ਚੈਲ ਤੇ ਰੌਕ ਗਾਰਡਨ ਦਾ ਟੂਰ

Поділитися
Вставка
  • Опубліковано 19 вер 2024

КОМЕНТАРІ • 285

  • @PreetPreet-yd4ni
    @PreetPreet-yd4ni Рік тому +37

    ਧੀ ਰਾਣੀ ਤੇ ਉਸ ਦੇ ਬਾਪੂ ਜੀ ਦੇਵ ਵੀਰ ਨੂੰ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੰਦਰੁਸਤੀ ਤੇ ਚੜ੍ਹਦੀ ਬਖਸ਼ਿਸ਼ ਕਰਨ 🙏

    • @balwindersingh-zh6oi
      @balwindersingh-zh6oi Рік тому +4

      ਧੀ ਰਾਣੀ ਬਹੁਤ ਪਿਆਰੀ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

    • @sbpsjharsahib4314
      @sbpsjharsahib4314 Рік тому +2

      ਬਹੁਤ ਦਿਨਾ ਬਾਅਦ ਦਰਸ਼ਨ ਹੋਏ ਕੁਰਾਈਵਾਲੇ ਵੀਰ ਤੇਰੇ।

    • @viralshorts711
      @viralshorts711 Рік тому +4

      ਕਵਿਤਾਵਾ ਤੇ ਹਰਨਾਵ ਦੋਨੋ ਹੀ cute ਬੱਚੇ ਨੇ ਰੱਬ ਮਿਹਰ ਕਰੇ

  • @rajkang69
    @rajkang69 Рік тому +14

    ਬਹੁਤ -ਬਹੁਤ ਵਧਾਈਆਂ ਛੋਟੇ ਭਰਾ ਨੂੰ 🎉❤ ,ਬਹੁਤ ਕਿਸਮਤ ਵਾਲੇ ਐਂ ਦੋਵੇਂ ਪਿਓ-ਧੀ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਅਤੇ ਮਨੋਰੰਜਨ ਕਰਦੇ ਹੋਏ ਪਹਾੜਾਂ ਵਿੱਚ , ਕੁਦਰਤ ਦੇ ਨਜ਼ਾਰੇ ਅਤੇ ਕੁਦਰਤ ਦੀਆਂ ਬਣਾਈਆਂ ਵਸਤਾਂ ਦੇ ਵਾਰੇ ਸਿੱਖਣਾ ਅਤੇ ਸਾਂਭਣਾ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਬੱਚਿਆਂ ਨੂੰ ! ਉੱਧਰ ਘੁੱਧਾ ਸਿੰਘ ਵੀ ਗਿਆ ਹੋਇਆ ਆਪਣੀ ਪਿਆਰੀ ਸਪੁੱਤਰੀ ਨਾਲ ❤!ਬਾਕੀ ਦੋਸਤੋ ਇਹੀ ਸਮਾਂ ਹੈ ਬੱਚਿਆਂ ਨਾਲ ਬਿਤਾਉਣ ਦਾ +ਘੁੰਮਣ ਘੁਮਾਉਣ ਦਾ ,ਇਹ ਸਮਾਂ ਹਮੇਸ਼ਾ ਯਾਦ ਰਹਿਣਾ ਬੱਚਿਆਂ ਨੂੰ ਅਤੇ ਜੋ ਪਿਓ -ਬਾਪ) ਦੇ ਨਾਲ ਸਮਾਂ ਗੁਜਾਰਨਾਂ ਇਸ ਉਮਰੇ ਇਹੀ ਇੰਨਾਂ ਮਾਸੂਮਾਂ ਵਾਸਤੇ ਸਭ ਕੁਝ ਹੈ ਇਹੀ ਸਮੇਂ ਨੇ ਭਵਿੱਖ ਵਿੱਚ ਇੰਨਾਂ ਨੂੰ ਸਭ ਕੁਝ ਚੰਗਾ ਸੋਚਣ ਅਤੇ ਚੰਗਾ ਕਰਨ ਵਾਸਤੇ ਜ਼ਮਾਨੇ ਨਾਲ ਚੱਲਣਾ ਸਿਖਾਉਣਾ ਤੇ ਵਿੱਦਿਆ ਵਿੱਚ ਸਕੂਲ ਵਿੱਚ ਵੀ ਅੱਗੇ ਵਧਾਉਣਾ ,ਬੱਚਿਆਂ ਦੇ ਦਿਮਾਗ ਉੱਪਰ ਬਹੁਤ ਅਸਰ ਹੁੰਦਾ ਇੰਨਾਂ ਚੀਜ਼ਾਂ ਦਾ ! ਇੰਨਾਂ ਮਾਸੂਮ ਬੱਚਿਆਂ ਨੂੰ ਕੁਝ ਨੀ ਪ੍ਰਵਾਹ ਪੈਸੇ ਦੀ ਵੱਡੀਆਂ -ਛੋਟੀਆਂ ਗੱਡੀਆਂ -ਕਾਰਾਂ ਦੀ ਅਤੇ ਜਾਂ ਅਮੀਰੀ ਵਾਰੇ ,ਕਿੱਥੋਂ ਪੈਸਾ ਆਵੇ ਜਾਂ ਨਾ ਆਵੇ ਵੱਡੇ ਆਂ ਜਾਂ ਛੋਟੇ ਹਾਂ ?