ਮਾਂ ਦੀ ਯਾਦ ਵਿੱਚ ਇਸ ਨੇਕ ਰੂਹ ਤੋਂ ਗੀਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ

Поділитися
Вставка
  • Опубліковано 18 жов 2024
  • ਨਰਿੰਦਰ ਸਿੰਘ ਜੱਸਲ ਲੁਧਿਆਣਾ ਸ਼ਹਿਰ ਦੇ ਇੱਕ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਹਨ। ਉਹਨਾਂ ਨੂੰ ਜਿਥੇ ਗਾਇਕ ਅਤੇ ਗੀਤਕਾਰ ਮਣਾਂ ਮੂੰਹੀਂ ਪਿਆਰ ਕਰਦੇ ਹਨ। ਉਥੇ ਹੀ ਉਹਨਾਂ ਦੀ ਆਵਾਜ਼ ਵਿੱਚ ਅੰਤਾਂ ਦਾ ਰਸ ਹੈ। ਉਹਨਾਂ ਵਲੋਂ ਇੰਦਰਜੀਤ ਕਾਜਲ ਦੀ ਇਹ ਰਚਨਾ ਇੱਕ ਸਮਾਗਮ ਦੌਰਾਨ ਗਾਈ ਗਈ ਸੀ।

КОМЕНТАРІ • 2