ਮੈ ਢਾਹਦੂ ਦਿੱਲੀ ਦੇ ਕਿੰਗਰੇ( ਦੁੱਲਾ)ਸੁਣੋ Ragi Gurtej Singh and parti,,Mera Pind virsa channel

Поділитися
Вставка
  • Опубліковано 11 гру 2019
  • #merapindvirsa #dullabatti #tumbaalgoje

КОМЕНТАРІ • 152

  • @Shindabuttarwala2003
    @Shindabuttarwala2003 Місяць тому +2

    ਪੰਜਾਬੀ ਵਿਰਾਸਤ ਨੂੰ ਸਾਂਭ ਕੇ ਰੱਖਣ ਵਾਲੇ ਅਨਮੋਲ ਹੀਰੇ💖💚💯

  • @Shindabuttarwala2003
    @Shindabuttarwala2003 Місяць тому +1

    ਵਾਹ ਜੀ ਵਾਹ❤

  • @karamjitsingh8522
    @karamjitsingh8522 3 роки тому +6

    ਬੱਲੇ ਜੀ ਬੱਲੇ
    ਪੁਰਾਣਾ ਸਮਾਂ ਯਾਦ ਕਰਵਾ ਦਿੱਤਾ

  • @gsmaan4221
    @gsmaan4221 Рік тому +2

    Bhut hee vadia ji waheguru mehar karan ji 🙏❤🙏❤🙏❤🙏❤🙏❤🙏❤🙏❤🙏❤

  • @makhandhanerjaibhart789
    @makhandhanerjaibhart789 2 роки тому +3

    ੲਹਿ ਵੀਰੇ ਪੰਜਾਬੀ ਗਾੲਿਕੀ ਦੇ ਪੁਰਾਤਨ ਵਿਰਸੇ ਨੂੰ ਸਾਂਭੀ ਬੈਠੇ ਹਨ ੲਹਿ ਬਧਾੲੀ ਦੇ ਪਾਤਰ ਹਨ 👍👍🙏

  • @JagmeetSinghtoor
    @JagmeetSinghtoor 3 роки тому +6

    ਵਾਹ ਬਈ ਵਾਹ।। ਬੱਲੇ।।

  • @HardevSingh-dy9kd
    @HardevSingh-dy9kd 26 днів тому

    Kia kahina ❤🎉

  • @sukhpalgrewal5003
    @sukhpalgrewal5003 2 роки тому +3

    Bah ji bah Dula suurma amar rahe dhanbad

  • @sukhwinderkhalsakhalsa1671
    @sukhwinderkhalsakhalsa1671 2 роки тому +1

    ਬਹੁਤ ਵਧੀਆ ਜੀ

  • @user-dp3hx1po8m
    @user-dp3hx1po8m 3 роки тому +3

    ਖੁਸ਼ ਕੀਤਾ ਵੀਰ ਜੀ
    ਮੇਰੇ ਪਿੰਡ ਦੀ ਸ਼ਾਨ ਵੀਰ ਗੁਰਤੇਜ ਸਿੰਘ ਰਾਗੀ

    • @vikramkang3453
      @vikramkang3453 3 роки тому

      ਕਿਹੜੇ ਪਿੰਡ ਦੇ ਨੇ ? ਨੰਬਰ ਇਹਨਾਂ ਦਾ ਕੋਈ ?

    • @vikramkang3453
      @vikramkang3453 3 роки тому

      ਪਾਕਿਸਤਾਨ ਦੇ ਮਸ਼ਹੂਰ ਰਾਗੀ ਉਸਤਾਦ ਸ਼ਰੀਫ਼ ਰਾਗੀ ਦੀ copy ਆ ਇਹ ਸਾਰੇ ਓਹੀ ਅੰਦਾਜ਼ ਬੋਲਣ ਦਾ ਓਹੀ ਸ਼ਾਇਰੀ ਬਹੁਤ ਵਧੀਆ ਜਿਹੜੀ ਕਲਾ ਸਾਂਭ ਲਈ . ਅੱਜ ਦੇ ਸਮੇਂ ਚ ਸ਼ਰੀਫ਼ ਰਾਗੀ ਆਖਰੀ ਰਾਗੀ ਆ ਉਸਤੋਂ ਬਾਅਦ ਪਾਕਿਸਤਾਨ ਚ ਖਤਮ ਆ ਇਹ ਕਲਾ ... ਪਰ ਇਹਨਾਂ ਸਾਂਭ ਲਈ ਬਹੁਤ ਖੁਸ਼ੀ ਹੋਈ ਸੁਣਕੇ .