ਬੱਸ ਹਮੇਸ਼ਾ ਖੁਸ਼ ਰਹਿਣਾ ਤੇ ਖੁਸ਼ ਰੱਖਣਾ ਹੀ ਇੰਨਾਂ ਦੀ ਤਮੰਨਾ ਹੁੰਦੀ ਹੈ ,ਪਰ ਅਫ਼ਸੋਸ ਹੈ ਅਸੀ ਪੰਜਾਬੀ ਬਹੁਤੇ ਜਾਂ ਥੋੜੇ ਪੈਸੇ ਹੀ ਇਕੱਠੇ ਕਰਦੇ ਕਰਦੇ ਜਾਂ ਅਮੀਰ ਹੋਣ ਦੇ ਸੁਪਨੇ ਪੂਰੇ ਕਰਦੇ ਇਹ ਸਮਾਂ ਆਪਣੇ ਬੱਚਿਆਂ ਨੂੰ ਨਹੀਂ ਦੇ ਪਾਉਂਦੇ ਤੇ ਵਾਂਝੇ ਹੀ ਰਹਿ ਜਾਂਦੇ ਪੈਸੇ ਜੋੜਦੇ ਤੇ ਇਹ ਸਮਾਂ ਬੱਚਿਆਂ ਨਾਲ ਨਹੀ ਬਿਤਾ ਪਾਉਂਦੇ ਅਤੇ ਫਿਰ ਜਦ ਬੱਚੇ ਵੱਡੇ ਹੋ ਕੇ ਆਪ ਉਡਾਰੀ ਮਾਰਨ ਲੱਗਦੇ ਹਨ ਤਾਂ ਫਿਰ ਬੱਚਿਆਂ ਤੇ ਅਹਿਸਾਨ ਕਰਨਗੇ -ਗੱਲਾਂ ਦੱਸਣਗੇ ਕੇ ਇਹ ਘਰ-ਪੈਸਾ ਅਸੀਂ ਤੁਹਾਡੇ ਲਈ ਹੀ ਤਾਂ ਜੋੜਦੇ ਸਾਂ +ਜੋੜਦੇ ਹਾਂ ਹੁਣ ਤੁਸੀ ਉਡਾਉਣ ਲੱਗੇ ਹੋ 😮ਦੱਸੋ ? ਨ ਤਾਂ ਬੱਚਿਆਂ ਨੂੰ ਸਕੂਲ ਸਮੇਂ ਸਮਾਂ ਦਿੱਤਾ ਤੇ ਨਹੀ ਛੁੱਟੀਆਂ ਵਿੱਚ ਫੋਕੀ ਟੌਹਰ ਲਈ ਵੱਡਾ ਘਰ ਤੇ ਵੱਡੀ ਕਾਰ ਜਾਂ ਕਾਰਾਂ ਲੈ ਕੇ ਬੱਚਿਆਂ ਤੇ ਅਹਿਸਾਨ ਕਰੀ ਜਾਣਗੇ ਤੇ ਕਹੀ ਜਾਣਗੇ ਪਤਾ ਨਹੀ ਕਿਸਨੇ ਕੀ ਕਰ ਦਿੱਤਾ ਜਾਂ ਕਿਸਦੀ ਨਜਰ ਲੱਗ ਗਈ ਸਭ ਕੁਝ ਅਸੀ ਇੰਨਾਂ ਲਈ ਕੀਤਾ ਆਪ ਤੰਗ ਰਹਿਕੇ ਸਭ ਕੁਝ ਇੰਨਾਂ ਵਾਸਤੇ ਹੀ ਜੋੜਿਆ ਹੁਣ ਕਹਿੰਦੇ ਨੇ ਤੁਸੀ ਸਾਡੇ ਲਈ ਕੀ ਕੀਤਾ ?? ਪਰ ਉੱਨਾਂ ਨੂੰ ਇਹ ਨਹੀਂ ਪਤਾ ਕੇ ਜਿਸ ਸਮੇਂ ਇੰਨਾਂ ਬੱਚਿਆਂ ਨੂੰ ਪਿਆਰ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਕਿਉਂਕਿ ਉਸ ਸਮੇਂ ਤੁਸੀ ਪੈਸੇ ਇਕੱਠੇ ਕਰਨ ਲੱਗੇ ਹੋਏ ਸੀ ! ਇਹੀ ਗੱਲ ਬਾਹਰਲੇ ਮੁਲਖਾਂ ਵਿਚ ਵੀ ਬਹੁਤ ਜ਼ਿਆਦਾ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ ਤੇ ਬਣੀ ਹੋਈ ਹੈ ।ਹੁਣ ਸਾਰੇ ਪੰਜਾਬੀ ਬੱਚਿਆਂ ਨੂੰ ਆਇਲਸ ਕਰਾ-ਕਰਾ ਬਾਹਰ ਭੇਜੀ ਤਾਂ ਜਾਂਦੇ ਹਨ ਪਰ ਅਫਸੋਸ ਇੰਨਾਂ ਬੱਚਿਆਂ ਨੇ 50 % ਤੋਂ 75%ਨੇ ਵਿਆਹ ਨਹੀ ਕਰਵਾਉਣੇ ਜਾਂ ਕਰਵਾ ਨਹੀ ਹੋਣੇ ਭਾਂਵੇਂ ਜਿਹੜੇ ਮਰਜ਼ੀ ਦੇਸ਼ ਵਿਚ ਗਏ ਹੋਣ ਇਹ ਗੱਲਾਂ ਆਉਣ ਵਾਲੇ 5ਤੋ 7 ਸਾਲਾਂ ਤੱਕ ਪਤਾ ਲੱਗ ਜਾਣਗੀਆਂ ਕੇ ਪੜੇ ਲਿਖੇ ਪੰਜਾਬੀਆਂ ਨੇ ਪੈਸੇ ਦੀ ਖ਼ਾਤਰ ਜਾਂ ਝੂਠਾ ਭਵਿੱਖ ਬਣਾਉਣ ਦਾ ਬਹਾਨਾ ਲਾ ਕੇ ਕੀ ਕੁਝ ਗਵਾਇਆ ਜੋ ਕੇ ਪੰਜਾਬ ਵਿੱਚ ਸਭ ਕੁਝ ਬਣਿਆ ਹੋਇਆ ਸੀ ਉਜਾੜ ਲਿਆ ਤੇ ਓਜਾੜੀ ਜਾਂਦੇ ਉਹ ਬੱਚੇ ਜੋ ਬਹੁਤ ਵਧੀਆ ਪੜੇ-ਲਿਖੇ ਸਨ ਅਤੇ ਹੋਰ ਪੜਾਈ ਕਰਕੇ ਜੇ ਪੰਜਾਬ ਵਿੱਚ ਨਹੀ ਤਾਂ ਇੰਡੀਅਨ ਕਿਸੇ ਥਾਂਵਾਂ ਵਧੀਆ ਨੌਕਰੀ ਤੇ ਭਵਿੱਖ ਕਰ ਸਕਦੇ ਸਨ ਜਿੰਨਾ ਪੈਸਾ ਲਾ ਕੇ ਬੱਚਿਆਂ ਨੂੰ ਘਰੋਂ -ਬੇਘਰ ਤੇ ਅਨਪੜ੍ਹ ਬਣਾ ਦਿੱਤਾ ਵਾਹ ਓਏ ਪੰਜਾਬੀਓ ਨਾ ਗੁਰੂ ਨਾਨਕ ਸਹਿਬਾਨ ਦੀ ਮੰਨੀ ਤੇ ਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਨੀ / ਨਾ ਮੰਨਦੇ ਹਾਂ ਬਸ ਲੈ ਦੇ ਕੇ ਇੱਕ ਜਹਾਜ਼ ਤੇ ਚੜ੍ਹਨ ਦਾ ਸੁਪਨਾਂ ਰਹਿ ਗਿਆ ਭਾਵੇਂ ਕਿਸੇ ਮੁਲਖ-ਦੇਸ਼ ਲੈ ਜਾਵੇ ਪਰ ਆਪਣੀ ਧਰਤੀ ਜੋ ਗੁਰੂਆਂ , ਭਗਤਾਂ ,ਪੀਰ ਪਗੰਗਬਰਾਂ ਦੀ ਧਰਤੀ ਹੈ ਕਹਿੰਦੇ ਨੇ ਉੱਥੇ ਨਹੀ ਰਹਿਣਾ ? ਕੁਝ ਨੀ ਹੈਗਾ ਪੰਜਾਬ ਵਿੱਚ ਕੁਝ ਨੀ ਰੱਖਿਆ ???

