless you always keep smiling ❤️❤️❤️❤️

  • @vickycheema7089
    @vickycheema7089 2 роки тому

    What a good knowledge📚 sir.।।।। Thanks you so much😊😊

  • @portugalvlog1777
    @portugalvlog1777 2 роки тому +1

    22 ji tuc video vich bolea c ki canada jan da sanu kae fada ta kae nuksan v na es nu dasan lye eak vakhri video banoni pava gya plase banao eak hor video request ha veer ji banao video

  • @prm_dhami
    @prm_dhami 2 роки тому +1

    5:33 🤣🤣🙏🤣🤣

  • @pardeepkumar-us8wm
    @pardeepkumar-us8wm 2 роки тому

    Kaint aa yr

  • @BhupinderSingh-zq1qj
    @BhupinderSingh-zq1qj 2 роки тому

    Nature hii rabb h 👌🏻💯💯

  • @portugalvlog1777
    @portugalvlog1777 2 роки тому +1

    plase canada jan da fyda ta nuksan bara eak video banao requst

  • @tandoorispice1905
    @tandoorispice1905 2 роки тому

    Boht vadia bro i always wait for your new videos

  • @courtcaseconsultant2873
    @courtcaseconsultant2873 2 роки тому +1

    Good...
    Very Good...
    (Legal Services)

  • @freeeagle6517
    @freeeagle6517 2 роки тому +7

    PUNJAB ik empty place ban jana kuch time vich
    Sara PUNJAB da Youth ta CANADA Australia chale geya
    Next generation saari bahar gayi
    Koi ni wapiS nhi aunda
    PUNJABi culture te PUNJAB PUNJABiyat sab khatam hun wala

    • @man58652
      @man58652 Рік тому

      Nahi 22 population biharia di jakdam grow hundi (high migration number, high birth rate) te ese karke punjab khalli ni hona, punjab bas biharia di majority bann jaani. Jiwe London wich wi gore es wele minority he.

  • @HarpalSingh-wu9jp
    @HarpalSingh-wu9jp 2 роки тому

    Wah kmal video veer

  • @nimmasingh1535
    @nimmasingh1535 2 роки тому +6

    ਸਤਿ ਸ਼੍ਰੀ ਅਕਾਲ

  • @kabaddirush2754
    @kabaddirush2754 2 роки тому +2

    Canda ਜਾਣ wale 🇨🇦 ਵੀਡੀਓ ਦੇਖਣ ਗੇ 🤣
    Ielets students
    Kida fir...

  • @JaswinderSingh-ki3po
    @JaswinderSingh-ki3po 2 роки тому

    Siraa aaaaaa

  • @SunnySingh-yw9yi
    @SunnySingh-yw9yi 2 роки тому

    Veer g baut vadiya

  • @khushsidhu8307
    @khushsidhu8307 2 роки тому +1

    U r vedios superb motivational and informational

  • @simarranwan5082
    @simarranwan5082 2 роки тому

    Bahot vadia video bai

  • @sukhbodal6021
    @sukhbodal6021 2 роки тому

    You are right
    ਪਰ ਦਸ ਨੁਕਸਾਨ ਕੀ ਹੈ Ielest ਦੇ

  • @SandeepKumar-vj6yn
    @SandeepKumar-vj6yn 2 роки тому

    Paji network par video bano kis tara kam karda words nu kis tara connect karda hai

  • @singhbalkaran7111
    @singhbalkaran7111 2 роки тому

    Very nice video

  • @Suman....
    @Suman.... 2 роки тому

    bhut vdiya vdo.. ea waar v kush hatt k c vdo ch😇

  • @karansandhu6606
    @karansandhu6606 2 роки тому +1

    Bhai ji tuhade facts dekhdiyan mnu bhut time hogya mnu lga se kise na kise din tusi es topic te vi video bnono gye jarur
    😂😂😂😂

  • @culprit_but_innocent
    @culprit_but_innocent 2 роки тому

    Bahut channggi jankari

  • @harjinderchahal3353
    @harjinderchahal3353 2 роки тому

    Vadia laggi aa

  • @aaravsingh8895
    @aaravsingh8895 8 місяців тому

    Kudrat tak aaj tak koi pounch nhi paya wa te na pounch sakda wa kyonki ODHE.RANG.NU OHI JANDA.jo ki patte patte ch wasda wa ❤

  • @harpreetsingh-lb3tg
    @harpreetsingh-lb3tg 2 роки тому

    Bhot ghant information 22 g love you

  • @jatindersingh8858
    @jatindersingh8858 2 роки тому

    ਬਾਈ ਜੇਕਰ jio ਨਾ ਆਉਦਾ ਤਾ ਇੰਡੀਆ ਵਿੱਚ ਵੀ ਬਹੁਤ ਰੇਟ ਹੋਣਾ ਸੀ 1gb ਦਾ
    ਮੈਂ ਖੁਦ 100 ਦਾ 1gb recharge ਕਰਦਾ ਰਿਹਾ

  • @tech8586
    @tech8586 2 роки тому

    Awesome

  • @harrysidhu7522
    @harrysidhu7522 2 роки тому +3

    Sant bhindera Wale di biography ta video please Kamal bhi

  • @axisbank1057
    @axisbank1057 2 роки тому +1

    Superb broo

  • @iqbalratturattu5186
    @iqbalratturattu5186 2 роки тому

    Tnx kmal paji

  • @amratvirk6347
    @amratvirk6347 2 роки тому

    Awsmmm

  • @moneykhatter477
    @moneykhatter477 2 роки тому +1

    Good job big brother 💞

  • @happysandhu420
    @happysandhu420 2 роки тому +1

    Kadi khoj h bharva syapaa paya na band ohn na bhar jaiye❤️😂😂

  • @yadwinder737
    @yadwinder737 2 роки тому

    Bohut accha

  • @pbx-preetsingh295
    @pbx-preetsingh295 2 роки тому

    Good job

  • @artindersingh4550
    @artindersingh4550 2 роки тому

    Good video

  • @jassaryan7187
    @jassaryan7187 2 роки тому

    bhaut wadiya jankari

  • @EmojbirKhalsa
    @EmojbirKhalsa 2 роки тому +2

    Wow!! You r right brother 👍

  • @Professorbrar13
    @Professorbrar13 2 роки тому

    Love u bai thanku so much eni knowledge den lyi

  • @HarmanCreations
    @HarmanCreations 2 роки тому +1

    10:43🤣🤣👌🔥

  • @mrfactstar404
    @mrfactstar404 2 роки тому +2

    22 g pleased Sardar Simranjit Singh mann ji Di biography te video bnao

  • @balwantsingh-xc7ut
    @balwantsingh-xc7ut 2 роки тому +3

    IELTS DE NEGATIVE IMPACTS DI VIDEO BANAO PLEASE

  • @manjindersingh8707
    @manjindersingh8707 2 роки тому

    Sir back ground sound vi lga kae dekeo hor jada improvent lai

  • @yuvrajsinghnirmanyuvrajsin4195
    @yuvrajsinghnirmanyuvrajsin4195 2 роки тому +1

    IELTS TE IK ALAG VIDEO JARUR BANAEO

  • @kuldeep96311
    @kuldeep96311 2 роки тому +1

    ਭਾਜੀ ਉਸਤਾਦ ਬੱਬੂ ਮਾਨ ਸਾਬ੍ਹ ਤੇ ਵੀਡੀਓ ਬਣਾਓ