    • @user-dp3hx1po8m
      @user-dp3hx1po8m 3 роки тому

      @@vikramkang3453 9781343058

  • @nazarsingh786singh3
    @nazarsingh786singh3 3 роки тому +5

    Weri weri good thanks Dhanwad ji 🌹🌹🌹🌹🌹🌹🌹🌹🌹🌹🌹 DHANWAD ji 🙏🙏🙏🙏🙏🙏

  • @singhsj5841
    @singhsj5841 2 роки тому +12

    ਬਹੁਤ ਵਧੀਆ 🙏👍

  • @jarnailsingh2975
    @jarnailsingh2975 3 роки тому +7

    ਪੁਰਾਣਾ ਜ਼ਮਾਨਾ ਪਰਤਣਾ ਨਹੀਂ,ਵੀਰੋ,ਕਮਾਲ। ਗਵਾਈਆ

  • @pardeepseehra3244
    @pardeepseehra3244 3 роки тому +5

    WAH JI WAH

  • @sukhdevsingh5766
    @sukhdevsingh5766 3 роки тому +4

    ਅਕਬਰ ਦੀ ਰਾਜਧਾਨੀ ਤਾਂ ਆਗਰਾ ਸੀ
    ਦੁਲੇ ਭੱਟੀ ਨੇ ਦਿਲੀ ਦੇ ਕਿੰਗਰੇ ਭੰਨਣ ਦੀ ਗੱਲ ਕਿਉ ਕਹੀ
    ਕਿਤੇ ਇਸ ਕਹਾਣੀ ਤੋ ਸੌ ਦੋ ਸੌ ਸਾਲ ਬਾਦ ਕਿਸੇ ਨੇ ਦੁਲੇ ਦੀ ਕਬਰ ਬਣਾ ਦਿਤੀ ਹੋਵੇ ਉਸ ਸਮੇ ਤਕ ਰਾਜਧਾਨੀ ਦਿਲੀ ਬਣਾ ਲਈ ਸੀ