  • @harneetkaur411
    @harneetkaur411 Рік тому +12

    ਡੋਲੂ..... ਕਵਿਤਾਬ ਕੌਰ..... ਸਰਗੁਣ ਕੌਰ... ਕਿੰਨੇ ਪਿਆਰ ਨਾਲ ਬਾਪੂ ਕਹਿੰਦਾ 😊

  • @harjinderkaur5570
    @harjinderkaur5570 Рік тому +9

    ਭਾਈ ਸਾਹਿਬ ਜੀ ਤੁਸੀ ਧੀਆਂ ਰਾਣੀਆਂ ਨੂੰ ਤਾਂ ਨਾਲ ਲੈ ਕੇ ਜਾਂਦੇ ਹੋ ਪਰ ਇਨਾਂ ਦੀਆਂ ਮੰਮੀਆਂ ਨੂੰ ਕਿਉਂ ਨਹੀ ਲੈ ਕੇ ਜਾਂਦੇ ਇਹ ਹੀ ਹਾਲ ਘੁੱਦੇ ਦਾ ਹੈ ਜਰੂਰ ਦੱਸਣਾ ।

    • @punjabitec7977
      @punjabitec7977 Рік тому +1

      ਇਹ ਦਸ ਨਹੀਂ ਰਹੇ ਪਰ ਕੋਈ ਗੱਲ ਜ਼ਰੂਰ ਹੈ

    • @rajadiesels
      @rajadiesels Рік тому +2

      ਹਾਂ ਜੀ, ਸਾਡੇ ਮਨ'ਚ ਵੀ ਇਹ ਹੀ ਸਵਾਲ ਹੈ।।

    • @gurpreetsingh1596
      @gurpreetsingh1596 Рік тому +2

      ghude de ta naal hi par dikhaya nahi

    • @singhzmr
      @singhzmr Рік тому +2

      ਬਾਈ ਜੀ ਲੈ ਕੇ ਜਾਂਦੇ ਹੋਣਗੇ ਜਰੂਰ। ਨਾਲੇ ਵੀਡੀਓ ਚ ਭੈਣ ਹੁਣਾ ਨੂੰ ਵਿਖਾਉਣਾ ਜਰੂਰੀ ਥੋੜੀ ਆ॥
      ਐਵੇਂ ਨਾ ਕਹਾਣੀਆਂ ਘੜਨ ਬਹਿ ਜਿਹਾ ਕਰੋ ਕੋਲੋਂ ਈ॥

    • @39395266
      @39395266 Рік тому

      Har ik di personal life hundi hai .tussi ki laina kisse to.

