Heer Ranjha | Kali | Official video | Adil khan | Ravinder Billa | lok Dhadi kala

Поділитися
Вставка
  • Опубліковано 19 вер 2023
  • ਹੀਰ ਦੀਆਂ ਸਹੇਲੀਆਂ ਜੱਟ ਰਾਂਝੇ ਦੇ ਹੁਸਨ ਦੀਆਂ ਸਿਫਤਾਂ ਕਰਦੀਆਂ ਨੇ ।
    (ਮਖੌਲ ਕਰਦੀਆਂ ਨੇ) ਤੇ ਜਾਕੇ ਹੀਰ ਨੂੰ ਦੱਸਦੀਆਂ ਬਾਗ ਵਿੱਚ ਇੱਕ ਐਸਾ ਸੋਹਣਾ ਜੋਗੀ ਆਇਆ…ਜਿੱਥੇ ਬ੍ਹੈਠਾ ਧਰਤੀ ਤੇ ਵੀ ਹੁਸਣ ਚੜਿਆ ਪਿਆ ਬਾਕੀ …ਕੀ ਕੀ ਦੱਸਦੀਆਂ ..ਸੁਣਕੇ ਦੋਸਤੋ…❤️
    ਅਲੋਪ ਹੁੰਦੀ ਜਾ ਰਹੀ ਲੋਕ ਢਾਡੀ ਕਲਾ ..ਪੰਜਾਬੀ ਸਭਿਆਚਾਰ ਦਾ ਪੁਰਾਤਨ ਰੰਗ (ਗਾਇਕੀ) ਨੂੰ ਹਮੇਸ਼ਾ ਸੰਭਾਲਣ ਕੇ ਰੱਖੀਏ । (ਮੇਲਾ ਕੋਟ ਗੰਗੂ ਰਾਏ) ਅੱਗੇ ਵੀ ਸਾਝਾਂ ਕਰਿਉ ਜੀ
    .
    ਸਾਥੀ ਅਰਮਾਨ ਲਚਕਾਣੀ
    ਰਵਿੰਦਰ ਬਿੱਲਾ
    ਆਦਿਲ ਖਾਨ ✨
    .
    Contact For Live Shows Rec.etc
    Email -ak9824739@gmail.com
    📥 inbox

КОМЕНТАРІ • 28

  • @gurkamalmander4492
    @gurkamalmander4492 4 місяці тому +3

    ਲਾਲ ਪੱਗ ਵਾਲੇ ਬਾਈ ਜੀ ਦੀ ਆਵਾਜ਼ ਦੇ ਨਈਂ ਕਹਿਣੇ ਜੀ 👌🏽

  • @ranad2131
    @ranad2131 9 місяців тому +5

    unbelievable. great singing . ਏਸ ਤੋਂ ਪਰੇ ਅੱਜ ਦੀ ਤਰੀਕ ਤਕ ਹੀਰ ਦੀ ਕਲੀ ਨੀ ਸੁਣੀ। ਇਦੂ ਸ਼ਰੀਫ ਵਿਚਾਰਾ ਉਂਝ ਨੀ ਰਿਹਾ ਓਹ ਏਸ ਜੋੜ ਦਾ ਰਾਗੀ ਸੀ।

  • @HarkeshSingh-br7ld
    @HarkeshSingh-br7ld Місяць тому

    Very nice jee..
    Bahut her shaandaar kali.