    • @riverocean4380
      @riverocean4380 3 роки тому +1

      ਜਿਵੇ ਅੱਜ ਮੋਦੀ ਕਿਸਾਨੀ ਨੂ ਖਤਮ ਕਰਨ ਵਾਸਤੇ ਕਾਲੇ ਕਾਨੂਨ ਲੈ ਕੇ ਆਇਆ ਹੈ - ਇਸ ਤਰਾ ਹੀ ਮੁਗ੍ਹਲ ਵੀ ਕਿਸਾਨਾ ਤੋ ਟੈਕਸ ਜਾ ਹੋਰ ਨਵੇ ਕਾਨੂਨ ਬਣਾ ਕੇ ਤੰਗ ਕਰਦੇ ਸੀ - ਦੁਲੇ ਦਾ ਪਿਤਾ ਤੇ ਦਾਦਾ ਦੋਨੇ ਅਕਬਰ ਨੇ ਮਾਰ ਦਿਤੇ ਸੀ ਜੋ ਉਸ ਦੇ ਇਕ ਨਵੇ ਕਾਨੂਨ ਦਾ ਵਿਰੋਧ ਕਰ ਰਹੇ ਸੀ - ਕਹਿੰਦੇ ਹਨ ਦੁਲੇ ਦਾ ਜਨਮ ਸ਼ਾਹ ਜਹਾਂਨ ਦੇ ਜਨਮ ਦਿਨ ਵਾਲੇ ਦਿਨ ਹੀ ਹੋਇਆ ਸੀ - ਸੋ ਜਦੋ ਓਹ ਵਡਾ ਹੋਇਆ ਹੋਣਾ - ਉਦੋ ਸਾਇਦ ਦਿਲੀ ਰਾਜਧਾਨੀ ਬਣਾ ਲਈ ਗਈ ਹੋਣੀ
      Dulla Bhati was a Muslim Rajput whose father was a local zamindar.[4] Dulla Bhatti lived at Pindi Bhattian in Punjab,[5] and came from a family of hereditary local rural chiefs of the zamindar class. Both his father, Farid, and his grandfather, variously called Bijli or Sandal,[a][3] were executed for opposing the new and centralised land revenue collection scheme imposed by the Mughal emperor Akbar. Dulla was born to Ladhi four months after the death of his father.[7][3]
      Coincidentally, Akbar's son, Shaikhu (later known as Jahangir), was born on the same day. Advised by his courtiers that Shaikhu's future bravery and success would be ensured if the child was fed by a Rajput woman, Akbar gave that responsibility to Ladhi despite her connection to a man who had rebelled against the Mughal throne. This decision appears to have its basis in realpolitik: Akbar perceived that Ladhi was resentful, that Bhatti might become the third generation of rebels and that Akbar's royal favour might offset this.[8]
      en.wikipedia.org/wiki/Dulla_Bhatti

    • @sukhdevsingh5766
      @sukhdevsingh5766 3 роки тому +1

      @@riverocean4380 ਸਾਹਜਹਾਨ ਨੂੰ ਔਰੰਗਜੇਬ ਨੇ ਆਗਰੇ ਦੇ ਕਿਲੇ ਚ ਬੰਦ ਕੀਤਾ ਸੀ ਤੇ ਕਿਹਾ ਕਿ ਮੁਮਤਾਜ ਦੇ ਦਰਸਨ ਇਥੇ ਬੈਠਾ ਹੀ ਕਰੀ ਚਲ ਬਾਹਰ ਨਹੀ ਜਾ ਸਕਦਾ

    • @pardeeppassi8385
      @pardeeppassi8385 2 роки тому

      ਜੀਹਨੇ ਦੁੱਲੇ ਦਾ ਕਿੱਸਾ ਲਿਖਿਆ ੳਹਨੇ ਲਾਹੌਰ ਦਾ ਜਿਕਰ ਕੀਤਾ ਸੀ ਪਰ ਆਹ ਦਿੱਲੀ ਵਾਲੀ ਗੱਲ ਤਾ ਐਵੇ ਕਿਸੇ ਦਾ ਤੁੱਕਾ ਲਾਇਆ ਹੋਇਆ ਹੈ

  • @raghubirsingh4563
    @raghubirsingh4563 3 роки тому +9

    ,ਵਾਹ ਬਈ ਵਾਹ ਭਾਈ ਗੁਰਤੇਜ ਸਿੰਘ ਜੀਤੁਸੀ ਤਾ ਕਮਾਲ ਕਰ ਦਿੱਤਾਦੁੱਲੇ ਭੱਟੀ ਦਾ ਕਿੱਸਾ ਗਾ ਕੇ👍🕺🕺ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।🕺🕺🕺🌹

    • @RajeshKumar-bn3de
      @RajeshKumar-bn3de 2 роки тому

      uyggyiyg_uyuuuuyyyyuyyyuyuy

    • @user-re3nw2nh8t
      @user-re3nw2nh8t 8 місяців тому +2

      PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh JaspreetkourdosatnamsinghvpoNall and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour

    • @KhalsaCSC-pq5jj
      @KhalsaCSC-pq5jj 2 місяці тому

      ​@@user-re3nw2nh8tpo ó😊😊😊😊😊😊⁹

    • @sukhevsingh8299
      @sukhevsingh8299 2 місяці тому

      4C
      Hi I'm
      Uh. ❤🎉 ਜੀ। ਨੂੰ ਯਾਦ ਸੀ।ਫ​@@user-re3nw2nh8t

  • @GagandeepSingh-qy9tp
    @GagandeepSingh-qy9tp 3 роки тому +5

    ਬਹੁਤ ਹੀ ਵਧੀਆ ਜੀ 🙏🙏

  • @shinderpal3243
    @shinderpal3243 2 роки тому +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗਾਇਕ ਧੰਨਵਾਦ ਜੀ

  • @jaswantsingh8069
    @jaswantsingh8069 2 роки тому

    ਬਹੁਤ ਖੂਬ ਜਾਣਕਾਰੀ

  • @piarasingh2139
    @piarasingh2139 2 роки тому +7

    Very nice song 👍👍👍👍🙏🙏🙏

  • @boharsingh5142
    @boharsingh5142 2 роки тому +4

    Old history v interested v nice

  • @sukhvindersingh1385
    @sukhvindersingh1385 3 роки тому +8

    ਅਸੀਂ ਸਾਂਦਲਬਾਰ ਇਲਾਕੇ ਚੋਂ ਆਏ ਹੋਏ ਹਾਂ

  • @kpsgil3118
    @kpsgil3118 3 роки тому +4

    Bahut sundar!

  • @husaindeen7712
    @husaindeen7712 Рік тому +1

    ਅਸਲਾਮ ਨਹੀ ਹੁਦੀ ਸਲਾਮ ਹੁਦੀ ਆ ਜੀ

  • @kalers9570
    @kalers9570 Рік тому +1

    King singer

  • @Qalbibhai
    @Qalbibhai 2 роки тому +1

    Bhai ji ❤

  • @khushwantsingh6405
    @khushwantsingh6405 3 роки тому +3

    Very nice 🌹🌹🌹🌹🌹

  • @balbirphaleesar7354
    @balbirphaleesar7354 2 роки тому

    Bhot bhudia kissa Dulla Bhatti 🙏🙏

  • @dharamsingh8735
    @dharamsingh8735 2 роки тому +1

    ਿਕੱਸਾ ਦੁੱਲਾ ਭੱਟੀ , ਵਧੀਅਾਂ ਜੀ

  • @rattandhaliwal
    @rattandhaliwal 3 роки тому +1

    ਬਹੁਤ ਵਧੀਆਂ ਦਿਲ ਖੁਸ਼ ਕਰਤਾ ਵੀਰੋ ਕਬਰ ਤੇ ਮੀਂਹ ਪੈ ਜਾਂਦਾ ਹੈ ਜੇ ਕਹੇਂ ਤਾਂ ਫੋਟੋ ਭੇਜ ਸਕਦਾਂ. ਮਾਫ਼ ਕਰਨਾਂ।

  • @singhproperty6861
    @singhproperty6861 3 роки тому +3

    Wah basir bro.kya baat a jio

  • @rambrar3067
    @rambrar3067 3 роки тому +4

    ਬਹੁਤ ਹੀ ਵਧੀਆ ਜੀ ਵਹਿਗੁਰੂ ਜੀ ਮੇਹਰ ਕਰੇ

  • @BalbirMaan-se7jb
    @BalbirMaan-se7jb 3 роки тому +1

    Bally.bally.dosto.
    Very.gud.histry.dulla.
    De.salute.h.
    Old.is.gold...Love.u.
    Canada 🌷🌷😁😁😁

  • @gurpalvirdi1627
    @gurpalvirdi1627 2 місяці тому +1

    Very nice

  • @rajvinderlohara6876
    @rajvinderlohara6876 2 роки тому

    ਬਕਵਾਸ ਦੁੱਲੇ ਦੀ ਕਬਰ ਮਿਆਣੀ ਸਾਹਿਬ ਵਿੱਚ ਬਾਗੀਆਂ ਦੀਆਂ ਕਬਰਾਂ ਵਿੱਚ ਕਬਰ ਆ ਸ਼ਾਹ ਹੁਸੈਨ ਦੀਆਂ ਲਿਖਤਾਂ ਪੜ ਪਾਕਿਸਤਾਨ ba ਵਿੱਚ ਕਿਤਾਬ ਲਗੀ ਆ