  • @sukhdebgill4016
    @sukhdebgill4016 Рік тому +2

    ਸਤਿ ਸ੍ਰੀ ਆਕਾਲ ਦੇਵ ਵੀਰ ਜੀ ਹੁਣ ਦੋਵੇਂ ਭਰਾ ਘੁੱਦੇ ਵੀਰ ਨਾਲ ਸਫ਼ਰ ਸ਼ੁਰੂ ਕਰੂ

  • @balwantsingh8069
    @balwantsingh8069 Рік тому

    ਕੀ ਗੱਲ ਹੁਣ ਤੁਸੀਂ ਦੋਨੋਂ ਘੁੱਦਾ ਤੇ ਦੇਵ ਅਲੱਗ ਅਲੱਗ ਸਫ਼ਰ ਕਰਨ ਲੱਗ ਪਏ ਕੀ ਹੋ ਗਿਆ ਨਜ਼ਰ ਤਾਂ ਨਹੀਂ ਲੱਗ ਗਈ ਜੇਹੜੀ ਜੋੜੀ ਅਲੱਗ ਹੋ ਗਈ।ਪਿਓ ਧੀ ਨੂੰ ਦੇਖ਼ ਕੇ ਦਿਲ ਖੁਸ਼ ਹੋ ਗਿਆ।ਹਰਨਵ ਘੁੱਦੇ ਦੀ ਧੀ ਤੇ ਦੇਵ ਦੀ ਕਵਿਤਾਵ ਕੌਰ ਡੋਲੂ ਧੀ ਦੋਵਾਂ ਧੀਆਂ ਨੂੰ ਬਹੁਤ ਬਹੁਤ ਪਿਆਰ ਜੀ।

  • @KirpalSingh-zj7et
    @KirpalSingh-zj7et Рік тому +7

    ਵੀਰ ਦੇਵ ਬੇਟੀ ਕਵਿਤਾਵ ਕੌਰ ਨੂੰ ਸਤਿ ਸ੍ਰੀ ਆਕਾਲ ਚੇਹਲ ਦੁਬਦਰਾ
    ਦਿਖਾਉਣ ਲਈ ਧੰਨਵਾਦ ਵਾਹਿਗੂਰੂ ਜੀ ਆਪ ਦੋਨੋ ਪੀਓ ਧੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @balwindersingh-zh6oi
    @balwindersingh-zh6oi Рік тому +18

    ਦੇਵ ਛੋਟੇ ਵੀਰ ਸਤਿ ਸ੍ਰੀ ਅਕਾਲਿ , ਕਾਫ਼ੀ ਦੇਰ ਬਾਅਦ ਨਿੱਕਲ ਹੋਇਆ ਘਰੋਂ । ਧੀ ਰਾਣੀ ਨੂੰ ਬਹੁਤ ਬਹੁਤ ਪਿਆਰ ।‌ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @dilbagbaude
    @dilbagbaude Рік тому +24

    ਬਹੁਤ ਵਧੀਆ ਬਲਦੇਵ ਵੀਰ ਤੇ ਕਵਿਤਾਵ(ਸਰਗੁਣ) ਪਿਆਰੀ ਧੀ 🙎ਰੱਬ ਖੁਸ਼ ਰੱਖੇ!!!!

  • @DilbagSingh-db6zp
    @DilbagSingh-db6zp Рік тому

    ਬਹੁਤ ਵਧੀਆ ਬਈ ਦਰਸ਼ਨ ਦਿੱਤੇ ਬਾਕੀ ਧੀ ਰਾਣੀ ਨੂੰ ਬਹੁਤ ਬਹੁਤ ਪਿਆਰ

  • @sarabjitbadhesha
    @sarabjitbadhesha Рік тому +2

    ਸਤਿ ਸੀ੍ ਅਕਾਲ ਬਾਈ ਬਲਦੇਵ ਅਤੇ ਬਹੁਤ ਬਹੁਤ ਪਿਆਰ ਬੇਟੀ ਕਵਿਤਾਬ । ਬਾਈ ਟੂਰ ਪੂਰਾ ਰੌਣਕ ਭਰਿਆ ਰਿਹਾ। ਬੇਟੀ ਨੇ ਵਧੀਆ ਮਾਹੌਲ ਬਣਾਇਆ ਜੀ।❤❤

  • @rajidhawanrajidhawan8837
    @rajidhawanrajidhawan8837 Рік тому +7

    ਬਹੁਤ ਵਧੀਆ ਬਲੋਗ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @harpreetkaur5022
    @harpreetkaur5022 Рік тому +14

    Ghuda and Dev should go together with family

  • @bharatsidhu1879
    @bharatsidhu1879 11 місяців тому

    ਬਹੁਤ ਸੋਹਣਾ ਅੱਤੇ ਪਿਆਰਾ ਲੱਗਿਆ ਤੁਹਾਡਾ ਇਹ ਵਲੌਗ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @ProfKPushpinderSingh
    @ProfKPushpinderSingh Рік тому +3