  • @tejasidhu4739
    @tejasidhu4739 2 місяці тому

    ਵਾਹ ਬਈ ਵਾਹ।

  • @SatnamSingh-io8xt
    @SatnamSingh-io8xt Місяць тому

    ਵਾਹ ਵਾਹ ਕਿਆ ਬਾਤ ਐ ਵੀਰ ਜੀ ❤❤❤

  • @SurenderSingh-ob8rh
    @SurenderSingh-ob8rh 5 місяців тому +2

    ਵਾਹ ਭਾਈ ਵਾਹ ਕਮਾਲ ਕਰਤੀ ਵੀਰਿਓ ਇਹ ਹੈ ਦੀ ਕਲਾ ਜੀਹਦਾ ਕੋਈ ਮੁੱਲ ਨਹੀਂ ਜਿਉਂਦੇ ਰਹੋ

  • @user-ly1qt7qe1n
    @user-ly1qt7qe1n 8 місяців тому +2

    ਪੰਜਾਬ ਦਾ ਅਸਲੀ ਸੰਗੀਤ

  • @mohindersingh6322
    @mohindersingh6322 3 місяці тому +1

    ਜਿਊਂਦੇ ਰਹੋ ਮਿਤਰੋਂ ਪੁਰਾਣਾਂ ਸਮਾਂ ਯਾਦ ਕਰਾਂ ਦਿਤਾ ਹੈ

  • @sukhwinder8580
    @sukhwinder8580 8 місяців тому +2

    Mera asli punjab.....
    Wah wah..........❤

  • @KarnailSingh-fi9iv
    @KarnailSingh-fi9iv 3 місяці тому +1

    ਜਿਉਂਦੇ ਰਹੋ ਲਿਚਕਾਨੀ ਵਾਲਿਓ

  • @TusharBhullar
    @TusharBhullar 9 місяців тому +1

    Kya baat aa, jeeunde raho veero 🙏🙏🙏🙏👌🏻👌🏻👌🏻👌🏻✌🏻✌🏻✌🏻

  • @chamkaursidhu464
    @chamkaursidhu464 6 місяців тому +1

    Bahut vadia. WAh by WAH

  • @jaspreetsinghbuttar_07
    @jaspreetsinghbuttar_07 9 місяців тому

    ਬਹੁਤ ਵਧੀਆ ਲਚਕਾਣੀ ਸਾਹਿਬ ਬਹੁਤ ਸੋਹਣਾ ਗਾਇਆ 🎉🎉🎉

  • @JugrajSingh-or1rx
    @JugrajSingh-or1rx 5 місяців тому

    Bahhh ji bahh aanad ya giya

  • @BalwantSingh-zz4sy
    @BalwantSingh-zz4sy 8 місяців тому

    ਬਹੁਤ ਵਧੀਆ ਲ਼ਚਕਾਣੀ ਵਾਲੇਓ ਸਾਬਾਸ

  • @manjitsingh6186
    @manjitsingh6186 3 місяці тому

    ਬਹੁਤ ਵਧੀਆ ❤❤❤

  • @erjatt3382
    @erjatt3382 6 місяців тому

    Wah g Wah..lachkani valio

  • @RAJDEEPSINGH-pm9gv
    @RAJDEEPSINGH-pm9gv 3 місяці тому

    ❤❤❤❤❤❤ ਵਾਹ ਜੀ ਲਾਜਵਾਬ ❤❤❤❤❤

  • @husnasandhu4762
    @husnasandhu4762 9 місяців тому

    Great job bro 🙌🏻🙌🏻

  • @jujharsinghshergill1540
    @jujharsinghshergill1540 2 місяці тому +1

    6:12 Akari vala bai vi vathia goda

  • @satti-pabla
    @satti-pabla 6 місяців тому

    Great great

  • @arshavtarsingh87
    @arshavtarsingh87 5 місяців тому

    Beautiful

  • @harmailsingh8605
    @harmailsingh8605 6 місяців тому

    Very nice ji

  • @HarkeshSingh-br7ld
    @HarkeshSingh-br7ld Місяць тому

    Bale bale, bahut badhiya
    Awaz hai jee.....

  • @pavitarsidhu1201
    @pavitarsidhu1201 8 місяців тому

    Very nice song

  • @pooransingh8997
    @pooransingh8997 7 місяців тому

    🎉 Good 🎉😅

  • @BhupinderBrar-et8zk
    @BhupinderBrar-et8zk 3 місяці тому +1

    Darshan nagal varga ne

  • @harkewalsingh3160
    @harkewalsingh3160 8 місяців тому

    ਬਹੁਤ ਵਧੀਆ ਹੀਰ ਦੀ ਕਲੀ ਗਾਈ ਜੀ।