  • @karamjitsingh5522
    @karamjitsingh5522 11 днів тому

    ❤❤❤❤❤❤❤❤❤

  • @jitenderkumar-lb6kb
    @jitenderkumar-lb6kb 3 роки тому +3

    Khoob

    • @surindersingh5380
      @surindersingh5380 3 роки тому +1

      Safsutrijori

    • @tehalsingh7630
      @tehalsingh7630 3 роки тому +1

      Dulla Bhatti was great man because all the girls were his daughters at that time 🙏🙏🙏🙏🙏

  • @nazarsingh786singh3
    @nazarsingh786singh3 3 роки тому +2

    NAZAR waloo thanks Dhanwad ji 🌹🌹🌹🌹🌹🌹🌹🌹🌹🌹🌹🌹 DHANWAD ji 🙏🙏🙏🙏🙏🙏🙏🌹🌹 DHANWAD ji 🙏🙏🙏🙏🌹🌹🌹🌹🌹🌹

  • @nazarsingh786singh3
    @nazarsingh786singh3 3 роки тому +2

    Weri weri good thanks Dhanwad ji 🌹🌹🌹🌹🌹🌹🌹🌹🌹

  • @bazaulakh1454
    @bazaulakh1454 3 роки тому

    Chacha Bashir and Chotiya Nana ji I love you son mithu Jhunir ji

  • @karamjitkaram908
    @karamjitkaram908 Рік тому

    Bhut sohna yg

  • @rattandhaliwal
    @rattandhaliwal 2 роки тому

    ਵੀਰ ਜੀ ਗੰਜੀ ਬਾਰ ਬਹਾਵਲਪੁਰ ਜਿਲੇ ਵਾਲੀ ਹੈ।ਸਾਂਦਲ ਬਾਰ ਹੋਰ ਹੈ ।ਮੈਂ ਦੁੱਲੇ ਭੱਟੀ ਦੇ ਪਿੰਡ ਪਿੰਡੀ ਭੱਟੀਆ ਜਾਕੇ ਉਹਦੇ ਬੁੱਤ ਤੋਂ ਫੋਟੋਆਂ ਖਿੱਚਕੇ ਲਿਆਇਆ ਹਾਂ।

  • @ajitsinghajitsingh4354
    @ajitsinghajitsingh4354 2 роки тому +1

    Waheguruji

  • @gaggusandhu1604
    @gaggusandhu1604 3 роки тому +2

    Swaad a geya yr kiaa baat a

  • @sukhvindersingh1385
    @sukhvindersingh1385 3 роки тому +3

    ਸਾਡਾ ਕਦ ਛੇ ਛੇ ਫੁੱਟ ਤੱਕ ਤਾਂ ਹੈਗਾ ਪਰ ਅਠ ਫੁੱਟ ਤਿੰਨ ਇੰਚ ਦੋ ਫੁੱਟ ਘੱਟ ਕਰ ਦਿਓ

  • @sukhvirkhattra8458
    @sukhvirkhattra8458 2 роки тому +2

    Very good

  • @balpreetsingh8504
    @balpreetsingh8504 3 роки тому +2

    Bahut vadia Bai

  • @khushwantsingh6405
    @khushwantsingh6405 3 роки тому +2

    Very nice 🙏🙏🙏🙏🙏🙏🙏🌹🌹🌹🌹🌹

  • @veeru2078
    @veeru2078 3 роки тому +1

    Boht sohna ji Punjab amritsar

  • @MubasharAli-oz1rf
    @MubasharAli-oz1rf Рік тому

    Qari

  • @khushdeepkaurkhushdeepgill6799
    @khushdeepkaurkhushdeepgill6799 3 роки тому +4