    ਰਾਣੀ ਧੀ ਦਾ ਨਾਮ ਬਹੁਤ ਸਹੁਣਾ ' ਕਵਿਤਾਬ ' 💕💕💕💕

  • @dharampal3864
    @dharampal3864 Рік тому +5

    ਬਹੁਤ ਵਧੀਆ ਵਲੋਗ, ਪਿਓ ਧੀ ਬੜੇ ਸਮਾਰਟ, ਅਕਾਲ ਪੁਰਖ ਤੰਦਰੁਸਤ ਰੱਖਣ, ਧੰਨਵਾਦ ਜੀ।

  • @KanwarnaunihalSingh-kf7jg
    @KanwarnaunihalSingh-kf7jg Рік тому +2

    ਸਾਡੀ ਧੀ ਰਾਣੀ ਕਵਿਤਾ ਨੂੰ ਬਹੁਤ ਬਹੁਤ ਪਿਆਰ,ਜੀਓ ਹਜਾਰੋਂ ਸਾਲ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਦੇਵੇ ਜੀ

  • @JaspalSingh-qf1ty
    @JaspalSingh-qf1ty Рік тому

    ❤❤❤❤ਜਸਪਾਲ ਸਿੰਘ ਜਲੰਧਰ ਈਸ਼ਰਵਾਲ🙏🙏🙏🙏🙏🙏 👍👍👍👍👍👍👍👩‍🔬👩‍🔬👩‍🔬👩‍🔬👩‍🔬🙏🙏🙏🙏🙏🙏

  • @InderjitSingh-hl6qk
    @InderjitSingh-hl6qk Рік тому +3

    ਗੁਗਲੂ ਬੱਚੀ ਨੂੰ ਬਹੁਤ ਬਹੁਤ ਨਿੱਘਾ ਪਿਆਰ,

  • @kirpalsingh3313
    @kirpalsingh3313 Рік тому

    ਦੇਵ ਸਰੀਫ ਤੇ ਸਾਫ ਦਿਲ ਬੰਦਾ ਆ ॥

  • @mohindersingh-nb3eg
    @mohindersingh-nb3eg Рік тому

    ਬਲਦੇਵ ਵੀਰ ਜੀ ਆਪ ਜੀ ਨੂੰ ਤੇ ਡੋਲੂ ਬੇਟੇ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਆਪ ਜੀ ਦਾ ਅੱਜ ਦਾ ਇਹ ਬਲਾਗ ਵੇਖਿਆ ਬਹੁਤ ਵਧੀਆ ਲੱਗਿਆ
    ਫਰੀਦਕੋਟ

  • @MohanSingh-tp3cl
    @MohanSingh-tp3cl Рік тому +1

    ਧੀ ਰਾਣੀ ਸਰਗੁਣ ਅਤੇ ਬਲਦੇਵ ਨੂੰ ਪਿਆਰ ਭਰੀ ਸਤਿ ਸ੍ਰਿਅਕਾਲ। ਵਾਹਿਗੁਰੂ ਮੇਹਰ ਕਰਨ।।

  • @harjitkaur464
    @harjitkaur464 Рік тому +5

    ਬਹੁਤ ਖੂਬਸੂਰਤ ਵਲੌਗ 👍ਧੀ ਰਾਣੀ ਬਹੁਤ ਪਿਆਰੀ ਬੱਚੀ ਹੈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਪਿਓ ਧੀ ਨੂੰ 🙏🙏

  • @sarbjitdhillon9111
    @sarbjitdhillon9111 Рік тому

    ਧੀਆਂ ਸੱਚ ਮੁਚ ਵਿਹੜੇ ਦੀ ਰੌਣਕ ਹੁੰਦੀਆਂ ਨੇ

  • @dhillonjatt7650
    @dhillonjatt7650 Рік тому

    ਬਹੁਤ ਪਿਆਰੀ ਧੀ ਹੈ ਕਿਤਾਬ ਕੌਰ ਸੱਚੇ ਪਾਤਸ਼ਾਹ ਬੇਟੀ ਨੂੰ ਲੰਮੀਆਂ ਉਮਰਾਂ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ । ਬਲੋਗ ਬਨਾਉਦੇ ਰਿਹਾ ਕਰੋ ਬਲਦੇਵ ਬੇਟਾ ਜੀ। ਬਹੁਤ ਬਹੁਤ ਦੁਆਵਾਂ ਅਤੇ ਪਿਆਰ ।

  • @sarbjitsingh1232
    @sarbjitsingh1232 Рік тому +4

    ਸਤਿ ਸ਼੍ਰੀ ਅਕਾਲ ,ਗੁੱਡੀ ਨੂੰ ਪਿਆਰ।
    ਦੋਵਾ ਭਰਾਵਾਂ ਦੇ ਇਕੱਠੇ ਸਫਰ ਦੀ ਉਡੀਕ।

  • @kauripandher7433
    @kauripandher7433 Рік тому +1

    ਧੀ ਰਾਣੀ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @ferozmalik1999
    @ferozmalik1999 Рік тому +5

    ਲਉ ਜੀ ਇੰਤਜਾਰ ਦੀਆਂ ਘੜੀਆਂ ਹੋਈਆ ਖ਼ਤਮ।
    ਬਹੁਤ ਵਧੀਆ ਵੀਰ।

  • @DCSaabReaction
    @DCSaabReaction Рік тому +10

    Dev 22 G Please use the Seat belt for Beri & fix the camera on desh board so you can drive care fully 🙏❤ Love from Germany ❤🙏

  • @kalabrar9278
    @kalabrar9278 Рік тому +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਿਉਂ ਤੇ ਧੀ ਰਾਣੀ ਨੂੰ

  • @Mastana_jog910
    @Mastana_jog910 Рік тому +1

    ਸਤਿ ਸ਼੍ਰੀ ਅਕਾਲ ਦੇਵ ਵੀਰੇ ਤੇ ਧੀ ਰਾਣੀ ਨੂੰ ਵਾਹਿਗੁਰੁ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ.
    ਧੀ ਰਾਣੀ ਦਾ ਨਾਮ ਬਹੁਤ ਸੋਹਣਾ ਰੱਖਿਆ.
    ❤❤

  • @sarbjitdhillon9111
    @sarbjitdhillon9111 Рік тому

    ਛੋਟਾ ਦੇਵ ਸੋਹਣਾ ਪੁੱਤ

  • @udayvirsingh89_sk8r7
    @udayvirsingh89_sk8r7 Рік тому

    ਬਹੁਤ ਪਿਆਰਾ ਡੋਲੂ ਐ ਬਲਦੇਵ ਬਾਈ।

  • @kuldeepSingh-nh8up
    @kuldeepSingh-nh8up Рік тому

    GoodWork-BaldevVeerAndDheeRaniKavtiv..GodBlessYou.

  • @dharwindersingh87
    @dharwindersingh87 Рік тому +3

    ਧੀ ਰਾਣੀ ਨੂੰ ਪਿਆਰ ਵੀਰ ਜੀ 🌹🌹🌹🌹🌹🌹🌹🌹♥️♥️♥️♥️♥️♥️♥️♥️♥️♥️

  • @gurbaxsingh6335
    @gurbaxsingh6335 Рік тому +1

    ਕਵਿਤਾਵ ਤੇਰਾ ਪਰਸ ਬਹੁਤ ਵਧੀਆ ਤੇਰੀ ਯਾਤਰਾ ਸਫਲ ਹੋਵੇ

  • @vsvlogs9761
    @vsvlogs9761 Рік тому

    ਬਹੁਤ ਵਧੀਆ ਦੇਵ ਬਈ ਜੀ

  • @dharwindersingh87
    @dharwindersingh87 Рік тому +8

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਵੀ❤❤❤❤

  • @davinderkaur7909
    @davinderkaur7909 Рік тому

    ਪਿਆਰ ਸੋਹਣੀ ਲਾਡੋ ਨੂੰ 🥰😘

  • @hakamsingh4624
    @hakamsingh4624 Рік тому +2

    ਜਿਉਂਦੇ ਵਸਦੇ ਰਹੋ ਪੁੱਤਰ ਨੂੰ ਪਿਆਰ

  • @varsha8235
    @varsha8235 Рік тому +5

    Dolu so cute ❤❤

  • @RajwinderKaur-ty7dl
    @RajwinderKaur-ty7dl Рік тому

    ਬਹੁਤ ਪਿਆਰੀ ਧੀ ਹੈ ਜੀ ❤

  • @Panj-aab-75
    @Panj-aab-75 Рік тому

    ਬੱਚੀ ਨੂੰ ਬੋਹੁਤ ਬੋਹੁਤ ਪਿਆਰ🎉

  • @nirbhai.57singh8
    @nirbhai.57singh8 Рік тому

    ਕਵਿਤਾਵ ਧੀ ਨੂੰ ਬਹੁਤ ਸਾਰਾ ਪਿਆਰ❤❤ 57

  • @TheDrunkenBiker
    @TheDrunkenBiker Рік тому +1

    Bhut Sara pyar bachi nu. Rabb mere hisse di v khushi dewe.waheguru

  • @agropedia4333
    @agropedia4333 Рік тому +1

    God bless little angel 🙏

  • @BaljeetSingh-pf4qw
    @BaljeetSingh-pf4qw Рік тому +1

    Up to pilibhit Wale neoria Wale baldev singh te paal sikander and 22 ji rab Rakha sajna AAP sare Veera Da

  • @NeerajKumar-s5j
    @NeerajKumar-s5j Рік тому +3

    Cuteness overloaded ❤❤❤❤God bless your lovely daughter

  • @gouravkamboj2997
    @gouravkamboj2997 Рік тому

    ਬਹੁਤ ਵਧੀਆ ਧੀ ਰਾਣੀ ਏ ਰੱਬ ਤੈਨੂੰ ਸਾਰੀਆ ਖ਼ੁਸ਼ੀਆ ਦੇਵੇ

  • @sirajdeol9713
    @sirajdeol9713 Рік тому +2

    Dev bai ji sat shiri Akal and cute kavitaab nu v sat shiri Akal 🙏🏻👍❤️

  • @sonumangli
    @sonumangli Рік тому

    ਬਹੁਤ ਵਧੀਆ ਸਫ਼ਰ,, ਬੇਟੀ ਦੇ ਨਾਮ ਬੜੇ ਸੋਹਣੇ ਆਂ,, ਸਰਗੁਣ, ਕਵਿਤਾਵ, ਡੋਲੂ ਇਕ ਨਾਮ ਮੈਨੂੰ ਯਾਦ ਆਉਂਦਾ.. " ਕੱਦੂ "