    Varry good

  • @gurnamdhandhi4741
    @gurnamdhandhi4741 2 роки тому

    Bhut.bdia

  • @malakbhatti2513
    @malakbhatti2513 3 роки тому +2

    Nice

  • @JasvirSingh-kk4ph
    @JasvirSingh-kk4ph 2 роки тому

    Very nice song

  • @davegill3044
    @davegill3044 2 місяці тому

    Very nice put more songs ji

  • @sanaullahbhatti1684
    @sanaullahbhatti1684 3 роки тому +4

    wah G wah sawad aa gya jeeondey rahoo......................pyar bhara salam from pakistan. main wasi kudu khiray daa. disst. ferozepur tehsil fazilka daa c

  • @kamalchaudhary1820
    @kamalchaudhary1820 2 роки тому

    bahut vadiya ji

  • @harmangamingff4590
    @harmangamingff4590 2 роки тому +2

    ਵਾਹਿਗੁਰੂ ਜੀ ਕੀ ਫਤਿਹ

  • @sukhpalgrewal5003
    @sukhpalgrewal5003 3 роки тому +3

    Suurma Se Dula bhati

  • @ShyamSingh-ks8vy
    @ShyamSingh-ks8vy 2 роки тому +3

    ਇਤਹਾਸ ਕੌਮ ਦੀ ਜਾਨ ਹੁੰਦੀ ਹੈ ਜੀ

  • @SanjeevKumar-ue6rq
    @SanjeevKumar-ue6rq 3 роки тому +3

    ਸਿਰੇ ਦਾ ਇਤਿਹਾਸ ਪੰਜਾਬੀ ਸੱਭਿਆਚਾਰ ਦਾ ਦੁੱਲਾ ਭੱਟੀ

    • @isaiahaydin6281
      @isaiahaydin6281 3 роки тому

      a tip : you can watch series on Flixzone. Me and my gf have been using them for watching loads of movies these days.

    • @treyisaac2414
      @treyisaac2414 3 роки тому

      @Isaiah Aydin Yup, I have been using Flixzone} for since december myself =)

  • @hakeem9545
    @hakeem9545 3 роки тому +1

    Good

  • @ramanpannu4785
    @ramanpannu4785 3 роки тому

    Wah ji Wah

  • @babbumaan7329
    @babbumaan7329 3 роки тому +2

    Nice ustaddo

  • @singhharvel2398
    @singhharvel2398 3 роки тому

    Vah ji vah .

  • @LokRangPunjabDa
    @LokRangPunjabDa 2 роки тому +2

    ♥️🇵🇰♥️

  • @hafeezhaider7155
    @hafeezhaider7155 3 роки тому

    Wha nice ward

  • @gholababa9395
    @gholababa9395 2 роки тому

    U

  • @nazarsingh786singh3
    @nazarsingh786singh3 3 роки тому +1

    Satsiri akal parwan karni ji DHANWAD ji 🙏🙏🙏🙏🌹🌹

  • @bhatirajput6684
    @bhatirajput6684 3 роки тому

    Wah rajput

  • @gurwinderboparai1223
    @gurwinderboparai1223 2 роки тому

    Good 💯👍🏻👍🏻

  • @gurpreetmaan4823
    @gurpreetmaan4823 3 роки тому

    Kਪ

  • @mianmuqtadirnasir
    @mianmuqtadirnasir 2 роки тому

    Pehli gal g naam nai watana chyi da poora naam akhna chyi dy, dooji gal ay gla mangarat ny inna ich kaafi ikhtalafaat ny, ty akhri gal k sunni sunayi gla nu phelaana nai chyi da ona di tasdeek kr k kisi nu fir aggy dssi di aay. Baaki Rab sab nu hadayat dy lammi umar dy ty hmesha kamyab kry. Pakistan Zindabad. Punjab Zindabad 💪❤️