  • @GagandeepSingh-oz7lj
    @GagandeepSingh-oz7lj Рік тому +2

    ਸਤਿ ਸ਼੍ਰੀ ਅਕਾਲ ਦੇਵ ਬਾਈ ਧੀ ਰਾਣੀ ਨੂੰ ਪਿਆਰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ❣️❣️🙏🙏
    ਜਿੰਦਗ਼ੀ ਜ਼ਿੰਦਾਬਾਦ❣️🙏

  • @rajeevkapila2351
    @rajeevkapila2351 Рік тому

    My love for Kavitab cute pie

  • @GurmeetSingh-rt6or
    @GurmeetSingh-rt6or Рік тому +1

    ਸਤਿ ਸ੍ਰੀ ਅਕਾਲ ਦੇਵ ਵੀਰ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ❤❤

  • @asingh5651
    @asingh5651 Рік тому

    ਬਹੁਤ ਵਧੀਆ

  • @satnamsingh4203
    @satnamsingh4203 Рік тому +7

    ਸਤਿ ਸ੍ਰੀ ਆਕਾਲ ਵੀਰ ਜੀ ਬੋਤ ਦਿਨਾਂ ਬਾਦ

  • @ArshdeepSingh-ol3ds
    @ArshdeepSingh-ol3ds Рік тому +1

    ਕੋਲ਼ੋਂ ਕੋਲ਼ੋਂ ਲੰਘ ਗਏ ਕੋਚ ਸਾਬ

  • @shashirajrana3194
    @shashirajrana3194 Рік тому +4

    ਸਤਿ ਸ੍ਰੀ ਆਕਾਲ ਦੇਵ ਬਾਈ ਜੀ ਬੜਾ ਵਧੀਆ ਲੱਗਿਆ ਬਹੂਤ ਦੇਰ ਬਲੌਗ ਆਇਆ 🎉🎉

  • @user-mw3fh5qs3q
    @user-mw3fh5qs3q Рік тому

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ।

  • @kinnuginni7031
    @kinnuginni7031 Рік тому +1

    ਬਹੁਤ ਪਿਆਰੀ ਬੱਚੀ ਆ ਪਰ ਥੋੜਾ ਸੰਗਦੀ ਆ।

  • @JaswantSingh-oi3hx
    @JaswantSingh-oi3hx Рік тому +4

    ਬਾਈ ਜੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀਆਂ

  • @shivalikstudycenter9358
    @shivalikstudycenter9358 Рік тому

    ਬਹੁਤ ਪਿਆਰੀ ਧੀ ਵਾਹਿਗੁਰੂ ਚੜਦੀਕਲਾ ਬਖਸ਼ੇ

  • @KAKRA3446
    @KAKRA3446 Рік тому +2

    ਚਲ ਸ਼ੂਕਰ ਆ ਬਾਈ ਦੇਬੇ ਘਰੋ ਤੇ ਨਿਕਲਿਆ ਜਾੜ ਘਡਾ ਲਈ ਬਾਈ

  • @jitprabh8372
    @jitprabh8372 Рік тому +3

    ਸਤਿ ਸ੍ਰੀ ਅਕਾਲ ਬਾਈ। ਬਹੁਤ ਸੋਹਣੇ ਦੇਵ ਵੀਰ ਭਤੀਜੀ ਨੂੰ ਬਹੁਤ ਸਾਰਾ ਪਿਆਰ।

  • @khokharvlogs4732
    @khokharvlogs4732 Рік тому +3

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @PawanKumar-mq3px
    @PawanKumar-mq3px Рік тому +1

    Tee Rani nu bahut bahut pyaar

  • @user-zy2ce4db1j
    @user-zy2ce4db1j Рік тому

    Haye meri dhee rani kini cute 🥰🥰👌🏻👌🏻👌🏻❤️

  • @pankajluthrapankajluthra8657
    @pankajluthrapankajluthra8657 Рік тому +3

    Loving angle Kavitab ❤❤❤bht cutee jiha vlog 👌👌👌
    Chotta jiha Dooluuu 🥰🥰🥰
    Sargun bachha ❤️
    Baba ji hamesha Mehar kran 🙌🙌

  • @ParveenKaur-m4v
    @ParveenKaur-m4v Рік тому +1

    ਬਹੁਤ ਹੀ ਵਧੀਆ ਜੀ ❤❤ ਬੜੀ ਪਿਆਰੀ ਬੱਚੀ ❤ ਬਿਲਕੁਲ ਪਾਪਾ ਵਰਗੀ 🎉

  • @gursharanbrar1205
    @gursharanbrar1205 Рік тому +6

    Hello dev and family good luck for your trip dev your daughter is very lovely

  • @gaivybhullar5184
    @gaivybhullar5184 Рік тому +3

    Baldev veer akala kyu vlog krega na Bai tahadi yaari di charcha va ghudda and baldev next vlog cycle te pls veere

  • @sureshtichander4389
    @sureshtichander4389 Рік тому +3

    God bless you.princess (Dholu)😂😂

  • @sunrisewelfaresocietysrimu8686

    ਬੇਟੀ ਅਤੇ ਬਾਈ ਬਲਦੇਵ ਨੂੰ ਸਤਿ ਸ੍ਰੀ ਆਕਾਲ ਜੀ , ਡਾਕਟਰ ਹਰਭਗਵਾਨ ਸਿੰਘ ਹੈਰੀ ਮੁਕਤਸਰ ਸਾਹਿਬ

  • @pcheekupadda
    @pcheekupadda Рік тому

    ਨਵੇਂ ਬਲੌਗਰ ਘੋਗੜ ਪੁੱਤ ਨੂੰ ਯਾਤਰਾ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ।

  • @channisahota1951
    @channisahota1951 Рік тому +2

    Sat sre Akal veerji 🙏🙏cute doll😘😘🎉🎉🎉🎉

  • @mohansingh9636
    @mohansingh9636 Рік тому

    Veer dev ji😂sat shri akal ji app ji de betee bhut quite ha God bless you

  • @asingh7484
    @asingh7484 Рік тому +4

    Very happy to see you Brother back on road,
    Very cute baby girl with nice name ,
    ❤❤❤❤❤❤❤❤❤❤❤

  • @gurmailsinghdhillon6268
    @gurmailsinghdhillon6268 Рік тому +2

    ਪੁੱਤ ਆਈ ਲਵ ਯੂ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @hardersinghdeepa2334
    @hardersinghdeepa2334 Рік тому +1

    Dav bai good ji

  • @MANJITSingh-wh2fd
    @MANJITSingh-wh2fd Рік тому

    Sat shri Akal Baldav veer ji 🙏🙏sargun bati nu bahut bahut pyar beautiful pahadi view greenery veer ji beautiful vlog veer ji 📹👍🙏🙏

  • @rupindersingh3413
    @rupindersingh3413 Рік тому +1

    Ssakaal Dev y te tuhade sare parivaar nu 🙏 motto putr nu buhat sara piar😘🥰🥰

  • @hardersinghdeepa2334
    @hardersinghdeepa2334 Рік тому +1

    Good ji

  • @mannu423
    @mannu423 Рік тому

    ਇਹ ਵੀ ਘੁੱਦਾ ਹੀ ਹੈ,, ਨਿੱਕਾ ਜਿਹਾ ਪਿਆਰਾ ਜਿਹਾ ❤❤❤

  • @gursewakgill-vd7zi
    @gursewakgill-vd7zi Рік тому +1

    Very nice video 👍👌❤ gill Shimla

  • @ravisapkota6935
    @ravisapkota6935 Рік тому

    Dev veer ji
    S S Akal
    Cute baby
    ਦੇਵ ਵੀਰ ਜੀ ਦੀ ਰਾਣੀ ਨੂੰ ਬਹੁਤ ਬਹੁਤ ਪਿਆਰ
    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @yadwindersingh962
    @yadwindersingh962 Рік тому +2

    Keep in mind wether , cloudburst, landslide’s traffic jam , don’t put ur child in danger , wish u backhome safe n sound journey.

  • @inderjit748
    @inderjit748 Рік тому +1

    SAT SRI AKAL DEV BETA KI HAL. AA LOVE. TO MY GRAND DAUGHTER WAHE GURU JI BLESS YOU

  • @prabhdeepkaur7989
    @prabhdeepkaur7989 Рік тому +2

    Sat shri akal ji very sweet doll God bless you both

  • @nirmalsinghmallhi9773
    @nirmalsinghmallhi9773 Рік тому

    ਸੱਤ ਸ੍ਰੀ ਅਕਾਲ ਦੇਵ ਬਾਈ ਅਤੇ ਟੋਲੁ ਨੂ ਪਿਆਰ

  • @JattOnTravelVlogs
    @JattOnTravelVlogs Рік тому

    Fabulous video

  • @malwindercheema5511
    @malwindercheema5511 Рік тому +1

    Beti dev bai Tere tai hai , waheguru ji mehar karan🙏

  • @Aaj361
    @Aaj361 Рік тому

    ਗੁੜੀਆ ਰਾਣੀ ਤੇਰੀਆਂ ਗੱਲਾਂ ਸੁਣ ਕੇ ਮੈੰ ਵਿਊ ਭੇਜਿਆ
    Keep it up
    beta ji

  • @dhindsajasjitsingh7337
    @dhindsajasjitsingh7337 Рік тому

    ਡੋਲੂ ਪਿਆਰਾ ਬਹੁਤ ਆ ❤️❤️❤️❤️

  • @musafir1545
    @musafir1545 Рік тому +1

    ਕਰਮਾਂ ਵਾਲਾ ਸਾਡਾ ਦੇਵ ਬਾਈ ❤❤

  • @parmindersingh657
    @parmindersingh657 Рік тому +1

    ਸਤਿ ਸ੍ਰੀ ਅਕਾਲ ਵੀਰ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @amarjeetbajwa4146
    @amarjeetbajwa4146 Рік тому +2

    So cute beta Baldav bhai ji very nice 👌 ❤❤❤❤❤❤

  • @parmjitkaurdeo4819
    @parmjitkaurdeo4819 Рік тому

    ਦੇਵ ਤੁਹਾਢੀ ਧੀ ਰਾਣੀ ਬਹੁਤ िਪਆਰੀ ਹੈ😊

  • @CharanjitSingh-sk9ox
    @CharanjitSingh-sk9ox Рік тому

    Very nice video gbu

  • @kulwindersingh-bn3rd
    @kulwindersingh-bn3rd Рік тому +1

    ਬਹੁਤ ਵਧੀਆ ਦੇਵ

  • @azaad2989
    @azaad2989 Рік тому

    Putr bhut pyara e y g