  • @RajinderSingh-
    @RajinderSingh- 2 роки тому

    Wah ji zeunda karta surmean nu

  • @gurnamdhandhi4741
    @gurnamdhandhi4741 3 роки тому

    Verygood

  • @manjitsingh6186
    @manjitsingh6186 2 місяці тому

    ❤❤❤

  • @bindaghoman9938
    @bindaghoman9938 Рік тому

    👍❤️

  • @nazarsingh786singh3
    @nazarsingh786singh3 3 роки тому

    Weri weri good thanks Dhanwad ji 🌹🌹🌹🌹🌹

  • @rehshamresham
    @rehshamresham 4 місяці тому

    ਦੁਲਾ ਭੱਟੀ

  • @user-yt2dk7gq2w
    @user-yt2dk7gq2w 3 місяці тому

    Àqqaaqaaq😊

  • @NirmalSingh-om4bs
    @NirmalSingh-om4bs 3 роки тому +4

    Great song

  • @kuldipsingh2682
    @kuldipsingh2682 2 роки тому

    Nic

  • @beant1979
    @beant1979 2 роки тому

    Poora qissa kithe milu ji

  • @zeeshanrana3132
    @zeeshanrana3132 3 роки тому +2

    9k

  • @rachhpalgill1180
    @rachhpalgill1180 2 роки тому +1

    So awesome

  • @lovepreetthesingh5327
    @lovepreetthesingh5327 3 роки тому +1

    o8
    .

  • @nazarsingh786singh3
    @nazarsingh786singh3 3 роки тому

    NAZAR waloo thanks Dhanwad ji 🌹🌹🌹🌹 DHANWAD ji 🙏🙏

  • @jangsingh2128
    @jangsingh2128 3 роки тому +1

    ਸਮੇਂ ਸਮੇਂ ਦੀ ਗੱਲ ਏ

  • @amanrai7615
    @amanrai7615 3 роки тому +1

    ਡੱਟੇ ਰਹੋ ਸ਼ੇਰੋ

  • @user-mk9iy6kv8y
    @user-mk9iy6kv8y 2 місяці тому

    ਗਾਉਣਾ ਵਧੀਆ ਐ।ਪਰ ਖਲ ਮੱਝ ਦੀ ਸੀ ਜੋ ਲ਼ਾਹ ਕੇ ਭਰਤੀ ਸੀ

  • @rajvirsingh4558
    @rajvirsingh4558 3 роки тому +2

    Good Upload

  • @Singh_Finland
    @Singh_Finland 2 роки тому

    Bahut vadhiya. Par toom is wale veer da gala thoda baitha hoya aa.

  • @rajinderjitsingh506
    @rajinderjitsingh506 3 роки тому +2

    ਸੂਰਮਾ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੀ ਕੋਮ ਲਈ ਮਰਨ

  • @bhuphindersinghsingh3106
    @bhuphindersinghsingh3106 3 роки тому +3

    Toomba mike de near rakho ji

  • @bhuphindersinghsingh3106
    @bhuphindersinghsingh3106 3 роки тому +3

    Old look tarsday hun .ihe Sun nu

  • @karajsinghkajju575
    @karajsinghkajju575 2 роки тому

    Very nice ji

  • @gurmailbul9162
    @gurmailbul9162 2 роки тому

    lok virsa

  • @jagpalchatha7557
    @jagpalchatha7557 2 роки тому

    ਬਾਈ ਏ ਆਵਾਜ਼ ਤੁਹਾਡੀ ਨਹੀਂ ਹੈ ਜੀ ਏ ਆਵਾਜ਼ ਪਾਕਸਿਤਾਨ ਵਾਲੇ ਮੋਹੰਮਦ ਸ਼ਰੀਫ ਦੀ ਹੈ ਕਾਪੀ ਕੀਤੀ ਹੈ

  • @sukhpreetsingh3281
    @sukhpreetsingh3281 3 роки тому +2

    17-4-2021

  • @baldevsinghbs2903
    @baldevsinghbs2903 3 роки тому +2

    ਬਾਈ ਜੀ ਇਹਨਾਂ ਦਾ ਨੰਬਰ ਜਾ ਐਡਰੇਸ ਮਿਲ ਸਕਦਾ